8th Mathematics
Questions-30
1 / 18
ਕਿਸੇ ਸੰਖਿਆ ਦੇ ਗੁਣਾਤਮਕ ਉਲਟ ਨੂੰ ਇਸ ਦਾ ਉਲਟਕ੍ਰਮ ਵੀ ਕਿਹਾ ਜਾਂਦਾ ਹੈ।
2 / 18
3 ਦੇ ਬਰਾਬਰ ਪਰਿਮੇਯ ਸੰਖਿਆ 6/2 ਹੈ।
3 / 18
7/11 ਦਾ ਜੋੜਾਤਮਕ ਉਲਟ 11/7 ਹੈ।
4 / 18
ਪਰਿਮੇਯ ਸੰਖਿਆਵਾਂ ਲਈ ਜੋੜਾਤਮਕ ਤਤਸਮਕ 0 ਹੈ।
5 / 18
ਪਰਿਮੇਯ ਸੰਖਿਆਵਾਂ ਨੂੰ ਇੱਕ ਸੰਖਿਆ ਰੇਖਾ ਉੱਤੇ ਚਿੰਨਿਤ ਕੀਤਾ ਜਾ ਸਕਦਾ ਹੈ।
6 / 18
ਪ੍ਰਾਕ੍ਰਿਤਕ ਸੰਖਿਆਵਾਂ ਜੋੜ ਕ੍ਰਮ ਵਟਾਂਦਰਾ ਹਨ।
7 / 18
ਸਹਿਚਾਰਤਾ ਗੁਣ ……………… ਵਿੱਚ ਲਾਗੂ ਨਹੀਂ ਹੁੰਦਾ।
8 / 18
……………… ਪਰਿਮੇਯ ਸੰਖਿਆਵਾ ਲਈ ਜੋੜਾਤਮਕ ਤਤਸਮਕ ਹੈ।
9 / 18
………… ਪਰਿਮੇਯ ਸੰਖਿਆਵਾ ਲਈ ਗੁਣਾਤਮਕ ਤਤਸਮਕ ਹੈ।
10 / 18
ਸਿਫ਼ਰ ਦਾ ਉਲਟਕ੍ਰਮ ………………… ਹੈ।
11 / 18
ਸੰਖਿਆਵਾਂ ………ਅਤੇ ……… ਆਪਣੇ ਆਪ ਦੇ ਹੀ ਉਲਟਕ੍ਰਮ ਹਨ।
12 / 18
-5 ਦਾ ਉਲਟਕ੍ਰਮ ……………ਹੈ।
13 / 18
ਦੋ ਪਰਿਮੇਯ ਸੰਖਿਆ ਦਾ ਗੁਣਨਫਲ ਹਮੇਸ਼ਾ ਇੱਕ ……………… ਸੰਖਿਆ ਹੁੰਦਾ ਹੈ।
14 / 18
ਇੱਕ ਰਿਣਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ……………….. ਹੁੰਦਾ ਹੈ।
15 / 18
ਪਰਿਮੇਯ ਸੰਖਿਆ ……………… ਆਪਣੇ ਰਿਣਾਤਮਕ ਦੇ ਬਰਾਬਰ ਹੈ।
16 / 18
ਦਿੱਤੇ ਸਮੀਕਰਨਾਂ ਵਿੱਚੋਂ ਕਿਹੜਾ ਇਹ ਦਰਸਾਉਂਦਾ ਹੈ ਕਿ ਪਰਿਮੇਯ ਸੰਖਿਆਵਾਂ ਗੁਣਾਂ ਦੇ ਅੰਤਰਗਤ ਸਹਿਚਾਰੀ ਹਨ?
