11th SoE Previous Paper

Table of Contents

Paper 2023

/30
3505

+1 Reasoning Test

 SoE Exam 2023

Questions -30

1 / 30

  1. ਸ਼ਬਦ ‘PERSONALITY’ ਦੇ ਤੀਜੇ, ਚੌਥੇ, ਪੰਜਵੇਂ, ਸੱਤਵੇਂ ਅਤੇ ਦਸਵੇਂ ਅੱਖਰ ਨਾਲ ਜੋ ਸਾਰਥਕ ਸ਼ਬਦ ਬਣਦਾ ਹੈ ਉਸਦਾ ਪਹਿਲਾ ਅੱਖਰ ਦੱਸੋ।

Third, fourth, fifth, seventh and tenth letters of the word ‘PERSONALITY’ form a meaningful word. What is the first letter of that meaningful word

2 / 30

  1. ਦਰਖਤਾਂ ਦੀ ਇੱਕ ਕਤਾਰ ਵਿੱਚ ਇੱਕ ਦਰਖਤ ਕਤਾਰ ਦੇ ਦੋਵੇਂ ਸਿਰਿਆਂ ਤੋਂ ਪੰਜਵੇਂ ਸਥਾਨ ਤੇ ਹੈ। ਉਸ ਕਤਾਰ ਵਿੱਚ ਕਿੰਨੇ ਦਰਖਤ ਹਨ?

In a row of trees, one tree is fifth from either end of the row. How many trees are there in the row?

3 / 30

  1. ਦਿੱਤੇ ਹੋਏ ਸ਼ਬਦਾਂ ਨੂੰ ਅਰਥ ਪੂਰਨ ਤਰਤੀਬ ਵਿੱਚ ਲਗਾਉਣ ਲਈ ਵਿਕਲਪਾਂ ਦੀ ਢੁਕਵੀਂ ਤਰਤੀਬ ਚੁਣੋ।

Arrange the given words in a meaningful sequence and then choose the most appropriate sequence from amongst the alternatives provided.

(1)ਕਾਲਜ (College)          (2) ਬੱਚਾ (Child)     (3) ਤਨਖਾਹ (Salary)            (4) ਸਕੂਲ( School)       (5) ਰੋਜ਼ਗਾਰ (Employment)

4 / 30

  1. ਅੱਖਰਾਂ ਦੀ ਲੜੀ ਪੂਰੀ ਕਰੋ।

Complete the letter series

a_bbc_aab_cca_bbcc

5 / 30

  1. BDF, CFI, DHL, ਦਾ ਅਗਲਾ ਪਦ ਕੀ ਹੋਵੇਗਾ?

What will be the next term in BDF, CFI, DHL,

6 / 30

7 / 30

8 / 30

9 / 30

10 / 30

11 / 30

12 / 30

13 / 30

ਨਿਰਦੇਸ਼ (ਪ੍ਰਸ਼ਨ 13-14)( Directions (Questions 13-14)

ਪ੍ਰਸ਼ਨ ਨੰ. 13 ਅਤੇ 14 ਵਿੱਚ ਕਾਗਜ਼ ਮੋੜਨ ਦੀ ਪ੍ਰਕ੍ਰਿਆ ਨੂੰ ਦਰਸਾਉਂਦੀ ਤਰਤੀਬ ਨੂੰ ਦਿਖਾਉਂਦੀਆਂ ਤਿੰਨ ਤਸਵੀਰਾਂ X,XZ, ਦਿੱਤੀਆਂ ਹਨ। ਜਿਹਨਾਂ ਵਿੱਚ ਚਿੱਤਰ 2 ਦਰਸਾਉਂਦਾ ਹੈ ਕਿ ਚਿੱਤਰ ਨੂੰ ਕਿੱਥੋਂ ਕੱਟਿਆ ਗਿਆ ਹੈ। ਚਾਰ ਉੱਤਰ ਚਿੱਤਰਾਂ ਵਿੱਚੋਂ ਉਸ ਚਿੱਤਰ ਨੂੰ ਚੁਣੋ ਜੋ ਚਿੱਤਰ Z ਨੂੰ ਖੋਲਣ ਉਪਰੰਤ ਬਣੇਗਾ।

Question No. 13 and 14 consists of set of three figure x, y, z showing a sequence of folding of a piece of paper. Figure z shows the manner in which the folded paper has been cut. From the given four answer figures choose a figure which would most closely resemble the unfolded form of figure z.

14 / 30

15 / 30

16 / 30

  1. ਜੇਕਰ ‘ਹਵਾ ਨੂੰ ‘ਹਰਾ’ ਕਿਹਾ ਜਾਵੇ, ‘ਹਰੇ ਨੂੰ ‘ਨੀਲਾ’ ਕਿਹਾ ਜਾਵੇ, ‘ਨੀਲੇ’ ਨੂੰ ‘ਅਸਮਾਨੀ’ ਕਿਹਾ ਜਾਵੇ, ‘ਅਸਮਾਨੀ’ ਨੂੰ ‘ਪੀਲਾ’ ਕਿਹਾ ਜਾਵੇ, ‘ਪੀਲੇ’ ਨੂੰ ‘ਪਾਣੀ’ ਕਿਹਾ ਜਾਵੇ, ‘ਪਾਣੀ’ ਨੂੰ ‘ਗੁਲਾਬੀ’ ਕਿਹਾ ਜਾਵੇ, ਤਾਂ ਦੱਸੋ ਕਿ ਅਸਮਾਨ ਦਾ ਰੰਗ ਕਿਹੋ ਜਿਹਾ ਹੋਵੇਗਾ?

If ‘Air’ is called ‘Green’, ‘Green’ is called ‘Blue’, ‘Blue’ is called ‘Sky’, ‘Sky’ is called ‘Yellow’, ‘Yellow’ is called ‘Water’ and ‘Water’ is called ‘Pink’, then what is the colour of sky?

17 / 30

  1. A, B ਦੀ ਭੈਣ ਹੈ ।, C, B ਦੀ ਮਾਂ ਹੈ। D,C ਦਾ ਪਿਤਾ ਹੈ । E, D ਦੀ ਮਾਂ ਹੈ। ਤਾਂ ਦੱਸੋ A ਦਾ D ਨਾਲ ਕੀ ਰਿਸ਼ਤਾ ਹੈ?

A is B’s sister, C is B’s mother, D is C’s father, E is D’s mother, then how is A related to D?

18 / 30

  1. ਇੱਕ ਕਤਾਰ ਵਿੱਚ A ਤੋਂ ਲੈ ਕੇ E ਤੱਕ ਪੰਜ ਘਰ ਹਨ। A,B ਦੇ ਸੱਜੇ ਪਾਸੇ ਹੈ। E,C ਦੇ ਖੱਬੇ ਪਾਸੇ ਅਤੇ A ਦੇ ਸੱਜੇ ਪਾਸੇ ਹੈ। B, D ਦੇ ਸੱਜੇ ਪਾਸੇ ਹੈ। ਕਿਹੜਾ ਘਰ ਬਿਲਕੁਲ ਵਿਚਕਾਰ ਹੈ।

There are five different houses A to E in a row. A is to the right of B and E is to the left of C and right of A, B is to the right of D. Which of the houses is in the middle.

