Meritorious-SoE Science

Table of Contents

Paper 2023

0 votes, 0 avg
3155

Science 2023

Question Paper Practice

Total Question-35

1 / 35

  1. ਲਾਲ ਡਾਟਾ ਕਿਤਾਬ:Red data book:

2 / 35

  1. ਚਿਪਕੋ ਅੰਦੋਲਨ 1970 ਵਿੱਚ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ ?

Chipko andolan was started in 1970 by?

3 / 35

  1. CFC’s ਕਿਸ ਵਿੱਚ ਵਰਤੇ ਜਾਂਦੇ ਹਨ?

CFC’s are used in?

4 / 35

  1. ਓਜ਼ੋਨ ਪਰਤ ਦੇ ਨਿਘਾਰ ਕਾਰਨ ……………. ਹੋ ਸਕਦਾ ਹੈ।

Ozone layer depletion may cause ……..

5 / 35

  1. ਜੀਵ ਮੰਡਲ ਵਿੱਚ ਊਰਜਾ ਦਾ ਮੁੱਖ ਸੋਮਾ ਕੀ ਹੈ?

What is the major source of energy in ecosystem?

6 / 35

  1. ……………ਦਾ ਉਪਯੋਗ ਸੁਰਜੀ ਸੈੱਲ ਬਣਾਉਣ ਲਈ ਕੀਤਾ ਜਾਂਦਾ ਹੈ।

……….. is used in making solar cell.

7 / 35

  1. ਬਾਇਓਗੈਸ ਦਾ ਮੁੱਖ ਘਟਕ ਹੈ:

Main constituent of Biogas is:

8 / 35

  1. ਇਲੈਕਟ੍ਰਿਕ ਕਰੰਟ ਦਾ SI ਯੂਨਿਟ ਕੀ ਹੈ?

The S.I. unit for electric current is called?

9 / 35

  1. Val ਦਾ ਨਿਯਮ ਕਿਸਨੇ ਪ੍ਰਤਿਪਾਦਿਤ ਕੀਤਾ?

Val, law was given by?

10 / 35

  1. 3Ω ਅਤੇ 6Ω ਦੇ ਦੋ ਪ੍ਰਤੀਰੋਧਕ ਸਮਾਨੰਤਰ ਰੂਪ ਵਿੱਚ ਜੋੜੇ ਹੋਏ ਹਨ। ਦੋ ਪ੍ਰਤੀਰੋਧਕਾਂ ਦਾ ਸਾਂਝਾ ਪ੍ਰਤੀਰੋਧਕੀ ਹੋਵੇਗਾ?

Two resistors of 3Ω and 6Ω are connected in parallel. What will be the combined resistance of the two resistors?

11 / 35

  1. ਕਿਹੜਾ ਹਿੱਸਾ ਅੱਖ ਵਿੱਚ ਲੈਂਜ਼ ਦੀ ਫੋਕਲ ਦੂਰੀ (Focal Length) ਨੂੰ ਨਿਯੰਤਰਿਤ ਕਰਦਾ ਹੈ?

Which part controls the focal length of lens in the eye?

12 / 35

  1. ਪੁਲਾੜ ਯਾਤਰੀ ਨੂੰ ਅਕਾਸ਼ ਦਾ ਰੰਗ ਕਿਹੋ ਜਿਹਾ ਦਿਖਾਈ ਦਿੰਦਾ ਹੈ?

Astronauts see the colour of sky as?

13 / 35

  1. ਇੱਕ ਵਿਅਕਤੀ ਦੀ ਐਨਕ ਵਿੱਚ ਅਵਤਲ ਲੈਂਜ਼ ਲੱਗਿਆ ਹੋਇਆ ਹੈ। ਦੱਸੋ ਵਿਅਕਤੀ ਦੀ ਅੱਖ ਵਿੱਚ ਕਿਹੜਾ ਦ੍ਰਿਸ਼ਟੀ ਦੋਸ਼ ਹੈ?

A man’s spectacles have concave lens. What is the defect of his eye?

14 / 35

  1. ਇੱਕ ਉੱਤਲ ਲੈਨਜ਼ ਦੀ ਸ਼ਕਤੀ 4 ਡਾਈ ਆਪਟਰ ਹੈ। ਇਸਦੀ ਫ਼ੋਕਸ ਦੂਰੀ …………… ਹੋਵੇਗੀ।

The power of a Convex lens is 4 Dioptre. Its focal length will be ………..

15 / 35

  1. ਕਿਸੇ ਵਸਤੂ ਦਾ ਵਾਸਤਵਿਕ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉੱਤਲ ਲੈਂਜ਼ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ:

Where should an object be placed in front of a convex lens to get a real image of the object?

16 / 35

  1. ਉੱਤਲ ਦਰਪਣ ਦੀ ਫ਼ੋਕਸ ਦੂਰੀ ਕਿੰਨੀ ਹੋਵੇਗੀ ਜਿਸਦਾ ਵਕ੍ਰਤਾ ਅਰਧਵਿਆਸ 40 cm ਹੈ?

What is the focal length of convex mirror, whose radius of curvature is 40 cm?

17 / 35

  1. ਡਾਰਵਿਨ ਨੇ ਕਿਸ ਸਿਧਾਂਤ ਦੀ ਪਰਿਕਲਪਨਾ ਕੀਤੀ ਸੀ?

Which of the following theory was propounded by Darwin?

18 / 35

  1. ਹੇਠ ਦਿੱਤਿਆਂ ਵਿੱਚੋਂ ਕਿਹੜਾ ਸਮਜਾਤ ਅੰਗਾਂ ਦੀ ਉਦਾਹਰਣ ਨਹੀਂ ਹੈ ?

Which of the following is NOT an example of homologous organ?

19 / 35

  1. ਗੁਣਸੂਤਰ ਕਿੱਥੇ ਪਾਏ ਜਾਂਦੇ ਹਨ?

Where are the chromosomes found?

20 / 35

  1. ਪਰਾਗਕੋਸ਼ ਵਿੱਚ ਹੁੰਦਾ ………… ਹੈ।

The anther contains……..

21 / 35

  1. ਲਹੂ ਦਾਬ ਅਤੇ ਦਿਲ ਸੰਪਾਦਨ ਕਿਸ ਹਾਰਮੋਨ ਦੁਆਰਾ ਵੱਧਦਾ ਹੈ?

The hormone which increases blood pressure and heart beat is

22 / 35

  1. ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਨਹੀਂ ?

Which of the following is NOT a plant hormone?

23 / 35

  1. ਪਾਇਰੁਵੇਟ ਦੇ ਵਿਖੰਡਨ ਨਾਲ਼ ਕਾਰਬਨ- ਡਾਇਆਕਸਾਈਡ, ਪਾਣੀ ਅਤੇ ਤਾਪ ਊਰਜਾ ਨਿਕਲਣ ਦੀ ਪ੍ਰਕਿਰਿਆ ਕਿੱਥੇ ਵਾਪਰਦੀ ਹੈ?

The breakdown of pyruvate to give Carbon dioxide, water and energy takes place in

24 / 35

  1. ਲਹੂ ਦਾ ਤਰਲ ਮਾਧਿਅਮ ਕੀ ਹੈ?

What is the fluid medium of blood?

25 / 35

  1. ਮਨੁੱਖੀ ਲਾਰ ਵਿੱਚ ਕਿਹੜਾ ਐਨਜ਼ਾਈਮ ਮੌਜੂਦ ਹੁੰਦਾ ਹੈ?

Which of the following enzyme is present in the human saliva?

26 / 35

  1. ਮੈਂਡਲੀਵ ਆਵਰਤੀ ਸਾਰਣੀ ਵਿੱਚ, ਬਾਅਦ ਵਿੱਚ ਪਤਾ ਲੱਗਣ ਵਾਲੇ ਤੱਤ ਦਾ ਨਾਮ ਕੀ ਹੈ ?

Which element covered the gap which was left in Mendeleev’s periodic table?

27 / 35

  1. ਨਿਮਨ ਲਿਖਿਆਂ ਵਿੱਚੋਂ ਕਿਹੜੇ ਤੱਤ ਦਾ ਪਰਮਾਣੂ ਅਰਧਵਿਆਸ ਸਭ ਤੋਂ ਵੱਡਾ ਹੈ?

Which among the following element has largest radii?

28 / 35

  1. ਸਿਰਕੇ ਵਿੱਚ ਕਿੰਨੇ ਪ੍ਰਤੀਸ਼ਤ ਐਸਿਟਿਕ ਐਸਿਡ ਹੁੰਦਾ ਹੈ ?

What percentage of acetic acid contained in vinegar?

29 / 35

30 / 35

  1. Fe2O3+2Al -> 2Fe+Al2O3 + ਊਰਜਾ, ਇਸ ਕਿਰਿਆ ਦਾ ਨਾਮ ਹੈ।

Fe2O3+2Al -> 2Fe+Al2O3 + Energy the reaction is named as:

31 / 35

  1. ਸਧਾਰਨ ਅਵਸਥਾ ਵਿੱਚ ਦ੍ਰਵ ਅਵਸਥਾ ਵਿੱਚ ਮਿਲਣ ਵਾਲੀ ਅਧਾਤੂ ਹੈ:

The non metal which is liquid at room temperature is:

32 / 35

  1. Na2CO3.10H2O ਦਾ ਪ੍ਰਚੱਲਿਤ ਨਾਮ ਕੀ ਹੈ?

Common name of Na2CO3.10H2O.

33 / 35

  1. ਵਸਤਾਂ ਜਿਨ੍ਹਾਂ ਦਾ ਕੋਈ ਸਵਾਦ ਨਹੀਂ ਹੁੰਦਾ:

The thing which has no taste:

34 / 35

  1. ਆਕਸੀਕਰਣ ਵਿੱਚ ਹੁੰਦਾ ਹੈ:

Oxidation involves:-

35 / 35

  1. ਅਮੋਨੀਆ ਦਾ ਸੂਤਰ ਹੈ:-

The formula of ammonia is:-

Your score is

Maths Part           English Part

Paper 2022

1179

Science 2022

Question Paper Practice

Total Question-35

1 / 35

66. ਪਾਣੀ ਦੇ ਬਿਜਲਈ ਅਪਘਟਨ ਦੌਰਾਨ ਕੈਥੋਡ ਤੇ ਕਿਹੜੀ ਗੈਸ ਬਣਦੀ ਹੈ?

In Electrolysis of water, which gas is formed on the cathode?

2 / 35

67. ਚੁੰਬਕੀ ਖੇਤਰ ਰੇਖਾਵਾਂ –

The magnetic lines:

 

3 / 35

68. ਜਦੋਂ ਇੱਕ ਧਾਤ H2SO4  ਨਾਲ ਕਿਰਿਆ ਕਰਦੀ ਹੈ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ?