17 / 18
18 / 18
Your score is
Restart quiz
/15 3 Maths SoE Quiz-2 Important Mathematics Questions for SoE Exam-15 1 / 15 _______ ਇੱਕ ਬਾਰੰਬਾਰਤਾ ਸਾਰਨੀ ਦਾ ਆਇਤਾਂ ਦੇ ਰੂਪ ਵਿੱਚ ਆਲੇਖੀ ਰੂਪ ਹੈ। A _____ is a representation of a frequency table in form rectangle. Check 2 / 15 24.01 ਦੇ ਵਰਗਮੂਲ ਵਿੱਚ ਕਿੰਨੇ ਅੰਕਾਂ ਬਾਦ ਦਸ਼ਮਲਵ ਆਵੇਗਾ ? After how many digits in the square root of 24.01 will the decimal occur? a) 1 b) 2 c) 3 d) 4 3 / 15 ਪੂਰਨ ਵਰਗ ਸੰਖਿਆਵਾਂ ਦੇ ਅੰਤ ਵਿੱਚ ਸਿਫ਼ਰਾਂ ਦੀਆਂ ਸੰਖਿਆ ਟਾਂਕ ਹੋ ਸਕਦੀ ਹੈ। Square numbers can have odd number of zeros at the end a) True b) False 4 / 15 ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਪੂਰਨ ਘਣ ਨਹੀਂ ਹੈ ? Which of the following is not a perfect cube? a) 16 b) 27 c) 64 d) 125 5 / 15 . ਇੱਕ ਪੂਰਨ ਘਣ ਪ੍ਰਾਪਤ ਕਰਨ ਲਈ ਸਾਨੂੰ 135 ਨੂੰ ਕਿਸ ਸੰਖਿਆ ਨਾਲ ਵੰਡਣਾ ਚਾਹੀਦਾ ਹੈ? By what number should we divide 135 to get a perfect cube? a) 3 b) 5 c) 7 d) 9 6 / 15 ³√64+125 = ³√64 + ³√125 a) True b) False 7 / 15 ₹2000 ਉੱਤੇ 10% ਸਲਾਨਾ ਦਰ ਨਾਲ 1 ਸਾਲ ਦਾ ਸਧਾਰਨ ਵਿਆਜ Simple interest for 1 year at 10% p.a. on ₹2000 is a) ₹2000 b) ₹200 c) ₹20 d) ₹100 8 / 15 ਵਿਕਰੀ ਕਰ ਵਸਤੂ ਦੇ ਅੰਕਿਤ ਮੁੱਲ ‘ਤੇ ਲਗਦਾ ਹੈ। Sales tax is levied on the marked price of the goods. a) True b) False 9 / 15 ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਮਾਨ ਪਦ ਹਨ Which of the following are like terms? a) x, 3x b) x, 2y c) 2y, 6xy d) 3x, 2y 10 / 15 ਮੁੱਲ ਪਤਾ ਕਰੋ: (6x2) × (-2x) × (3x3) Find the value of (6x2) × (-2x) × (3x3) a) -36 b) 36x³ c) -36×6 d) 36×6 11 / 15 ਵਿਅੰਜਕ 3x -5 ਦਾ ਮੁੱਲ x = 5 ‘ਤੇ ਪਤਾ ਕਰੋ। Find the value of the expression 3x -5 at x = 5 a) 5 b) 10 c) 15 d) 20 12 / 15 (am)n ਬਰਾਬਰ ਹੈ (am)n Is Equal a) am+n b) am-n c) amn d) am÷n 13 / 15 114 11-2 = 112 114 × 11-2 = 112. a) ਸਹੀ True b) ਗਲਤ False 14 / 15 ਇੱਕ ਘੋੜਾ 12 ਦਿਨਾਂ ਵਿੱਚ 18 ਕਿਲੋ ਖੁਰਾਕ ਖਾਂਦਾ ਹੈ? ਉਹ 8 ਦਿਨਾਂ ਵਿੱਚ ਕਿੰਨੀ ਖੁਰਾਕ ਖਾਵੇਗਾ? A horse eats 18 kg of com in 12 days ? How much does he eat in 8 days ? a) 11 ਕਿਲੋਗ੍ਰਾਮ 11 kilogram b) 12 ਕਿਲੋਗ੍ਰਾਮ 12 kilogram c) 13 ਕਿਲੋਗ੍ਰਾਮ 13 kilogram d) 14 ਕਿਲੋਗ੍ਰਾਮ 14 kilogram 15 / 15 ਵਰਗ ਦੀ ਇੱਕ ਭੁਜਾ ਦੀ ਲੰਬਾਈ ਅਤੇ ਇਸਦਾ ਖੇਤਰਫਲ ਇੱਕ ਦੂਜੇ ਨਾਲ ਸਿੱਧੇ ਅਨੁਪਾਤ ਵਿੱਚ ਹਨ। Length of a side of square and its area vary directly with each other. a) ਸਹੀ True b) ਗਲਤ False ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
Maths SoE Quiz-2
Important Mathematics Questions
for SoE Exam-15
1 / 15
_______ ਇੱਕ ਬਾਰੰਬਾਰਤਾ ਸਾਰਨੀ ਦਾ ਆਇਤਾਂ ਦੇ ਰੂਪ ਵਿੱਚ ਆਲੇਖੀ ਰੂਪ ਹੈ।
A _____ is a representation of a frequency table in form rectangle.
2 / 15
24.01 ਦੇ ਵਰਗਮੂਲ ਵਿੱਚ ਕਿੰਨੇ ਅੰਕਾਂ ਬਾਦ ਦਸ਼ਮਲਵ ਆਵੇਗਾ ?
After how many digits in the square root of 24.01 will the decimal occur?
3 / 15
ਪੂਰਨ ਵਰਗ ਸੰਖਿਆਵਾਂ ਦੇ ਅੰਤ ਵਿੱਚ ਸਿਫ਼ਰਾਂ ਦੀਆਂ ਸੰਖਿਆ ਟਾਂਕ ਹੋ ਸਕਦੀ ਹੈ।
Square numbers can have odd number of zeros at the end
4 / 15
ਹੇਠਾਂ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਪੂਰਨ ਘਣ ਨਹੀਂ ਹੈ ?