19 / 30

20 / 30

  1. ਦਿੱਤੇ ਹੋਏ ਸ਼ਬਦਾਂ ਨੂੰ ਡਿਕਸ਼ਨਰੀ ਅਨੁਸਾਰ ਤਰਤੀਬ ਦਿਓ ਅਤੇ ਦੱਸੋ ਸਭ ਤੋਂ ਪਹਿਲਾ ਸ਼ਬਦ ਕਿਹੜਾ ਹੋਵੇਗਾ?

Arrange the words in alphabetical order and choose the one that comes first.

21 / 30

ਨਿਰਦੇਸ਼ (ਪ੍ਰਸ਼ਨ 21-23) ਖੱਬੇ ਪਾਸੇ ਦਿੱਤੀ ਸਮਾਨਤਾ ਅਨੁਸਾਰ ਸੱਜੇ ਪਾਸੇ ਦੀ ਸਮਾਨਤਾ ਨੂੰ ਪੂਰਾ ਕਰੋ।

Directions (Questions 21-23) As given in left side analogy complete analogy of right side.

  1. ਪੰਜਾ : ਬਿੱਲੀ : : ਖੁਰ : ?

Paw: Cat:: Hoof:?

22 / 30

  1. ਅਦਾਲਤ : ਇਨਸਾਫ :: ਸਕੂਲ : ?

Court: Justice:: School:?

23 / 30

  1. ਕਿਨਾਰਾ : ਨਦੀ :: ਤੱਟ : ?

Bank: River:: Coast:?

24 / 30

  1. ‘ਜੂਲ’ ਦਾ ਜੋ ਸਬੰਧ ‘ਊਰਜਾ’ ਨਾਲ ਹੈ, ਉਹੀ ਸਬੰਧ ‘ਪਾਸਕਲ’ ਦਾ ਨਾਲ ————–ਹੈ।

‘Joule’ is related to ‘Energy’ in the same way as ‘Pascal’ is related to ……………?

25 / 30

  1. ਕਿਸ ਖਾਸ ਕੋਡ ਭਾਸ਼ਾ ਵਿੱਚ COMPUTER ਨੂੰ ‘RFUVQNPC’ ਲਿਖਿਆ ਜਾਂਦਾ ਹੈ। ਉਸੇ ਕੋਡ ਭਾਸ਼ਾ ਵਿੱਚ ‘MEDICINE’ ਨੂੰ ਕਿਵੇਂ ਲਿਖਿਆ ਜਾਵੇਗਾ?

In a certain code, COMPUTER is written as RFUVQNPC. How is MEDICINE written in same code?

26 / 30

27 / 30

28 / 30

29 / 30

30 / 30

Your score is

0%

/30
2317

+1 Mathematics

SoE Exam 2023

Questions -30

1 / 30

  1. -2 ਅਤੇ -5 ਸਿਫ਼ਰਾਂ ਵਾਲੀਆਂ ਕਿੰਨੀਆਂ ਦੋ ਘਾਤੀ ਬਹੁਪਦਾਂ ਹੋਣਗੀਆਂ?

The number of quadratic polynomials having -2 and-5 as their two zeroes is

2 / 30

  1. ਜੇਕਰ ਦੋ ਘਾਤੀ ਬਹੁਪਦ ax2 + bx + c, c 0 ਦੇ ਜ਼ੀਰੋ ਬਰਾਬਰ ਹਨ, ਤਾਂ

If the zeroes of the quadratic polynomial ax² + bx + c ,c  0 are equal, then

3 / 30

  1. ਜੇਕਰ ਕਿਸੇ A.P ਦਾ ਪਹਿਲਾ, ਦੂਜਾ ਅਤੇ ਆਖਰੀ ਪਦ ਕ੍ਰਮਵਾਰ a, b ਅਤੇ 2a ਹੈ, ਤਾਂ ਇਸ ਦਾ ਜੋੜ ਕੀ ਹੋਵੇਗਾ?

If the first, second and last term of an A.P are a,b and 2a respectively, then what will be its sum

4 / 30

  1. ਦਿੱਤੇ ਗਏ ਪ੍ਰੇਖਣਾਂ ਦਾ ਇਹਨਾਂ ਦੇ ਮੱਧਮਾਨ ਤੋਂ ਵਿਚਲਨਾਂ ਦਾ ਜੋੜ …… ਹੁੰਦਾ ਹੈ।

The sum of deviations of all the observations from their mean is……….

5 / 30

  1. ਕਿਸੇ ਖਾਸ ਘਟਨਾ ਦੀ ਸੰਭਾਵਨਾ, ਪ੍ਰਤੀਸ਼ਤ ਵਿੱਚ ਨਹੀਂ ਹੋ ਸਕਦੀ।

The Probability of occurance of a Particular event in percentage can never be……

6 / 30

  1. 9 ਵੱਖ-ਵੱਖ ਨਿਰੀਖਣਾਂ ਦੇ ਸੈੱਟ ਦੀ ਮੱਧਿਕਾ 20.5 ਹੈ। ਜੇਕਰ ਸਭ ਤੋਂ ਵੱਡੇ 4 ਨਿਰੀਖਣਾਂ ਨੂੰ 2 ਵਧਾ ਦਿੱਤਾ ਜਾਵੇ ਤਾਂ ਨਵੇਂ ਸੈੱਟ ਦੀ ਮੱਧਿਕਾ ਕੀ ਹੋਵੇਗੀ?

The median of set of 9 different observations is 20.5. If each of the largest 4 observations of the set is increased by 2, then the median of new set:

7 / 30

  1. ਸੰਖਿਆਵਾਂ ਦੇ ਇੱਕ ਸਮੂਹ ਵਿੱਚ ਅੰਕ 4 ਤਿੰਨ ਵਾਰ, ਅੰਕ 5 ਦੋ ਵਾਰ, ਅੰਕ 6 ਛੇ ਵਾਰ, ਅੰਕ 8 ਅੱਠ ਵਾਰ ਅਤੇ ਅੰਕ 10 ਸੱਤ ਵਾਰ ਆਉਂਦਾ ਹੈ, ਇਹਨਾਂ ਸੰਖਿਆਵਾਂ ਦਾ ਬਹੁਲਕ ਪਤਾ ਕਰੋ ।

The set of numbers consists of three 4’s, two 5’s Six 6’s, eight 8’s and seven 10’s. What is the mode of this collection of numbers

8 / 30

  1. 52 ਪੱਤਿਆਂ ਦੀ ਤਾਸ਼ ਵਿੱਚੋਂ ਇੱਕ ਪੱਤਾ ਕੱਢਿਆ ਜਾਂਦਾ ਹੈ, ਤਾਂ ਕੱਢਿਆ ਪੱਤਾ ਲਾਲ ਰੰਗ ਦਾ ਚਿੱਤਰ ਪੱਤਾ ਹੋਣ ਦੀ ਸੰਭਾਵਨਾ ਕੀ ਹੋਵੇਗੀ?