When zinc metal is reacted with H2SO4 the gas evolved is:

4 / 35

69. ਰੰਗਕਾਟ ਪਾਉਂਡਰ ਦਾ ਰਸਾਇਣਿਕ ਸੂਤਰ ਕੀ ਹੈ?

What is the chemical formula of  Bleaching Powder?

5 / 35

70. ਹੇਠ ਲਿਖਿਆਂ ਵਿਚੋਂ ਕਿਸ ਕਿਸਮ ਦੀ ਦਵਾਈ ਬਦਹਜ਼ਮੀ ਦਾ ਇਲਾਜ ਕਰਨ ਲਈ ਵਰਤੀ ਜਾਂਦੀ ਹੈ?

Which one of the following types of medicines is used for treating indigestion?

6 / 35

71. ਧਾਤਾਂ ਦਾ ਪਿਘਲਾਉ ਦਰਜਾ ਉੱਚਾ ਹੁੰਦਾ ਹੈ। ਹੇਠ ਲਿਖਿਆਂ ਵਿਚੋਂ ਧਾਤਾਂ ਦਾ ਉਹ ਜੋੜਾ ਦੱਸ ਜਿਸਦਾ ਪਿਘਲਾਉ ਦਰਜਾ ਬਹੁਤ ਘੱਟ (ਨੀਵਾਂ) ਹੈ?

The metals have high melting points. Find a pair of metals from the following which have very low melting points:

7 / 35

72. ਕਿਰਿਆਸ਼ੀਲਤਾ ਲੜੀ ਅਨੁਸਾਰ ਹੇਠ ਲਿਖਿਆਂ ਵਿੱਚ ਧਾਤਾਂ ਦੀ ਉਹਨਾਂ ਦੀ ਵਧਦੀ ਕਿਰਿਆਸ਼ੀਲਤਾ ਦੇ ਆਧਾਰ ਤੇ ਸਹੀ ਕੰਮ ਚੁਣੋ-

In accordance with the Reactivity Series, find the correct sequence of metals in order of increasing reactivity:

8 / 35

73. ਗੰਗਾ ਸਫਾਈ ਯੋਜਨਾ ਸ਼ੁਰੂ ਕੀਤੀ ਗਈ-

Ganga Action Plan was started in

9 / 35

74. ਆਕਸੀਜਨ ਦੇ ਕਿੰਨੇ ਪਰਮਾਣੂ ਮਿਲ ਕੇ ਓਜ਼ੋਨ ਦਾ ਇੱਕ ਅਣੂ ਬਣਾਉਂਦੇ ਹਨ?

How many atoms of oxygen combine to form one molecule of Ozone?

10 / 35

75. UNEP ਦਾ ਪੂਰਾ ਨਾਂ ਕੀ ਹੈ?

What is the full form of UNEP?

11 / 35

76. ਬਾਇਓਗੈਸ ਵਿੱਚ ਕਿਹੜੀ ਗੈਸ ਵਧੇਰੇ ਮਾਤਰਾ ਵਿੱਚ ਪਾਈ ਜਾਂਦੀ ਹੈ?

Which gas is found in abundant in Biogas?

12 / 35

77. ਸੂਰਜੀ ਸੈੱਲ ਬਣਾਉਣ ਲਈ ……….. ਦੀ ਵਰਤੋਂ ਕੀਤੀ ਜਾਂਦੀ ਹੈ।

……….is used to make solar cell.

13 / 35

78. ਸਾਡੇ ਦੁਆਰਾ ਖਾਧੇ ਗਏ ਭੋਜਨ ਤੋਂ ਉਤਪੰਨ ਊਰਜਾ ਦਾ ਕੁਝ ਭਾਗ ਸਾਡੇ ਸਰੀਰ ਵਿੱਚ ……… ਦੇ ਰੂਪ ਵਿੱਚ ਜਾਂਦਾ ਹੈ।

Some of the energy derived from the food we eat is stored in our body in the form of

14 / 35

  1. ਮਨੁੱਖੀ ਸਾਹ ਪ੍ਰਣਾਲੀ ਦੇ ਕਿਸ ਭਾਗ ਵਿਚ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ।

In which part of the Human Respiratory system, the exchange of gases take place

15 / 35

  1. ਲਹੂ ਦਬਾਓ ਨੂੰ ਮਾਪਣ ਵਾਲੇ ਯੰਤਰ ਦਾ ਨਾਂ ਦੱਸੋ?

Name the instrument used to measure Blood Pressure is:

16 / 35

17 / 35

  1. ਸਾਬਣ ਦੇ ਅਣੂ ਲੰਬੀਆਂ ਲੜੀਆਂ ਵਾਲੇ…….. ਦੇ ਸੋਡੀਅਮ ਜਾਂ ਪੈਟਾਸ਼ੀਅਮ ਲੂਣ ਹੁੰਦੇ ਹਨ।

The molecules of soap are sodium or potassium salts of long chain……………

18 / 35

  1. ਹੇਠ ਲਿਖੇ ਪੌਦਾ ਹਾਰਮੋਨ ਵਿੱਚੋਂ ਕਿਹੜਾ ਵਾਧਾ ਰੋਕਣ ਵਾਲਾ ਹਾਰਮੋਨ ਹੈ?

Which of the following plant hormones inhibits growth?

19 / 35

  1. The gap between two neurons is called a

ਦੋ ਨਾੜੀ ਸੈਲਾਂ ਵਿਚਕਾਰਲੀ ਖਾਲੀ ਥਾਂ ਨੂੰ ਕਹਿੰਦੇ ਹਨ।

20 / 35

21 / 35

  1. ਆਵਰਤੀ ਸਾਰਣੀ ਵਿੱਚ ਦਿੱਤੇ ਇੱਕ ਗਰੁੱਪ ਵਿੱਚ ਮੌਜੂਦ ਸਾਰੇ ਤੱਤਾਂ ਦਾ ਪਰਮਾਣੂ ਆਕਾਰ ਕਿਹੜੇ ਰੁਝਾਨ ਦੀ ਪਾਲਣਾ ਕਰਦਾ ਹੈ ਜਦੋਂ ਅਸੀਂ ਉੱਪਰ ਤੋਂ ਹੇਠਾਂ ਵੱਲ ਜਾਂਦੇ ਹਾਂ –

The atomic size of all the elements present in the given group of the Periodic Table follows the trend as we move from top to bottom in that group:

22 / 35

  1. ਪਰਿਸਥਿਤਿਕ ਪ੍ਰਬੰਧ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਭੌਤਿਕ ਕਾਰਕ ਨਹੀਂ ਹੈ?

Which of the following is not a physical factor of the Ecosystem?

23 / 35

  1. ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਅਭਾਸੀ, ਸਿੱਧਾ ਅਤੇ ਵਸਤੂ ਤੋਂ ਵੱਡਾ ਸੀ। ਵਸਤੂ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ

The image formed by a concave mirror is observed to be virtual, erect and large than the object. What should be the position of the object?

24 / 35

  1. ਜਦੋਂ ਬਾਰਿਸ਼ ਦੀਆਂ ਬੂੰਦਾਂ ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਸਤਰੰਗੀ ਪੀਂਘ ਬਣਦੀ ਹੈ। ਹੇਠਾਂ ਲਿਖੇ ਪ੍ਰਕਾਸ਼ੀ ਵਰਤਾਰਿਆਂ ਵਿੱਚੋਂ ਕਿਹੜਾ ਇਸ ਲਈ ਜ਼ਿੰਮੇਵਾਰ ਹੈ?

A rainbow is formed when sunlight falls on drops of rain. Which of the following phenomenon are responsible for it?

25 / 35

  1. ਆਧੁਨਿਕ ਆਵਰਤੀ ਸਾਰਣੀ ਵਿੱਚ …….. ਗਰੁੱਪ ਅਤੇ………..ਪੀਰੀਅਡ ਹਨ।

There are …………. groups and ……. periods in Modern Periodic Table?

26 / 35

  1. ਕਿਸੇ ਚਾਲਕ ਦਾ ਪ੍ਰਤੀਰੋਧ ਨਿਰਭਰ ਕਰਦਾ ਹੈ :

The Resistance of a conductor depends upon

27 / 35

  1. ਫਲੇਮਿੰਗ ਖੱਬਾ ਹੱਥ ਨਿਯਮ ਵਿੱਚ ਅੰਗੂਠਾ ਕੀ ਦਰਸਾਉਂਦਾ ਹੈ?

What does thumb indicates according to Fleming’s left Hand Rule?

28 / 35

  1. ਬਿਜਲੀ ਚੁੰਬਕੀ ਪ੍ਰੇਰਣ ਦੀ ਘਟਨਾ

The phenomenon of Electromagnetic Induction is

29 / 35

  1. ਤਿੰਨ ਪ੍ਰਤਿਰੋਧ 2Ω , 5 Ω ਅਤੇ 10 Ω ਸਮਾਨਾਂਤਰ ਜੋੜੇ ਗਏ ਹਨ। ਕੁੱਲ ਪ੍ਰਤਿਰੋਧ ਕਿੰਨਾ ਹੋਵੇਗਾ।

Three Resistances of 2Ω , 5 Ω and 10 Ω are connected in parallel. Find the total resistance

30 / 35

  1. ਹੇਠ ਲਿਖਿਆਂ ਵਿੱਚੋਂ ਕਿਹੜੀ ਬੀਮਾਰੀ ਲਿੰਗੀ ਤੌਰ ਤੇ ਨਹੀਂ ਫੈਲਦੀ ਹੈ?

Which among the following diseases is not sexually transmitted?

31 / 35

  1. ਜੀਵ ਵਿਕਾਸ ਦਾ ਸਿਧਾਂਤ ਕਿਸਨੇ ਦਿੱਤਾ।

Who proposed the Theory of Evolution?

32 / 35

  1. ਯੀਸਟ (ਖਮੀਰ) ਵਿੱਚ ਅਲਿੰਗੀ ਪ੍ਰਜਣਨ ਕਿਸ ਦੁਆਰਾ ਹੁੰਦਾ ਹੈ?

Asexual reproduction in yeast takes place by

33 / 35

  1. ਹੇਠ ਲਿਖਿਆਂ ਵਿੱਚੋਂ ਕਿਹੜਾ ਊਰਜਾ ਦਾ ਨਾਂ-ਨਵਿਆਉਣਯੋਗ ਸੋਮਾ ਹੈ?

Which of the following is a non-renewable source of energy?

34 / 35

  1. ਸਮਜਾਤ ਅੰਗਾਂ ਦਾ ਉਦਾਹਰਣ ਹੈ

An example of homologous organs is

35 / 35

  1. ਲੈੱਨਜ਼ ਦੀ ਸ਼ਕਤੀ ਦੀ SI ਇਕਾਈ ਕੀ ਹੈ?

