Meritorious Mathematics

Table of Contents

Paper 2023

0 votes, 0 avg
3496

Mathematics 2023

Question Paper Practice

Total Question-35

1 / 35

  1. ਅਰਧ ਵਿਆਸ r ਵਾਲੇ ਚੱਕਰ ਦਾ ਘੇਰਾ …………. ਹੋਵੇਗਾ ।

Circumference of a circle with radius r is __________ . 

2 / 35

  1. 2, 3, 4, ਦਾ ਮੱਧਮਾਨ ਕੀ ਹੈ?

What is the Mean of 2, 3, 4?

3 / 35

  1. 33. ਜੇ ∆ABC ∆DEF ਤਾਂ A = …………… ਹੈ ।

If ∆ABC ∆DEF then angle A =

4 / 35

  1. ਜੇਕਰ θ ਦਾ ਮੁੱਲ ਵੱਧਦਾ ਹੈ, ਤਾਂ cos θ ………If the value of θ increases, than cos θ

5 / 35

  1. ਦੋ ਲਗਾਤਾਰ ਅਭਾਜ ਸੰਖਿਆਵਾਂ ਦਾ ਮ.ਸ.ਵ ਕੀ ਹੁੰਦਾ ਹੈ ?

What is the H.C.F of 2 consecutive prime numbers?

6 / 35

  1. ਚੱਕਰੀ ਚਤਰਭੁਜ ਦੇ ਸਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ?

What is the Sum of all angles of cyclic quadrilateral?

7 / 35

  1. Sec2θ ਬਰਾਬਰ ਹੁੰਦਾ ਹੈ।

Sec2θ is equals to

8 / 35

  1. ਕਿਸੇ ਘਟਨਾ ਦੀ ਸੰਭਾਵਨਾ …………….. ਤੋਂ ਵੱਡੀ ਜਾਂ ਉਸਦੇ ਬਰਾਬਰ ਅਤੇ …………. ਤੋਂ ਛੋਟੀ ਜਾਂ ਉਸਦੇ ਬਰਾਬਰ ਹੁੰਦੀ ਹੈ।

Probability of an event occurrence is ≥ ………….. and≤ …………..

9 / 35

  1. ਉਸ ਘਟਨਾ ਦੀ ਸੰਭਾਵਨਾ ਜੋ ਵਾਪਰ ਨਹੀਂ ਸਕਦੀ ……………. ਹੁੰਦੀ ਹੈ ।

Probability of not likely event is ……………

10 / 35

40. ਇਕ ਚੱਕਰ ਦੀਆਂ ਵੱਧ ਤੋਂ ਵੱਧ ………………… ਸਮਾਂਤਰ ਸਪੱਰਸ ਰੇਖਾਵਾਂ ਹੋ ਸਕਦੀਆਂ ਹਨ।

A circle can have …………. parallel tangents at the most.

11 / 35

41. ਚੱਕਰ ਨੂੰ ਦੋ ਬਿੰਦੂਆਂ ਦੇ ਕੱਟਣ ਵਾਲੀ ਰੇਖਾ ਨੂੰ ………………. ਕਹਿੰਦੇ ਹਨ।

Line intersecting a circle at two points is called …………..

12 / 35

42. ਦ੍ਰਿਸ਼ਟੀ ਰੇਖਾ ਤੋਂ ਉੱਪਰ ਦੇ ਕੋਣ ਨੂੰ ਕੀ ਕਹਿੰਦੇ ਹਨ?

The angle above the line of sight is called ………..     

13 / 35

43.    (- 2, – 3) ਬਿੰਦੂ ਕਿਹੜੀ ਚੋਥਾਈ ਵਿਚ ਆਵੇਗਾ?

In which quadrant does point (-2, -3) lies?

14 / 35

44. ਇੱਕ ਸਮਕੋਣੀ ਤਿਕੋਣ ਵਿੱਚ 90° ਦੇ ਕਿੰਨੇ ਕੋਣ ਹੁੰਦੇ ਹਨ?

How many 90° angles are there in a right- angled triangle?

15 / 35

45. ਜੇ ∆ABC ~ ∆DEF, ਤਾਂ AB/DE =

If ∆ABC ~ ∆DEF, then AB/DE =

16 / 35

46.      4,6,8,10,12 ਅੰਕਗਣਿਤਿਕ ………………… ਲੜੀ ਵਿਚ 10ਵਾਂ ਪਦ ਕੀ ਹੈ?

What is the 10th term in the AP series 4, 6, 8, 10, 12 ………….. ?

17 / 35

47. ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਦੋ ਘਾਤੀ ਹੈ?

Which of the following equation is quadratic?

18 / 35

48. ਰੇਖੀ ਸਮੀਕਰਨਾਂ ਦੇ ਜੋੜੇ ਨੂੰ ਆਲੇਖੀ ਵਿਧੀ ਨਾਲ ਹੱਲ ਕਰਨ ਤੇ ਜੇਕਰ ਰੇਖਾਵਾਂ ਸਮਾਨ-ਅੰਤਰ ਹੋਣ ਤਾਂ ਹੱਲ ਕੀ ਹੋਵੇਗਾ?

What will be the solution if a pair of linear equations turns out to be parallel lines when solved by graphical method?

19 / 35

20 / 35

  1. ਜੇ α ਅਤੇ β ਦੋ ਘਾਤੀ ਬਹੁਪਦ ਦੀਆਂ ਸਿਫ਼ਰਾਂ ਹੋਣ ਤਾਂ α + β ਬਰਾਬਰ ਹੈ:

If α and β are zeroes of a quadratic polynomial then the value of α + β :

21 / 35

  1. ਜੇਕਰ ਕਿਸੇ ਦੋ ਘਾਤੀ ਸਮੀਕਰਣ ਦੇ ਮੂਲ ਵਾਸਤਵਿਕ ਹੋਣ ਤਾਂ …………..

If two roots of a quadratic equation are real then ………

22 / 35

  1. ਇਕ ਅਭਾਜ ਸੰਖਿਆ ਦੇ ਕਿੰਨੇ ਗੁਣਨਖੰਡ ਹੁੰਦੇ ਹਨ?

How many factors do a prime number have?

23 / 35

  1. ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ ਹੈ?

Which of the following numbers is rational number?

24 / 35

  1. sin(90° – θ) ਬਰਾਬਰ ਹੈ:

sin(90° – θ) is equals to:

25 / 35

  1. 1-tan2 45°/1+ tan2 45° ਬਰਾਬਰ ਹੈ:

1-tan2 45°/1+ tan2 45° is equals to:

26 / 35

  1. tan 30° ਬਰਾਬਰ ਹੈ:

tan 30° is equal to:

27 / 35

28 / 35

29 / 35

  1. ਸਮੀਕਰਨਾਂ 3x + 2y = 5 ਅਤੇ 6x – 4y = 5 ਦਾ ……….. ਹੈ

The solution of equation 3x + 2y = 5 and 6x- 4y=5 is…………

30 / 35

60. ਬਹੁਪਦ 3x – 2 ਦਾ ਗ੍ਰਾਫ਼ ×-ਧੁਰੇ ਨੂੰ ……………. ਬਿੰਦੂ ਤੇ ਕੱਟਦਾ ਹੈ।

Graph of 3x – 2 intersects x-axis at ……… point.

31 / 35

61. p(x) = ax + b ਦਾ ਗ੍ਰਾਫ਼ …………….. ਹੈ।

Graph of p(x) = ax + b is a ………..

32 / 35

  1. ਦੋ ਘਾੜੀ ਬਹੁਪਦ 4x2 + 9 ਦੀਆਂ ਸਿਫਰਾਂ ਦਾ ਜੋੜ ਕਿੰਨਾ ਹੋਵੇਗਾ?

What is the Sum of Zeroes of a quadratic polynomial 4x2 + 9

33 / 35

  1. ਇੱਕ ਰੇਖੀ ਬਹੁਪਦ ਦੀ ਘਾਤ ਹੈ:

Degree of a linear polynomial is:

34 / 35

  1.    847 ਦਾ ਅਭਾਜ ਗੁਣਨਖੰਡੀਕਰਣ ਹੈ?

The prime factorization of 847 is:

35 / 35

  1. ਦੋ ਸਹਿ ਅਭਾਜ ਸੰਖਿਆਵਾਂ p ਅਤੇ q ਦਾ ਲ.ਸ.ਵ. ਕੀ ਹੋਵੇਗਾ?

What is LCM of two co-prime number p and q?

*Fill to see Result 

Your score is

0%

English Part        Science Part

Paper 2022

/35
942

Mathematics 2022

Question Paper Practice

Total Question-35

1 / 35

  1. ਜੇਕਰ a ਅਤੇ b ਦੋ ਅਭਾਜ ਸੰਖਿਆਵਾਂ ਹਨ ਤਾਂ ਇਹਨਾਂ ਸੰਖਿਆਵਾਂ ਦਾ ਮ.ਸ.ਵ. ਕੀ ਹੋਵੇਗਾ?

If a and b are two prime numbers then what will be their HCF?

2 / 35

32. ਹੇਠ ਲਿਖੀਆਂ ਵਿੱਚੋਂ ਕਿਹੜੀ ਇੱਕ ਅਪਰਿਮੇਯ ਸੰਖਿਆ ਹੈ?

Which of the following is a irrational number?

3 / 35

33. 6√5 x 3√5 ਬਰਾਬਰ ਹੈ-

6√5 x 3√5 is equal to

4 / 35

  1. p(x) = 2 + x + x ^ 2 – x ^ 3 ਮੁੱਲ ਪਤਾ ਕਰੋ ਜਦੋਂ x = 0 ਹੁੰਦਾ

The value of p(x) = 2 + x + x 2 – x3 when x = 0 is

5 / 35

35. ਦੋ ਘਾਤੀ ਬਹੁਪਦ x 2 + 6x – 7 ਦੀਆਂ ਸਿਫ਼ਰਾਂ ਦਾ ਜੋੜ ਕੀ ਹੋਵੇਗਾ?