One card is drawn from a deck of 52 cards. The probability of its being a red face card is:

9 / 30

  1. 24/5 ਸਮੀਕਰਨਾਂ 10x-3y=16 ਅਤੇ 3x-9y= ਦਾ ਗ੍ਰਾਫ ਦੋ ਰੇਖਾਵਾਂ ਹਨ ਜੋ ਕਿ ਹੋਣਗੀਆਂ

The graphs of equations 10x-3y=16 and 3x-9y 24/5 are two lines, which are…………

10 / 30

  1. ਜੇਕਰ p-1, p+3, 3p-1 ਅੰਕ ਗਣਿਤਿਕ ਲੜੀ ਵਿੱਚ ਹਨ ਤਾਂ p ਦਾ ਮੁੱਲ ਕੀ ਹੋਵੇਗਾ?

If p-1, p+3, 3p-1 are in AP, then value of p is?

11 / 30

  1. ਸਮੀਕਰਣ 2x + y= 2 x + y= 8 ਵਿੱਚ y ਦਾ ਮੁੱਲ ਹੋਵੇਗਾ-

The value of y in the equation 2x + y= 2 x + y= 8 is:

12 / 30

  1. ਇੱਕ ਲੜਕੇ ਕੋਲ ਕੁਝ ਟਾਫੀਆਂ ਹਨ। ਜੇਕਰ ਉਹ ਆਪਣੇ ਹਰੇਕ ਦੋਸਤ ਨੂੰ 2 ਜਾਂ 3 ਜਾਂ 5 ਟਾਫੀਆਂ ਦਿੰਦਾ ਹੈ, ਤਾਂ ਉਸ ਕੋਲ ਕੋਈ ਟਾਫੀ ਨਹੀਂ ਬਚਦੀ, ਤਾਂ ਉਸ ਕੋਲ ਘੱਟੋਂ ਘੱਟ ਕਿੰਨੀਆਂ ਟਾਫੀਆਂ ਹੋਣਗੀਆਂ?

A boy has some toffees. If he gave 2 or 3 or 5 toffees to each of his friend, then he is left with no toffee. Then how many toffees at least he must have?

13 / 30

  1. ਸਮੀਕਰਨ lx2+ mx +n = 0 ਦੇ ਮੂਲਾਂ ਦਾ ਅਨੁਪਾਤ 3:4 ਹੋਵੇਗਾ, ਜੇਕਰ

The roots of the equation lx²+ mx +n = 0 will be in the ratio of 3:4 if:

14 / 30

  1. ਜੇਕਰ x+y =90° ਅਤੇ x=2y ਤਾਂ Cos2x+Sin2y ਦਾ ਮੁੱਲ…

If x+y =90° and x=2y then Cos²x+Sin2y is equal to:

15 / 30

16 / 30

  1. ਜੇਕਰ X1,X2,X3,………………..Xn, ਦੀ ਔਸਤ M ਹੈ ਅਤੇ ਜੇਕਰ X1 ਦੀ ਥਾਂ ਉੱਤੇ ‘x’ ਲਿਖਿਆ ਜਾਵੇ ਤਾਂ ਨਵੀ ਔਸਤ ਕੀ ਹੋਵੇਗੀ?

If M is mean of X1,X2,X3,………………..Xn,  and we take x’ in place of x, then what will be the new mean?

17 / 30

  1. ਇੱਕ ਘਣਾਵ ਆਕਾਰ ਦੀ ਪਾਣੀ ਦੀ ਟੈਂਕੀ ਵਿੱਚ 216 ਲੀਟਰ ਪਾਣੀ ਹੈ।ਇਸ ਦੀ ਡੂੰਘਾਈ, ਇਸਦੀ ਲੰਬਾਈ ਦਾ 1/3 ਹਿੱਸਾ ਹੈ ਅਤੇ ਚੌੜਾਈ, ਇਸਦੀ ਲੰਬਾਈ ਅਤੇ ਡੂੰਘਾਈ ਦੇ ਅੰਤਰ ਦੇ ਇੱਕ ਤਿਹਾਈ ਦਾ 1/2 ਹਿੱਸਾ ਹੈ। ਟੈਂਕ ਦੀ ਲੰਬਾਈ ਪਤਾ ਕਰੋ ।

A cuboidal water tank has 216 liters of water. Its depth is 1/3rd of its length and breadth is 1/2 of 1/3rd of the difference of its length and depth. Find the length of the tank.

18 / 30

  1. ਇੱਕ ਲੰਬਕਾਰੀ ਸਿਲੰਡਰ 30 ਸੈਂਟੀਮੀਟਰ ਦੀ ਉਚਾਈ ਵਾਲੇ ਸ਼ੰਕੂ ਦੁਆਰਾ ਢੱਕਿਆ ਹੋਇਆ ਹੈ, ਸ਼ੰਕੂ ਦਾ ਲੰਬਕਾਰੀ ਕੋਣ 60° ਹੈ ਅਤੇ ਸਿਲੰਡਰ ਦਾ ਵਿਆਸ 83 ਸੈਂਟੀਮੀਟਰ ਹੈ। ਸ਼ੰਕੂ ਦਾ ਆਇਤਨ ਕੀ ਹੈ?

A right circular cylinder is covered with a cone, of height 30 cm. The vertical angle of the cone is 60° and the diameter of the cylinder is 83 cm. what is the volume of the cone?

19 / 30

  1.    3√16  x  4√18 ਕਿਸ ਤਰ੍ਹਾਂ ਦੀ ਸੰਖਿਆ ਹੈ ?

Which type of the number is root  3√16  x  4√18 ?

 

20 / 30

  1. ਜੇਕਰ ‘p2‘ ਇੱਕ ਜਿਸਤ ਸੰਪੂਰਨ ਸੰਖਿਆ ਹੈ ਤਾਂ ‘p’ ਇੱਕ ……….. ਹੈ।

If ‘p²’ is an even integer, then ‘p’ is an……….

21 / 30

  1. ਤ੍ਰਿਭੁਜ ABC ਵਿੱਚ AB =AC ਅਤੇ AL ਭੁਜਾ BC ਉੱਤੇ L ‘ਤੇ ਲੰਬ ਹੈ। ਤ੍ਰਿਭੁਜ DEF ਵਿੱਚ DE=DF ਅਤੇ DM ਭੁਜਾ EF ਉੱਤੇ M ‘ਤੇ ਲੰਬ ਹੈ। ਜੇਕਰ ਤ੍ਰਿਭੁਜ ABC DEF ਅਤੇ (ar∆ABC): (ar DEF)= 9:25 ਹੈ ਤਾਂ  (DM+AL)/(DM-AL) ਬਰਾਬਰ ਹੋਵੇਗਾ:

In ABC, AB=AC and AL is perpendicular to BC at L. In DEF, DE = DF and DM is perpendicular to EF at M. If ABC~DEF and (ar△ABC): (ar△DEF) = 9:25, then  (DM+AL)/(DM-AL)  is equal to:

22 / 30

23 / 30

24 / 30

25 / 30

26 / 30

  1. ਜੇਕਰ sinθ + sin²θ=1, ਤਾਂ cos²θ + cos4θਕੀ ਹੋਵੇਗਾ।

If sinθ  + sin2θ=1, then the value of cos2θ + cos4θ?

