10th Science Questions

ਕੁਇਜ਼ ਕਰਨ ਤੋਂ ਬਾਅਦ ਆਪਣਾ ਸਰਟੀਫੀਕੇਟ ਡਾਊਨਲੋਡ ਕਰੋ ਅਤੇ ਪੇਜ ਦੇ ਹੇਠਾਂ ਜਾ ਕੇ ਕੁਇਜ਼ ਵਿੱਚ ਆਪਣਾ ਰੈਂਕ ਚੈੱਕ ਕਰੋ।

ਪ੍ਰਕਾਸ਼ Light

/15
70

10th Science Light

ਪ੍ਰੀਖਿਆ ਲਈ ਵਿਗਿਆਨ ਪਾਠ-ਪ੍ਰਕਾਸ਼

ਮਹੱਤਵਪੂਰਨ ਪ੍ਰਸ਼ਨ-15

1 / 15

ਮਨੁੱਖੀ ਅੱਖ ਵਿੱਚ ਕਿਹੜਾ ਲੈਂਜ਼ ਹੁੰਦਾ ਹੈ?/Which lens is present in the human eye?

2 / 15

ਸਮਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ?/What is the focal length of a plane mirror?

3 / 15

ਵਹੀਕਲ ਵਿੱਚ ਪਿੱਛੇ ਦਾ ਟ੍ਰੈਫਿਕ ਵੇਖਣ ਲਈ ਕਿਸ ਦਰਪਣ ਦਾ ਉਪਯੋਗ ਕੀਤਾ ਜਾਂਦਾ ਹੈ?/Which mirror is used to see the rear traffic in a vehicle?

4 / 15

ਕਾਰ ਵਿੱਚ ਸਫਰ ਕਰਦਿਆਂ ਰਮੇਸ਼ ਨੇ ਵੇਖਿਆ ਕਿ ਪਿੱਛੇ ਦੀ ਆਵਾਜਾਈ ਵੇਖਣ ਲਈ ਵਰਤੇ ਜਾਣ ਵਾਲੇ ਦਰਪਣ ਵਿੱਚ ਬਹੁਤ ਵੱਡੇ ਖੇਤਰ ਨੂੰ ਵੇਖਿਆ ਜਾ ਸਕਦਾ ਹੈ। ਇਹ ਦਰਪਣ ਕਿਹੜਾ ਹੈ ?/While traveling in a car, Ramesh saw that a very large area could be seen in the mirror used to view the traffic behind. Which mirror is this?

5 / 15

ਅਧਿਆਪਕ ਨੇ ਅੱਜ ਦੱਸਿਆ ਕਿ ਇੱਕ ਅਜਿਹਾ ਦਰਪਣ ਹੈ ਜਿਸ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜ੍ਹੇ ਹੋਵੋ, ਤੁਹਾਡਾ ਪ੍ਰਤੀਬਿੰਬ ਹਮੇਸ਼ਾ ਸਿੱਧਾ ਅਤੇ ਛੋਟੇ ਅਕਾਰ ਦਾ ਪ੍ਰਤੀਤ ਹੁੰਦਾ ਹੈ। ਦਰਪਣ ਕਿਹੜਾ ਹੈ ?/The teacher said today that there is a mirror from which, no matter how far you stand, your image always appears erect and smaller in size. Which mirror is it?

6 / 15

ਹੈਪੀ ਕੋਲੋਂ ਇੱਕ ਸਿੱਕਾ ਪਾਣੀ ਨਾਲ ਭਰੇ ਗਿਲਾਸ ਵਿੱਚ ਡਿੱਗ ਗਿਆ ਹੈ। ਹੈਪੀ ਨੋਟ ਕਰਦਾ ਹੈ ਕਿ ਸਿੱਕਾ ਉਠਿਆ ਪ੍ਰਤੀਤ ਹੁੰਦਾ ਹੈ। ਅਜਿਹਾ ਕਿਸ ਕਾਰਨ ਹੁੰਦਾ ਹੈ ?/A coin fell into a glass full of water from Happy’s hand. Happy notices that the coin appears to be raised. What is the reason for this?