What will be the sum of zeros of a quadratic polynomial x 2 + 6x – 7 ?

6 / 35

36. ਵਾਸਤਵਿਕ ਸੰਖਿਆ k, ਬਹੁਪਦ P(x) ਦਾ ਸਿਫ਼ਰ ਹੁੰਦਾ ਹੈ ਜੇਕਰ………..

A real number k, is a solution of the polynomial P(x) if……..

7 / 35

37. ਕਿਸੇ ਦੋਘਾਤੀ ਬਹੁਪਦ ਦੇ ਕਿੰਨੇ ਸਿਫ਼ਰ ਨਹੀਂ ਹੋ ਸਕਦੇ?

How many zeros a quadratic polynomial cannot have?

8 / 35

38. ਜੇਕਰ 2x + 3y = 2 ਅਤੇ 4x – 3y = 4 ਹੈ ਤਾਂ x + y ਦਾ ਮੁੱਲ ਕੀ ਹੋਵੇਗਾ?

If 2x + 3y = 2 and 4x – 3y = 4 , then what is the value of x +y?

9 / 35

39. k ਦਾ ਮੁੱਲ ਪਤਾ ਕਰੋ ਜੇਕਰ ਰੇਖਾਵਾਂ 2x – 3y = 6 ਅਤੇ kx – 9y = 18 ਸੰਪਾਤੀ ਹੋਣ?

For which value of k, does the pair of lines 2x – 3y = 6 and kx – 9y = 18 are coincident?

10 / 35

40. k ਦੇ ਕਿਸ ਮੁੱਲ ਲਈ ਰੇਖੀ ਸਮੀਕਰਨਾਂ ਦੇ ਜੋੜੇ 3x + 5y = 0 ਅਤੇ kx + 10y = 0 ਦਾ ਇੱਕ ਵਿਲੱਖਣ ਹੱਲ ਹੋਵੇਗਾ?

For which value of k, does the pair of equation 3x + 5y = 0 and kx + 10y = 0 has unique solution?

11 / 35

12 / 35

  1. ਹੇਠ ਲਿਖਿਆਂ ਵਿਚੋਂ ਕਿਹੜੀ ਦੋਘਾਤੀ ਸਮੀਕਰਨ ਹੈ?

Which of the following is a quadratic equation?

13 / 35

  1. ਕਿਹੜਾ ਦੋਘਾਤੀ ਸਮੀਕਰਨ x2 + 5x – 6 = 0 ਦਾਮੁੱਲ ਹੈ?

Which of the following is a solution of the quadratic equation x2 + 5x – 6 = 0 ?

14 / 35

  1. ਦੋਘਾਤੀ ਸਮੀਕਰਨ ax2 + bx + c = 0 ਦੇ ਦੋ ਵਾਸਤਵਿਕ ਅਤੇ ਭਿੰਨ-ਭਿੰਨ ਮੂਲ ਹੁੰਦੇ ਹਨ ਜੇਕਰ……….

A quadratic equation ax2 + bx + c = 0 has two distinct and real roots, if………..

15 / 35

  1. ਜੇਕਰ a, b ਅਤੇ c ਕਿਸੇ ਅੰਕ ਗਣਿਤਕ ਲੜੀ ਦੇ ਲਗਾਤਾਰ ਤਿੰਨ ਪਦ ਹਨ ਤਾਂ

If a, b and c are consecutive terms of an A.P. then

16 / 35

  1. ਜੇਕਰ an = 3n + 5 , a10 =?

If an = 3n + 5 then a10 =?

17 / 35

  1. If the coordinates as a point are (4, 0) , then it lies in

ਜੇਕਰ ਕਿਸੇ ਬਿੰਦੂ ਦੇ ਨਿਰਦੇਸ਼ ਅੰਕ (4,0) ਹਨ ਤਾਂ ਇਹ ਬਿੰਦੂ ਕਿਥੇ ਸਥਿਤ ਹੈ

18 / 35

  1. ਕਿਸੇ ਬਿੰਦੂ P(2,7) ਦੀ x-ਧੂਰੇ ਤੋਂ ਦੂਰੀ ਕਿੰਨੀ ਹੋਵੇਗੀ?

What will be the distance of a point P (2, 7) from x-axis?

19 / 35

  1. ਦੋ ਸਮਰੂਪ ਤ੍ਰਿਭੁਜਾਂ ਦੀਆਂ ਭੁਜਾਵਾਂ ਦਾ ਅਨੁਪਾਤ 4 : 9 ਹੈ। ਇਨ੍ਹਾਂ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਅਨੁਪਾਤ ਕੀ ਹੋਵੇਗਾ?

Sides of two similar triangles are in the ratio 4:9 , Area of these triangles are in the ratio

20 / 35

  1. ਦੋ ਤ੍ਰਿਭੁਜਾਂ ਜਿਨ੍ਹਾਂ ਦੇ ਆਕਾਰ ਇੱਕੋ ਜਿਹੇ ਹੋਣ ਪਰੰਤੂ ਮਾਪ ਬਰਾਬਰ ਨਾ ਹੋਣ ਤ੍ਰਿਭੁਜ ਅਖਵਾਉਂਦੇ ਹਨ।

Two triangles having same shape but not necessarily the same size are called…….triangles.

21 / 35

  1. ਹੇਠ ਲਿਖਿਆਂ ਵਿਚੋਂ ਕਿਹੜਾ ਸਰਬੰਗਸਮਤਾ ਦਾ ਇੱਕ ਨਿਯਮ ਨਹੀਂ ਹੈI

Which of the following is not a congruency rule?

22 / 35

  1. ਇੱਕ ਬਿੰਦੂ ਵਿੱਚੋਂ ਲੰਘਣ ਵਾਲੀਆਂ ਰੇਖਾਵਾਂ ਦੀ ਗਿਣਤੀ ਹੈ –

The number of lines that can pass through a given point is:

23 / 35

  1. ਜੇਕਰ sin 𝝷= cos𝝷 ਤਾਂ 𝝷 ਦਾ ਮੁੱਲ ਬਰਾਬਰ ਹੈ –

If sin 𝝷= cos𝝷 , then the value of 𝝷 is equal to:

24 / 35

  1. ਜੇਕਰ tan (A + B) = √3 ਅਤੇ tan (A – B) = 1/√3  ਤਾਂ A ਦਾ ਮੁੱਲ ਪਤਾ ਕਰੋ।

If tan (A + B) = √3 and tan(A – B) = 1/√3  then find the value of A.

25 / 35

  1. ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸੇ ਘਟਨਾਂ ਦੀ ਸੰਭਾਵਨਾ ਨਹੀਂ ਹੋ ਸਕਦੀ ਹੈ?

Which of the following cannot be the probability of an event?

26 / 35

  1. ਘਟਨਾ ਦੀ ਸੰਭਾਵਨਾ ‘E’+ ਘਟਨਾ ‘E ਨਹੀਂ’ ਦੀ ਸੰਭਾਵਨਾ ………. ਹੈ।

Probability of an event ‘E’ + Probability of an event ‘not E’ is equal to

27 / 35

  1. ਅੰਕੜਿਆਂ 10, 7, 13, 20, 15 ਦਾ ਮੱਧਮਾਨ ਹੈ

The mean of the data 10,7, 13, 20, 15 is

28 / 35

  1. ਜੇਕਰ ਇੱਕ ਬਿੰਦੂ P ਤੋਂ O ਕੇਂਦਰ ਵਾਲੇ ਕਿਸੇ ਚੱਕਰ ‘ਤੇ PA, PB ਸਪਰਸ਼ ਰੇਖਾਵਾਂ ਆਪਸ ਵਿਚ 80° ਦੇ ਕੋਣ ‘ਤੇ ਝੁਕੀਆਂ ਹੋਣ ਤਾਂ ∠POA ਬਰਾਬਰ ਹੈ-

If tangents PA and PB from a point P to a circle with center O are inclined to each other at angle 800 then angle ∠POA is equal to

29 / 35

  1. ਚੱਕਰ ਨੂੰ ਦੋ ਬਿੰਦੂਆਂ ‘ਤੇ ਕੱਟਣ ਵਾਲੀ ਰੇਖਾ ਨੂੰ………….ਆਖਦੇ ਹਨ।

A line which intersects a circle at two points is called of the circle.

30 / 35

  1. ਚੱਕਰ ਦੀ ਸਭ ਤੋਂ ਵੱਡੀ ਜੀਵਾ ………………ਹੁੰਦੀ ਹੈ।

The longest chord of the circle is

31 / 35

  1. ਜੇਕਰ ਕਿਸੇ ਚੱਕਰ ਦਾ ਪਰਿਮਾਪ ਅਤੇ ਖੇਤਰਫਲ ਸੰਖਿਆਤਮਕ ਰੂਪ ਵਿਚ ਬਰਾਬਰ ਹਨ ਤਾਂ ਉਸ ਚੱਕਰ ਦਾ ਅਰਧ ਵਿਆਸ ਹੈ।

If the perimeter and the area of a circle are numerically equal, then the radius of the circle is

32 / 35

  1. ਅਰਧ ਵਿਆਸ R ਵਾਲੇ ਚੱਕਰ ਦੇ ਉਸ ਅਰਧਵਿਆਸੀ ਖੰਡ ਦਾ ਖੇਤਰਫਲ ਜਿਸਦਾ ਕੋਣ po ਹੈ, ਹੇਠ ਲਿਖੇ ਅਨੁਸਾਰ ਹੈ-

Area of a sector of angle po of a circle with radius R is

 

33 / 35

  1. ਹੇਠ ਲਿਖਿਆਂ ਵਿਚੋਂ ਕਿਹੜਾ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ?

Which of the following is not a measure of central tendency?