The SI unit of power of lens is

*Fill to see Result 

Your score is

0%

Maths Part           English Part

Paper 2021

/35
551

Science 2021

Question Paper Practice

Total Question-35

1 / 35

66. Goitre is caused due to the deficiency of………

ਗਿੱਲ੍ਹੜ …………..ਦੀ ਕਮੀ ਨਾਲ ਹੁੰਦਾ ਹੈ।

2 / 35

  1. Magnetic Field lines areਚੁੰਬਕੀ ਖੇਤਰ ਰੇਖਾਵਾਂ

3 / 35

68. 2FeS04 Fe2O3 + SO2 + SO3   

The above reaction is an example of

2FeS04   Fe2O3 + SO2 + SO3

ਉਪਰੋਕਤ ਰਸਾਇਣਿਕ ਕਿਰਿਆ ਇੱਕ ਉਦਾਹਰਣ ਹੈ।

 

4 / 35

  1. The tiny pores on the surface of leaf are called

ਪੱਤੇ ਦੀ ਰੇਖਾ ਉੱਪਰ ਸੂਖਮ ਛੇਕ ਹੁੰਦੇ ਹਨ, ਨੂੰ ਕਿਹਾ ਜਾਂਦਾ ਹੈ।

5 / 35

70.The phenomenon of electromagnetic induction is

ਬਿਜਲ-ਚੁੰਬਕੀ ਪ੍ਰੇਰਣ ਦੀ ਘਟਨਾ-

6 / 35

71.Silver chloride turns in which colour in the presence of sunlight?

ਸੂਰਜੀ ਪ੍ਰਕਾਸ਼ ਨਾਲ ਸਿਲਵਰ ਕਲੋਰਾਈਡ ਕਿਸ ਰੰਗ ਵਿੱਚ ਪਰਵਰਤਿਤ ਹੋ ਜਾਂਦਾ ਹੈ।

 

7 / 35

72 The longest fibre on the cell body of a neutron is called… ..

ਇਕ ਨਿਊਰਨ ਦੇ ਸੈੱਲ ਸਰੀਰ ਤੇ ਸਭ ਤੋਂ ਲੰਬਾ ਫਾਈਬਰ ਕਿਹਾ ਜਾਂਦਾ ਹੈ-

8 / 35

73. Which of the following statement is true about electric motor?

ਹੇਠ ਲਿਖਿਆਂ ਵਿਚੋਂ ਬਿਜਲਈ ਮੋਟਰ ਲਈ ਕਿਹੜਾ ਕਥਨ ਸਹੀ ਹੈ?

9 / 35

74 What is the pH of blood?

ਖੂਨ ਦੀ pH ਦਾ ਮਾਨ ਦੱਸੋ?

10 / 35

  1. The number of pairs of sex chromosomes in the zygote of a human being is……

ਮਨੁੱਖ ਦੇ ਯੁਗਮਜ ਵਿੱਚ ਲਿੰਗੀ ਗੁਣਸੂਤਰ ਦੇ ਜੋੜਿਆਂ ਦੀ ਗਿਣਤੀ ਹੈ-

11 / 35

  1. Which of the following term does not represent electric power in a circuit?

ਹੇਠ ਲਿਖਿਆਂ ਵਿਚੋਂ ਕਿਹੜਾ ਪਦ ਬਿਜਲੀ ਸਰਕਟ ਵਿੱਚ ਬਿਜਲੀ ਸ਼ਕਤੀ ਨੂੰ ਨਹੀਂ ਦਰਸਾਉਂਦਾ?

12 / 35

  1. Which acid is present in tomato ?

ਟਮਾਟਰ ਵਿੱਚ ਮੌਜੂਦ ਤੇਜ਼ਾਬ ਦਾ ਨਾਂ ਦੱਸੋ?

13 / 35

  1. A blood vessal which pumps the oxygenated blood from the heart to the entire body is

ਲਹੂ ਦੀਆਂ ਨਾੜੀਆਂ ਜਿਹੜੀਆਂ ਆਕਸੀਜਨ ਯੁਕਤ ਲਹੂ ਨੂੰ ਦਿਲ ਤੋਂ ਪੂਰੇ ਸਰੀਰ ਵਿੱਚ ਸੁੱਟਦੀਆਂ ਹਨ।

14 / 35

79. A set of resistors R1 and R2 are connected in series has an equivalent resistance Rs given by

ਦੋ ਪ੍ਰਤੀਰੋਧਾਂ R1ਅਤੇ R2 ਨੂੰ ਲੜੀਬੱਧ ਜੋੜਨ ਤੇ ਇਹਨਾਂ ਦਾ ਕੁੱਲ ਪ੍ਰਤੀਰੋਧ Rsਇਹਨਾਂ ਵਿੱਚੋਂ ਕਿਹੜਾ ਹੈ?

 

15 / 35

  1. Complete the following reaction

ਹੇਠ ਲਿਖੀ ਸਮੀਕਰਣ ਨੂੰ ਪੂਰਾ ਕਰੋ-

Zn + CuSO4 ->……..+Cu

16 / 35

  1. Which gland secretes the growth hormone?

ਕਿਹੜੀ ਗ੍ਰੰਥੀ ਵਾਧਾ ਹਾਰਮੋਨ ਛੱਡਦੀ ਹੈ?

17 / 35

82. A wire of given material having length L and area of cross section A has resistance of 8 ohm. What would be the resistance of wire if length becomes L/2 and area of cross section becomes 2A?

80Ω ਪ੍ਰਤੀਰੋਧ ਦੀ ਕਿਸੇ ਤਾਰ ਦੀ ਪਰਿਖੇਤਰ ਕਾਟ ਦਾ ਖੇਤਰਫਲ A ਹੈ ਅਤੇ ਲੰਬਾਈ L ਹੈ। ਜੇਕਰ ਪਰਿਖੇਤਰ ਕਾਟ ਦਾ ਖੇਤਰਫਲ 2 A ਕਰ ਦਿੱਤਾ ਜਾਵੇ ਅਤੇ ਲੰਬਾਈ L/2  ਕਰ ਦਿੱਤਾ ਜਾਵੇ ਤਾਂ ਤਾਰ ਦੇ ਨਵੇਂ ਪ੍ਰਤੀਰੋਧ ਦੀ ਗਣਨਾ ਕੀ ਹੋਵੇਗੀ?

18 / 35

  1. The self-linkage property (catenation) is maximum in

ਆਪਣੇ ਆਪ ਨਾਲ ਜੁੜਨ (ਕੋਟੇਨੇਸ਼ਨ) ਦੀ ਸਮਰਥਾ ਕਿਸ ਵਿੱਚ ਵੱਧ ਹੈ?

19 / 35

  1. The substance which is chiefly responsible for depletion of ozone layer is

ਉਹ ਪਦਾਰਥ ਜੋ ਓਜ਼ੋਨ ਪਰਤ ਦੇ ਨੁਕਸਾਨ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ

20 / 35

  1. The change in focal length of an eye lens is caused by the action of

ਨੇਤਰ ਲੈਨਜ਼ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ-

21 / 35

  1. MnO2 + 4HCl MnCl2+2H2O+Cl₂

Identify the substance oxidised in above equation.

ਉਪਰੋਕਤ ਰਸਾਇਣਿਕ ਕਿਰਿਆ ਵਿੱਚ ਆਕਸੀਕਰਨ ਹੋਈ ਵਸਤੂ ਦੀ ਪਛਾਣ ਕਰੋ-

22 / 35

  1. A cross between a Tall pea plant (TT) and a short pea plant (tt) resulted in progenies that were all tall plants because:

ਇਕ ਲੰਬੇ ਮਟਰ ਦੇ ਪੌਦੇ (TT) ਅਤੇ ਛੋਟੇ ਮਟਰ (tt) ਦੇ ਪੌਦੇ ਦੇ ਵਿਚਕਾਰ ਇੱਕ ਪਰਾਗਣ ਦੇ ਨਤੀਜੇ ਵਜੋਂ ਇਹ ਸਾਬਤ ਹੋਇਆ ਕਿ ਸਾਰੇ ਲੰਬੇ ਪੌਦੇ ਸਨ ਕਿਉਂਕਿ-

23 / 35

  1. On passing through prism, which colour of white light bends the least ?

ਪ੍ਰਿਜ਼ਮ ਵਿੱਚੋਂ ਲੰਘਣ ਸਮੇਂ, ਚਿੱਟੇ ਪ੍ਰਕਾਸ਼ ਦਾ ਕਿਹੜਾ ਰੰਗ ਸਭ ਤੋਂ ਘੱਟ ਮੁੜਦਾ ਹੈ?

24 / 35

  1. An atom of an element has electronic configuration 2, 8, 2 .To which of following element would it be chemically similar?

ਇਕ ਤੱਤ ਦੇ ਪਰਮਾਣੂ ਦਾ ਇਲੈਕਟ੍ਰਾਨਿਕ ਤਰਤੀਬ 2,8,2 ਹੁੰਦੀ ਹੈ, ਇਹ ਕਿਸ ਤਰਾਂ ਦੇ ਤੱਤ ਦੇ ਸਮਾਨ ਹੁੰਦਾ ਹੈ?

25 / 35

  1. The breakdown of Pyruvate to give carbon dioxide, water and energy takes place in

ਪਾਇਰੁਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ।

26 / 35

  1. What is power of concave lens of focal length 2 meter?

ਮੀਟਰ ਫੋਕਸ ਦੂਰੀ ਵਾਲੇ ਅਵਤਲ ਲੈੱਨਜ਼ ਦੀ ਸ਼ਕਤੀ ਦੱਸੋ।

27 / 35

  1. YCH4+XO2XH2O+YCO₂

In above reaction find the value of X and Y

ਉਪਰੋਕਤ ਸਮੀਕਰਣ ਵਿੱਚ X ਅਤੇ Y ਦਾ ਮਾਨ ਦੱਸੋ।

28 / 35

93. A plant hormone which is synthesised at the shoot tip helps the cells to grow longer.

ਇੱਕ ਪੋਦਾ ਹਾਰਮੋਨ ਜੋ ਕਿ ਕਰੂੰਬਲਾਂ ਦੇ ਸਿਰਿਆਂ ਵਿੱਚ ਸ਼ਸਲਿਸ਼ਟ ਹੁੰਦਾ ਹੈ ਅਤੇ ਸੈੱਲਾਂ ਨੂੰ ਲੰਬਾਈ ਵਿੱਚ ਵਾਧਾ ਕਰਨ ਵਿਚ ਸਹਾਇਕ ਹੁੰਦਾ ਹੈ।

29 / 35

  1. Danger signals are red in colour becauseਖਤਰੇ ਦੇ ਸਿਗਨਲ ਲਾਲ ਰੰਗ ਦੇ ਹੁੰਦੇ ਹਨ ਕਿਉਂਕਿ-

30 / 35

  1. When some drops of phenolphthalein is added in NaOH solution then the colour of solution becomes

ਜਦੋਂ ਫਿਨਾਇਲ ਪੈਥਲਿਨ ਦੀਆਂ ਕੁਝ ਬੂੰਦਾਂ NaOH ਘੋਲ ਵਿੱਚ ਪਾਈਆਂ ਜਾਂਦੀਆਂ ਹਨ ਤਾਂ ਘੋਲ ਦਾ ਰੰਗ ਹੁੰਦਾ ਹੈ।

31 / 35

  1. Which of the following is non-biodegradable ?

ਹੇਠ ਲਿਖਿਆਂ ਵਿਚੋਂ ਕਿਹੜਾ ਅਵਿਘਟਨਸ਼ੀਲ ਹੈ?