7 / 15

ਸਮਤਲ ਦਰਪਣ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ ?/What kind of image does a plane mirror form?

8 / 15

ਅਧਿਆਪਕ ਨੇ ਕਲਾਸ ਵਿੱਚ ਅੱਜ ਵਿਦਿਆਰਥੀਆਂ ਨੂੰ ਦਰਪਣ ਫਾਰਮੂਲੇ ਬਾਰੇ ਦੱਸਿਆ । ਦਰਪਣ ਫਾਰਮੂਲਾ ਕਿਸ ਦਰਪਣ ਲਈ ਇਸਤੇਮਾਲ ਹੁੰਦਾ ਹੈ ?/The teacher told the students about the mirror formula in class today. For which mirror is the mirror formula used?

9 / 15

ਅਵਤਾਰ ਦੇ ਦੰਦਾਂ ਵਿੱਚ ਪੀੜ ਹੋਣ ਤੇ ਡਾਕਟਰ ਨੇ ਇੱਕ ਦਰਪਣ ਰਾਹੀਂ ਉਸ ਦੇ ਦੰਦਾਂ ਦਾ ਮੁਆਇਨਾ ਕੀਤਾ। ਡਾਕਟਰ ਵੱਲੋਂ ਕਿਹੜਾ ਦਰਪਣ ਉਪਯੋਗ ਕੀਤਾ ਗਿਆ ?/When Avatar had a toothache, the doctor examined his teeth with a mirror. Which mirror was used by the doctor?

10 / 15

ਨਾਈ ਵਾਲ ਕੱਟਣ ਸਮੇਂ ਕਿਸੇ ਵਿਅਕਤੀ ਦਾ ਸਿੱਧਾ ਅਤੇ ਵੱਡਾ ਪ੍ਰਤੀਬਿੰਬ ਵੇਖਣਾ ਚਾਹੁੰਦਾ ਹੈ, ਉਹ ਆਪਣੀ ਦੁਕਾਨ ਵਿੱਚ ਕਿਸ ਤਰਾਂ ਦਾ ਦਰਪਣ ਇਸਤੇਮਾਲ ਕਰੇਗਾ ?/A barber wants to see an erect and magnified image of a person while cutting hair. What kind of mirror would he use in his shop?

11 / 15

ਦਿੱਤਾ ਗਿਆ ਦਰਪਣ ਉਸ ਵਸਤੂ ਦੇ ਅਕਾਰ ਦਾ ਉਲਟਾ ਪ੍ਰਤੀਬਿੰਬ ਬਣਾਉਂਦਾ ਹੈ। ਦਰਪਣ ਕਿਹੜਾ ਹੋਵੇਗਾ?/The given mirror forms an inverted image of the same size as the object. Which mirror will it be?

12 / 15

ਇੱਕ ਲੈਂਸ ਜੋ ਕਿਨਾਰਿਆਂ ਨਾਲੋਂ ਮੱਧ ਵਿੱਚ ਮੋਟਾ ਹੁੰਦਾ ਹੈ ਨੂੰ ਕਿਹਾ ਜਾਂਦਾ ਹੈ:/A lens that is thicker in the middle than at the edges is called:

13 / 15

ਪ੍ਰਕਾਸ਼ ਦੇ ਹੇਠਾਂ ਦਿੱਤੇ ਰੰਗਾਂ ਵਿੱਚੋਂ ਕਿਹੜੇ ਰੰਗ ਦੀ ਤਰੰਗ ਲੰਬਾਈ ਸਭ ਤੋਂ ਜ਼ਿਆਦਾ ਹੈ?/Which of the following colors of light has the longest wavelength?