27 / 30

28 / 30

58.ਜੇਕਰ ਇੱਕ ਗੋਲੇ ਦਾ ਅਰਧ ਵਿਆਸ 100% ਵਧਾ ਦਿੱਤਾ ਜਾਵੇ ਤਾਂ ਗੋਲੇ ਦਾ ਆਇਤਨ ਕਿੰਨੇ ਪ੍ਰਤੀਸ਼ਤ ਵਧ ਜਾਵੇਗਾ?

If the radius of a sphere is increased by 100% then the volume of the corresponding sphere is increased by:

29 / 30

  1. ਇੱਕ ਦਵਾਈ ਦਾ ਕੈਪਸੂਲ ਸਿਲੰਡਰ ਦੇ ਆਕਾਰ ਦਾ ਹੈ ਜਿਸਦਾ ਅਰਧ ਵਿਆਸ 0.25 ਸੈਂ.ਮੀ. ਹੈ ਅਤੇ ਜੋ ਕਿ ਦੋ ਅਰਧ ਗੋਲਿਆਂ ਦੇ ਸਿਰਿਆਂ ਨੂੰ ਮਿਲਾ ਕੇ ਬਣਿਆ ਹੋਇਆ ਹੈ। ਸਾਰੇ ਕੈਪਸੂਲ ਦੀ ਲੰਬਾਈ 2 ਸੈਂ.ਮੀ. ਹੈ। ਕੈਪਸੂਲ ਦਾ ਕੁੱਲ ਸਤਈ ਖੇਤਰਫਲ ਕੀ ਹੋਵੇਗਾ?

A medicine capsule is in the shape of a cylinder whose radius is 0.25 cm and made with two hemispheres struck to each of its end. The length of entire capsule is 2cm. What is the total surface area of the capsule?

30 / 30

  1. ਉਸ ਚੱਕਰ ਦਾ ਖੇਤਰਫਲ ਪਤਾ ਕਰੋ ਜੋ ਕਿ 6 ਸਮ ਭੁਜਾ ਵਾਲੇ ਵਰਗ ਦੇ ਅੰਦਰ ਫਿੱਟ ਕੀਤਾ ਗਿਆ ਹੈ।

Find the area of a circle that is inscribed in a square of side 6 cm?

Your score is

0%

/30
2592

+1 Science

SoE Exam 2023

Questions -30

1 / 30

  1. ਦੋ ਨਿਊਰਾਨਾਂ ਦੇ ਵਿੱਚਕਾਰ ਦੀ ਥਾਂ ਨੂੰ…………….. ਕਿਹਾ ਜਾਂਦਾ ਹੈ।

The gap between two neurons is called…………………….

2 / 30

  1. ਭਰੂਣ ਨੂੰ ਮਾਂ ਦੇ ਸ਼ਰੀਰ ਅੰਦਰ ਪੋਸ਼ਣ ਕਿਵੇਂ ਮਿਲਦਾ ਹੈ ?

How foetus gets nutrition in mother’s womb?

3 / 30

  1. ਮੱਨੁਖੀ ਲਾਰ ਗ੍ਰੰਥੀਆਂ ਦੁਆਰਾ ਕਿਸ ਰਸ ਦਾ ਰਿਸਾਵ ਕੀਤਾ ਜਾਂਦਾ ਹੈ ?

Which of the following is a secretion of salivary glands?

4 / 30

  1. ਜੈਵਿਕ ਪ੍ਰਕਿਰਿਆਵਾਂ ਦੌਰਾਨ ਸੈਲ ਦੇ ਕਿਹੜੇ ਭਾਗ ਵਿੱਚ ਗੁਲੂਕੋਜ਼ ਦਾ ਪਾਇਰੂਵੇਟ ਵਿੱਚ ਪਰਿਵਰਤਨ ਹੁੰਦਾ ਹੈ?

During life processes, in which part of cell, conversion of glucose into pyruvate takes place?

5 / 30

  1. ਰਾਕੇਟ ਵਿੱਚ ਬਾਲਣ ‘ ਦੇ ਰੂਪ ਵਿੱਚ ਕਿਹੜੀ ਗੈਸ ਦ੍ਰਵ ਰੂਪ ਵਿੱਚ ਉਪਯੋਗ ਹੁੰਦੀ ਹੈ?

Which gas is used in liquid form as a in the rocket?

6 / 30

  1. 80 Ω , 30 Ω , 50 Ω ਜੋੜਿਆ ਗਿਆ ਹੈ, ਤਿੰਨਾਂ ਪ੍ਰਤੀਰੋਧਕਾਂ ਦਾ ਤੁਲ ਪ੍ਰਤੀਰੋਧ ਪਤਾ ਕਰੋ?

80 Ω, 50 Ω , 30 Ω  resistors are connected in series, what will be the resultant resistance?

7 / 30

  1. ਇੱਕ P ਸ਼ਕਤੀ ਵਾਲੇ ਉੱਤਲ ਲੈਨਜ ਨੂੰ ਪਾਣੀ ਵਿੱਚ ਡੁਬੋ ਦਿੱਤਾ ਗਿਆ ਹੈ, ਇਸਦੀ ਸ਼ਕਤੀ ਵਿੱਚ ਕੀ ਬਦਲਾਅ ਆਵੇਗਾ?

A convex lens of power P is immersed in water. How will it’s power change?

8 / 30

  1. ਜੇਕਰ ਧਰਤੀ, ਚੰਦਰਮਾ ਨੂੰ 1020N ਦੇ ਗੁਰੂਤਾ ਆਕਰਸ਼ਣ ਬਲ ਨਾਲ ਆਕਰਸ਼ਿਤ ਕਰਦੀ ਹੈ ਤਾਂ ਚੰਦਰਮਾ ਧਰਤੀ ਨੂੰ ਕਿੰਨੇ ਬਲ ਨਾਲ ਆਰਕਸ਼ਿਤ ਕਰੇਗਾ?

The Earth attracts the moon with a gravitational force of 1020N. Then at what gravitational force moon will attracts the earth?

(a) 1020 N ਤੋਂ ਘੱਟ  (Less than1020 N)                            (b) 1020 N

(c) 1020N ਤੋਂ  ਵੱਧ  ( Greater than 1020 N)                   (d) 1020 N

9 / 30

  1. ਸਿਰਕਾ ਘੋਲ ਹੈ:

Vinegar is a solution of:

10 / 30

  1. ਲੁੱਬਾ ਰਸ ਵਿਚ ਕਿਹੜਾ ਐਨਜ਼ਾਈਮ ਨਹੀਂ ਹੁੰਦਾ ?

Which enzyme is not present in pancreatic juice?

11 / 30

  1. ਸੱਜਾ ਹੱਥ ਅੰਗੂਠਾ ਨਿਯਮ ਕੀ ਦੱਸਦਾ ਹੈ?