34 / 35

  1. ਚਤੁਰਭੁਜ ਦੇ ਤਿੰਨ ਕੋਣ 90°, 75° ਅਤੇ 90° ਹਨ, ਚੌਥਾ ਕੋਣ ਹੈ –

The angles of a quadrilateral are 90°, 75° and 90°, the fourth angle is

35 / 35

*Fill to see Result 

Your score is

0%

English Part           Science Part

Paper 2021

0 votes, 0 avg
347

Mathematics 2021

Question Paper Practice

Total Question-35

1 / 35

31 The value of x if 5, x, 17 are in A.P.

ਜੇਕਰ 5,x, 17 AP ਵਿਚ ਹਨ ਤਾਂ × ਦਾ ਮੁੱਲ ਹੋਵੇਗਾ-

2 / 35

32 The roots of the quadratic equation 2x2 + x – 6 = 0 are:

ਕਿਸੇ ਦੇ ਘਾਤੀ ਸਮੀਕਰਨ 2x2 + x – 6 = 0 ਦੀਆਂ ਸਿਫਰਾਂ ਹੋਣਗੀਆਂ-

3 / 35

33 In what ratio does the points (- 4, 6) divide the line segment joining the points A(- 6, 10) and B(3, – 8) ?

ਬਿੰਦੂ (- 4, 6) ਇਕ ਰੇਖਾ ਜਿਸ ਦੇ ਸਿਖਰ ਬਿੰਦ A(- 6, 10) ਅਤੇ (3, – 8) ਹਨ ਨੂੰ ਕਿਸ ਅਨੁਪਾਤ ਵਿੱਚ ਵੰਡੇਗਾ?

4 / 35

34 If the LCM of ‘a’ and 18 is 36 and HCF of ‘a’ and 18 is 2 then ‘a’ =….

ਜੇਕਰ ‘a’ ਅਤੇ 18 ਦਾ ਲਸਵ 36 ਤੇ ਮਸਵ. 2 ਹੈ ਤਾਂ ‘a’ ਦਾ ਮੁੱਲ ਹੋਵੇਗਾ-

5 / 35

35 If the sum of zeros of the polynomial f(x) = kx2 +4x+4 is 4 then the value of k=…….

ਜੇਕਰ ਬਹੁਪਦ f(x)=kx2+4x+4 is 4 ਦੇ ਮੁੱਲਾਂ ਦਾ ਜੋੜ 4 ਹੈ ਤਾਂ k ਦਾ ਮੁੱਲ ਹੋਵੇਗਾ-

6 / 35

36 If the arithmetic mean of x, x + 3, x + 6 , x + 9 and x + 12 is 10 then x

ਜੇਕਰ x, x+3, x + 6, x + 9 ਅਤੇ x + 12 ਦਾ ਮੱਧਮਾਨ 10 ਹੈ ਤਾਂ x ਦਾ ਮੁੱਲ ਹੋਵੇਗਾ-

7 / 35

37 If the system of equations kx- 5y = 2, 6x + 2y = 7 has no solution then k=……..

K ਦੇ ਕਿਹੜੇ ਮੁੱਲ ਲਈ ਦਿੱਤੀਆਂ ਹੋਈਆਂ ਸਮੀਕਰਣਾਂ ਦਾ ਕੋਈ ਹੱਲ ਨਹੀਂ ਹੋਵੇਗਾ :  kx – 5y = 2 6x + 2y = 7

8 / 35

38 From the letters of the word “MOBILE “ a letter is selected, the probability that the letter is vowel, is

“Mobile” ਦੇ ਅੱਖਰਾਂ ਵਿੱਚੋਂ ਸਵਰ ਅੱਖਰ ਆਉਣ ਦੀ ਸੰਭਾਵਨੀ ਕੀ ਹੋਵੇਗੀ-

9 / 35

39 Find the length of the arc that subtends an angle of 300 at the centre of circle of radius 4 cm ?

ਚੱਕਰ ਦੀ ਚਾਪ ਦੀ ਲੰਬਾਈ ਕੀ ਹੋਵੇਗੀ ਜਿਸਦਾ ਕੇਂਦਰ ਤੇ ਕੋਣ 300 ਹੈ ਅਤੇ ਅਰਧ ਵਿਆਸ 4 cm ਹੈ।

10 / 35

40 If a and b are positive numbers then HCF (a, b) x LCM (a, b) =………?

ਜੇਕਰ a ਅਤੇ b ਧਨਾਤਮਕ ਸੰਖਿਆਵਾਂ ਹੋਣ HCF (a, b) x LCM (a, b) =………?

11 / 35

41 If P(E) = 0.05 then P(notE) =…….

ਜੇ P(E)=0.05 ਹੈ ਤਾਂ , P (E ਨਹੀਂ) =……. ਹੋਵੇਗੀ।

12 / 35

42. 2 tan 30°/1+ tan230° =……..

13 / 35

43 A tangent PQ at a point P of a circle of radius 5 cm meets a line through the centre O at a point Q so that OQ = 12 cm then the length of PQ is

5ਸੈ.ਮੀ. ਅਰਧ ਵਿਆਸ ਵਾਲੇ ਚੱਕਰ ਤੇ ਬਿੰਦੂ P ਤੋਂ ਇੱਕ ਸਪਰਸ਼ ਰੇਖਾ PQ ਖਿੱਚੀ ਜਾਂਦੀ ਹੈ ਜੋ ਚੱਕਰ ਦੇ ਕੇਂਦਰ ਤੋਂ ਖਿੱਚੇ ਅਰਧ ਵਿਆਸ ਨੂੰ ਬਿੰਦ Q ਤੇ ਮਿਲਦੀ ਹੈ ਅਤੇ OQ = 12cm ਹੈ ਤਾਂ PQ ਹੋਵੇਗਾ-

14 / 35

44. Two equal circles touch each other externally at C and AB is a  common tangent to the circle. Then, angle ∠ACB = …..

ਦੋ ਬਰਾਬਰ ਅਰਧ ਵਿਆਸ ਵਾਲੇ ਚੱਕਰ ਜੋ ਆਪਸ ਵਿੱਚ ਬਾਹਰੋਂ ਬਿੰਦੂ   C ਤੇ ਸਪਰਸ਼ ਕਰਦੇ ਹਨ ਅਤੇ AB ਉਹਨਾਂ ਦੇ ਸਾਂਝੀ ਸਪਰਸ਼ ਰੇਖਾ ਹੈ ਤਾਂ ∠ACB = …..

15 / 35

  1. 4 sec2𝝷 – 4tan2𝝷 =……?

 

16 / 35

46. Sec A(1 – sin A) (sec A + tan A )= ?

17 / 35

47 Volume of cone-

ਸ਼ੰਕੂ ਦਾ ਆਇਤਨ-

18 / 35

If in ABC, AC2 = AB2 + BC2 then which angle of triangle ABC will be right angle?

ਜੇਕਰ ABC ਵਿੱਚ AC2 = AB2 + BC2 ਹੋਵੇ ਤਾਂ ਕਿਹੜਾ ਕੋਣ ਸਮਕੋਣ ਹੋਵੇਗਾ?

19 / 35

51. If the angle of the Sun is at 600 , then the height of the vertical tower that will cast a shadow of length 30 m is

ਉਹ ਮੀਨਾਰ ਦੀ ਉਚਾਈ ਕੀ ਹੋਵੇਗੀ ਜਿਸ ਦੀ ਪਰਛਾਈ ਦੀ ਲੰਬਾਈ 30 ਮੀ. ਹੋਵੇ ਤੇ ਸੂਰਜ ਦੁਆਰਾ ਬਣਾਇਆ ਗਿਆ ਕੋਣ 600 ਹੋਵੇ।

20 / 35

52 The minute hand of a clock is 14 cm long. The area swept by it in 5 minutes

ਜੇ ਮਿੰਟਾਂ ਵਾਲੀ ਸੂਈ ਦੀ ਲੰਬਾਈ 14 ਸੈ.ਮੀ. ਹੈ ਤਾਂ ਉਹ 5 ਮਿੰਟਾ ਵਿੱਚ ਕਿੰਨਾ ਖੇਤਰਫਲ ਘੇਰੇਗੀ?

21 / 35

53. Distance between the points (2, 3) and (4, 1) is

ਬਿੰਦੂਆਂ (2,3) ਅਤੇ (4,1) ਵਿਚਕਾਰ ਦੂਰੀ ਹੋਵੇਗੀ

22 / 35

  1. The nth term of the AP 5,11,17,23……. is

AP 5, 11, 17,23 ਦਾ nਵਾਂ ਪਦ ਹੋਵੇਗਾ-

23 / 35

  1. -4 is the zero of the polynomial f(x) = x2 – x – (2k + 2) then the value of k is

ਜੇਕਰ ਬਹੁਪਦ f(x)= f(x) = x² – x – (2k + 2) ਦੀ ਸਿਫ਼ਰ -4 ਹੋਵੇ ਤਾਂ k ਦਾ ਮੁੱਲ ਹੋਵੇਗਾ-

24 / 35

  1. If 2x – 3y = 7 and (a+b) x – (a + b – 3) y = 4a + b represent coincident lines, then a and b satisfy the equation.

ਜੇਕਰ 2x-3y=7 ਅਤੇ (a + b) x – (a + b – 3) y = 4a + b ਸੰਪਾਤੀ ਰੇਖਾਵਾਂ ਹੋਣ ਤਾਂ a ਅਤੇ b ਕਿਸ ਸਮੀਕਰਣ ਦਾ ਹੱਲ ਹੋਵੇਗਾ।

25 / 35

  1. Which of the following cannot be the probability of occurrence of an event ?

ਹੇਠ ਲਿਖਿਆਂ ਵਿਚੋਂ ਕਿਹੜੀ ਇੱਕ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ?

26 / 35

  1. Which of the following cannot be determined graphically?

ਇਹਨਾਂ ਵਿਚ ਕਿਸ ਨੂੰ ਆਲੇਖ ਵਿਧੀ ਰਾਹੀਂ ਨਹੀਂ ਦਰਸਾਇਆ ਜਾ ਸਕਦਾ?

27 / 35

  1. Which of the following number is irrational ?

ਇਹਨਾਂ ਵਿਚ ਕਿਹੜੀ ਸੰਖਿਆ ਅਪਰਿਮੇਯ ਸੰਖਿਆ ਹੈ?