14 / 15

ਲੈਂਜ਼ ਦੀ ਸ਼ਕਤੀ ਦੀ ਐਸ.ਆਈ ਇਕਾਈ ਕੀ ਹੁੰਦੀ ਹੈ?/What is the S.I. unit of the power of a lens?

15 / 15

ਹੇਠਾਂ ਦਿੱਤੇ ਵਿੱਚੋਂ ਕਿਹੜੀ ਪ੍ਰਕਾਸ਼ ਦੀ ਵਿਸ਼ੇਸ਼ਤਾ ਹੈ?/Which of the following is a property of light?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਮਨੁੱਖੀ ਅੱਖ Human Eye

/16
39

10th Science Human Eye

ਪ੍ਰੀਖਿਆ ਲਈ ਵਿਗਿਆਨ ਪਾਠ-ਮਨੁੱਖੀ ਅੱਖ

ਮਹੱਤਵਪੂਰਨ ਪ੍ਰਸ਼ਨ-16

1 / 16

ਵੀਨਾ ਜਦੋਂ ਕਲਾਸ ਵਿੱਚ ਸਭ ਤੋਂ ਪਿਛਲੇ ਬੈਂਚ ਤੇ ਬੈਠਦੀ ਹੈ ਤਾਂ ਉਸਨੂੰ ਬਲੈਕ ਬੋਰਡ ਤੇ ਲਿਖਿਆ ਸਪੱਸ਼ਟ ਦਿਖਾਈ ਨਹੀਂ ਦਿੰਦਾ ਜਦਕਿ ਉਸਨੂੰ ਆਪਣੀ ਕਾਪੀ ਤੇ ਲਿਖਿਆ ਸਪੱਸ਼ਟ ਦਿਖਾਈ ਦਿੰਦਾ ਹੈ। ਵੀਨਾ ਨੂੰ ਕਿਹੜਾ ਦ੍ਰਿਸ਼ਟੀ ਦੋਸ਼ ਹੈ?/When Veena sits on the last bench in the class, she cannot see clearly what is written on the blackboard, while she can see clearly what is written in her copy. Which vision defect does Veena have?

2 / 16

ਵੀਨਾ ਜਦੋਂ ਕਲਾਸ ਵਿੱਚ ਸਭ ਤੋਂ ਪਿਛਲੇ ਬੈਂਚ ਤੇ ਬੈਠਦੀ ਹੈ ਤਾਂ ਉਸਨੂੰ ਬਲੈਕ ਬੋਰਡ ਤੇ ਲਿਖਿਆ ਸਪੱਸ਼ਟ ਦਿਖਾਈ ਨਹੀਂ ਦਿੰਦਾ ਜਦਕਿ ਉਸਨੂੰ ਆਪਣੀ ਕਾਪੀ ਤੇ ਲਿਖਿਆ ਸਪੱਸ਼ਟ ਦਿਖਾਈ ਦਿੰਦਾ ਹੈ। ਵੀਨਾ ਨੂੰ ਕਿਹੜਾ ਦ੍ਰਿਸ਼ਟੀ ਦੋਸ਼ ਹੈ?/When Veena sits on the last bench in the class, she cannot see clearly what is written on the blackboard, while she can see clearly what is written in her copy. Which vision defect does Veena have?

3 / 16

ਅੱਜ ਅੱਖਾਂ ਚੈਕ ਕਰਵਾਉਣ ਉਪਰੰਤ ਇਮਰਾਨ ਨੂੰ ਪਤਾ ਲੱਗਾ ਕਿ ਉਸਨੂੰ ਦੂਰ-ਦ੍ਰਿਸ਼ਟੀ ਦੋਸ਼ ਹੈ। ਇਸ ਦੋਸ਼ ਦੇ ਕੀ ਕਾਰਣ ਹੋ ਸਕਦੇ ਹਨ?/After getting his eyes checked today, Imran came to know that he has hypermetropia. What can be the reasons for this defect?