What does the Right-Hand Thumb rule  give ?

12 / 30

  1. H+2ਵਿੱਚ ਨਿਉਟ੍ਰਾਨਾਂ ਤੇ ਇਲੈਕਟ੍ਰਾਨਾਂ ਦੀ ਕ੍ਰਮਵਾਰ ਗਿਣਤੀ ਹੁੰਦੀ ਹੈ:

The number of neutrons and electrons present in the species H+2respectively:

13 / 30

  1. 35CI17, 37CI13, ਅਤੇ 40CI18, 40CI20, ਕ੍ਰਮਵਾਰ ਉਦਾਹਰਣਾਂ ਹਨ।

           35CI17, 37CI13, and 40CI18, 40CI20,are respectively example of:

14 / 30

  1. ਬਿਜਲਈ ਆਵੇਗਾ ਇੱਕ ਨਿਊਰਾਨ ਵਿੱਚ ਕਿਵੇਂ ਯਾਤਰਾ ਕਰਦਾ ਹੈ ?

How does electrical impulse travel in a neuron?

15 / 30

  1. ਮਨੁੱਖੀ ਮਾਦਾ ਵਿੱਚ ਕਿਹੜਾ ਪਿਟੂਉਟਰੀ ਹਾਰਮੋਨ ਅੰਡ ਉਤਸਰਜਨ ਨੂੰ ਕੰਟਰੋਲ ਕਰਦਾ ਹੈ ?

Which pituitary hormone regulates egg secretion in human female?

16 / 30

  1. ਸਮਤਲ ਦਰਪਣ ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ?

What is the focal length of plane mirror?

17 / 30

  1. ਗੱਡੀਆਂ ਵਿੱਚ ਪਿੱਛੇ ਦੀ ਆਵਾਜਾਈ ਵੇਖਣ ਲਈ ਕਿਹੜੇ ਦਰਪਣ ਦਾ ਉਪਯੋਗ ਕੀਤਾ ਜਾਂਦਾ ਹੈ ?

Which type of mirror is used in vehicles as a rear view mirror?

18 / 30

  1. ਹੇਠਾਂ ਦਿੱਤੇ ਰੰਗਾਂ ਵਿੱਚ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੋਵੇਗੀ?

Which of the following colour has maximum wavelength?

19 / 30

  1. ਗੁਰਪ੍ਰੀਤ ਮੈਡੀਕਲ ਜਾਂਚ ਲਈ ਗਿਆ ਤਾਂ ਉਸਨੂੰ ਪਤਾ ਲੱਗਿਆ ਕਿ ਉਸਦੀ ਅੱਖ ਦੇ ਲੈਨਜ਼ ਦੀ ਵਕਰਤਾ ਵਧੀ ਹੋਈ ਹੈ। ਉਹ ਹੇਠ ਲਿਖਿਆਂ ਵਿੱਚੋਂ ਕਿਸ ਦ੍ਰਿਸ਼ਟੀ ਦੋਸ਼ ਦਾ ਸ਼ਿਕਾਰ ਹੈ?

Gurpreet went for a medical check-up and found that the curvature of his eye lens is increasing. Which defects is he likely to suffer from?

20 / 30

21 / 30

  1. ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲਈ ਧਾਰਾ ਦਾ ਮਾਨ__________

During short circuiting the value of current_____________

22 / 30

  1. ਪਾਣੀ ਦੇ ਬਿਜਲਈ ਅਪਘਟਨ ਦੌਰਾਨ ਕੈਥੋਡ ਅਤੇ ਐਨੋਡ ਤੇ ਪ੍ਰਾਪਤ ਗੈਸਾਂ ਦੇ ਆਇਤਨ ਦਾ ਅਨੁਪਾਤ ਕੀ ਹੁੰਦਾ ਹੈ?

During electrolysis of water what is the ratio (by volume) of gases produced at cathode and anode?

23 / 30

  1. CaOCl, ਦਾ ਸਾਧਾਰਣ ਨਾਮ ਕੀ ਹੈ?

What is the common name of CaOCl₂?

24 / 30

  1. pH ਪੈਮਾਨੇ ਦੀ ਰੇਂਜ ਕਿੰਨੀ ਹੁੰਦੀ ਹੈ?

What is the range of pH scale?

25 / 30

  1. ਗੈਲਵਨੀਕਰਨ ਕਿਰਿਆ ਵਿੱਚ ਲੋਹੇ ਨੂੰ ਜੰਗ ਤੋਂ ਬਚਾਉਣ ਲਈ ਉਸ ਉੱਪਰ ਕਿਸ ਧਾਤ ਦੀ ਪਰਤ ਚੜ੍ਹਾਈ ਜਾਂਦੀ ਹੈ?

In galvanization, which metal is electroplated on Iron to prevent rusting?

26 / 30

  1. ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਸਭ ਤੋਂ ਵੱਧ ਕਿਰਿਆਸ਼ੀਲ ਹੈ?

Out of the following which metal is most reactive?

27 / 30

  1. ਨਿੰਬੂ ਦੇ ਰਸ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ?

Which acid is present in lemon juice?

28 / 30

  1. ਮਨੁੱਖੀ ਸਾਹ ਪ੍ਰਣਾਲੀ ਦੇ ਕਿਹੜੇ ਅੰਗ ਵਿੱਚ ਗੈਸਾਂ ਦਾ ਵਟਾਂਦਰਾ ਹੁੰਦਾ ਹੈ?

In which part of respiratory system exchange of gases occurs?

29 / 30

  1. ਕਿਹੜੇ ਲਹੂ ਸੈਲਾਂ ਵਿੱਚ ਹੀਮੋਗਲੋਬਿਨ ਮੌਜੂਦ ਹੁੰਦਾ ਹੈ?

Hemoglobin is present in which type of blood cell?

30 / 30

  1. ਪੌਦਿਆਂ ਵਿੱਚ ਪਾਣੀ ਦਾ ਪਰਿਵਹਿਨ ਕਿਸ ਟਿਸ਼ੂ ਦੁਆਰਾ ਹੁੰਦਾ ਹੈ?

Which tissue in plants is responsible for transportation of water?

Your score is

0%

/30
2556

+1 Social Science

SoE Exam 2023

Questions -30

1 / 30

  1. ਮਹਾਰਾਜ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਦੀ ਪੂਰਬੀ ਹੱਦ ਕਿਹੜੀ ਸੀ ।

Which was the eastern boundary of Punjab during Maharaja Ranjit Singh’s period?

2 / 30

  1. 1911 ਈ: ਵਿੱਚ ਕਿਸ ਅੰਗਰੇਜ ਵਾਇਸਰਾਏ ਨੇ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾ ਕੇ ਪੰਜਾਬ ਨੂੰ ਵੱਖ ਕਰ ਦਿੱਤਾ ਸੀ।

In 1911 AD, which British Viceroy separated Delhi from Punjab and made it the capital of India?