32 / 35

  1. What is speed of light in vacuum ?

ਨਿਰਵਾਯੂ ਵਿਚ ਪ੍ਰਕਾਸ਼ ਦਾ ਵੇਗ ਕਿੰਨਾ ਹੁੰਦਾ ਹੈ।

33 / 35

  1. The number of periods and group are present in modern periodic table

ਆਧੁਨਿਕ ਆਵਰਤੀ ਸਾਰਨੀ ਵਿਚ ਕਿੰਨੇ ਪੀਰਿਅਡ ਅਤੇ ਗਰੁੱਪ ਹਨ?

34 / 35

  1. The process where characteristics are transmitted from parent to offspring is called

ਉਹ ਕਿਰਿਆ ਜਿਸ ਵਿੱਚ ਗੁਣ ਮਾਪਿਆਂ ਤੋਂ ਸੰਤਾਨ ਨੂੰ ਵਿਰਸੇ ਵਿੱਚ ਪ੍ਰਾਪਤ ਹੁੰਦੇ ਹਨ, ਨੂੰ ਕਿਹਾ ਜਾਂਦਾ ਹੈ।

35 / 35

  1. Which Type of lens always form a virtual image

ਇਹਨਾਂ ਵਿਚੋਂ ਕਿਹੜਾ ਲੈੱਨਜ਼ ਹਮੇਸ਼ਾ ਅਭਾਸੀ ਪ੍ਰਤੀਬਿੰਬ ਬਣਾਉਂਦਾ ਹੈ ?

*Fill to see Result 

Your score is

0%

Maths Part           Science Part

Paper -1 2019

0 votes, 0 avg
458

Science 2019 set 1

Question Paper Practice

Total Question-35

1 / 35

  1. Name the chamber of heart which receives deoxygenated blood from vena cava.

ਮਹਾਂ ਸਿਰਾਂ (Vena cava) ਤੋਂ ਆਕਸੀਜਨ ਰਹਿਤ ਲਹੂ ਦਿਲ ਦਾ ਕਿਹੜਾ ਖਾਨਾ ਪ੍ਰਾਪਤ ਕਰਦਾ ਹੈ-

2 / 35

  1. Riya’s Father has been advised by a doctor to reduce his sugar intake. Name the hormone whose deficiency causes it

ਰੀਆ ਦੇ ਪਿਤਾ ਜੀ ਨੂੰ ਡਾਕਟਰ ਨੇ ਭੋਜਨ ਵਿਚ ਘਟ ਸ਼ੰਕਰ (ਖੰਡ) ਲੈਣ ਦੀ ਸਲਾਹ ਦਿੱਤੀ ਹੈ। ਕਿਹੜੇ ਹਾਰਮੋਨ ਦੀ ਘਾਟ ਕਾਰਨ ਇਹ ਹੁੰਦਾ ਹੈ –

3 / 35

  1. Where an object should be placed in front of a convex lens to get a real image of the size of the object?

ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਪ੍ਰਤਿਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉੱਤਲ ਲੈਨਜ਼ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ?

4 / 35

  1. The least distance of a distinct vision for a young adult with normal vision is

ਸਧਾਰਨ ਦਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲੁਪਤਮ ਦੂਰੀ ਹੁੰਦੀ ਹੈ :

5 / 35

  1. Which phenomenon is related to twinkling of stars?

ਕਿਸ ਪ੍ਰਭਾਵ ਦੁਆਰਾ ਤਾਰੇ ਟਿਮਟਿਮਾਉਂਦੇ ਹਨ-

6 / 35

  1. Flow of energy in an ecosystem is always:

ਪਰਿਸਥਿਤਿਕ ਪ੍ਰਬੰਧ ਵਿਚ ਊਰਜਾ ਦਾ ਪ੍ਰਵਾਹ-

7 / 35

  1. While cooking, if the bottom of the vessel is getting blackened on the outside, it means that:

ਭੋਜਨ ਪਕਾਉਣ ਸਮੇਂ ਜੇਕਰ ਭਾਂਡਿਆਂ ਦਾ ਤਲਾ ਬਾਹਰੋ ਕਾਲਾ ਹੋ ਰਿਹਾ ਹੋਵੇ ਤਾਂ ਇਸ ਤੋਂ ਸਪੱਸ਼ਟ ਹੈ ਕਿ

8 / 35

  1. IUPAC name of CH3CH2CHO is?

CH3 CH₂CHO ਦਾ ਨਾਮ ਹੈ –

9 / 35

  1. An example of homologous organs is:

ਸ਼ਮਜਾਤ ਅੰਗ ਦੀ ਉਦਾਹਰਣ ਹੈ –

10 / 35

  1. Three elements B, Si and Ge are:

ਤਿੰਨ ਤੱਤ B, Si ਅਤੇ Ge ਹਨ-

11 / 35

  1. The anther contains:

ਪਰਾਗ ਕੋਸ਼ ਵਿੱਚ ਕੀ ਹੁੰਦਾ ਹੈ ।

12 / 35

  1. The ability of a cell to divide into several cells during reproduction in Plasmodium is called:

ਪਲਾਜ਼ਮੋਡੀਅਮ ਦੇ ਪ੍ਰਜਨਣਨ ਵਿੱਚ ਇੱਕ ਸੈਲ ਦਾ ਅਨੇਕ ਸੈਲਾਂ ਵਿੱਚ ਵਿਭਾਜਨ ਨੂੰ ਕਹਿੰਦੇ ਹਨ।

13 / 35

  1. Where fertilization does takes place in human beings?

ਮਨੁੱਖੀ ਮਾਦਾ ਸਰੀਰ ਵਿੱਚ ਨਿਸ਼ੇਚਨ ਕਿੱਥੇ ਹੁੰਦੀ ਹੈ।

14 / 35

  1. The 3R’s to save the environment are:

ਵਾਤਾਵਰਣ ਨੂੰ ਬਚਾਉਣ ਲਈ 3R ਦਾ ਭਾਵ ਹੈ-

15 / 35

  1. The element X has electronic configuration 2,8,8,2. It means that it belongs to:

ਇੱਕ ਤੱਤ X ਦੀ ਇਲੈਕਟ੍ਰਾਨਿਕ ਤਰਤੀਬ 2,8,8,2 ਹੈ ਇਸ ਦਾ ਮਤਲਬ ਉਹ ਸੰਬੰਧ ਰੱਖਦਾ ਹੈ ।

16 / 35

  1. Fe2 O3 +2A1→ A12O3 + 2Fe   Above chemical reaction is a example of:ਉਪਰੋਕਤ ਸਮੀਕਰਨ ਕਿਸ ਦੀ ਉਦਾਹਰਣ ਹੈ-

17 / 35

  1. Name a metal which is preserved in kerosene:

ਉਸ ਧਾਤ ਦਾ ਨਾਂ ਦੱਸੋ ਜਿਸ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ।

18 / 35

  1. An element reacts with oxygen to give a compound with a high melting point. This compound is also soluble in water. The element is most likely to be:

ਇੱਕ ਤੱਤ ਆਕਸਜੀਨ ਨਾਲ ਪ੍ਰਤੀਕਿਰਿਆ ਕਰਕੇ ਉੱਚ ਪਿਘਲਣ ਅੰਕ ਵਾਲਾ ਯੋਗਿਕ ਬਣਾਉਂਦਾ ਹੈ ।ਇਹ ਯੋਗਿਕ ਪਾਣੀ ਵਿੱਚ ਵੀ ਘੁਲਣਸ਼ੀਲ ਹੈ। ਸੰਭਵ ਤੌਰ ਤੇ ਇਹ ਤੱਤ ਹੈ-

19 / 35

  1. Impurities of sand and rocky material present in an ore is called as:

ਧਰਤੀ ਤੋਂ ਕੱਢੀ ਗਈ ਕੱਚੀ-ਧਾਤ ਵਿਚਲੀਆਂ ਅਸ਼ੁੱਧੀਆਂ ਜਿਵੇਂ ਕਿ ਮਿੱਟੀ, ਰੇਤ ਆਦਿ ਨੂੰ ਕੀ ਕਹਿੰਦੇ ਹਨ ?

20 / 35

  1. Which part of the brain maintains posture and equilibrium?

ਦਿਮਾਗ ਦਾ ਕਿਹੜਾ ਭਾਗ ਸ਼ਰੀਰ ਦੇ ਆਸਨ ਤੇ ਸੰਤੁਲਨ ਲਈ ਉਤਰਦਾਈ ਹੈ ?

21 / 35

  1. A Mendelian experiment consisted of breeding tall pea plants bearing violet flowers with short pea plants bearing white flowers. The progeny all bore violet flowers, but almost half of them were short. This suggests makeup of the tall parent can be depicted as:

ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੌਦੇ ਜਿਨ੍ਹਾ ਦੇ ਬੈਂਗਨੀ ਫੁੱਲ ਸਨ, ਦਾ ਸੰਕਰਣ ਬੌਨੇ ਪੌਦਿਆਂ ਜਿੰਨਾਂ ਦੇ ਸਫੈਦ ਫੁੱਲ ਸਨ, ਨਾਲ ਕਰਾਇਆ ਗਿਆ। ਇਹਨਾਂ ਦੀ ਸੰਤਾਨ ਦੇ ਸਾਰੇ ਪੌਦਿਆ ਵਿੱਚ ਫੁੱਲ ਬੈਂਗਣੀ ਰੰਗ ਦੇ ਸਨ, ਪਰ ਉਹਨਾਂ ਵਿੱਚੋਂ ਲਗਭਗ ਅੱਧੇ ਬੌਨੇ ਸਨ। ਇਸ ਤੋਂ ਕਿਹਾ ਜਾ ਸਕਦਾ ਹੈ ਕਿ ਲੰਬੇ ਜਨਕ ਪੌਦਿਆ ਦੀ ਅਨੁਵੰਸ਼ਿਕ ਰਚਨਾ ਨਿਮਨ ਸੀ –

22 / 35

  1. A doctor has prescribed a corrective lens of power+1.5D. Find the focal length of the lens. Is the prescribed lens converging or diverging?