28 / 35

 

60. If  and  are zeros of the quadratic polynomial 5y2 – 7y + 1 then the value of 1/  + 1/ is

ਜੇ   ਅਤੇ   ਦੋਂ ਘਾਤੀ ਸਮੀਕਰਣ 5y2 – 7y + 1 ਦੀਆਂ ਸਿਫਰਾਂ ਹਨ ਤਾਂ  1/  + 1/  ਦਾ ਮੁੱਲ ਹੋਵੇਗਾ-

29 / 35

  1. The volume of two spheres are in the ratio 64:27 the ratio of their surface areas is

ਦੋ ਗੋਲਿਆਂ ਦੇ ਆਇਤਨ ਦਾ ਅਨੁਪਾਤ 64:27 ਹੋਵੇ ਤਾਂ ਉਹਨਾਂ ਦੀ ਸਤ੍ਹਾ ਦਾ ਖੇਤਰਫਲਾਂ ਦਾ ਅਨੁਪਾਤ ਹੋਵੇਗਾ-

30 / 35

50.(1 + tan A)/(1 + cot A) is equal to

31 / 35

  1. The distance of the point (4, 7) from the y-axis is

ਬਿੰਦੂ (4. 7) ਦੀ y- ਧੁਰੇ ਤੋਂ ਕਿੰਨੀ ਦੂਰੀ ਹੋਵੇਗੀ-

32 / 35

  1. In ABC , PQ||BC , find the value of ‘x’

In ABC ਵਿੱਚੋਂ PQ||BC ਹੈ ਤਾਂ X ਦਾ ਮੁੱਲ ਹੋਵੇਗਾ-

 

 

33 / 35

  1. Tenth term of an A.P. 3/2, 1/2, – 1/2, – 3/2……… is

AP  3/2, 1/2, – 1/2, – 3/2…….  ਦਾ 10ਵਾਂ ਪਦ ਹੋਵੇਗਾ-

 

34 / 35

  1. The sum and product of the quadratic equation 3x2 – 4√3x + 4 = 0 are respectively

ਦੋ ਘਾਤੀ ਸਮੀਕਰਣ 3x² – 4√3x + 4 = 0 ਦੇ ਸਿਫ਼ਰਾਂ ਦਾ ਜੋੜਫਲ ਅਤੇ ਗੁਣਨਫ਼ਲ ਕ੍ਰਮਵਾਰ ਹੋਵੇਗਾ

35 / 35

  1. If the diameter of hemi sphere is 14 cm then total surface area of hemi sphere is

ਜੇਕਰ ਅਰਧ ਗੋਲੇ ਦਾ ਵਿਆਸ 14cm ਹੈ ਤਾਂ ਉਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਹੋਵੇਗਾ-

*Fill to see Result 

Your score is

The average score is 8%

0%

English Part          Science Part

Paper -1 2019

262

Mathematics 2019 set 1

Question Paper Practice

Total Question-35

1 / 35

  1. Three cubes each of side 5cm are joined end to end then the surface area of resulting cuboid is:

ਜੇਕਰ ਤਿੰਨ ਘਣਾ, ਜਿਹਨਾਂ ਦੀ ਹਰੇਕ ਭੁਜਾ ਦੀ ਲੰਬਾਈ 5 ਸੈਂ.ਮੀ. ਹੈ ਨੂੰ ਜੋੜਿਆ ਜਾਂਦਾ ਹੈ ਤਾਂ ਉਸ ਤੋਂ ਬਣੇ ਘਣਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ ਹੋਵੇਗਾ ।

2 / 35

  1. The hypotenuse of right angled triangle is 6 meters more than twice the shortest side. If the third side is 2 meters less than the hypotenuse then the hypotenuse is:

ਜੇਕਰ ਕਿਸੇ ਸਮਕੋਣ ਤ੍ਰਿਭੁਜ ਦਾ ਕਰਣ ਉਸਦੀ ਸਭ ਤੋਂ ਛੋਟੀ ਭੁਜਾ ਦੇ ਦੁਗਣੇ ਤੋਂ 6 ਮੀ. ਵੱਧ ਹੋਵੇ ਅਤੇ ਉਸਦੀ ਤੀਸਰੀ ਭੁਜਾ ਕਰਣ ਤੋਂ 2 ਮੀ. ਘੱਟ ਹੋਵੇ ਤਾਂ ਉਸਦਾ ਕਰਣ ਹੋਵੇਗਾ ।

3 / 35

  1. In a leap year, what is probability of 53 Sundays :

ਲੀਪ ਦੇ ਸਾਲ ਵਿੱਚ 53 ਐਤਵਾਰ ਆਉਣ ਦੀ ਕੀ ਸੰਭਾਵਨਾ ਹੋਵੇਗੀ

4 / 35

  1. If sin (A + 36°) =cos A where A + 36° is an acute angle then value of A.

ਜੇਕਰ sin(A + 36°) =cos A ਜਿੱਥੇ A + 36° ਲਘੂਕੋਣ ਹੈ ਤਾਂ A ਦਾ ਮੁੱਲ  ਹੋਵੇਗਾ।

5 / 35

  1. In what ratio does the point (-4,6) divide the line segment joining the points A (-6,10) and B (3,-8)

ਦੋ ਬਿੰਦੂਆਂ A (- 6, 10) ਅਤੇ B (3, – 8) ਨੂੰ ਮਿਲਾਉਣ ਵਾਲੀ ਰੇਖਾ ਨੂੰ ਬਿੰਦੂ (- 4, 6) ਕਿਸ ਅਨੁਪਾਤ ਵਿੱਚ ਵੰਡੇਗਾ।

6 / 35

  1. The median of the data 78,56,22,34,45,54,39,68,54,84

ਅੰਕੜਿਆਂ ਦੀ ਮੱਧਿਕਾ ਹੋਵੇਗੀ- ਅੰਕੜੇ 78, 56, 22, 34, 45, 54 , 39, 68, 54, 84

7 / 35

  1. The number (2-)2 is :

(2-)2 ਇਸ ਸੰਖਿਆ ਕੀ ਹੋਵੇਗੀ?

8 / 35

  1. If the sides of a rectangular plot are 15 m and 8m, then the length of its diagonal is

ਜੇਕਰ ਇੱਕ ਆਇਤਕਾਰ ਮੈਦਾਨ ਦੀਆਂ ਭੁਜਾਵਾਂ 15 ਮੀ. ਅਤੇ 8 ਮੀ. ਹਨ ਤਾਂ ਉਸ ਦੇ ਵਿਕਰਣ ਦੀ  ਲੰਬਾਈ ਹੋਵੇਗੀ ।

9 / 35

  1. The circumference of a circle must be.

ਇੱਕ ਚੱਕਰ ਦਾ ਪਰਿਮਾਪ ਹੋਵੇਗਾ ।

10 / 35

  1. If d is diameter of a circle, then its area is

‘ਜੇਕਰ ਕਿਸੇ ਚੱਕਰ ਦਾ ਵਿਆਸ d ਹੈ ਤਾਂ ਉਸ ਦਾ ਖੇਤਰਫਲ ਹੋਵੇਗਾ।

11 / 35

  1. Which term of the AP 92, 88, 84, 80………… is 0?

ਅੰਕ ਗਣਿਤਿਕ ਲੜੀ 92, 88, 84, 80…………ਦਾ ਕਿਹੜਾ ਪਦ 0 ਹੋਵੇਗਾ ।

12 / 35

  1. If p – 1, p + 3,3p -1 are in AP then p is equal to:

ਜੇਕਰ p – 1 , p + 3,3p – 1 ਅੰਕ ਗਣਿਤਿਕ ਲੜੀ ਵਿੱਚ ਹਨ ਤਾਂ p ਦਾ ਮੁੱਲ ਹੋਵੇਗਾ

13 / 35

 

  1. The minute hand of a clock is 21 cm long. The distance moved by the tip of the minute hand in 1 hour is

ਜੇਕਰ ਇੱਕ ਘੜੀ ਦੀ ਮਿੰਟਾ ਵਾਲੀ ਸੂਈ ਦੀ ਲੰਬਾਈ 21 ਸੈਂ.ਮੀ ਹੈ ਤਾਂ ਉਹ ਇੱਕ ਘੰਟੇ ਵਿੱਚ ਕਿੰਨੀ ਦੂਰੀ ਤੈਅ ਕਰੇਗੀ-

 

14 / 35

  1. If tan A = x/y then cos A is equal to

ਜੇਕਰ tan A = x/y ਤਾਂ cos A ਦਾ ਮੁੱਲ ਹੋਵੇਗਾ-

15 / 35

  1. The value of cosec 60°-sec 60° is:

cosec 60°-sec 60° ਦਾ ਮੁੱਲ ਹੋਵੇਗਾ ।

 

16 / 35

  1. If two positive integers m and n are expressible in the form of m = pq3 and n = p3q2 where p, q are prime numbers, then HCF (m, n) =

ਦੋ ਧਨਾਤਮਕ ਸੰਖਿਆਵਾਂ m=pq3 ਅਤੇ n = p3 q2 , ਜਿੱਥੇ p ਅਤੇ q ਅਭਾਜ ਸੰਖਿਆਵਾਂ ਹਨ ਤਾਂ ਮ.ਸ.ਵ (m, n)=

17 / 35

  1. If x-2 is the factor of the polynomial p(x) = x²-4x+k then the value of k is

ਜੇਕਰ x-2 ਬਹੁਪਦ p(x) = x2 – 4x + k ਦਾ ਗੁਣਨਖੰਡ ਹੈ ਤਾਂ k ਦਾ ਮੁੱਲ ਹੋਵੇਗਾ।

18 / 35

  1. The value of k for which the pair of linear equations 4x+6 y – 14 = 0 and 2x+ky-7= 0 represent parallel lines is

ਜੇਕਰ 4x + 6y – 14 = 0 and 2x+ky- 7 = 0 ਦੇ ਸਮਾਤਰ ਰੇਖਾਵਾਂ ਦਾ ਜੋੜਾ ਹੈ ਤਾਂ k ਦਾ ਮੁੱਲ ਹੋਵੇਗਾ –

19 / 35

  1. A circle has number of tangents

ਇੱਕ ਚੱਕਰ ਦੀਆਂ ਸਪਰਸ਼ ਰੇਖਾਵਾਂ ਹੁੰਦੀਆਂ ਹਨ ?