4 / 16

ਸੁਰਿੰਦਰ ਦੇ ਪਿਤਾ ਜੀ ਦੀ ਅੱਖ ਦਾ ਲੈਂਨਜ਼ ਦੁਧੀਆ ਹੋ ਗਿਆ ਹੈ। ਇਸ ਦ੍ਰਿਸ਼ਟੀ ਦੋਸ਼ ਨੂੰ ਕੀ ਕਹਿੰਦੇ ਹਨ?/The lens of Surinder’s father’s eye has become milky. What is this vision defect called?

5 / 16

ਸਫੇਦ ਰੋਸ਼ਨੀ ਦੇ ਸੱਤ ਰੰਗਾਂ ਵਿੱਚ ਵਿਭਾਜਿਤ ਹੋਣ ਨੂੰ ਕਿਹਾ ਜਾਂਦਾ ਹੈ?/The splitting of white light into seven colors is called?

6 / 16

ਦੂਰ ਦ੍ਰਿਸ਼ਟੀ ਦੋਸ਼ ਨਾਲ ਪੀੜਤ ਅੱਖ ਦਾ ਨੇੜੇ ਬਿੰਦੂ ਕੀ ਹੈ?/What is the near point of an eye suffering from hypermetropia?

7 / 16

ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੇ ਸਮੇਂ ਸਭ ਤੋਂ ਵੱਧ ਮੁੜਨ ਵਾਲਾ ਰੰਗ ਹੈ?/Which color is most refracted when passing through a glass prism?

8 / 16

ਹੇਠ ਲਿਖੇ ਰੰਗਾਂ ਵਿੱਚੋਂ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਹੈ?/Which of the following colors has the shortest wavelength?

9 / 16

ਸਥਿਰ ਫੋਕਸ ਦੂਰੀ ਦਾ ਉੱਤਲ ਲੈਂਨਜ਼ ਠੀਕ ਕਰ ਸਕਦਾ ਹੈ?/A convex lens of fixed focal length can correct?

10 / 16

ਰਜਨੀ ਨੇ ਅੱਜ ਅੱਖਾਂ ਦੇ ਡਾਕਟਰ ਕੋਲ ਚੈਕ ਕਰਵਾਇਆ ਹੈ। ਡਾਕਟਰ ਅਨੁਸਾਰ ਰਜਨੀ ਨੂੰ ਨਿਕਟ ਦ੍ਰਿਸ਼ਟੀ ਦੋਸ਼ ਹੈ। ਰਜਨੀ ਨੂੰ ਐਨਕਾਂ ਵਿੱਚ ਕਿਸ ਤਰਾਂ ਦੇ ਲੈਨਜ਼ ਦਾ ਉਪਯੋਗ ਕਰਨਾ ਚਾਹੀਦਾ ਹੈ?/Rajni has had her eyes checked by the eye doctor today. According to the doctor, Rajni has myopia. What kind of lens should Rajni use in her glasses?

11 / 16

ਇੱਕ ਸਫੇਦ ਰੋਸ਼ਨੀ ਕੱਚ ਦੇ ਪ੍ਰਿਜ਼ਮ ‘ਤੇ ਡਿੱਗਦੀ ਹੈ। ਸਭ ਤੋਂ ਘੱਟ ਮੁੜਨ ਵਾਲਾ ਰੰਗ ਕਿਹੜਾ ਹੈ?/A white light falls on a glass prism. Which is the least refracted color?

12 / 16

ਨਿਕਟ ਦ੍ਰਿਸ਼ਟੀ ਦੋਸ਼ ਕਿਸ ਦੁਆਰਾ ਠੀਕ ਕੀਤਾ ਜਾ ਸਕਦਾ ਹੈ?/Myopia can be corrected by?