Which of the following is not a perfect cube?
5 / 15
. ਇੱਕ ਪੂਰਨ ਘਣ ਪ੍ਰਾਪਤ ਕਰਨ ਲਈ ਸਾਨੂੰ 135 ਨੂੰ ਕਿਸ ਸੰਖਿਆ ਨਾਲ ਵੰਡਣਾ ਚਾਹੀਦਾ ਹੈ?
By what number should we divide 135 to get a perfect cube?
6 / 15
³√64+125 = ³√64 + ³√125
7 / 15
₹2000 ਉੱਤੇ 10% ਸਲਾਨਾ ਦਰ ਨਾਲ 1 ਸਾਲ ਦਾ ਸਧਾਰਨ ਵਿਆਜ
Simple interest for 1 year at 10% p.a. on ₹2000 is
8 / 15
ਵਿਕਰੀ ਕਰ ਵਸਤੂ ਦੇ ਅੰਕਿਤ ਮੁੱਲ ‘ਤੇ ਲਗਦਾ ਹੈ।
Sales tax is levied on the marked price of the goods.
9 / 15
ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਮਾਨ ਪਦ ਹਨ
Which of the following are like terms?
10 / 15
ਮੁੱਲ ਪਤਾ ਕਰੋ: (6x2) × (-2x) × (3x3)
Find the value of (6x2) × (-2x) × (3x3)
11 / 15
ਵਿਅੰਜਕ 3x -5 ਦਾ ਮੁੱਲ x = 5 ‘ਤੇ ਪਤਾ ਕਰੋ।
Find the value of the expression 3x -5 at x = 5
12 / 15
(am)n ਬਰਾਬਰ ਹੈ
(am)n Is Equal
13 / 15
114 11-2 = 112
114 × 11-2 = 112.
14 / 15
ਇੱਕ ਘੋੜਾ 12 ਦਿਨਾਂ ਵਿੱਚ 18 ਕਿਲੋ ਖੁਰਾਕ ਖਾਂਦਾ ਹੈ? ਉਹ 8 ਦਿਨਾਂ ਵਿੱਚ ਕਿੰਨੀ ਖੁਰਾਕ ਖਾਵੇਗਾ?
A horse eats 18 kg of com in 12 days ? How much does he eat in 8 days ?
15 / 15
ਵਰਗ ਦੀ ਇੱਕ ਭੁਜਾ ਦੀ ਲੰਬਾਈ ਅਤੇ ਇਸਦਾ ਖੇਤਰਫਲ ਇੱਕ ਦੂਜੇ ਨਾਲ ਸਿੱਧੇ ਅਨੁਪਾਤ ਵਿੱਚ ਹਨ।
Length of a side of square and its area vary directly with each other.
ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।
Maths SoE Quiz-3
ਇੱਕ ਚਤੁਰਭੁਜ ਦੇ ਤਿੰਨ ਕੋਣਾਂ ਦੇ ਮਾਪ 65°, 75° ਅਤੇ 85° ਹਨ। ਚੌਥੇ ਕੋਣ ਦਾ ਮਾਪ ਕੀ ਹੈ? The measures of the three angles of a quadrilateral are 65°, 75° and 85°. The measure of the fourth angle is
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? Which of the following statement is false ?
ਇੱਕ ਵਰਗ ਦੇ ਵਿਕਰਣ ਇੱਕ ਦੂਜੇ ਨੂੰ ________ ਕੋਣ ‘ਤੇ ਸਮਦੁਭਿਜਤ ਕਰਦੇ ਹਨ। The diagonals of a square bisect each other at an angle of ________.
ਵਰਗ ਅੰਤਰਾਲ ਦੀ ਉੱਪਰਲੀ ਵਰਗ ਸੀਮਾ ਅਤੇ ਹੇਠਲੀ ਸੀਮਾ ਦੇ ਅੰਤਰ ਨੂੰ ਕੀ ਕਿਹਾ ਜਾਂਦਾ ਹੈ?
The difference between the upper class limit and lower class limit of a class interval is called:
ਵਰਗੀਕ੍ਰਿਤ ਅੰਕੜਿਆਂ ਵਿੱਚ, ਹਰੇਕ ਸਮੂਹ ਨੂੰ ਕਿਹਾ ਜਾਂਦਾ ਹੈ:
In grouped data, each group is called:
ਛੜ ਗ੍ਰਾਫ ਅਤੇ ਆਇਤ ਚਿੱਤਰ ਵਿੱਚ ਕੋਈ ਅੰਤਰ ਨਹੀਂ ਹੈ।
There is no difference between a bar graph and a histogram
ਜੇਕਰ ਕਿਸੇ ਸੰਖਿਆ ਦਾ ਵਰਗ 5 ਨਾਲ ਖਤਮ ਹੁੰਦਾ ਹੈ, ਤਾਂ ਇਸਦਾ ਘਣ ਵੀ 5 ਨਾਲ ਖਤਮ ਹੁੰਦਾ ਹੈ।
If square of a number ends with 5, then its cube also ends with 5.
xy ਦਾ ਗੁਣਾਂਕ ਪਤਾ ਕਰੋ
What is the co-efficients of xy
ਸਮੀਕਰਨ 5a – 7 ਤਿੰਨ ਪਦੀ ਹੈ।
Expression 5a – 7 is trinomial.