20 / 35

  1. The arithmetic mean and mode of a data are 24 and 12 respectively, then its median is

ਜੇਕਰ ਕਿਸੇ ਅੰਕੜਿਆਂ ਦਾ ਮੱਧਮਾਨ ਅਤੇ ਹੁਲਕ ਕ੍ਰਮਵਾਰ 24 ਅਤੇ 12 ਹੈ, ਤਾਂ ਉਸਦੀ ਮੱਧਿਕਾ-

21 / 35

  1. The probability of an impossible event is.

ਕਿਸੇ ਅਸੰਭਵ ਘਟਨਾ ਦੀ ਸੰਭਾਵਨਾ ਹੋਵੇਗੀ

22 / 35

  1. If the point P (x, y) is equidistant from A(5, 1) and B (-1,5) then

ਜੇਕਰ ਕੋਈ ਬਿੰਦੂ p(x, y), A (2, 1) ਅਤੇ B(- 1, 5) ਤੋਂ ਬਰਾਬਰ ਦੂਰੀ ਤੇ ਹੈ ਤਾਂ

23 / 35

24 / 35

  1. The volume of two sphere are in ratio 64:27. The ratio of their surface areas is

ਜੇਕਰ ਦੋ ਗੋਲਿਆਂ ਦੇ ਆਇਤਨਾਂ ਦਾ ਅਨੁਪਾਤ 64:27 ਹੈ ਤਾਂ ਉਹਨਾਂ ਦੀ ਸਤ੍ਹਾ ਦੇ ਖੇਤਰਫਲ ਦਾ ਅਨੁਪਾਤ ਹੋਵੇਗਾ-

25 / 35

26 / 35

  1. Volume of cylinder is

ਸਿਲੰਡਰ ਦਾ ਆਇਤਨ

27 / 35

  1. Value of sin2 x + cos2 x =?

Sin2 x + cos2 x = ਦਾ ਮੁੱਲ ਹੋਵੇਗਾ  ?

28 / 35

  1. The lengths of two tangents AP and AQ drawn from an external point A to a circle is

ਚੱਕਰ ਦੇ ਬਾਹਰੀ ਬਿੰਦੂ A ਤੋਂ ਖਿੱਚੀਆਂ ਗਈਆਂ ਦੋ ਸਪਰਸ਼ ਰੇਖਾਵਾਂ AP ਅਤੇ AQ ਦੀ ਲੰਬਾਈ

ਹੋਵੇਗੀ –

29 / 35

  1. A box contain 3 Green balls, 5 Blue balls and 2 Black balls. Then probability of getting a Blue ball is:

ਇੱਕ ਬਕਸੇ ਵਿੱਚ 3 ਹਰੀਆਂ ਗੇਂਦਾ, 5 ਨੀਲੀਆਂ ਗੇਂਦਾ ਅਤੇ 2 ਕਾਲੀਆਂ ਗੇਂਦਾ ਹਨ ਤਾਂ ਨੀਲੀ ਗੇਂਦ ਆਉਣ ਦੀ ਸੰਭਾਵਨਾ ਹੋਵੇਗੀ-

30 / 35

  1. One of the roots of the quadratic equation 6x2 – x – 2 is

ਦੋ ਘਾਤੀ ਸਮੀਕਰਣ 6x2 – x – 2 = 0 ਦੀ ਇੱਕ ਸਿਫਰ ਹੋਵੇਗੀ

31 / 35

  1. The areas of two similar triangles are in a respectively 9cm² and 16cm² then ratio of there corresponding sides is

ਜੇਕਰ ਦੋ ਤ੍ਰਿਭੁਜਾਂ ਦਾ ਖੇਤਰਫਲ ਕ੍ਰਮਵਾਰ 9 ਸੈ.ਮੀ2 ਅਤੇ 16 ਸੈਂ.ਮੀ2 ਹੈ, ਤਾਂ ਉਹਨਾਂ ਦੀਆਂ ਭੁਜਾਵਾਂ ਦਾ ਅਨੁਪਾਤ ਹੋਵੇਗਾ-

32 / 35

  1. A dice is thrown once, then the probability of even number is

ਜੇਕਰ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ ਉਸ ਉੱਪਰ ਜਿਸਤ ਸੰਖਿਆ ਆਉਣ ਦੀ ਸੰਭਾਵਨਾ ਹੋਵੇਗੀ-

33 / 35

  1. If the quadratic equation has equal roots then the discriminate is:

ਜੇਕਰ ਕਿਸੇ ਦੋ ਘਾਤੀ ਸਮੀਕਰਨ ਦੀਆਂ ਸਿਫਰਾਂ ਬਰਾਬਰ ਹਨ ਤਾਂ ਉਸ ਦਾ D ਕੀ ਹੋਵੇਗਾ

34 / 35

  1. Area of sector if the angle of sector is 90° and radius 14 cm is

ਅਰਧ ਵਿਆਸ 14 ਸੈਂ.ਮੀ ਵਾਲੇ ਇੱਕ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰੋ ਜਿਸਦਾ ਕੌਣ 90°ਹੈ ।

35 / 35

  1. If the sequence 2,4,6,8……….are in AP then the eight term is

ਅੰਕ ਗਣਿਤਿਕ ਲੜੀ 2, 4, 6, 8……… ਦਾ 8ਵਾਂ ਪਦ ਦੱਸੋ-

Your score is

0%

English Part        Science Part

Paper-2 , 2019

150

Mathematics 2019 set 2

Question Paper Practice

Total Question-35

1 / 35

  1. If 2x + 3y = 12 and 3x – 2y = 5 then

ਜੇ 2x + 3y = 12 ਅਤੇ 3x – 2y = 5 , ਤਾਂ

2 / 35

  1. If 2(x + y) = 2(XY)= 8 then the value of y is

ਜੇ 2(x + y) = 2(XY)= 8 ਤਾਂ y ਤਾਂ ਮੁੱਲ ਹੋਵੇਗਾ

3 / 35

  1. Which term of the A.P. 21, 42, 63, 84,……….. is 210?

A.P. 21, 42, 63, 84…. ਦਾ ਕਿੰਨਵਾਂ ਪਦ 210 ਹੈ ?

(A) 9th  (B) 10th (C) 11th (D)12th

 

4 / 35

  1. The 8th term of an A.P. is 17 and its 14th term is 29. The common difference of the A.P is

ਇੱਕ A.P. ਦਾ 8ਵਾਂ ਪਦ 17 ਅਤੇ 14ਵਾਂ ਪਦ 29 ਹੈ । ਤਾਂ ਇਸਦਾ ਸਾਂਝਾ ਅੰਤਰ ਹੋਵੇਗਾ

5 / 35

  1. The 5th term of an A.P. is -3 and its common difference is -4. The sum of first 10 terms is

ਇੱਕ A.P. ਦਾ 5ਵਾਂ ਪਦ -3 ਹੈ ਅਤੇ ਸਾਂਝਾ ਅੰਤਰ -4 ਹੈ। ਤਾਂ ਇਸਦੇ ਪਹਿਲੇ 10 ਪਦਾਂ ਦਾ ਜੋੜ ਹੋਵੇਗਾ ।

6 / 35

  1. The distance of the point P( – 6 , 8) from the origin

ਬਿੰਦੂ P(- 6,8) ਦਾ ਮੂਲ ਬਿੰਦੂ ਤੋਂ ਅੰਦਰ (ਦੂਰੀ) ਹੋਵੇਗੀ ।

7 / 35

  1. The area of a triangle with vertices A (5,0), B (8,0) and C (8,4) in square unit is

ਜੇਕਰ ਤ੍ਰਿਭੁਜ ਦੇ ਸਿਖਰ A(5, 0) . B (8.0) ਅਤੇ C (8.4) ਹੋਣ ਤਾਂ ਉਸਦਾ ਖੇਤਰਫਲ ਵਰਗ ਇਕਾਇਆ ਵਿੱਚ ਹੋਵੇਗਾ ।

8 / 35

  1. The coordinates of the point P dividing the line segment joining the points A (1, 3) and B (4, 6) in the ratio 2: 1

ਬਿੰਦੂ P ਦੇ ਨਿਰਦੇਸ਼ ਅੰਕ ਹੋਣਗੇ ਜੋ ਬਿੰਦੂਆਂ A (1.3) ਅਤੇ B (4, 6) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 2 : 1 ਦੇ ਅਨੁਪਾਤ ਵਿਚ ਵੰਡਦਾ ।

9 / 35

10 / 35

  1. sin230° + 4cot2 45° – sec2 60° =?

11 / 35

  1. sin2 A + cos2 A =?