3 / 30

  1. ਸਵਾਮੀ ਦਯਾ ਨੰਦ ਸਰਸਵਤੀ ਨੇ ਕਿਹੜੇ ਸਮਾਜ ਦੀ ਸਥਾਪਨਾ ਕੀਤੀ ।

Which samaj was founded by Swami Dayanand Saraswati?

4 / 30

  1. ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕੌਣ ਸੀ।

Who was the most famous sultan of Lodhi Dynasty?

5 / 30

  1. ਗਦਰ ਪਾਰਟੀ ਦਾ ਜਨਮ ਬਾਬਾ ਸੋਹਨ ਸਿੰਘ ਭਕਨਾ ਦੀ ਅਗਵਾਈ ਹੇਠ ਕਦੋਂ ਅਤੇ ਕਿੱਥੇ ਹੋਇਆ ।

When and where was Gadhar party formed under the leadership of Sohan Singh Bhakna?

6 / 30

  1. ਗਰੀਬ ਅਤੇ ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਵਾਉਣ ਲਈ ਜੋ ਅਦਾਲਤਾਂ ਕਾਇਮ ਕੀਤੀਆਂ ਗਈਆਂ ਹਨ, ਨੂੰ ਕੀ ਆਖਦੇ ਹਨ।

What are the courts known as that have been set up for speedy justice to the poor and exploited?

7 / 30

  1. “ਲੋਕਤੰਤਰ, ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸ਼ਨ ਹੁੰਦਾ ਹੈ”, ਇਹ ਕਥਨ ਕਿਸ ਦਾ ਹੈ।

“Democracy is a government of the people, for the people and by the people”. Who said these words?

8 / 30

  1. ਸਜ਼ਾ ਪ੍ਰਾਪਤ ਅਪਰਾਧੀ ਦੀ ਸਜ਼ਾ ਕੌਣ ਮੁਆਫ ਕਰ ਸਕਦਾ ਹੈ

Who can forgive the convicted criminal?

9 / 30

  1. ਰਾਜ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਹੈ

Which is the highest court of the state?

10 / 30

  1. ਲੋਕ ਸਭਾ ਵਿੱਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ।

Which state has the highest number of members in the Lok Sabha?

11 / 30

  1. ਅੰਗਰੇਜ਼ ਵਪਾਰੀ ਦੇ ਰੂਪ ਵਿੱਚ ਭਾਰਤ ਵਿੱਚ ਆਏ ਸਨ ਅਤੇ ਹੌਲੀ-ਹੌਲੀ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ। ਵਪਾਰੀ ਦੇ ਰੂਪ ਵਿੱਚ ਅੰਗਰੇਜ਼ ਕਿਹੜੀ ਈਸਵੀ ਵਿੱਚ ਭਾਰਤ ਆਏ ਸਨ ।

The Britishers entered India as traders and gradually captured the whole India. When did the Britishers as traders came to India?

12 / 30

  1. ‘ਪੱਗੜੀ ਸੰਭਾਲ ਜੱਟਾ’ ਗੀਤ ਕਿਸ ਦੁਆਰਾ ਲਿਖਿਆ ਗਿਆ।

Who wrote the song ‘Pagri sambhaal jatta’?

13 / 30

  1. ਭਾਰਤ ਦਾ ਸੰਵਿਧਾਨ ਕਦੋਂ ਬਣਨਾ ਆਰੰਭ ਹੋਇਆ ?

When was the process of the formation of the Indian Constitution initiated?

14 / 30

  1. ਨਾਮਜ਼ਦਗੀ ਫਾਰਮ ਕਿਸ ਨੂੰ ਪੇਸ਼ ਕੀਤੇ ਜਾਂਦੇ ਹਨ?

The whom are nomination Papers presented?

15 / 30

  1. ਵਿਧਾਨ ਸਭਾ ਦਾ ਮੈਂਬਰ ਬਣਨ ਲਈ ਉਮਰ ਕਿੰਨ੍ਹੀ ਚਾਹੀਦੀ ਹੈ ।

What age is required to beco Legislative Assembly?

16 / 30

  1. ਖਾੜੀ ਬੰਗਾਲ ਜਾਂ ਅਰਬ ਸਾਗਰ ਵਿੱਚ ਉਸ਼ਣ ਚੱਕਰਵਾਤਾਂ ਕਾਰਨ ਪੈਦਾ ਹੋਣ ਵਾਲੇ ਖੁਸ਼ਕ ਸਮੇਂ ਨੂੰ ਕੀ ਕਿਹਾ ਜਾਂਦਾ ਹੈ

What is the dry season caused by tropical cyclones in the Bay of Bengal or the Arabian Sea called?

17 / 30

  1. ਗੰਨਾ, ਤੇਲ ਬੀਜ਼, ਕਪਾਹ, ਪਟਸਨ, ਰਬੜ, ਉੱਨ ਅਤੇ ਤੰਬਾਕੂ ਆਦਿ ਕਿਸ ਕਿਸਮ ਦੀ ਫਸਲਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ।

Which category of crops do the sugarcane, oil seeds, cotton, jute, rubber, wool and tobacco belong to?

18 / 30

  1. ਹੇਠ ਲਿਖਿਆਂ ਵਿੱਚੋਂ ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ?

Which of the following seasons does not happen in South India?

19 / 30

  1. ਉਦਯੋਗਿਕ ਕ੍ਰਾਂਤੀ ਦਾ ਜਨਮ ਦਾਤਾ ਕਿਹੜਾ ਦੇਸ਼ ਹੈ?

Which country is known as the ‘Father of the Industrial Revolution’?

20 / 30

  1. ਦੱਖਣ-ਪੱਛਮੀ ਮਾਨਸੂਨ ਪੌਣਾਂ ਜਦੋਂ ਪਹਿਲੀ ਜੂਨ ਨੂੰ ਪੱਛਮੀ ਤੱਟ ‘ਤੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਹਨ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ?

When the South-West monsoon winds bring heavy rain to the West Coast on the first of June, What do we call it?

21 / 30

  1. ਗੁਲਸ਼ਨ ਕੋਲ ਤਿੰਨ ਏਕੜ ਜ਼ਮੀਨ ਹੈ। ਉਸ ਜ਼ਮੀਨ ਉਪਰ ਚਾਰ ਵਿਅਕਤੀ ਵਧੀਆ ਢੰਗ ਨਾਲ ਖੇਤੀ ਕਰ ਸਕਦੇ ਹਨ ਪਰ ਗੁਲਸ਼ਨ ਦੇ ਪਰਿਵਾਰ ਦੇ ਅੱਠ ਮੈਂਬਰ ਇਸੇ ਜ਼ਮੀਨ ਉਪਰ ਖੇਤੀ ਕਰ ਰਹੇ ਹਨ।ਅਰਥ ਸ਼ਾਸਤਰ ਵਿੱਚ ਇਸ ਸਥਿਤੀ ਨੂੰ ਕੀ ਕਹਿੰਦੇ ਹਨ।

Gulshan has owned three acres of land. Four members can work efficiently on this land but eight members of Gulshan’s family are cultivating the existing land. What name is given to such type of situation in economics?

22 / 30

  1. ਉਪਭੋਗਤਾ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਸ਼ਾਮਿਲ ਹੁੰਦਾ ਹੈ?