ਦਿੱਤੇ ਚਿੱਤਰ ਦਾ ਖੇਤਰਫ਼ਲ ਕੀ ਹੋਵੇਗਾ?
What will be the area of the given figure?
0.0016 ਦਾ ਮਿਆਰੀ ਰੂਪ
Standard form of 0.0016 (a) 1.6 × 10-2 (b) 1.6 × 10-3 (c) 1.6 × 10-4 (d) 1.6 × 10-5
1.5 × 1011 ਦਾ ਸਾਧਾਰਨ ਰੂਪ
Usual form of 1.5 × 1011
a-m ਦਾ ਗੁਣਾਤਮਕ ਉਲਟ am ਹੁੰਦਾ ਹੈ।
The multiplicative inverse of a-m is am.
-1 ਦਾ ਗੁਣਾਤਮਕ ਉਲਟ
(a) 0 (b) -1 (c) 1 (d) ਇਹਨਾਂ ਵਿੱਚੋਂ ਕੋਈ ਨਹੀਂ
/15 1 Maths SoE Quiz-4 Important Mathematics Questions for SoE Exam-15 1 / 15 ਚੱਕਰ ਗ੍ਰਾਫ਼ ਵਿੱਚ ਦੋ ਜਾਂ ਵਧੇਰੇ ਕੇਂਦਰੀ ਕੋਣ ਬਰਾਬਰ ਹੋ ਸਕਦੇ ਹਨ। A circle graph can have two or more central angles equal. a) True b) False 2 / 15 ਪਾਸੇ ਨੂੰ ਇੱਕ ਵਾਰ ਸੁੱਟਣ 7 ਤੋਂ ਘੱਟ ਨੰਬਰ ਪ੍ਰਾਪਤ ਕਰਨ ਦੀ ਸੰਭਾਵਨਾ 1 ਹੁੰਦੀ ਹੈ। The probability of getting a number less than 7 is 1 when thrwing a dice once. a) True b) False 3 / 15 ਜਦੋਂ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਪਰਿਣਾਮ______ਹੁੰਦੇ ਹਨ। When a coin is tossed the total possible outcomes are______. Check 4 / 15 1 ਅਤੇ 100 ਦੇ ਵਿਚਕਾਰ ਪੰਜ ਪੂਰਨ ਘਣ ਹਨ। There are five perfect cubes between 1 and 100. a) True b) False 5 / 15 ਕਿਸੇ ਵਸਤੂ ਦੇ ਅੰਕਿਤ ਮੁੱਲ ਵਿੱਚ ਦਿੱਤੀ ਜਾਣ ਵਾਲੀ ਕਮੀ ਨੂੰ ਕਟੌਤੀ ਕਹਿੰਦੇ ਹਨ। A deduction in the marked price of an item is called a discount. a) True b) False 6 / 15 ਪੈਟਰੋਲੀਅਮ ਉਤਪਾਦ ਉੱਤੇ ਜੀ.ਐਸ. ਟੀ. (GST) ਦੀ ਦਰ 5% ਹੈ। GST rate on petroleum products is 5%. a) True b) False 7 / 15 ਇੱਕ ਪਦੀ ਨੂੰ ਦੋ ਪਦੀ ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ : What do we get when we multiply binomial by monomial ? a) ਇੱਕ ਪਦੀ /monomial b) ਦੋ ਪਦੀ /binomial c) ਤਿੰਨ ਪਦੀ / trinomial d) ਕੋਈ ਵੀ ਨਹੀਂ / none 8 / 15 ਅਰਧ ਵਿਆਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦੀ ਵਕਰ(ਪਾਸਵੀਂ) ਸਤ੍ਹਾ ਦਾ ਖੇਤਰਫਲ ਕੀ ਹੋਵੇਗਾ? The lateral surface area of a cylinder of base radius r and height h is a) 2πr (r + h) b) πr (r + h) c) 2πrh d) 2πr² 9 / 15 ਅਰਧ ਵਿਆਸਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦਾ ਆਇਤਨ ਕੀ ਹੋਵੇਗਾ? The volume of a cylinder of base radius r and height h is a) πrh2 b) πr²h c) 2πrh d) 2πr (r + h) 10 / 15 ਘਣਾਵ ਦੇ ਕਿਸੇ ਵੀ ਦੋ ਫਲਕਾਂ ਦਾ ਖੇਤਰਫਲ ਹਮੇਸ਼ਾ ਬਰਾਬਰ ਹੁੰਦਾ ਹੈ। The areas