13 / 16

ਅੱਖ ਦੇ ਲੈਨਜ਼ ਦੀ ਫੋਕਸ ਦੂਰੀ ਵਿੱਚ ਤਬਦੀਲੀ ਦੀ ਕਿਰਿਆ ਕਿਸ ਕਾਰਨ ਹੁੰਦੀ ਹੈ?/The change in the focal length of the eye lens is caused by?

14 / 16

ਇੱਕ ਬਾਲਗ ਦੀ ਇੱਕ ਆਮ ਅੱਖ ਦੀ ਨਜ਼ਰ ਦੀ ਸਭ ਤੋਂ ਘੱਟ ਦੂਰੀ ਹੈ?/What is the least distance of vision of a normal eye of an adult?

15 / 16

ਮਨੁੱਖੀ ਅੱਖ ਇਹਨਾਂ ਵਿੱਚੋਂ ਕਿਸ ਜਗ੍ਹਾ ਤੇ ਇੱਕ ਵਸਤੂ ਦਾ ਚਿੱਤਰ ਬਣਾਉਂਦੀ ਹੈ?/In which of these places does the human eye form an image of an object?

16 / 16

ਇੱਕ ਮਨੁੱਖੀ ਅੱਖ ਰੈਟੀਨਾ ‘ਤੇ ਅੱਖ ਦੇ ਲੈਨਜ਼ ਦੀ ਫੋਕਸ ਦੂਰੀ ਨੂੰ ਬਦਲ ਕੇ ਵੱਖ-ਵੱਖ ਦੂਰੀਆਂ ‘ਤੇ ਪਈਆਂ ਵੱਖ-ਵੱਖ ਵਸਤੂਆਂ ਦੀਆਂ ਤਸਵੀਰਾਂ ਬਣਾ ਸਕਦੀ ਹੈ। ਇਸ ਦਾ ਕਾਰਨ ਹੈ?/A human eye can form images of objects at different distances by changing the focal length of the eye lens on the retina. What is the reason for this?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਰਸਾਇਣਕ ਸਮੀਕਰਨ ਅਤੇ ਰਸਾਇਣਕ ਪ੍ਰਤੀਕ੍ਰਿਆਵਾਂ Chemical equations and chemical reactions

/16
25

10th Science Chemical equations and chemical reactions

ਪ੍ਰੀਖਿਆ ਲਈ ਵਿਗਿਆਨ ਪਾਠ-ਰਸਾਇਣਕ ਸਮੀਕਰਨ ਅਤੇ ਰਸਾਇਣਕ ਪ੍ਰਤੀਕ੍ਰਿਆਵਾਂ

ਮਹੱਤਵਪੂਰਨ ਪ੍ਰਸ਼ਨ-16

1 / 16

ਜਦੋਂ ਕੈਲਸ਼ੀਅਮ ਕਾਰਬੋਨੇਟ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਕੈਲਸ਼ੀਅਮ ਆਕਸਾਈਡ ਅਤੇ ਕਾਰਬਨ ਡਾਈਆਕਸਾਈਡ ਬਣਦੇ ਹਨ। ਇਹ ਕਿਸ ਤਰਾਂ ਦੀ ਕਿਰਿਆ ਹੈ?/When calcium carbonate is heated, calcium oxide and carbon dioxide are formed. What kind of reaction is this?

2 / 16

ਅਰਜੁਨ ਨੇ ਵੇਖਿਆ ਕਿ ਚਾਇਨਾ ਡਿਸ਼ ਵਿੱਚ ਰੱਖੇ ਸਿਲਵਰ ਕਲੋਰਾਇਡ ਦਾ ਚਿੱਟਾ ਰੰਗ ਸੂਰਜ ਦੀ ਰੋਸ਼ਨੀ ਪੈਣ ਤੋਂ ਬਾਅਦ ਸਲੇਟੀ ਹੋ ਗਿਆ। ਅਜਿਹਾ ਕਿਹੜੀ ਕਿਰਿਆ ਕਰਕੇ ਹੋਇਆ?/Arjun saw that the white color of silver chloride kept in a China dish turned grey after being exposed to sunlight. What reaction caused this?