ਕੋਈ ਡਾਕਟਰ + 1.5D ਸ਼ਕਤੀ ਦਾ ਸੰਸੋਦਿਤ ਲੈਨਜ ਨਿਰਧਾਰਿਤ ਕਰਦਾ ਹੈ । ਲੈਨਜ਼ ਦੀ ਫੋਕਸ ਦੂਰੀ ਕਿੰਨੀ ਹੈ? ਲੈਨਜ਼ ਅਭਿਸਾਰੀ ਹੈ ਜਾਂ ਅਪਸਾਰੀ-

23 / 35

  1. No matter how far you stand from a mirror, your image appears erect. The mirror is likely to be.

ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜੇ ਹੋਵੇ, ਤੁਹਾਡਾ ਪ੍ਰਤੀਬਿੰਬ ਹਮੇਸ਼ਾ ਹੀ ਸਿੱਧਾ ਹੁੰਦਾ ਹੈ । ਸੰਭਵ ਤੌਰ ਤੇ ਦਰਪਣ ਹੈ-

24 / 35

  1. An electric bulb is rated 220 V and 100W. When it is operated on 110V, the power consumed will be:

ਕਿਸੇ ਬਿਜਲੀ ਬਲਬ ਉੱਤੇ 220 V ਅਤੇ 100W ਅੰਕਿਤ ਹੈ ਜਦੋਂ ਇਸ ਨੂੰ 110V ਉੱਤੇ ਚਾਲੂ ਕਰਦੇ ਤਾਂ ਇਸ ਦੁਆਰਾ ਵਰਤੀ ਸ਼ਕਤੀ ਹੋਵੇਗੀ ।

25 / 35

  1. SI unit of electric power is:

ਬਿਜਲੀ ਸ਼ਕਤੀ ਦੀ SI ਇਕਾਈ ਹੈ:

26 / 35

  1. Plaster of paris is prepared by heating gypsum at a temperature of………

ਜਿਪਸਮ ਨੂੰ ਕਿੰਨੇ ਤਾਪਮਾਨ ਤੇ ਗਰਮ ਕਰਨ ਨਾਲ ਇਹ ਪਲਾਸਟਰ ਆਫ ਪੈਰਿਸ ਵਿੱਚ ਬਦਲਦਾ ਹੈ

27 / 35

  1. What is the name and chemical formula of the main product formed by heating baking soda?

ਬੇਕਿੰਗ ਸੋਡਾ ਨੂੰ ਗਰਮ ਕਰਨ ਤੇ ਬਣਨ ਵਾਲੇ ਉਤਪਾਦ ਦਾ ਨਾਮ ਅਤੇ ਰਸਾਇਣਿਕ ਸੂਤਰ ਕੀ ਹੈ-

(a) ਸੋਡੀਯਮ ਬਾਈਕਾਰਬੋਨੇਟ, NaHCO3                (b) ਸੋਡੀਯਮ ਕਾਰਬੋਨੇਟ, Na2CO3

(c) ਸੋਡੀਯਮ ਬਾਈਕਾਰਬੋਨੇਟ, Na2CO3                   (d) ਸੋਡੀਯਮ ਕਾਰਬੋਨੇਟ, NaHCO3

28 / 35

  1. If one of the metal in an alloy is mercury, then it is called as

ਜੇਕਰ ਮਿਸ਼ਰਤਧਾਤ ਵਿੱਚ ਇੱਕ ਧਾਤ ਪਾਰਾ ਹੋਵੇ ਤਾਂ ਇਸ ਨੂੰ ਕੀ ਆਖਦੇ ਹਨ-

29 / 35

  1. What happens when dilute hydrochloric acid is added to iron powder

ਕੀ ਹੁੰਦਾ ਹੈ ਜਦੋਂ ਪਤਲਾ ਹਾਈਡਰੋਕਲੋਰਿਕ ਐਸਿਡ ਲੋਹ ਚੂਰਨ ਉੱਤੇ ਪਾਇਆ ਜਾਦਾ ਹੈ?

30 / 35

  1. Choose the correct option. Magnetic field inside a long straight solenoid carrying current.

ਠੀਕ ਵਿਕਲਪ ਚੁਣੋ- ਕਿਸ ਬਿਜਲਈਧਾਰਾ ਵਾਲੀ ਸਿੱਧੀ, ਲੰਬੀ ਸੋਲੀਨਾਇਡ ਦੇ ਅੰਦਰ ਚੁੰਬਕੀ ਖੇਤਰ-

31 / 35

  1. The power plant which converts the potential energy of falling water into electricity is:

ਕਿਹੜੇ ਪਾਵਰ ਪਲਾਂਟ ਵਿੱਚ ਡਿੱਗਦੇ ਪਾਣੀ ਦੀ ਸਥਿਤਿਜ ਊਰਜਾ ਨੂੰ ਬਿਜਲੀ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ ?

32 / 35

  1. Molecular formula of ethane is C2H6, it has

ਈਥੇਨ ਦਾ ਅਣਵੀ ਸੂਤਰ C2H6, ਹੈ, ਇਸ ਵਿੱਚ-

33 / 35

  1. The electronic configuration of an element is 2,8,5,. To which of the following elements would it be chemically similar.

ਇੱਕ ਪਰਮਾਣੂ ਦੀ ਇਲੈਕਟ੍ਰੋਨਿਕ ਤਰਤੀਬ 2,8,5 ਹੈ । ਹੇਠ ਲਿਖਿਆ ਵਿੱਚੋਂ ਕਿਸ ਨਾਲ ਇਸਦੀ ਰਸਾਇਣਿਕ ਸਮਾਨਤਾ ਹੋਵੇਗੀ?

34 / 35

  1. Name the largest gland of human body.

ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਦਾ ਨਾਂ ਦੱਸੋ ।

35 / 35

  1. The role of digestive enzyme salivary amylase in the human digestive system is

ਮਨੁੱਖੀ ਪਾਚਣ ਪ੍ਰਣਾਲੀ ਵਿੱਚ ਲਾਰ ਅਮਾਈਲੇਜ਼ ਐਨਜ਼ਾਇਮ ਦਾ ਕੀ ਕੰਮ ਹੈ ?

Your score is

Maths Part           English Part

Paper-2 , 2019

0 votes, 0 avg
273

Science 2019 set 2

1 / 22

66.  CaOCI2 ਯੋਗਿਕ ਦਾ ਸਾਧਾਰਨ ਨਾਂ ਕੀ ਹੈ?

The common name of chemical compound CaOCI2 is…….

2 / 22

73.  ਆਧੁਨਿਕ ਆਵਰਤੀ ਸਾਰਣੀ ਵਿੱਚ 18 ਲੰਬਾਤਮਕ ਕਾਲਮਾਂ ਨੂੰ ………….ਕਹਿੰਦੇ ਹਨ ।

18 vertical columns of Modern Periodic table are known as ……….

3 / 22

74. ਪੌਦਿਆਂ ਵਿੱਚ ਜਾਈਲਮ ਦਾ ਕੰਮ ਹੈ-

What is the function of xylem in plants

4 / 22

  1. ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਗਲਫੜਿਆਂ ਰਾਹੀਂ ਸਾਹ ਲੈਂਦਾ ਹੈ।

Which of the following living organism, respiration takes place by gills?

5 / 22

  1. ਹੇਠ ਲਿਖਿਆਂ ਵਿਚੋਂ ਕਿਹੜਾ ਪੌਦਾ ਹਾਰਮੋਨ ਹੈ ?

Which of the following is a plant hormone

6 / 22

  1. ਵਾਧਾ ਹਾਰਮੋਨ ਦਾ ਰਿਸਾਵ ਹੁੰਦਾ ਹੈ –

Which gland secretes growth hormone

7 / 22

85. ਓਜਨ ਦੇ ਅਣੂ ਵਿੱਚ ਆਕਸੀਜਨ ਦੇ ਕਿੰਨੇ ਪ੍ਰਮਾਣੂ ਹੁੰਦੇ ਹਨ।

How many atoms of oxygen are present in ozone molecule

8 / 22

  1. ਸਧਾਰਣ ਮਨੁੱਖੀ ਅੱਖ ਦੀ ਨਿਕਟੀ ਬਿੰਦੂ ਕਿੰਨੀ ਦੂਰੀ ਤੇ ਹੁੰਦਾ ਹੈ ।

Near point of normal human eye is

9 / 22

  1. ਨਿਕਟੀ ਦੋਸ਼ ਦਾ ਉਪਚਾਰ

Near sightedness can be corrected by

10 / 22

  1. ਸਮਜਾਤ ਅੰਗਾਂ ਦੀ ਉਦਾਹਰਣ ਹਨ-

Example of homologous organ is

11 / 22

  1. ਕਾਰਬਨ ਅਤੇ ਹਾਈਡ੍ਰੋਜਨ ਦੁਆਰਾ ਬਣਾਏ ਜਾਣ ਵਾਲੇ ਐਲਕੇਨ ਦਾ ਸਾਧਾਰਨ ਸੂਤਰ ਹੇਠ ਲਿਖੇ ਅਨੁਸਾਰ ਹੈ

General formula of alkanes which are formed as result of reaction between carbon and hydrogen is

(A)Cn H2n                  (B) Cn H2n+2                                    (C) Cn H2n+1                                    (D)   ਇਹਨਾਂ ਵਿਚੋਂ ਕੋਈ ਨਹੀਂ    None of above

12 / 22

  1.  ਡਾਬਰੀਨਰ ਦੀਆਂ ਤਿਕੜੀਆਂ ਵਿਚ……… ਤੱਤਾਂ ਦੇ ਸਮੂਹ ਬਣਾਏ ਗਏ।

How many elements are present in Dobereiner triads.

13 / 22

  1.   ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ –

Name the component necessary for autotrophic nutrition.

14 / 22

  1. ਐਸਟਿਕ ਐਸਿਡ ਦੀ ਗੰਧ ਕਿਸ ਨਾਲ ਦੀ ਹੁੰਦੀ ਹੈ ।

Acetic Acid smells like

15 / 22

  1. ਦੋ ਨਾੜੀ ਸੈਲਾਂ ਵਿਚਕਾਰਲੀ ਖਾਲੀ ਥਾਂ ਨੂੰ ਕਹਿੰਦੇ ਹਨ-

The gap or space between two nerve cell is called as

16 / 22

  1. ਜਦੋਂ ਲੋਹੇ ਦੇ ਕਿਲ ਨੂੰ ਕਾਪਰ ਸਲਫੇਟ ਦੇ ਘੋਲ ਵਿਚ ਪਾਇਆ ਜਾਂਦਾ ਹੈ ਤਾਂ ਉਸ ਦਾ ਰੰਗ ਹੋ ਜਾਂਦਾ ਹੈ

When Iron nail is placed in copper sulphate solution, the colour of solution changes to

17 / 22

  1. CH3 CH2 CH2 CHO ਦਾ IUPAC ਨਾਮ ਹੈ –

IUPAC name of the compound CH3 CH2 CH2 CHO is :

18 / 22

  1. ਦੰਦਾਂ ਦੇ ਡਾਕਟਰ ਵਲੋਂ ਵਰਤਿਆ ਜਾਣ ਵਾਲਾ ਸ਼ੀਸ਼ਾ ਹੈ

Mirror used by a dental doctor is

19 / 22

  1. ਅਵਤਲ ਦਰਪਣ ਦੀ ਵਕ੍ਰਤਾ-ਅਰਧਵਿਆਸ(R) ਅਤੇ ਫੋਕਸ ਦੂਰੀ(F) ਵਿਚ ਸੰਬੰਧ ਹੈ-

Relationship between radius of curvature (R) of concave mirror and focal length (F) is

20 / 22

  1. ਕੀੜੀ ਅਤੇ ਮਧੂ ਮੱਖੀ ਦੇ ਡੰਗ ਵਿਚ ਹੁੰਦਾ ਹੈ –     The sting of ant and bees contains:

21 / 22

  1. ਸਾਹ ਲੈਣ ਦੀ ਪ੍ਰਕ੍ਰਿਆ ਦਾ ਪਹਿਲੇ ਕਦਮ ਵਿਚ ਗਲੂਕੋਜ਼ ਟੁਟਦਾ ਹੈ-

First step of respiration is the breakdown of glucose into:

22 / 22

100.  ਹੇਠ ਲਿਖੇ ਵਿਚ ਸੰਬੰਧਾਂ ਵਿਚ ਕੀ ਸਹੀ ਹੈ?