of any two faces of a cuboid are equal a) True b) False 11 / 15 ਭੁਜਾ a ਵਾਲੇ ਘਣ ਦਾ ਆਇਤਨ a2 ਹੈ । The volume of a cube of side a is a2. a) True b) False 12 / 15 ਸੰਖਿਆ 5-2 ਦਾ ਆਧਾਰ ਅੰਕ ਕੀ ਹੈ? In 5-2 the base is a) 2 b) -2 c) 5 d) 10 13 / 15 1040352 ਦਾ ਮਿਆਰੀ ਰੂਪ Standard form of 1040352 a) 1.040352 × 10 6 b) 1.040352 × 10 7 c) 10.40352 × 10 6 d) 10.40352 × 10 7 14 / 15 10 ਮੀਟਰ ਕੱਪੜੇ ਦੀ ਕੀਮਤ 1000 ਰੁਪਏ ਹੈ। 4 ਮੀਟਰ ਦੀ ਕੀਮਤ ਕੀ ਹੋਵੇਗੀ? 10 metres of cloth cost Rs 1000. What will 4 metres cost ? a) 400 ਰੁਪਏ ₹400 b) 800 ਰੁਪਏ ₹800 c) 200 ਰੁਪਏ ₹200 d) 100 ਰੁਪਏ ₹100 15 / 15 ਇੱਕ ਟਰੱਕ 25 ਮਿੰਟਾਂ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਜੇਕਰ ਸਪੀਡ ਇੱਕੋ ਜਿਹੀ ਰਹਿੰਦੀ ਹੈ ਤਾਂ ਇਹ 50 ਮਿੰਟਾਂ ਵਿੱਚ_____ ਕਿਲੋਮੀਟਰ ਦੂਰੀ ਤੈਅ ਕਰ ਲਵੇਗਾ। A truck covers a distance of 14 km in 25 minutes. If the speed remains same then it will cover ……distance in 50 minutes. Check ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
Maths SoE Quiz-4
ਚੱਕਰ ਗ੍ਰਾਫ਼ ਵਿੱਚ ਦੋ ਜਾਂ ਵਧੇਰੇ ਕੇਂਦਰੀ ਕੋਣ ਬਰਾਬਰ ਹੋ ਸਕਦੇ ਹਨ।
A circle graph can have two or more central angles equal.
ਪਾਸੇ ਨੂੰ ਇੱਕ ਵਾਰ ਸੁੱਟਣ 7 ਤੋਂ ਘੱਟ ਨੰਬਰ ਪ੍ਰਾਪਤ ਕਰਨ ਦੀ ਸੰਭਾਵਨਾ 1 ਹੁੰਦੀ ਹੈ।
The probability of getting a number less than 7 is 1 when thrwing a dice once.
ਜਦੋਂ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਪਰਿਣਾਮ______ਹੁੰਦੇ ਹਨ।
When a coin is tossed the total possible outcomes are______.
1 ਅਤੇ 100 ਦੇ ਵਿਚਕਾਰ ਪੰਜ ਪੂਰਨ ਘਣ ਹਨ।
There are five perfect cubes between 1 and 100.
ਕਿਸੇ ਵਸਤੂ ਦੇ ਅੰਕਿਤ ਮੁੱਲ ਵਿੱਚ ਦਿੱਤੀ ਜਾਣ ਵਾਲੀ ਕਮੀ ਨੂੰ ਕਟੌਤੀ ਕਹਿੰਦੇ ਹਨ।
A deduction in the marked price of an item is called a discount.
ਪੈਟਰੋਲੀਅਮ ਉਤਪਾਦ ਉੱਤੇ ਜੀ.ਐਸ. ਟੀ. (GST) ਦੀ ਦਰ 5% ਹੈ।
GST rate on petroleum products is 5%.
ਇੱਕ ਪਦੀ ਨੂੰ ਦੋ ਪਦੀ ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
What do we get when we multiply binomial by monomial ?
ਅਰਧ ਵਿਆਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦੀ ਵਕਰ(ਪਾਸਵੀਂ) ਸਤ੍ਹਾ ਦਾ ਖੇਤਰਫਲ ਕੀ ਹੋਵੇਗਾ?
The lateral surface area of a cylinder of base radius r and height h is
ਅਰਧ ਵਿਆਸਸ r ਅਤੇ ਉਚਾਈ h ਵਾਲੇ ਇੱਕ ਸਿਲੰਡਰ ਦਾ ਆਇਤਨ ਕੀ ਹੋਵੇਗਾ?