12 / 35

  1. The number of tangents that can be drawn from an external point to a circle is

ਚੱਕਰ ਦੇ ਬਾਹਰੀ ਬਿੰਦੂ ਤੋਂ ਚੱਕਰ ਤੇ ਕਿੰਨੀਆਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ।

13 / 35

  1. The length of the tangent from an external point P to a circle of radius 5 cm is 10cm. The distance of the point from the centre of the circle is

ਜੇਕਰ ਚੱਕਰ ਦਾ ਅਰਧ ਵਿਆਸ 5cm ਅਤੇ ਬਾਹਰੀ ਬਿੰਦੂ P ਤੋਂ 15 ਸਪਰਸ਼ ਰੇਖਾ ਦੀ ਲੰਬਾਈ 10cm ਹੋਵੇ, ਤਾਂ ਬਾਹਰੀ ਬਿੰਦੂ P ਦੀ 10 ਕੇਂਦਰੀ ਤੋਂ ਦੂਰੀ ਹੋਵੇਗੀ

14 / 35

  1. The area of a sector of angle θ° is of a circle with radius R is

R ਅਰਧ ਵਿਆਸ ਵਾਲੇ ਇੱਕ ਚੱਕਰ ਦੇ ਇੱਕ ਅਰਧ ਵਿਆਸੀ ਖੰਡ ਦਾ ਖੇਤਰਫਲ ਕਿੰਨਾ ਹੋਵੇਗਾ ਜਿਸਦਾ ਕੋਣ θ° ਹੈ ।

15 / 35

  1. The Perimeter of a circular field is 242 cm. The area of a field is

ਇੱਕ ਚੱਕਰਾਕਾਰ ਖੇਤ ਦਾ ਪਰਿਮਾਪ 242 cm ਹੋਵੇ ਤਾਂ ਇਸਦਾ ਖੇਤਰਫਲ ਕਿੰਨਾ ਹੋਵੇਗਾ।

16 / 35

  1. In a circle of radius 21 cm, an arc subtends an angle of 60 degree at the centre. The length of the arc is

ਇੱਕ ਚੱਕਰ ਜਿਸਦਾ ਅਰਧ ਵਿਆਸ 21 cm, ਅਤੇ ਚਾਪ ਕੇਂਦਰ ਤੇ 60° ਦਾ ਕੋਣ ਬਣਾ ਰਹੀ ਹੈ, ਤਾਂ ਉਸ ਚਾਪ ਦੀ ਲੰਬਾਈ ਹੋਵੇਗੀ।

17 / 35

  1. If the surface area of a sphere is 616 cm its diameter (in cm) is

ਜੇਕਰ ਗੋਲੇ ਦੀ ਸਤ੍ਹਾ ਦਾ ਖੇਤਰਫਲ 616 cm ਹੋਵੇ, ਤਾਂ ਇਸਦਾ ਵਿਆਸ (ਸੈ.ਮੀ. ਵਿੱਚ) ਹੋਵੇਗਾ।

18 / 35

  1. The diameters of two circular ends of a bucket are 45 cm and 24 cm, and the height of the bucket is 35 cm. The capacity of the bucket is:

ਇੱਕ ਬਾਲਟੀ ਦੇ ਚੱਕਰਾਕਾਰ ਸਿਰਿਆ ਦੇ ਵਿਆਸ 45cm ਅਤੇ 24 cm ਹੋਣ ਅਤੇ ਉਚਾਈ 35 cm ਹੋਵੇ ਤਾਂ ਉਸਦੀ ਧਾਰਣ ਸਮਰੱਥਾ’ ਹੋਵੇਗੀ।

19 / 35

  1. The radius of the base of a cone is 5cm and its height is 12 cm. Its curved surface area is:

ਇੱਕ ਸ਼ੰਕੂ ਦੇ ਅਧਾਰ ਦਾ ਅਰਧ ਵਿਆਸ 5 ਸੈਂ.ਮੀ. ਹੈ ਅਤੇ ਉਚਾਈ 12 ਸੈਂ.ਮੀ. ਹੈ, ਤਾਂ ਉਸਦੇ ਵਕਰ ਸਤ੍ਹਾ ਦਾ ਖੇਤਰਫਲ ਹੋਵੇਗਾ।

20 / 35

  1. Which of the following is a quadratic equation?

ਹੇਠ ਲਿਖਿਆ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਣ ਹੈ?

21 / 35

  1. If the equation 9x2+ 6kx + 4 = 0 has equal roots then k =?

ਜੇਕਰ ਸਮੀਕਰਣ 9x2+6kx+4=0 ਦੇ ਮੂਲ ਸਮਾਨ ਹੋਣ ਤਾਂ k =?

22 / 35

  1. In the equation ax2+bx+c 0, it is given D> 0 Then the roots of the equation are:

ਜੇ ਸਮੀਕਰਣ ax2 +bx+ c 0, ਵਿੱਚ ਹੋਵੇ ਤਾਂ D> 0. ਇਸਦੇ ਮੂਲ ਹੋਣਗੇ।

23 / 35

  1. A ladder 25m long just reaches the top of a building 24m high from the ground. What is the distance of the foot of the ladder from the building?

ਇੱਕ 25 ਮੀਟਰ ਲੰਬੀ ਪੌੜੀ ਇੱਕ 24 ਮੀਟਰ ਲੰਬੀ (ਉੱਚੀ) ਮੀਨਾਰ ਨਾਲ ਲਗਾਈ ਹੋਈ ਹੈ, ਤਾਂ ਪੌੜੀ ਦੇ ਪੈਰ ਤੋਂ ਮੀਨਾਰ ਦੀ ਕਿੰਨੀ ਦੂਰੀ ਹੋਵੇਗੀ?

24 / 35

  1. ln ΔABC DE||BC, so that AD= (7x-4)cm, AE= (5x- 2)cm, DB=(3x+4) cm and EC=3x cm. Then, we have

ਜੇਕਰ △ ABC, DE||BC, AD = (7x – 4) cm, AE = (5x – 2) cm , B = (3x + 4) cm ਅਤੇ EC = 3x cm ਤਾਂ

25 / 35

  1. Median ?

ਮੱਧਿਕਾ=?

 

26 / 35

  1. The median of first 8 prime numbers is

ਪਹਿਲੀਆਂ 8 ਅਭਾਜ ਸੰਖਿਆਵਾਂ ਦੀ ਮੱਧਿਕਾ ਹੋਵੇਗੀ-

27 / 35

  1. The probability of getting 2 heads, when two coins are tossed, is

ਜਦੋਂ 2 ਸਿੱਕਿਆਂ ਨੂੰ ਉਛਾਲਿਆ ਜਾਵੇਗਾ ਤਾਂ 2 ਚਿੱਤ ਆਉਣ ਦੀ ਸੰਭਾਵਨਾ ਹੋਵੇਗੀ?

28 / 35

  1. Which of the following cannot be the probability of an event?

ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ ?

29 / 35

  1. The HCF of 95 and 152, is

95 ਅਤੇ 152 ਦਾ HCF ਹੋਵੇਗਾ

30 / 35

  1. Which of the following rational numbers have terminating decimals?

ਹੇਠ ਲਿਖਿਆਂ ਪਰਿਮੇਯ ਸੰਖਿਆਵਾਂ ਵਿੱਚੋਂ ਕਿਹੜਾ ਸ਼ਾਤ ਦਸ਼ਮਲਵ  ਹੈ ?

(i)  16/225  (ii)  5/18   (iii) 2/21   (iv) 7/25

31 / 35

61.     3.27 is  (3.27 ਹੈ )

32 / 35

  1. If sum of roots and product of roots is 1, I of quadratic equation, then it is

ਜੇਕਰ ਦੋ ਘਾਤੀ ਸਮੀਕਰਣ ਦੇ ਮੂਲਾਂ ਦਾ ਜੋੜਫਲ ਅਤੇ ਗੁਣਨਫਲ 1,1 ਹੈ ਤਾਂ ਇਹ ਸਮੀਕਰਣ ਹੈ

33 / 35

  1. 6 If the zeroes of the polynomial p(x)=4x2+ 3x +7,1/α+1/β then is equal to

ਜੇਕਰ  ਬਹੁਪਦ p(x)=4x2+ 3x +7 , ਦੇ ਸਿਫਰ ਹਨ, 1/α+1/β ਤਾਂ ਬਰਾਬਰ ਹੋਵੇਗਾ:

34 / 35

  1. value of K for which the system of equations Kx – y = 2 , 6x – 2y =3 has a unique solution, is

K ਦੇ ਕਿਹੜੇ ਮੁੱਲ ਲਈ ਦਿੱਤੀਆਂ ਹੋਈਆਂ ਸਮੀਕਰਣਾਂ ਦਾ ਇੱਕ ਹੱਲ ਹੋਵੇਗਾ,Kx – y = 2 ,    6x-2y=3

35 / 35

  1. Zeroes of p(x) x²-2x-3 is

P(x)=x2-2x-3 ਦੇ ਸਿਫਰ ਹਨ

Your score is

0%

English Part          Science Part

Paper-3, 2019

0 votes, 0 avg
148

Mathematics 2019 set 3

Question Paper Practice

Total Question-35

1 / 35

  1. If the point A(2, 3) B(5, K) and C(6,7) are collinear, then the value of K is:

ਜੇਕਰ ਬਿੰਦੂ A(2, 3) , B (5,K) ਅਤੇ C(6,7) ਸਮਰੇਖੀ ਹੋਵੇ ਤਾਂ K ਦਾ ਮੁੱਲ ਹੋਵੇਗਾ ।

2 / 35

  1. If sin A = 1/2 then the value of cot A is:

ਜੇਕਰ SinA =  ਤਾਂ cot A ਹੋਵੇਗਾ :

3 / 35

  1. The value of sin230° – cos²30° is:

Sin2 30°- cos2 30° ਦਾ ਮੁੱਲ ਹੋਵੇਗਾ:

4 / 35

  1. If a line touches the circle at only one point it is known as:

ਜੇਕਰ ਕੋਈ ਰੇਖਾ ਚੱਕਰ ਨੂੰ ਇੱਕ ਬਿੰਦੂ ਤੋਂ ਛੂੰਹਦੀ ਹੈ ਤਾਂ ਇਸ ਨੂੰ ਕਿਹਾ ਜਾਂਦਾ ਹੈ।

5 / 35

  1. Number of tangents that can be drawn from an external point to the circle is

ਚੱਕਰ ਤੋਂ ਕਿਸੇ ਬਾਹਰੀ ਸਥਿਤ ਇਕ ਬਿੰਦੂ ਤੋਂ ਸਪਰਸ਼ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ:

6 / 35

  1. Length of minute hand of a wall clock is 7 cm. The area Swept by it in 30 minutes is:

ਜੇਕਰ ਕੋਈ ਘੜੀ ਦੀ ਮਿੰਟਾਂ ਵਾਲੀ ਸੂਈ ਦੀ ਲੰਬਾਈ 7 cm ਹੈ ਤਾਂ ਇਹ 30 ਮਿੰਟਾਂ ਵਿੱਚ ਕਿੰਨਾਂ ਖੇਤਰਫਲ ਤੈਅ ਕਰੇਗੀ ।

7 / 35

  1. If the area of a circle is 154 cm2 its perimeter is:

ਜੇਕਰ ਕਿਸੇ ਚੱਕਰ ਦਾ ਖੇਤਰਫਲ ਹੋਵੇਗਾ 154 cm2 ਹੈ ਤਾਂ ਇਸ ਦਾ ਪਰਿਮਾਪ ਕੀ ਹੋਵੇਗਾ?