Which of the following relations is correct:

Your score is

Maths Part           English Part

Paper-3, 2019

0 votes, 0 avg
306

Science 2019 set 3

Question Paper Practice

Total Question-35

1 / 35

  1. Indentify the substance that is reduced in the following reaction:

ਹੇਠ ਲਿਖੀ ਰਸਾਇਣਿਕ ਕਿਰਿਆ ਵਿੱਚੋਂ ਲਘੂਕਿਰਤ ਤੱਤ ਦੀ ਪਛਾਣ ਕਰੋ

CuO(s) + H2(g)  → Cu(s) + H2O (l)

(A) CuO   (B) Cu  (C)  H2O     (D) H2

2 / 35

  1. Which of the following constitute a food chain?

ਹੇਠ ਦਿੱਤੀਆਂ ਵਿੱਚੋਂ ਕਿਹੜੇ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ ?

3 / 35

  1. Chemical formula of gypsum is?

(A) CaSO4. 2H₂O          (B) CaSO4.½H2O   (C) CuSO4. 5H2 O     (D) 2H2O

ਜਿਪਸ਼ਮ ਦਾ ਰਸਾਇਣਿਕ ਸੂਤਰ ਕੀ ਹੈ?

4 / 35

  1. Which of the following gas is responsible for green house effect?

ਹੇਠਾਂ ਲਿਖੀਆਂ ਗੈਸਾਂ ਵਿੱਚੋਂ ਕਿਹੜੀ ਗੈਸ ਹਰਾ ਗ੍ਰੀਨ ਪ੍ਰਵਾਹ ਲਈ ਸਭ ਤੋਂ ਵੱਧ ਜਿੰਮੇਵਾਰ ਹੈ?

5 / 35

  1. Maintaining body posture and balance of body is controlled by which part of brain?

ਦਿਮਾਗ ਦਾ ਕਿਹੜਾ ਭਾਗ ਸਰੀਰ ਦੇ ਆਸਣ ਤੇ ਸੰਤੁਲਨ ਲਈ ਉੱਤਰਦਾਈ ਹੈ?

6 / 35

  1. Accumulation of non-biodegradable pesticides in the food chain in increasing amount at each higher trophic level is known as:

ਭੋਜਨ ਲੜੀ ਵਿੱਚ ਜੈਵ ਅਵਿਘਨਸ਼ੀਲ ਰਸਾਇਣਕ ਪਦਾਰਥਾਂ ਦੇ ਵੱਧ ਮਾਤਰਾ ਵਿੱਚ ਸਿਖਰ ਸਥਾਨ ਤੇ ਜਮ ਹੋਣ  ਨੂੰ ਕੀ ਕਹਿੰਦੇ ਹਨ?

7 / 35

  1. Which of the following is not a part of the female reproductive system in human being?

ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਣਨ ਪ੍ਰਣਾਲੀ ਦਾ ਭਾਗ  ਨਹੀਂ ਹੈ।

8 / 35

  1. S.I unit of current is:

ਕਰੰਟ ਦੀ ਐਸ.ਆਈ(S.I) ਇਕਾਈ ਕੀ ਹੈ?

9 / 35

  1. The function of Xylem in plants is:

ਪੌਦਿਆਂ ਵਿੱਚ ਜਾਇਲਮ ਦਾ ਕੰਮ ਹੈ:

10 / 35

  1. The device used to produce electricity is called as:

ਬਿਜਲੀ ਧਾਰਾ ਪੈਦਾ ਕਰਨ ਵਾਲੇ ਉਪਕਰਨ ਨੂੰ ਕਹਿੰਦੇ ਹਨ।

11 / 35

  1. How is hypermetropia corrected?

ਹਾਈਪਰਮੈਟਰਪੀਆਂ (ਦੂਰ ਦ੍ਰਿਸ਼ਟੀ ਦੋਸ਼) ਕਿਵੇਂ ਠੀਕ ਕੀਤਾ ਜਾਂਦਾ ਹੈ?

12 / 35

  1. The human eye forms the image of an object at its

ਮਨੁੱਖੀ ਅੱਖ ਕਿਸੇ ਵਸਤੂ ਦਾ ਪ੍ਰਤੀਬਿੰਬ ਕਿਸ ਤੋਂ ਬਣਾਉਂਦੀ ਹੈ?

13 / 35

  1. Depletion of ozone is mainly due to:

ਓਜੋਨ ਪਰਤ ਦੇ ਨਸ਼ਟ ਹੋਣ ਦਾ ਮੁੱਖ ਕਾਰਨ ਕੀ ਹੈ?

14 / 35

  1. Cinnabar is the main are of …….?

ਸਿਨਾਬਰ ਕਿਸ ਦੀ ਕੱਚੀ ਧਾਤ ਹੈ?

15 / 35

  1. Pulmonary Artery transport:

ਫੇਫੜਾ ਧਮਣੀਆਂ ਲੈ ਕੇ ਜਾਂਦੀਆਂ ਹਨ-

16 / 35

  1. Functional junction between two neurons is called as:

ਦੋ ਨਿਉਰਾਨਾਂ ਵਿਚਕਾਰਲੇ ਕਾਰਜਾਤਕਮ ਜੰਕਸ਼ਨ ਨੂੰ ਕਹਿੰਦੇ ਹਨ-

17 / 35

  1. Name the disease which a person is likely to suffer due to the deficiency of Iodine:

ਆਇਓਡੀਨ ਦੀ ਘਾਟ ਕਾਰਨ ਮਨੁੱਖ ਕਿਹਣੇ ਰੋਗ ਤੋਂ ਪ੍ਰਭਾਵਿਤ ਹੁੰਦਾ ਹੈ?

18 / 35

  1. What type of chemical reaction takes place when lead nitrate is heated?

ਜਦੋਂ ਲੈਡ ਨਾਈਟਰੇਟ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਕਿਸ ਪ੍ਰਕਾਰ ਦੀ ਰਸਾਣਿਕ ਕਿਰਿਆਂ ਹੁੰਦੀ ਹੈ?

19 / 35

  1. The least distance of a distinct vision for a young adult with normal vision is:

ਕਿਸੇ ਸਧਾਰਨ ਦ੍ਰਿਸ਼ਟੀ ਵਾਲੇ ਬਾਲਗ ਲਈ ਨਿਕਟ ਬਿੰਦੂ ਦੀ ਅੱਖ ਤੋਂ ਦੂਰੀ ਕਿੰਨੀ ਹੁੰਦੀ ਹੈ?

20 / 35

85 The role of digestive enzyme “Salivary amylase” in the human digestive system is to convert:

ਮਨੁੱਖੀ ਪਾਚਣ ਪ੍ਰਣਾਲੀ ਵਿਚੋਂ ਲਾਰ ਅਮਾਈਲੇਜ਼ ਐਨਜ਼ਾਇਸ ਦਾ ਕੀ ਕੰਮ ਹੈ ?

21 / 35

  1. If wire of resistance R is divided into two equal parts and a connected in parallel, what will the equivalent resistance?

ਪ੍ਰਤਿਰੋਧ R ਦੇ ਕਿਸੇ ਤਾਰ ਦੇ ਟੁਕੜੇ ਨੂੰ ਦੋ ਬਰਾਬਰ ਭਾਗਾਂ ਵਿੱਚ ਕੱਟ ਕੇ ਸਮਾਨਾਂਤਰ ਵਿੱਚ ਜੋੜਿਆ ਗਿਆ ਹੈ। ਸੰਯੋਜਨ ਦਾ ਕੁਲ ਪ੍ਰਤਿਰੋਧ ਕਿੰਨਾ ਹੋਵੇਗਾ ?

22 / 35

87 Which of the following is a plant harmone.

ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੌਦੇ ਦਾ ਹਾਰਮੋਨ ਹੈ ?

23 / 35

  1. Molecular formula of Butane is:

ਬਿਊਟੇਨ ਦਾ ਅਣਵੀਂ ਸੂਤਰ ਹੈ-

(A) C4H8                     (B) C4H10                                           (C) C3 H8                                            (D) C3 H10

24 / 35

  1. When we move from left to right in perodic table which statement is not correct:-

ਆਵਰਤੀ ਸਾਰਨੀ ਵਿੱਖ ਖੱਬੇ ਤੋਂ ਸੱਜੇ ਪਾਸੇ ਵੱਲ ਜਾਣ ਨਾਲ ਤਰਤੀਬ ਬਾਰੇ ਕਿਹੜਾ ਕਥਨ ਸੱਚ ਨਹੀਂ ਹੈ:

25 / 35

  1. Composition of Vinegar is:-

ਸਿਰਕੇ ਦੀ ਰਚਨਾ ਕੀ ਹੈ ।

26 / 35

  1. Butanone is a four carbon compound with the functional group:

ਬਿਊਟੇਨੌਨ ਵਿੱਚ ਕਿਹੜਾ ਕਿਰਿਆਤਮਕ ਸਮੂਹ ਹੈ ?

27 / 35

  1. Ethanoic acid can be obtained from ethanol by the process of

ਈਥੇਨੋਲ ਦੀ ਕਿਹੜੀ ਕਿਰਿਆ ਰਾਹੀਂ ਈਥੇਨੋਇਕ ਐਸਿਡ ਤਿਆਰ ਕੀਤਾ ਜਾਂਦਾ ਹੈ?

28 / 35

  1. Alkynes may be represented by the general formula:-

ਅਲਕਾਈਨਾਂ ਦਾ ਆਮ ਸੂਤਰ ਕੀ ਹੈ ?