The volume of a cylinder of base radius r and height h is
ਘਣਾਵ ਦੇ ਕਿਸੇ ਵੀ ਦੋ ਫਲਕਾਂ ਦਾ ਖੇਤਰਫਲ ਹਮੇਸ਼ਾ ਬਰਾਬਰ ਹੁੰਦਾ ਹੈ।
The areas of any two faces of a cuboid are equal
ਭੁਜਾ a ਵਾਲੇ ਘਣ ਦਾ ਆਇਤਨ a2 ਹੈ ।
The volume of a cube of side a is a2.
ਸੰਖਿਆ 5-2 ਦਾ ਆਧਾਰ ਅੰਕ ਕੀ ਹੈ?
In 5-2 the base is
1040352 ਦਾ ਮਿਆਰੀ ਰੂਪ
Standard form of 1040352
10 ਮੀਟਰ ਕੱਪੜੇ ਦੀ ਕੀਮਤ 1000 ਰੁਪਏ ਹੈ। 4 ਮੀਟਰ ਦੀ ਕੀਮਤ ਕੀ ਹੋਵੇਗੀ?
10 metres of cloth cost Rs 1000. What will 4 metres cost ?
ਇੱਕ ਟਰੱਕ 25 ਮਿੰਟਾਂ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਜੇਕਰ ਸਪੀਡ ਇੱਕੋ ਜਿਹੀ ਰਹਿੰਦੀ ਹੈ ਤਾਂ ਇਹ 50 ਮਿੰਟਾਂ ਵਿੱਚ_____ ਕਿਲੋਮੀਟਰ ਦੂਰੀ ਤੈਅ ਕਰ ਲਵੇਗਾ।
A truck covers a distance of 14 km in 25 minutes. If the speed remains same then it will cover ……distance in 50 minutes.
Maths SoE Quiz-5
ਵਰਗ-ਅੰਤਰਾਲ 100-150 ਦਾ ਵਰਗ ਚਿੰਨ੍ਹ ਕੀ ਹੈ ?
What is class-mark of class-interval 100-150?
ਚੱਕਰ ਗ੍ਰਾਫ਼ ਵਿੱਚ ਇੱਕ ਪੂਰੇ ਚੱਕਰ ਨੂੰ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
In a circle graph a complete circle is divided into sectors.
ਕਿਸੇ ਵਰਗ ਅੰਤਰਾਲ ਵਿੱਚ ਵੱਡੀ ਸੰਖਿਆਂ ਨੂੰ ________ਕਿਹਾ ਜਾਂਦਾ ਹੈ।
The highest numbers in a class-interval is called ________.
ਜਦੋਂ ਇੱਕ ਪਾਸੇ ਨੂੰ ਸੁੱਟਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਨਤੀਜੇ_______ਹੁੰਦੇ ਹਨ।
When a dice is thrown the total possible outcomes are_______.
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇੱਕ ਪੂਰਨ ਵਰਗ ਹੈ?
Which of the following is a perfect square?
239 ਦੇ ਵਰਗ ਦੇ ਇਕਾਈ ਦੇ ਸਥਾਨ ‘ਤੇ ਸੰਖਿਆ 1 ਹੋਵੇਗੀ।
The digit at unit’s place of square of 239 is 1
ਸਭ ਤੋਂ ਛੋਟੀ 3-ਅੰਕਾਂ ਦੀ ਪੂਰਨ ਵਰਗ ਸੰਖਿਆ _______ਹੈ।
The smallest 3-digit perfect square number is _______.
ਇੱਕ ਪੂਰਨ ਘਣ ਦੋ ਸਿਫ਼ਰਾਂ ਨਾਲ ਖਤਮ ਨਹੀਂ ਹੁੰਦਾ।
A perfect cube does not end with two zeros.
ab – bc, bc – ac, ac – ab ਨੂੰ ਜੋੜੋ।
Find sum of ab – bc, bc – ac, ac – ab.
x =2 ਦੇ ਲਈ x2 + x ਦਾ ਮੁੱਲ ਪਤਾ ਕਰੋ ।
Find the value of x2 + x for x = 2.
ਕਿਸ ਦਾ ਮੁੱਲ ਸਭ ਤੋਂ ਵੱਧ ਹੈ?
Which one has the highest value?
3.03 106 =________
ਇੱਕ ਸਾਫ਼ਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 6 ਘੰਟਿਆਂ ਵਿੱਚ 840 ਬੋਤਲਾਂ ਭਰਦੀ ਹੈ। ਇਹ 5 ਘੰਟਿਆਂ ਵਿੱਚ ਕਿੰਨੀਆਂ ਬੋਤਲਾਂ ਭਰੇਗੀ?” ਇਹ ਸਵਾਲ ਸਿੱਧੇ ਅਨੁਪਾਤ ਦੀ ਇੱਕ ਉਦਾਹਰਣ ਹੈ।
In a soft drink factory a machine fills 840 bottles in 6 hours. How many bottles will it fill in 5 hours?” This question is an example of direct proportion.