3 / 16

ਮੀਰਾ ਨੇ ਦੂਹਰਾ ਵਿਸਥਾਪਨ ਕਿਰਿਆ ਬਾਰੇ ਪੜ੍ਹਿਆ। ਕੀ ਤੁਸੀਂ ਹੇਠਾਂ ਦਿੱਤੀਆਂ ਕਿਰਿਆਵਾਂ ਵਿੱਚੋਂ ਪਛਾਣ ਸਕਦੇ ਹੋ ਕਿ ਕਿਹੜੀ ਸਮੀਕਰਣ ਦੂਹਰਾ ਵਿਸਥਾਪਨ ਕਿਰਿਆ ਨੂੰ ਦਰਸਾਉਂਦੀ ਹੈ?/Meera studied double displacement reactions. Can you identify from the following reactions which equation represents a double displacement reaction?

4 / 16

ਹਰਮਨ ਦੇ ਅਧਿਆਪਕ ਨੇ ਦੱਸਿਆ ਕਿ ਹਰੇਕ ਰਸਾਇਣਿਕ ਕਿਰਿਆ ਨੂੰ ਸੰਤੁਲਿਤ ਕਰਨਾ ਜਰੂਰੀ ਹੈ। ਹਰਮਨ ਨੇ ਜਦੋਂ ਇਸਦਾ ਕਾਰਨ ਪੁੱਛਿਆ ਤਾਂ ਅਧਿਆਪਕ ਨੇ ਦੱਸਿਆ ਕਿ ਅਜਿਹਾ —– ਅਧੀਨ ਹੁੰਦਾ ਹੈ।/Harman’s teacher said that it is necessary to balance every chemical reaction. When Harman asked the reason for this, the teacher said that this happens under —–.

5 / 16

ਸੁਰਿੰਦਰ ਨੇ ਆਪਣੇ ਘਰ ਲੋਹੇ ਦੀਆਂ ਵਸਤੂਆਂ ਨੂੰ ਜੰਗ ਲੱਗੇ ਵੇਖਿਆ ਅਤੇ ਆਪਣੇ ਸਾਥੀਆਂ ਨਾਲ ਇਸ ਬਾਰੇ ਚਰਚਾ ਕੀਤੀ। ਉਸਦੇ ਇੱਕ ਸਾਥੀ ਨੇ ਕਿਹਾ ਕਿ ਇਹ ਰਸਾਇਣਿਕ ਕਿਰਿਆ ਕਰਕੇ ਹੋਇਆ। ਇਹ ਰਸਾਇਣਿਕ ਕਿਰਿਆ ਕਿਹੜੇ ਪਦਾਰਥਾਂ ਵਿਚਕਾਰ ਹੋਈ?/Surinder saw rusty iron objects in his house and discussed it with his friends. One of his friends said that this happened due to a chemical reaction. Between which substances did this chemical reaction take place?

6 / 16

ਉਪਰੋਕਤ ਵਿਖਾਏ ਗਏ ਪਾਣੀ ਦੇ ਬਿਜਲਈ ਅਪਘਟਨ ਵਿੱਚ ਐਨੋਡ ਤੇ ਕਿਹੜੀ ਗੈਸ (X) ਇਕੱਠੀ ਹੁੰਦੀ ਹੈ?/In the electrolysis of water shown above, which gas (X) is collected at the anode?

7 / 16

ਹੇਠ ਲਿਖੀਆਂ ਵਿੱਚੋਂ ਕਿਹੜੀ ਇੱਕ ਬਲਨ ਪ੍ਰਤੀਕ੍ਰਿਆ ਦੀ ਵਿਸ਼ੇਸ਼ਤਾ ਹੈ?/Which of the following is a characteristic of a combustion reaction?