(A) Cn H 2n+ 2    (B) CnH2n-2       (C) C n H 2n + 1   (D) Cn H 2n – 1

29 / 35

  1. Isopentane is represented by the fourmula:

ਆਈਸੋਪੈਨਟੇਨ ਨੂੰ ਕਿਹੜੇ ਰਸਾਇਣਕ ਫਾਰਮੂਲੇ ਨਾਲ ਦਰਸਾਇਆ ਜਾਂਦਾ ?

(A) CH3-CH-CH2-CH3-CH3             (B) CH3-CH2-CH2-CH2-CH3

CH3                                            CH3   CH3

(C) CH3-CH-CH3                                                                       (D)   CH3-CH-CH-CH3

CH3

30 / 35

  1. The elements with atomic number 18 belongs to which group:

ਪਰਮਾਣੂ ਅੰਕ: 18 ਵਾਲਾ ਤੱਤ ਕਿਹੜੇ ਗਰੁੱਪ ਨਾਲ ਸਬੰਧ ਰੱਖਦਾ ਹੈ ?

31 / 35

  1. An element X has following electronic configuration 2,8, 8.2. It means it belongs to:

ਇੱਕ ਤੱਤ X ਦੀ ਇਲੈਕਟ੍ਰਾਨੀ ਤਰਤੀਬ 2,8,8.2 ਹੈ। ਇਸ ਦਾ ਮਤਲਬ ਇਹ ਸਬੰਧ ਰੱਖਦਾ ਹੈ

32 / 35

  1. Germannium is a:

ਜਰਮੇਨੀਅਮ ਕੀ ਹੈ ?

33 / 35

  1. In flowers the part that

ਫੁੱਲਾਂ ਵਿੱਚ ਕਿਹੜਾ ਹਿੱਸਾ ਨਰ ਤੇ ਮਾਦਾ ਯੁਗਮਕ ਪੈਦਾ ਕਰਦਾ ਹੈ ।

34 / 35

  1. Spherical mirror used as reflector in search lights

ਗੋਲਾਕਾਰ ਸ਼ੀਸ਼ਾ ਜੋ ਸਰਚ ਲਾਈਟਾਂ ਵਿੱਚ ਵਰਤਿਆ ਜਾਂਦਾ ਹੈ;

35 / 35

  1. A plane mirror produces a magnification of

ਇੱਕ ਸਮਤਲ ਦਰਪਣ ਦਾ ਵੱਡਦਰਸ਼ਨ ਹੁੰਦਾ ਹੈ;

Your score is

Maths Part           English Part

Paper 2018

0 votes, 0 avg
433

Science 2018

Question Paper Practice

Total Question-35

1 / 35

  1. ਹੇਠ ਲਿਖਿਆਂ ਵਿੱਚੋਂ ਕਿਹੜਾ ਪਦ ਬਿਜਲਈ ਸਰਕਟ ਵਿੱਚ ਬਿਜਲੀ ਸ਼ਕਤੀ ਨੂੰ ਨਹੀਂ ਦਰਸਾਉਂਦਾ ।

Which of the following terms does not represent electrical power in a current ?

2 / 35

3 / 35

  1. ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਊਰਜਾ ਦੇਣ ਦੀ ਪ੍ਰਤਿਕਿਰਿਆ ਵਾਪਰਦੀ ਹੈ :

The breakdown of pyruvate to give carbon dioxide, water and energy takes place in:

4 / 35

  1. ਦੋ ਨਾੜੀ ਸੈੱਲਾਂ ਵਿਚਕਾਰਲੀ ਖਾਲੀ ਥਾਂ ਨੂੰ ਕਹਿੰਦੇ ਹਨ :

The gap between two neurons is called a:

5 / 35

  1. ਸ਼ਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲਈ ਧਾਰਾ ਦਾ ਮਾਨ:

At the time of short circuit, the current in the circuit:

6 / 35

  1. ਪਰਾਗ ਕੋਸ਼ ਵਿੱਚ ਹੁੰਦਾ ਹੈ:

The anther contains

7 / 35

  1. ਬੇਕਿੰਗ ਸੋਡਾ ਜਾਂ ਮਿੱਠਾ ਸੋਡਾ ਦਾ ਰਸਾਇਣਿਕ ਨਾਂ :

Chemical Name of Baking Soda is:

8 / 35

  1. ਤੱਤਾਂ ਦੀ ਆਧੁਨਿਕ ਆਵਰਤੀ ਸਾਰਣੀ ਵਿੱਚ ਕਿਸੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਂਦੇ ਧਾਤਵੀਂ ਸੁਭਾਅ ਕਿਵੇ ਬਦਲਦਾ ਹੈ?

How do metallic character change in a period moving left to right in modern periodic table?

9 / 35

  1. ਹੇਠ ਲਿਖਿਆਂ ਵਿੱਚੋਂ ਕਿਹੜਾ ਪੌਦਾ ਹਾਰਮੋਨ ਹੈ?

Which of the following is a plant hormone?

10 / 35

  1.    5Ω,8Ω ਅਤੇ 12Ω ਪ੍ਰਤੀਰੋਧਵਾਂ ਵਾਲੇ ਤਿੰਨ ਪ੍ਰਤੀਰੋਦ ਲੜੀਵਾਰ ਕ੍ਰਮ ਵਿੱਚ ਜੋੜੇ ਹਨ। ਪਰਿਪੱਥ ਦਾ ਪਰਿਵਾਸੀ ਪ੍ਰਤੀਰੋਧ ਪਤਾ ਕਰੋ ।

5Ω,8Ω and 12Ω resistance are connected in series. Find resultant resistance of circuit?

11 / 35

  1. ਕੀੜੀ ਦੇ ਢੰਗ ਵਿੱਚ ਮੌਜੂਦ ਤੇਜ਼ਾਬ ਦਾ ਨਾਂ :

Which acid is present in Ant Sting?

12 / 35

  1. ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਲਈ ਦੂਰ ਬਿੰਦੂ ਅੱਖ ਤੋਂ ਕਿੰਨੀ ਦੂਰੀ ਉੱਤੇ ਹੁੰਦਾ ਹੈ?

What is the far point of human eye with normal vision?

13 / 35

  1. ਇੱਕ ਭੂਰੇ ਰੰਗ ਦਾ ਚਮਕਦਾਰ ਤੱਤ ‘X’ ਹਵਾ ਦੀ ਹੋਂਦ ਵਿੱਚ ਗਰਮ ਕਰਨ ਨਾਲ ਕਾਲੇ ਰੰਗ ਦਾ ਹੋ ਜਾਂਦਾ ਹੈ ।ਇਸ ਤੱਤ ‘X’ ਦਾ ਨਾਂ ਦੱਸੋ।

A shiny brown coloured element ‘X’ on heating in air becomes black in colour. Name the element gamma ‘X’.

14 / 35

  1. ਪੌਦਿਆ ਵਿੱਚ ਜ਼ਾਇਲਮ ਦਾ ਕੰਮ ਹੈ:

The Xylem in plants are responsible for:

15 / 35

  1. ਉਸ ਉੱਤਲ ਦਰਪਣ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦਾ ਵਕਰਤਾ ਅਰਧ ਵਿਆਸ 32. ਸੈ.ਮੀ. ਹੈ ।

Find the focal length of a convex mirror whose radius of curvature is 32 cm.

16 / 35

81.ਫੁੱਲਾਂ ਵਿੱਚ ਪਰਾਗ ਕਣਾਂ ਦਾ ਪੁੰਕੇਸਰ ਤੋਂ ਇਸਤਰੀ ਕੈਂਸਰ ਦੇ ਸਟਿਗਮਾ ਤੱਕ ਦੇ ਪਰਿਵਹਿਨ ਨੂੰ…… ਕਹਿੰਦੇ ਹਨ ।

. …………..is transfer of potten grains from the anther of the stigma of a flower.

17 / 35

18 / 35

83. ਬਿਊਟੈਨੋਨ ਚਾਰ ਕਾਰਬਨ ਯੋਗਿਕ ਹੈ ਜਿਸ ਦਾ ਕਿਰਿਆਤਮਕ ਸਮੂਹ है।

Butanone is a four carbon compound with functional group:

19 / 35

84. ਦਿਮਾਗ ਦਾ ਕਿਹੜਾ ਭਾਗ ਸ਼ਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ?

Which part of brain maintain posture and equilibrium of body?

20 / 35

  1. ਹੇਠ ਲਿਖਿਆ ਵਿੱਚੋਂ ਕਿਹੜੀ ਕਿਸਮ ਦੀ ਦਵਾਈ ਬਦਹਜ਼ਮੀ ਦਾ ਇਲਾਜ਼ ਕਰਨ ਲਈ ਵਰਤੀ ਜਾਂਦੀ ਹੈ ?

Which one of the following types of medicine is uses for treating indigestion?

21 / 35

86.ਹੇਠ ਲਿਖਿਆ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਣਨ ਪ੍ਰਣਾਲੀ ਦਾ ਭਾਗ ਨਹੀਂ ਹੈ ?

Which of the following is not a part of female reproductive system in human being?

22 / 35

87. ਦੂਰ-ਦ੍ਰਿਸ਼ਟੀ ਦੋਸ਼ ਕਿਵੇਂ ਠੀਕ ਕੀਤਾ ਜਾਂਦਾ ਹੈ ?

How is hypermetropia corrected?

23 / 35

88.ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਧਾਤ ਅਤੇ ਅਧਾਤ ਦੇ ਸਮਅੰਗੀ ਮਿਸ਼ ਕਹਿੰਦੇ ਹਨ।

An ……………is homogeneous mixture of two or more metals, or a metal and a non metal.

24 / 35

89. ਕਿਸੇ ਬਿਜਲਈ ਧਾਰਾ ਵਾਲੀ ਸਿੱਧੀ,ਲੰਬੀ ਸੈਲੀਨਾਇਡ ਦੇ ਅੰdr ਚੁੰਬਕੀ ਖੇਤਰ:

The magnetic filed inside a long straight solenoid carrying current.

25 / 35

  1. ਹੇਠ ਲਿਖੇ ਰਸਾਇਨਿਕ ਕਿਰਿਆ ਵਿੱਚ ਲਘੁਕਰਿਤ ਹੋਈ ਵਸਤੂ dI ਪਛਾਣ ਕਰੋ ।

Identify the substance that is reduced in the following reaction

CuO(s)+H2(g)     →       CuO+H2O(I)

26 / 35

  1. ਹੇਠ ਦਿੱਤੀਆਂ ਵਿਚੋਂ ਕਿਹੜ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ

Which of the following constitute a food chain?