/15 2 Maths SoE Quiz-6 Important Mathematics Questions for SoE Exam-15 1 / 15 ਇੱਕ ਸਮਾਂਤਰ ਚਤੁਰਭੁਜ ਦੀਆਂ ਦੋ ਭੁਜਾਵਾਂ 6cm ਅਤੇ 8cm ਹਨ। ਸਮਾਂਤਰ ਚਤੁਰਭੁਜ ਦਾ ਪਰਿਮਾਪ ਪਤਾ ਕਰੋ | Two sides of a parallelogram are 6cm and 8cm. Find the perimeter of the parallelogram. a) 14cm b) 28cm c) 48cm d) 24cm 2 / 15 ਜੇਕਰ ਵਰਗੀਕ੍ਰਿਤ ਅੰਕੜਿਆਂ ਦਾ ਵਰਗ ਅੰਤਰਾਲ 50-60 ਹੋਵੇ ਤਾਂ ਹੇਠਲੀ ਵਰਗ ਸੀਮਾ ਹੈ? If 50-60 is the class-interval of grouped data, then lower class limit is: a) 50 b) 10 c) 60 d) 110 3 / 15 ਜਦੋਂ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਪਰਿਣਾਮ______ਹੁੰਦੇ ਹਨ। When a coin is tossed the total possible outcomes are______. Check 4 / 15 40 ਦੇ ਵਰਗ ਵਿੱਚ ਸਿਫ਼ਰਾਂ ਦੀ ਗਿਣਤੀ ਕਿੰਨੀ ਹੋਵੇਗੀ? How many zeros will there be in the square of 40? a) 2 b) 3 c) 4 d) 6 5 / 15 ਹੇਠਾਂ ਦਿੱਤੇ ਵਿੱਚੋਂ ਕਿਸ ਦਾ ਵਰਗ ਜਿਸਤ ਸੰਖਿਆ ਹੋਵੇਗਾ? The square of which of the following would be even number? a) 2826 b) 7779 c) 1057 d) 131 6 / 15 1.21 ਦਾ ਵਰਗ ਮੂਲ _________ਹੈ। The square root of 1.21 is _________. Check 7 / 15 73 – 63 ਪਤਾ ਕਰੋ। Evaluate : 73 – 63 a) 127 b) 397 c) 114 d) 200 8 / 15 ³√64+125 = ³√64 + ³√125 a) True b) False 9 / 15 200 ਪੈਸੇ ਦਾ ₹3 ਨਾਲ ਅਨੁਪਾਤ : Ratio of 200 paise to ₹3: a) 2:3 b) 3 : 2 c) 200 : 3 d) 3 : 200 10 / 15 ਸਧਾਰਨ ਵਿਆਜ ਤਹਿਤ ਹਰੇਕ ਸਾਲ ਮੂਲਧਨ ਸਮਾਨ ਰਹਿੰਦਾ ਹੈ ਜਦੋਂ ਕਿ ਮਿਸ਼ਰਤ ਵਿਆਜ ਤਹਿਤ ਮੂਲਧਨ ਹਰ ਸਾਲ ਬਦਲਦਾ ਰਹਿੰਦਾ ਹੈ। Under simple interest the principal remains the same every year whereas under compound interest the principal changes every year. a) True b) False 11 / 15 ਜੀ. ਐੱਸ. ਟੀ. ਦਾ ਅਰਥ …………. ਹੈ। Meaning of G. S. T. is____ Check 12 / 15 ATM ਦਾ ਅਰਥ …………ਹੁੰਦਾ ਹੈ। ATM stands for ______ Check 13 / 15 4m × 2m × 2m ਮਾਪ ਦੇ ਘਣਾਵ ਦਾ ਆਇਤਨ _______ਹੈ। The volume of a cuboid of dimensions 4m × 2m × 2m is _______. Check 14 / 15 ਸਿਲੰਡਰ ਦਾ ਆਇਤਨ= ਆਧਾਰ ਦਾ ਖੇਤਰਫ਼ਲ×_________ Volume of cylinder = Area of base × _________ Check 15 / 15 10 ਮੀਟਰ ਕੱਪੜੇ ਦੀ ਕੀਮਤ 1000 ਰੁਪਏ ਹੈ। 4 ਮੀਟਰ ਦੀ ਕੀਮਤ ਕੀ ਹੋਵੇਗੀ? 10 metres of cloth cost Rs 1000. What will 4 metres cost ? a) 400 ਰੁਪਏ ₹400 b) 800 ਰੁਪਏ ₹800 c) 200 ਰੁਪਏ ₹200 d) 100 ਰੁਪਏ ₹100 ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
Maths SoE Quiz-6
ਇੱਕ ਸਮਾਂਤਰ ਚਤੁਰਭੁਜ ਦੀਆਂ ਦੋ ਭੁਜਾਵਾਂ 6cm ਅਤੇ 8cm ਹਨ। ਸਮਾਂਤਰ ਚਤੁਰਭੁਜ ਦਾ ਪਰਿਮਾਪ ਪਤਾ ਕਰੋ | Two sides of a parallelogram are 6cm and 8cm. Find the perimeter of the parallelogram.