8 / 35

  1. Volume of sphere is:

ਗੋਲੇ ਦਾ ਆਇਤਨ :

9 / 35

  1. The Slant height of a right circular cone whose radius is 5 cm and height is 12 cm is:

ਸ਼ੰਕੂ ਦੀ ਤਿਰਛੀ ਉਚਾਈ ਜਿਸ ਦਾ ਅਰਧ ਵਿਆਸ 5cm ਅਤੇ ਉਚਾਈ 12cm ਹੈ : –

10 / 35

  1. If mode of a data is 45, mean is 27, then median is:

ਜੇਕਰ ਬਹੁਦਕ 45, ਮੱਧਮਾਨ 27 ਤਾਂ ਮੱਧਿਕਾ ਹੋਵੇਗੀ:

11 / 35

  1. Which of the following cannot be the probability of an event?

ਹੇਠਾਂ ਲਿਖਿਆਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੈ ?

12 / 35

  1. The die is thrown once what is the probability of getting

ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ ਪਾਸੇ ਉੱਤੇ 5 ਆਉਣ ਦੀ ਸੰਭਾਵਨਾ ਹੋਵੇਗੀ ?

13 / 35

  1. Give that the LCM (91, 26) = 182 then HCF of (91,26) is

ਜੇਕਰ LCM (91, 26) = 182 ਹੈ ਤਾਂ  HCF of (91, 26) ਕੀ ਹੋਵੇਗਾ।

14 / 35

  1.    5 – 2 √3 is :

15 / 35

  1. The zeroes of the polynomial F(x) = 4x2 – 12x + 9 are

ਬਹੁਪਦ 7(x) = 4x2 – 12x + 9 ਦੀਆਂ ਸਿਫਰਾਂ ਹਨ ।

16 / 35

  1. A polynomial of degree n has:

ਜੇਕਰ ਬਹੁਪਦ ਦੀ ਘਾਤ n ਹੈ ਤਾਂ

17 / 35

  1. The pair of linear equations x = y and x + y = 0 has

ਸਮੀਕਰਨ ਜੋੜਾ x= y and x + y = 0 ਤਾਂ ਸਮੀਕਰਨਾਂ ਦਾ

18 / 35

  1. If the pair of Linear equations 6x – 2y – 3 = 0 and Kx – y – 2 = 0 has a unique solution, the value of K is

ਜੇਕਰ ਸਮੀਕਰਨ ਜੋੜੇ 6x – 2y – 3 = 0 ਅਤੇ x – y – 2 =0 ਦਾ ਵਿਲੱਖਣ ਹੱਲ ਹੈ ਤਾਂ K ਦਾ ਹੋਵੇਗਾ ।

19 / 35

  1. The roots of the quadratic equation x2 + 7x + 12 = 0 are:

ਦੋ ਘਾਤੀ ਸਮੀਕਰਨ x2+ 7x + 12= 0 ਦੇ ਮੂਲ ਹੋਣਗੇ ।

20 / 35

  1. Which of the following is not a quadratic equation ?

ਹੇਠ ਲਿਖਿਆਂ ਵਿੱਚੋਂ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ ?

21 / 35

  1. The sum of first 20 odd natural number:

ਪਹਿਲੀਆਂ 20 ਟਾਂਕ ਪ੍ਰਾਕ੍ਰਿਤਕ ਸੰਖਿਆਵਾਂ ਦਾ ਜੋੜ ਹੈ:

22 / 35

  1. If 2k, 2k-1, 8 are in A.P, then the value of k is

ਜੇਕਰ 2k, 2k-1, 8 ਅੰਕ ਗਣਿਤਕ ਲੜੀ ਵਿਚ ਹਨ ਤਾਂ k ਦਾ ਮੁੱਲ ਹੋਵੇਗ

23 / 35

  1. Which of the following cannot be the sides of a right triangle ?

ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸਮਕੋਣ ਤ੍ਰਿਭਜ ਦੀਆਂ ਭੁਜਾਵਾਂ ਨਹੀਂ ਹਨ

 

24 / 35

  1. The distance between the points (2,3) and (4, 1) is:

ਬਿੰਦੂਆਂ (2,3) ਅਤੇ (4,1) ਵਿਚਕਾਰਲੀ ਦੂਰੀ:

25 / 35

  1. The quadratic Polynomial whose zeroes are 2,-5 is:

ਦੋ ਘਾਤੀ ਬਹੁਪਦ ਜਿਸ ਦੀਆਂ ਸਿਫਰਾਂ 2 ਅਤੇ -5 ਹਨ²

26 / 35

  1. The pair of Linear equations 2x- 3y = 1 and 3x – 2y = 4 has:

ਸਮੀਕਰਨ ਜੋੜੇ 2x-3y= 1 and 3x-2y= 4 ਦਾ:

27 / 35

  1. How many terms are there in the AP:7, 10, 13,……… 151?

ਅੰਕਗਣਿਤਕ ਲੜੀ 7, 10, 13,……….., 151 ਵਿਚ ਪਦਾਂ ਕੀ ਸੰਖਿਆ ਹੈ

28 / 35

  1.  IF ΔABC, ΔROP, ∠ A = 80° , ∠B= 60° then the value of ∠P is

ਜੇਕਰ ∆ABC, ΔROP ∠A = 80° , ∠B = 60° ਤਾਂ  ∠P ਹੋਵੇਗਾ

 

29 / 35

  1. If end points of a line segment AB are A(- 5, 4) and B(7, – 8) , its mid-point C is:

ਜੇਕਰ ਰੇਖਾਖੰਡ AB ਦੇ ਬਿੰਦੂ A (-5,4) ਅਤੇ B( 7 , -8), ਹੈ ਤਾਂ AB ਦਾ ਮੱਧ ਬਿੰਦੂ C ਹੋਵੇਗਾ ।

30 / 35

  1. The Value of : sin 18°/cos 72°

31 / 35

  1. A ladder 15 m long just reaches the top of a vertical wall. If the ladder makes an angle of 60 degree with the wall then the height of the wall is:

15 ਮੀਟਰ ਲੰਬੀ ਪੌੜੀ ਦੀਵਾਰ ਦੇ ਸਿਖਰ ਤੱਕ ਪਹੁੰਚਦੀ ਹੈ। ਜੇਕਰ ਦੀਵਾਰ 60° ਦਾ ਕੋਣ ਬਣਾਉਦੀ ਤਾਂ ਦੀਵਾਰ ਦੀ ਲੰਬਾਈ ਹੋਵੇਗੀ ।

32 / 35

  1. If the volume of cube is 216 cm3 then the side of the cube is :

ਜੇਕਰ ਕਿਸੇ ਘਣ ਦਾ ਆਇਤਨ 216 cm3 ਹੈ ਤਾਂ ਉਸ ਦੀ ਭੁਜਾ ਹੋਵੇਗੀ।

33 / 35

  1. For some positive integer Q, every odd integer is of the from :

ਕੋਈ ਵੀ ਟਾਂਕ ਸੰਪੂਰਨ ਸੰਖਿਆ ਹੋਵੇਗੀ :

34 / 35

64 What is the common difference of AP in which a18 – a14 =32?

ਕਿਸੇ ਅੰਕਗਣਿਤਿਕ ਲੜੀ, ਜਿਸ ਵਿੱਚ a18 – a14= 32 ਹੈ, ਤਾਂ ਉਸ ਦਾ ਸਾਂਝ ਅੰਤਰ ਹੋਵੇਗਾ ?

35 / 35

  1. If two tangents inclined at an angle 60° are drawn to a circle of radius 3 cm, then length of each tangent is equal to:

ਕਿਸੇ ਚੱਕਰ, ਜਿਸ ਦਾ ਅਰਧ ਵਿਆਸ 3 ਸੈ.ਮੀ. ਹੈ, ਦੀਆਂ ਦੋ ਸਪਰਸ਼ ਰੇਖਾਵਾਂ ਦੇ ਵਿਚਕਾਰਲਾ ਕੋਣ 60° ਤਾਂ ਉਸ ਦੀ ਸਪਰਸ਼ ਰੇਖਾ ਦੀ ਲੰਬਾਈ ਹੋਵੇਗੀ ।

Your score is

0%

English Part          Science Part

Paper 2018

0 votes, 0 avg
345

Mathematics 2018

Question Paper Practice

Total Question-35

1 / 35

  1. ਰੇਖੀ ਸਮੀਕਰਣ ਦਾ ਘਾਤ ਕੀ ਹੁੰਦਾ ਹੈ?

Degree of linear equation is:

2 / 35

  1. ਇਸ ਦੋ ਘਾਤੀ ਸਮੀਕਰਣ x2 +7x+ 10 = 0 ਦੇ ਮੂਲਾਂ ਦਾ ਜੋੜ ਪਤਾ ਕਰੋ :

Find the sum of roots of this quadrate equation x2 + 7x + 10 = 0

3 / 35

  1. (x+a) (x+b)- 8k= (k – 2)2 ਦੇ ਮੂਲ ਵਾਸਤਕਿਕ ਅਤੇ ਬਰਾਬਰ ਹਨ, a,b,c ∈ R , ਤਾਂ :

The roots of (x+a) (x – b) -8k = (k-2)² are real and equal where a, b, c ∈ R , then:

4 / 35

  1. ਮ.ਸ.ਵ (96, 404) ਪਤਾ ਕਰੋ

Find H.C.F (96, 404)

5 / 35

  1. ਜੇ a(a + b) = 36 ਅਤੇ b(a + b) = 64 a, b > 0 a-b ਦਾ ਮੁੱਲ ਪਤਾ ਕਰੋ :

If a(a + b) = 36 and b(a + b) = 64 , a,b>0 then a-b equals to:

6 / 35

  1. ਦੋ ਅੰਕਾਂ ਵਾਲੀਆਂ ਕਿੰਨੀਆ ਸੰਖਿਆਵਾਂ ਤਿੰਨ ਨਾਲ ਵੰਡੀਆਂ ਜਾਂਦੀਆਂ ਹਨ ?