A consumer needs. satisfaction of his wants. .for the

23 / 30

  1. ਭਾਰਤ ਸਰਕਾਰ ਆਮ ਤੌਰ ‘ਤੇ ਹਰ ਸਾਲ ਕਿਹੜੇ ਮਹੀਨੇ ਆਪਣਾ ਬਜ਼ਟ ਲੋਕ ਸਭਾ ‘ਚ ਪੇਸ਼ ਕਰਦੀ ਹੈ

In which month of the year does Indian government generally present its budget in Lok Sabha?

24 / 30

  1. ਕੁਟੀਰ ਉਦਯੋਗ ਕਿਸ ਦੁਆਰਾ ਚਲਾਏ ਜਾਂਦੇ ਹਨ ।

Who run Cottage industries?

25 / 30

  1. ਚੀਨੀ ਸੈਲਾਨੀ ਹਿਊਨਸਾਂਗ ਨੇ ਪੰਜਾਬ ਨੂੰ ਕੀ ਨਾਮ ਦਿੱਤਾ मी।

What name was given to Punjab by Chinese traveller Hieun Tsang?

26 / 30

  1. ਸਾਡੇ ਦੇਸ਼ ਵਿੱਚ ਮਿਲਣ ਵਾਲੀ ਬਨਸਪਤੀ ਦਾ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ, ਇਹਨਾਂ ਨੂੰ ਕੀ ਕਹਿੰਦੇ ਹਨ?

Over 40% of the vegetation found in our country is of the foreign species, what are they called?

27 / 30

  1. ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲੱਗਭਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਖੇਤਰ ਤੋਂ ਕੁੱਲ ਰਾਸ਼ਟਰੀ ਆਮਦਨ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਪ੍ਰਾਪਤ ਹੁੰਦਾ ਹੈ?

About two-thirds of the country’s workers are employed in the agricultural sector. What percentage of the total National Income is generated from this sector?

28 / 30

  1. ਆਜ਼ਾਦੀ ਤੋਂ ਬਾਅਦ ਕੋਲਾ ਖਾਣ ਉਦਯੋਗਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ, ਇਸ ਦਾ ਕਾਰਨ ਕੀ ਸੀ।

After independence, the Coal mining industry was nationalized. What was the reason?

29 / 30

  1. ਰਾਸ਼ਟਰੀ ਆਮਦਨ ਕਿਸੇ ਦੇਸ਼ ਦੇ ਆਮ ਨਿਵਾਸੀਆਂ ਦੀ ਦੀ ਆਮਦਨ ਹੁੰਦੀ ਹੈ ।

National Income is the Income earned by the normal residents of a country during

30 / 30

  1. ਆਮਦਨ ਵਧਣ ਨਾਲ…………………… ਦੇ ਵਧਣ ਦੀ ਸੰਭਾਵਨਾ ਹੁੰਦੀ ਹੈ

With the rise in income, there is a possibility of  increase in…..

Your score is

0%

/10
2065

+1 English

SoE Exam 2023

Questions -10

1 / 10

Directions: Read the passage given below and answer the questions that follow:

Our ancestors preferred to live in joint families. But nowadays, culture is changing and due to their works/jobs/sources people are preferring nuclear families. Each type of family has its boon or bane. In joint family nurturing of children is easy, because normally grandparents nurture and carry children with themselves. In nuclear families nurturing/bringing up of children is a big issue. Almost all parents do jobs in institution/agencies etc. that’s why they do not have enough time. It creates problem in bringing up of children. Along with this major problem, it is also the biggest cause behind other problems. Without family members around, a child spends majority of the time outside the house. He develops bad habits in him such as overnight parties; excessive extravagance, splurging pocket money; no time for studies and family etc. These are the common problems of all nuclear families. So, good environment and good family are the basic needs of growing children. It develops good habits and good manners in children

  1. Fill in the blank with suitable Gerund:……………… is good for health.

2 / 10

  1. Who has called you?(Choose the correct passive voice)

3 / 10

  1. A list of issues to be discussed at a meeting. (Choose one word for the sentence)

4 / 10

  1. Gurman is an apple of her mother’s eye. In this sentence ‘an apple of her mother’s eye’ means

5 / 10

  1. Punctuate the following sentence:

6 / 10

  1. Which type of family is discussed in the paragraph?

7 / 10

  1. What do you understand by the idiom ‘ a boon or a bane’?

8 / 10

138 . In contemporary time which type of family is preferred by people?

9 / 10

  1. In what kind of activities do the children of nuclear families indulge themselves?

10 / 10

  1. What is the meaning of the word ‘nurture’?

Your score is

0%

/10
2251

+1 Hindi

SoE Exam 2023

Questions -10

1 / 10

  1. निम्नलिखित मुहावरे का सही अर्थ चुनें-दिल्ली दूर होना-

2 / 10

  1. ‘बिना वेतन के काम करने वाला’ अनेक शब्दों के स्थान पर एक शब्द चुनें ।

3 / 10

  1. निम्नलिखित विकल्पों में से शुद्ध वाक्य चुनें।

4 / 10

  1. ‘ज्ञान’ शब्द का सही विलोम विकल्प चुनें।

5 / 10

  1. ‘अग्नि’ शब्द का सही पर्यायवाची विकल्प चुनें।

6 / 10

  1. ‘स्वागत’ शब्द का सही सन्धि-विच्छेद विकल्प क्या है?

7 / 10

II)निम्नलिखित पद्यांश को पढ़कर दिए गए बहुवैकल्पिक प्रश्नों (प्रश्न न. 147-150) के उत्तर दीजिए-

हँसमुख प्रसून सिखलाते

पल भर है, जो हँस पाओ,

अपने उर की सौरभ से

जग का आँगन भर जाओ।

उठ उठ लहरें कहतीं यह-

हम कूल विलोक न पाएँ।

पर इस उमंग में बह-बह

नित आगे बढ़ती जाएँ।

  1. पद्यांश में कौन उठ रही हैं?

8 / 10

  1. लहरों को किसे पाने की आशा है?

9 / 10

  1. खिले हुए फूल क्या सन्देश देते हैं?

10 / 10

  1. प्रसून किसे कहा गया है?