ਜੇਕਰ ਵਰਗੀਕ੍ਰਿਤ ਅੰਕੜਿਆਂ ਦਾ ਵਰਗ ਅੰਤਰਾਲ 50-60 ਹੋਵੇ ਤਾਂ ਹੇਠਲੀ ਵਰਗ ਸੀਮਾ ਹੈ?
If 50-60 is the class-interval of grouped data, then lower class limit is:
40 ਦੇ ਵਰਗ ਵਿੱਚ ਸਿਫ਼ਰਾਂ ਦੀ ਗਿਣਤੀ ਕਿੰਨੀ ਹੋਵੇਗੀ?
How many zeros will there be in the square of 40?
ਹੇਠਾਂ ਦਿੱਤੇ ਵਿੱਚੋਂ ਕਿਸ ਦਾ ਵਰਗ ਜਿਸਤ ਸੰਖਿਆ ਹੋਵੇਗਾ?
The square of which of the following would be even number?
1.21 ਦਾ ਵਰਗ ਮੂਲ _________ਹੈ।
The square root of 1.21 is _________.
73 – 63 ਪਤਾ ਕਰੋ।
Evaluate : 73 – 63
200 ਪੈਸੇ ਦਾ ₹3 ਨਾਲ ਅਨੁਪਾਤ :
Ratio of 200 paise to ₹3:
ਸਧਾਰਨ ਵਿਆਜ ਤਹਿਤ ਹਰੇਕ ਸਾਲ ਮੂਲਧਨ ਸਮਾਨ ਰਹਿੰਦਾ ਹੈ ਜਦੋਂ ਕਿ ਮਿਸ਼ਰਤ ਵਿਆਜ ਤਹਿਤ ਮੂਲਧਨ ਹਰ ਸਾਲ ਬਦਲਦਾ ਰਹਿੰਦਾ ਹੈ।
Under simple interest the principal remains the same every year whereas under compound interest the principal changes every year.
ਜੀ. ਐੱਸ. ਟੀ. ਦਾ ਅਰਥ …………. ਹੈ।
Meaning of G. S. T. is____
ATM ਦਾ ਅਰਥ …………ਹੁੰਦਾ ਹੈ।
ATM stands for ______
4m × 2m × 2m ਮਾਪ ਦੇ ਘਣਾਵ ਦਾ ਆਇਤਨ _______ਹੈ।
The volume of a cuboid of dimensions 4m × 2m × 2m is _______.
ਸਿਲੰਡਰ ਦਾ ਆਇਤਨ= ਆਧਾਰ ਦਾ ਖੇਤਰਫ਼ਲ×_________
Volume of cylinder = Area of base × _________
© 2025 | Meritorious-SoE Success Adda
yakinjp
sabung ayam online
rtp yakinjp
slot thailand
yakin jp
ayowin
yakinjp id
maujp
sv388
taruhan bola online
judi bola online
slot mahjong ways
slot mahjong
judi bola
live casino
118000476
118000477
118000478
118000479
118000480
118000481
118000482
118000483
118000484
118000485
118000486
118000487
118000488
118000489
118000490
118000491
118000492
118000493
118000494
118000495
118000496
118000497
118000498
118000499
118000500
118000501
118000502
118000503
118000504
118000505
118000506
118000507
118000508
118000509
118000510
118000511
118000512
118000513
118000514
118000515
128000546
128000547
128000548
128000549
128000550
128000551
128000552
128000553
128000554
128000555
128000556
128000557
128000558
128000559
128000560
128000561
128000562
128000563
128000564
128000565
128000566
128000567
128000568
128000569
128000570
128000571
128000572
128000573
128000574
128000575
138000401
138000402
138000403
138000404
138000405
138000406
138000407
138000408
138000409
138000410
138000411
138000412
138000413
138000414
138000415
138000416
138000417
138000418
138000419
138000420
158000316
158000317
158000318
158000319
158000320
158000321
158000322
158000323
158000324
158000325
158000326
158000327
158000328
158000329
158000330
158000331
158000332
158000333
158000334
158000335
158000336
158000337
158000338
158000339
158000340
158000341
158000342
158000343
158000344
158000345
178000746
178000747
178000748
178000749
178000750
178000751
178000752
178000753
178000754
178000755
178000756
178000757
178000758
178000759
178000760
178000761
178000762
178000763
178000764
178000765
208000206
208000207
208000208
208000209
208000210
208000211
208000212
208000213
208000215
208000216
208000218
208000219
208000220
208000221
208000222
208000223
208000224
208000225
208000226
208000227
208000228
208000229
208000230
208000231
208000232
208000233
208000234
208000235
208000236
208000237
208000238
208000239
208000240
208000241
208000242
208000243
208000244
208000245
208000246
208000247
208000248
208000249
208000250