How many two digit number are divisible by 3?

7 / 35

  1. ਇਹਨਾਂ ਵਿੱਚੋਂ ਕਿਹੜੀ ਸੰਖਿਆ 240 ਦੇ ਬਰਾਬਰ ਆਏਗੀ, ਜੋ ਉਸ ਆਪਣੇ ਹੀ ਵਰਗ ਵਿੱਚ ਜੋੜਿਆ ਜਾਵੇ ?

Which of following number gives 240, when added to its own square?

8 / 35

  1. ਜੇ ਘਟਨਾ ‘A’ ਦੀ ਸੰਭਾਵਨਾ  1/7  ਹੈ ਤਾਂ ਸੰਭਾਵਨਾ (A ਨਹੀਂ ਹੈ) ਪਤਾ ਕਰੋ ?

If Probability of Event ‘A’ is  1/7  Find P (not A)

9 / 35

  1. ਜੇ ਇੱਕ ਹਾਲ ਦੀ ਲੰਬਾਈ, ਚੌੜਾਈ ਅਤੇ ਉਚਾਈ ਕ੍ਰਮਵਾਰ 10m, 8m ਅਤੇ 6m ਹੈ। ਇਸ ਦੀ ਛੱਤ ਦਾ ਖੇਤਰਫਲ ਦੱਸੋ।

The length, breadth and height of a hall are 10m, 8m and 6m respectively. Find area of its ceiling.

10 / 35

  1. ਸਮੀਕਰਣ ਦਾ ਹੱਲ ਪਤਾ ਕਰੋ: 2x+ 3y = 7,   x-y=1

Find solution of equations: 2x – 3y = 7,   x-y=1

11 / 35

  1. ਇੱਕ ਦੋ ਘਾਤੀ ਬਹੁਪਦ ਪਤਾ ਕਰੋ, ਜਿਸਦੇ ਸਿਫਰਾਂ ਦੇ ਜੋੜ ਅਤੇ ਗੁਣਨਫਲ ਕ੍ਰਮਵਾਰ-3 ਅਤੇ 2 ਹੈ :

Find the Quadratic Polynomial whose sum and product of roots are-3 and 2 respectively.

12 / 35

  1. ਅੰਕਗਣਿਤਿਕ ਲੜੀ 7, 11, 15, 19,……..ਦਾ ਨੋਵਾਂ ਪਦ ਦੱਸੋ ।

Find 9th term of A.P.7, 11, 15, 19………………

13 / 35

  1. (3,1), (6,4) ਦੀ ਵਿਚਕਾਰਲੀ ਦੂਰੀ ਪਤਾ ਕਰੋ

Find distance between (3,1), (6,4)

14 / 35

44 . ਇੱਕ ਚੱਕਰ ਦੀਆਂ ……………..ਸਮਾਂਤਰ ਸਪਰਸ਼ ਸ਼ੇਖਾਵਾਂ ਹੋ ਸਕਦੀਆਂ ਹਨ।

A circle can have……parallel tangents at the most.

15 / 35

  1. x²+4x+4 by x + 2 ਨਾਲ ਭਾਗ ਦਿਉ, ਭਾਗਫਲ ਪਤਾ ਕਰੋ ।

Divide x²+4x+4 by  x+ 2. Find quotient.

16 / 35

  1. ਅਰਧ ਵਿਆਸ 4 ਸੈ.ਮੀ. ਵਾਲੇ ਇੱਕ ਚੱਕਰ ਦੇ ਅਰਧ ਵਿਆਸੀ ਖੰਡੇ ਦਾ ਖੇਤਰਫਲ ਪਤਾ ਕਰੋ, ਜਿਸਦਾ ਕੌਣ 30° ਹੈ ।

Find area of sector of circle with radius 4cm and of Angle 30°.

17 / 35

  1. ਇਹਨਾਂ ਵਿੱਚੋਂ ਕਿਹੜੀ ਘਟਨਾਂ ਦੇ ਵਾਪਰਨ ਦੀ ਸੰਭਾਵਨਾ ਨਹੀਂ ਹੋ ਸਕਦੀ ?

Which of the following can’t be probability of an event ?

18 / 35

  1.     9 sec2 A-9 tan2 A-9 ਦਾ ਮੁੱਲ :

Value of 9 sec² A-9 tan2 A-9 is

19 / 35

  1. ਜਿਹੜੀ ਘਟਨਾਂ ਨਿਸ਼ਚਿਤ ਹੈ, ਉਸਦੇ ਵਾਪਰਣ ਦੀ ਸੰਭਾਵਨਾ ਕੀ ਹੈ।

What is the probability of sure event?

20 / 35

  1. ਜੇ sin A =3/5 ਤਾਂ cos A+sec A ਦਾ ਮੁੱਲ  :

If sinA=3/5, value of cos A+sec A is:

21 / 35

  1. K ਦਾ ਮੁੱਲ ਪਤਾ ਕਰੋ ਜੇ ਬਿੰਦੂ A (2,3), B (4.K), C (6,3) ਸਮਰੇਖੀ ਹਨ ।

Find value of K if points A (2, 3), B(4, K) C (6-3) are collinear.

22 / 35

  1. p=q ਕਥਨ ਦਾ ਉਲਟ ਕੀ ਹੈ-

Statement p=q has converse:

23 / 35

  1. ਚੱਕਰ ਨੂੰ ਦੋ ਬਿੰਦੂਆ ਤੋਂ ਕੱਟਣ ਵਾਲੀ ਰੇਖਾ ਨੂੰ ……….ਕਹਿੰਦੇ ਹਨ ।

Line intersecting a circle in 2 points is called a…………

24 / 35

  1. ਪਤਾ ਕਰੋ y = 2x – 2 , y = 4x – 4 ਇਸ ਸਮੀਕਰਣ ਜੋੜੇ ਦਾ

Check whether following pair of equations, y = 2x – 2 , y=4x-4 have:

25 / 35

26 / 35

60  ਮ.ਸ.ਵ. (26, 91)x ਲ.ਸ.ਵ. (26 ,91)

Find HCF (26, 91)x LCM (26 ,91)

27 / 35

  1. ਸ਼ੰਕੂ ਦਾ ਆਇਤਨ ਪਤਾ ਕਰਨ ਦਾ ਸੂਤਰ ਲਿਖੋ

Formula for calculating volume of cone is

28 / 35

  1.  ΔABC ਅਤੇ ΔBDE ਦੇ ਸਮਭੁਜੀ ਤ੍ਰਿਭੁਜਾਂ ਇਸ ਪ੍ਰਕਾਰ ਹਨ ਕਿ D ਭੁਜਾਂ BC ਦਾ ਮੱਧ ਬਿੰਦੂ ਹੈ । ਤ੍ਰਿਭੁਜ ΔABC ਤੇ ΔBDE ਦੇ ਖੇਤਰਫਲਾਂ ਦਾ ਅਨੁਪਾਤ ਹੈ ।

ΔABC and ΔBDE are two equilateral triangles such that D is Mad point of BC . .Ratio of Areas of ΔABC and ΔBDE is

29 / 35

  1. ਹੇਠ ਲਿਖੇ ਪਰਿਮੇਯ ਸੰਖਿਆਵਾਂ ਵਿਚੋਂ ਕਿਹੜੀ ਪਰਿਮੇਯ ਸੰਖਿਆ ਦੇ ਦਸ਼ਮਲਵ ਪ੍ਰਸਾਰ ਸ਼ਾਂਤ ਹਨ?

Which of following Rational Number has Terminating decimal expansion?

30 / 35

31 / 35

  1. ΔABC ਇੱਕ ਸਮਭੁਜੀ ਤ੍ਰਿਭੁਜ ਹੈ ਜਿਸਦੀ ਭੁਜਾ 2a ਹੈ , ਇਸ ਦੇ ਹਰੇਕ ਸਿਖਰ ਲੰਬ ਦੀ ਲੰਬਾਈ ਦੱਸੋ।

ΔABC is an equilateral triangle of Side 2a , Find each of its altitudes

32 / 35

  1. ਇਹਨਾਂ ਵਿੱਚ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ।

Which of the following is not a Quadratic equation

33 / 35

  1. ਤਿੰਨਾਂ ਕੇਂਦਰੀ ਪ੍ਰਵਿਰਤੀ ਦੇ ਮਾਪਕਾਂ ਵਿਚ ਸੰਬੰਧ:

The Empirical Relationship between 3 measure of Central Tendency

34 / 35

  1. ਤ੍ਰਿਭੁਜ ਦਾ ਖੇਤਰਫਲ ਜਿਸਦੇ ਸਿਖਰ (1, -1) (4, 6) ਅਤੇ (-3, -5) ਹੈ :

Area of Triangle whose vertices are (1.-1), (4-6) and (-3 ,-5) is

35 / 35

  1. ਇੱਕ ਬਕਸੇ ਵਿੱਚ 3 ਲਾਲ , 4 ਚਿੱਟੇ, 2 ਨੀਲੇ ਬੰਟੇ ਹਨ, ਜੇਕਰ ਇੱਕ ਬਕਸੇ ਵਿੱਚ ਇੱਕ ਬੰਟਾ ਅਚਾਨਕ ਕੱਢਿਆ ਜਾਂਦਾ ਹੈ। ਤਾਂ ਇਸ ਦੇ ਲਾਲ ਬੰਟਾ ਨਾ ਹੋਣ ਦੀ ਸੰਭਾਵਨਾ ਪਤਾ ਕਰੋ।

A box contains 3 Red , 4 White ,2 blue Marble if one Marble is drawn  at Random then Probability of not getting Red Marble,

Your score is

English Part         Science Part

10th Mathematics Chapter-wise

© 2024  | SoE-Meritorious Success Adda