8 / 16

ਹੇਠਾਂ ਦਿੱਤੇ ਵਿੱਚੋਂ ਕਿਹੜਾ ਇੱਕ ਅਪਘਟਨ ਪ੍ਰਤੀਕ੍ਰਿਆ ਦੀ ਵਿਸ਼ੇਸ਼ਤਾ ਨਹੀਂ ਹੈ?/Which of the following is not a characteristic of a decomposition reaction?

9 / 16

ਕਿਸ ਕਿਸਮ ਦੀ ਪ੍ਰਤੀਕ੍ਰਿਆ ਵਿੱਚ ਪਦਾਰਥਾਂ ਦਾ ਆਕਸੀਕਰਨ ਅਤੇ ਲਘੂਕਰਨ ਸ਼ਾਮਲ ਹੁੰਦੀ ਹੈ?/Which type of reaction involves oxidation and reduction of substances?

10 / 16

ਕਿਸ ਕਿਸਮ ਦੀ ਪ੍ਰਤੀਕ੍ਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਇੱਕ ਉਤਪਾਦ ਬਣਾਉਂਦੇ ਹਨ?/In what type of reaction do two or more substances combine to form one product?

11 / 16

ਕਿਸ ਕਿਸਮ ਦੀ ਪ੍ਰਤੀਕ੍ਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਇੱਕ ਉਤਪਾਦ ਬਣਾਉਂਦੇ ਹਨ?/In what type of reaction do two or more substances combine to form one product?

12 / 16

ਅਧਿਆਪਕ ਨੇ ਦਾਣੇਦਾਰ ਜ਼ਿੰਕ ਉੱਤੇ ਹਾਈਡ੍ਰੋਕਲੋਰਿਕ ਐਸਿਡ ਪਾ ਕੇ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ਵਿੱਚ ਦੱਸਿਆ ਕਿ ਇਸ ਰਸਾਇਣਿਕ ਕਿਰਿਆ ਵਿੱਚ ਅਜਿਹੀ ਗੈਸ ਦੀ ਉਤਪਤੀ ਹੋਈ ਜਿਸ ਕੋਲ ਬਲ਼ਦੀ ਮੋਮਬੱਤੀ ਲੈ ਕੇ ਜਾਣ ਨਾਲ ਪੋਪ ਆਵਾਜ ਆਉਂਦੀ ਹੈ। ਇਹ ਕਿਹੜੀ ਗੈਸ ਹੈ?/The teacher told the students in the laboratory that in this chemical reaction, a gas was produced which, when a burning candle was brought near, made a pop sound. Which gas is this?

13 / 16

ਅਨੀਤਾ ਨੇ ਬਜਾਰ ਵਿੱਚੋਂ ਮੱਠੀਆ ਖਰੀਦੀਆਂ। ਕੁਝ ਦਿਨਾਂ ਬਾਦ ਮੱਠੀਆਂ ਵਿੱਚੋਂ ਅਜੀਬ ਜਿਹੀ ਦੁਰਗੰਧ ਆ ਰਹੀ ਸੀ। ਅਜਿਹਾ ਕਿਸ ਪ੍ਰਕਿਰਿਆ ਕਾਰਨ ਹੋਇਆ ਹੈ?/Anita bought “Matthian” from the market. After a few days, the Matthian had a strange odor. What process caused this?

14 / 16

ਫੈਰਸ ਸਲਫੇਟ ਦੇ ਕਰਿਸਟਲਾਂ ਨੂੰ ਗਰਮ ਕਰਨ ਲੱਗਿਆਂ ਕਿਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ?/What special care should be taken while heating ferrous sulfate crystals?