Your score is

0%

/10
2457

+1 Punjabi

SoE Exam 2023

Questions -10

1 / 10

ਨਿਰਦੇਸ਼: ਹੇਠਾਂ ਦਿੱਤਾ ਪੈਰਾ ਪੜ੍ਹ ਕੇ ਪ੍ਰਸ਼ਨ ਨੰ: 121-130 ਪ੍ਰਸ਼ਨਾਂ ਦੇ ਉੱਤਰ ਦਿਓ:

ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਮੇਲਿਆਂ ਵਿੱਚ ਦੇਖਣ ਨੂੰ ਮਿਲਦੀ ਹੈ। ਮੇਲਿਆਂ ਵਿੱਚ ਜ਼ਿੰਦਗੀ ਖੁੱਲ੍ਹ ਕੇ ਸਾਹ ਲੈਂਦੀ ਤੇ ਲੋਕ ਪ੍ਰਤਿਭਾ ਨਿਖਰਦੀ ਹੈ। ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ-ਮੁਸਾਹਬਿਆਂ ਦੇ ਸ਼ੁਕੀਨ ਰਹੇ ਹਨ। ਜਰਗ, ਛਪਾਰ, ਅਤੇ ਜਗਰਾਵਾਂ ਦੀ ਰੋਸ਼ਨੀ ਵਰਗੇ ਵੱਡੇ ਮੇਲੇ ਪੰਜਾਬੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹੇ ਹਨ। ਅਜੋਕੇ ਸਮੇਂ ਵਿਚ ਪੁਸਤਕ ਮੇਲੇ ਵੀ ਥਾਂ-ਥਾਂ ਲੱਗਣ ਲੱਗੇ ਹਨ। ਇਹ ਮੇਲੇ ਪੰਜਾਬ ਦੇ ਘੁੱਗ ਵੱਸਦੇ ਇਲਾਕਿਆਂ ਵਿੱਚ ਲੱਗਦੇ ਹਨ। ਅੱਜ-ਕੱਲ੍ਹ ਆਵਾਜਾਈ ਦੇ ਸਾਧਨਾਂ ਵਿੱਚ ਅਥਾਹ ਵਾਧਾ ਹੋਣ ਕਰਕੇ ਅਤੇ ਪਿੰਡ-ਪਿੰਡ, ਗਲੀ-ਗਲੀ, ਹੱਟੀਆਂ ਦੀ ਪਹੁੰਚ ਕਾਰਨ ਲੋਕਾਂ ਦੀ ਖ੍ਰੀਦੋ-ਫ਼ਰੋਖਤ ਦੇ ਢੰਗਾਂ ਵਿਚ ਤਬਦੀਲੀ ਆਈ ਹੈ। ਮੇਲਿਆਂ ਵਿਚ ਲੱਗਦੀ ਬਲਦਾਂ ਦੀ ਭਾਰੀ ਮੰਡੀ ਕਈ ਸਾਲਾਂ ਤੋਂ ਗ਼ਾਇਬ ਹੈ। ਰੰਗ-ਬਰੰਗੇ ਪਰਾਂਦਿਆਂ ਅਤੇ ਰਿਬਨਾਂ ਨਾਲ਼ ਸ਼ਿੰਗਾਰੇ ਊਠਾਂ ਦੀ ਮੰਡੀ ਵੀ ਹੁਣ ਰਵਾਇਤ ਮਾਤਰ ਹੀ ਰਹਿ ਗਈ ਹੈ। ਮੇਲੇ ਦੇ ਦਿਨਾਂ ਵਿਚ ਏਨੀ ਭੀੜ ਹੁੰਦੀ ਹੈ ਕਿ ਮੋਟਰ-ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮੁਨਿਆਰੀ ਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ‘ਤੇ ਔਰਤਾਂ ਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ । ਜੇਕਰ ਡੇਢ ਕੁ ਦਹਾਕਾ ਪਹਿਲਾਂ ਇਲਾਕੇ ਦੀ ਸ੍ਵੈ-ਸੇਵੀ ਜਥੇਬੰਦੀ ‘ਮੇਲ਼ਾ ਭਲਾਈ ਕਮੇਟੀ’ ਮੇਲ਼ੇ ਵਿਚ ਤਿੰਨ ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲ਼ਾ ਸ਼ੁਰੂ ਨਾ ਕਰਦੀ ਤਾਂ ਛਪਾਰ ਦੇ ਮੇਲੇ ਨੇ ਮਹਿਜ਼ ਜੂਏ ਤੇ ਲੱਚਰਤਾ ਦਾ ਮੇਲ਼ਾ ਹੀ ਬਣ ਕੇ ਰਹਿ ਜਾਣਾ ਸੀ। ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿਚ ਨਿੱਘ ਵਧਾਉਂਦਾ ਹੈ ਉੱਥੇ ਇਹ ਮੇਲਾ ਇਲਾਕੇ ਦੇ ਸੱਭਿਆਚਾਰ ਦੀ ਜਿਊਂਦੀ-ਜਾਗਦੀ ਤਸਵੀਰ ਹੈ। ਗੱਭਰੂ, ਮੁਟਿਆਰਾਂ, ਬੱਚੇ ਤੇ ਬਜ਼ੁਰਗ ਇਹਨਾਂ ਮੇਲਿਆਂ ਵਿਚ ਹੁੰਮ-ਹੁਮਾ ਕੇ ਪਹੁੰਚਦੇ ਹਨ।

  1. ‘ਖੁੱਲ੍ਹੇ-ਡੁੱਲ੍ਹੇ’ ਸ਼ਬਦ ਵਿਚ ਕਿਹੜੇ ਦੁੱਤ ਅੱਖ਼ਰ ਦੀ ਵਰਤੋਂ ਹੋਈ ਹੈ?

2 / 10

  1. ਮੇਲ਼ੇ ਕਿਸ ਚੀਜ਼ ਦੀ ਜਿਊਂਦੀ ਜਾਗਦੀ ਤਸਵੀਰ ਹਨ?

3 / 10

  1. ‘ਮੇਲਾ ਭਲਾਈ ਕਮੇਟੀ’ ਸ਼ਬਦ ਵਿੱਚ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੋਈ ਹੈ?

4 / 10

  1. ‘ਲੱਚਰਤਾ’ ਸ਼ਬਦ ਕਿਹੜਾ ਨਾਂਵ ਹੈ?

5 / 10

  1. ਰੰਗ ਬਰੰਗੇ ਪਰਾਂਦਿਆਂ ਨਾਲ਼……………..ਨੂੰ ਸ਼ਿਗਾਰਿਆ ਜਾਂਦਾ ਹੈ।

6 / 10

  1. ਅਜੋਕੇ ਸਮੇਂ ਵਿਚ ਕਿਹੜੇ ਮੇਲੇ ਲੱਗਣੇ ਸ਼ੁਰੂ ਹੋਏ ਹਨ?

7 / 10

  1. ਮੇਲਿਆਂ ਵਿਚੋਂ ਅੱਜ-ਕੱਲ੍ਹ ਕਿਹੜੀ ਚੀਜ਼ ਗ਼ਾਇਬ ਹੈ?

8 / 10

  1. ‘ਮੋਟਰ-ਗੱਡੀਆਂ’ ਸ਼ਬਦ ਵਿਚ ਲੱਗਾ ਵਿਸ਼ਰਾਮ ਚਿੰਨ੍ਹ ਕਿਹੜਾ ਹੈ?

9 / 10

  1. ਮੇਲ਼ੇ ਵਿਚ ਕਿਹੜੀ ਬੁਰਿਆਈ ਨਿੰਦਣਯੋਗ ਹੁੰਦੀ ਹੈ?

10 / 10

  1. ਗੱਭਰੂ ਸ਼ਬਦ ਦਾ ਲਿੰਗ ਬਦਲੋ:

Your score is

0%

© 2024  | Meritorious-SoE Success Adda