27 / 35

  1.    2 ਮੀ ਫੋਕਸ ਦੂਰੀ ਵਾਲੇ ਕਿਸੇ ਅਵਤਲ ਲੈਨਜ਼ ਦੀ ਸ਼ਕਤੀ ਕਿੰਨੀ ਹੋਵੇਗੀ ।

The power lens a concave lens of focal length 2m will

28 / 35

  1. ਧਾਤ ਜੋ ਕਮਰੇ ਦੇ ਤਾਪਮਾਨ ਤੇ ਤਰਲ ਹੁੰਦਾ ਹੈ:

Metal which is liquid at room temperature:

29 / 35

94.ਬਿਜਲਈ ਧਾਰਾ ਪੈਦਾ ਕਰਨ ਦੀ ਵਿਉਂਤ ਨੂੰ ਕਹਿੰਦੇ ਹਨ:

The device used for producing electric current is called.

30 / 35

95.ਇਕ ਘੋਲ ਅੰਡ ਦੇ ਛਿਲਕੇ ਦੇ ਬਰੀਕ ਟੁਕੜਿਆ ਨਾਲ ਕਿਰਿਆ ਕਰਕੇ ਇਕ ਗੈਸ ਪੈਦਾ ਕਰਦੀ ਹੈ, , ਜੋ ਚੂਨੇ ਦੇ ਪਾਣੀ ਨੂੰ ਦੁਧੀਆਂ ਕਰ ਦਿੰਦੀ ਹੈ। ਘੋਲ ਵਿੱਚ ਮੌਜੂਦ ਹੈ :

Solution reacts with crushed egg to give a gas that turns 1 lime water milky. It contains

31 / 35

  1. ਥਾਈਰੋਇਡ ਗਲੈਂਡ ਦੁਆਰਾ ਛੁਪਿਆ/ਬਣਾਇਆ ਗਿਆ ਹਾਰਮੋਨ:

Hormone secreted/made by Thyroid gland:

32 / 35

  1. ਹੇਠ ਲਿਖੀ ਸਮੀਕਰਣ ਨੂੰ ਪੂਰਾ ਲਿਖੋ।

Complete the following reactions:

ਸੋਡੀਅਮ + ਪਾਣੀ     →         H2(g)

Sodium +water      →         H2(g)

33 / 35

98. ਮਨੁੱਖ ਵਿੱਚ ਗੁਰਦੇ ਇਕ ਤੰਤਰ ਪ੍ਰਣਾਲੀ ਦਾ ਭਾਗ ਹਨ ,

The Kidney in human beings are a part of the system

34 / 35

99.ਹੇਠ ਲਿਖਿਆ ਵਿੱਚੋਂ ਕਿਹੜਾ ਬਾਇਓ ਪੁੰਜ ਉਰਜਾ ਦਾ ਸਰੋਤ ਨਹੀਂ ਹੈ? |

Which of the following in not an example of bioma energy source?

35 / 35

100.ਪ੍ਰੋਪੇਨ ਦਾ ਅਣੂਸੂਤਰ :                      

Molecular formula of propane:

Your score is

Maths Part           English Part

10th science questions part-1

0 votes, 0 avg
205

10th Science -1

Important Questions for Exam

Questions-15

1 / 15

Which one of the following materials cannot be used to make a lens?

2 / 15

The image formed by a concave mirror is observed to be virtual, erect and larger than the object. Where should be the position of the object?

3 / 15

Where should an object be placed in front of a convex lens to get a real image of the size of the object?

4 / 15

An object is placed at a distance of 0.25 m in front of a plane mirror. The distance between the object and image will be

Explanation:
(a) For reflecting surface ∠i = ∠r

5 / 15

The angle of incidence for a ray of light having zero reflection angle is

6 / 15

For a real object, which of the following can produce a real image?

7 / 15

Which of the following mirror is used by a dentist to examine a small cavity?

8 / 15

An object at a distance of 30 cm from a concave mirror gets its image at the same point. The focal length of the mirror is

9 / 15

A concave mirror of radius 30 cm is placed in water. It’s focal length in air and water differ by

10 / 15

The image formed by concave mirror is real, inverted and of the same size as that of the object. The position of object should be

11 / 15

The angle of incidence’ i’ and refraction’ r’ are equal in a transparent slab when the value of ‘i’ is

12 / 15

Light from the Sun falling on a convex lens will converge at a point called

13 / 15

A divergent lens will produce

14 / 15

In the period of which Mughal Emperor the land between the two rivers was called ‘Doaba’?

15 / 15

The muscular diaphragm that controls the size of the pupil is

Your score is

0 votes, 0 avg
122

10th Science -2

Important Questions for Exam

Questions-15

1 / 15

The black opening between the aqueous humour and the lens is called

2 / 15

Near and far points of a young person normal eye respectively are

3 / 15

The defect of vision in which the person is able to see distant object distinctly but cannot see nearby objects clearly is called

4 / 15

Myopia and hypermetropia can be corrected by

5 / 15

Bi-focal lens are required to correct

6 / 15

The image formed on the retina of the human eye is

7 / 15

When white light enters a prism, it gets split into its constituent colours. This is due to

8 / 15

Refraction of light by the earth’s atmosphere due to variation in air density is called

9 / 15

One cannot see through the fog, because

10 / 15

Which of the following gases are filled in electric bulbs?

11 / 15

100 J of heat is produced each second in a 4Ω resistor. The potential difference across the resistor will be:

12 / 15

A fuse wire is inserted in which wire?

13 / 15

The rate of flow of an electric charge is known as :

14 / 15

On which of the given resistance does not depend :

15 / 15

In parallel combination of electrical appliances, total electrical power

Your score is

0 votes, 0 avg
103

10th Science -3

Important Questions for Exam

Questions-15

1 / 15

How the charge will flow?

2 / 15

If length of a conductor and it’s radius is increased twice, how the resistance will change?

3 / 15

When electric current is passed, electrons move from:

4 / 15

The heating element of an electric iron is made up of:

5 / 15

Magnetic effect of current was discovered by

6 / 15

Inside the magnet, the field lines moves

7 / 15

Relative strength of magnetic field at a point in the space surrounding the magnet is shown by the

8 / 15

By which instrument, the presence of magnetic field be determined?

9 / 15

The nature of magnetic field line passing through the centre of current carrying circular loop is

10 / 15

A soft iron bar is introduced inside the current carrying solenoid. The magnetic field inside the solenoid

11 / 15

Direction of rotation of a coil in electric motor is determined by

12 / 15

We can induce the current in a coil by

13 / 15

A.C generator works on the principle of

14 / 15

If the current values periodically from zero to a maximum value, back to zero and then reverses its direction, the current is

15 / 15

Which of the following are energy foods?

Your score is

10th Science Questions Part-2

0 votes, 0 avg
97

10th Science -4

Important Questions for Exam

Questions-15

1 / 15

The mode of nutrition found in fungi is:

2 / 15

Roots of the plants absorb water from the soil through the process of:

3 / 15

In amoeba, food is digested in the:

4 / 15

Which region of the alimentary canal absorbs the digested food?

5 / 15

Name the pores in a leaf through which respi-ratory exchange of gases takes place.

6 / 15

Which plant tissue transports water and minerals from the roots to the leaf?

7 / 15

The movement of food in phloem is called:

8 / 15

Name a circulatory fluid in the human body other than blood.

9 / 15

The procedure used for cleaning the blood of a person by separating urea from it is called:

10 / 15

Which plant hormone promotes dormancy in seeds and buds?

11 / 15

Roots of plants are:

12 / 15

Response of plant roots towards water is called:

13 / 15

Movement of sunflower in accordance with the path of Sun is due to

14 / 15

Which plant hormone promotes cell division?

15 / 15

The longest fibre on the cell body of a neuron is called

Your score is

0 votes, 0 avg
96

10th Science -5

Important Questions for Exam

Questions-15

1 / 15

Which nerves transmit impulses from the central nervous system towards muscle cells?

2 / 15

A microscopic gap between a pair of adjacent neurons over which nerve impulses pass is called

3 / 15

The highest coordinating centre in the human body is

4 / 15

Posture and balance of the body is controlled by

5 / 15

Breathing is controlled by which part of the brain?

6 / 15

During favourable conditions, Amoeba reproduces by

7 / 15

The ability of a cell to divide into several cells during reproduction in Plasmodium is called

8 / 15

Bryophyllum can be propagated vegetatively by the

9 / 15

Plants like banana, rose, jasmine, orange have lost the capacity to produce

10 / 15

The part of the flower which is present in the centre of the flower is

11 / 15

The seed that contains the future plant is called the

12 / 15

In human beings, the fertilization occurs in the

13 / 15

The embryo in humans gets nutrition from the mother’s blood with the help of a special tissue called

14 / 15

Which is the most common method of reproduction in majority of fungi and bacteria?

15 / 15

Which of the following is not an artificial method of vegetative propagation?

Your score is

0 votes, 0 avg
118

10th Science -6

Important Questions for Exam

Questions-15

1 / 15

The most abundant metal in the earth’s crust is

2 / 15

The poorest conductor of heat among metals is

3 / 15

Which property of metals is used for making bells and strings of musical instruments like Sitar and Violin?

4 / 15

Al2O3 + 2NaOH → …… + H2O

5 / 15

Non-metals form covalent chlorides because

6 / 15

Which of the following non-metal is lustrous?

7 / 15

Example of an amphoteric oxide is:

8 / 15

The process in which a carbonate ore is heated strongly in the absence of air to convert it into metal oxide is called

9 / 15

Galvanisation is a method of protecting iron from rudftng by coating with a thin layer of

10 / 15

Amalgam is an alloy of

11 / 15

Copper objects lose their shine and form green coating of

12 / 15

Which of the following is purest form of carbon?

13 / 15

Which one of the following salts does not contain water of crystallisation?

14 / 15

What is formed when zinc reacts with sodium hydroxide?

15 / 15

Tomato is a natural source of which acid?

Your score is

0 votes, 0 avg
157

10th Science -7

Important Questions for Exam

Questions-20

1 / 20

 Brine is an

2 / 20

 Na2CO3 . 10H2O is

3 / 20

At what temperature is gypsum heated to form Plaster of Paris?

4 / 20

Alkalis are

5 / 20

Lime water reacts with chlorine to give

6 / 20

What is the pH range of our body?

7 / 20

Rain is called acid rain when its:

8 / 20

Sodium hydroxide is a

9 / 20

Sodium hydroxide turns phenolphthalein solution

10 / 20

Magnesium ribbon is rubbed before burning because it has a coating of

11 / 20

The process of reduction involves

12 / 20

Which of the following is an endothermic process?

13 / 20

What type of chemical reactions take place when electricity is passed through water?

14 / 20

A substance added to food containing fats and oils is called:

15 / 20

Pb + CuCl2 → PbCl2 + Cu
The above reaction is an example of:

16 / 20

Which of the following gases can be used for storage

17 / 20

We store silver chloride in a dark coloured bottle because it is

18 / 20

What is the chemical name for slaked lime?

19 / 20

Which of the given products is formed when calcium oxide reacts with water?

20 / 20

Fatty foods become rancid due to the process of 

Your score is

© 2024  | SoE-Meritorious Success Adda