15 / 16

ਤਾਪ ਨਿਕਾਸੀ ਕਿਰਿਆਵਾਂ ਨੂੰ ਪੜ੍ਹਦਿਆਂ ਅਕਵੀਰ ਨੇ ਇਹ ਜਾਣਿਆ ਕਿ ਸਾਡੇ ਸਰੀਰ ਵਿੱਚ ਹੋ ਰਹੀ ਕਿਰਿਆ ਵੀ ਤਾਪ ਨਿਕਾਸੀ ਹੈ। ਇਸ ਕਿਰਿਆ ਨੂੰ ਪਛਾਣੋ।/While studying exothermic reactions, Akveer learned that a reaction taking place in our body is also exothermic. Identify this reaction.

16 / 16

ਜਤਿੰਦਰ ਨੇ ਵੇਖਿਆ ਕਿ ਮੈਗਨੀਸ਼ੀਅਮ ਰਿਬਨ ਅੱਖਾਂ ਨੂੰ ਚੁੰਧਿਆਉਣ ਵਾਲੀ ਤੇਜ ਚਿੱਟੀ ਰੋਸ਼ਨੀ ਦਿੰਦਾ ਹੋਇਆ ਜਲ਼ਿਆ ਅਤੇ ਚਿੱਟੇ ਪਾਊਡਰ ਵਿੱਚ ਬਦਲ ਗਿਆ। ਜਦੋਂ ਜਤਿੰਦਰ ਨੇ ਇਸ ਚਿੱਟੇ ਪਾਊਡਰ ਵਿੱਚ ਪਾਣੀ ਪਾ ਕੇ ਘੋਲ ਵਿੱਚ ਲਿਟਮਸ ਪੇਪਰ ਨੂੰ ਡੁਬੋਇਆ ਤਾਂ ਲਾਲ ਲਿਟਮਸ ਪੇਪਰ ਨੀਲਾ ਹੋ ਗਿਆ। ਇਸ ਤਰ੍ਹਾਂ ਜਤਿੰਦਰ ਨੂੰ ਕੀ ਪਤਾ ਲੱਗਾ?/Jatinder saw that a magnesium ribbon burned with a dazzling white light and turned into a white powder. When Jatinder dissolved this white powder in water and dipped litmus paper into the solution, the red litmus paper turned blue. What did Jatinder find out?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਵਿਗਿਆਨ Set-1

Wrong shortcode initialized

ਕੁਇਜ਼ ਵਿੱਚ ਆਪਣਾ ਰੈਂਕ ਚੈੱਕ ਕਰੋ।

Pos.NameScorePoints
1Sukhu63 %59
2Manjot92 %57
3Loveneet Kaur91.67 %44
4Sukhpreet kaur87.33 %41
5Rohankamboj64.5 %40
6Vanshika83.33 %40
7Navjot kaur81.33 %38
8Akashdeep kaur74.33 %35
9Sagar63.33 %29
10Mehakpreet58 %27
11Nav80.5 %25
12Pooja kumari80.5 %25
13Aman81 %25
14Dipankar Padwal74 %23
15Jashan preet kaur69 %22
16Karanveer singh66.5 %20
17Dilpreet Kaur62.5 %20
18Sanjanapreet kaur42.67 %20
19Harman58 %18
20Rajni100 %16
21Harkaran100 %15
22Uma Bharti94 %15
23Bhawandeep93 %14
24Mamta93 %14
25Pranav chauhan93 %14
26Lakshya garg81 %13
27N80 %12
28Babul80 %12
29Jashandeep kaur80 %12
30Jaspreet kaur73 %11
31Jaspreet kaur69 %11
32Jasmeet kaur67 %10
33Hushanpreet Singh60 %9
34kashish60 %9
35Rajpreet kaur56 %9
36Bhawandeep Kaur53 %8
37Ruhi50 %8
38Rajnish Kumar47 %7
39Gagan47 %7
40Af40 %6
41Shiksha33 %5
42Mayank27 %4
43Armandeep Kaur27 %4
44Gurmanpreet kaur20 %3
45dilawarkaler208@gmail.com13 %2

© 2025 | SoE-Meritorious Success Adda