Horizontal Moving News Ticker
Meritorious School Amission Exam date for 11th class is 30-03-2024.

Table of Content

Meritorious School Introduction

ਪੰਜਾਬ ਰਾਜ ਵਿੱਚ 10 ਮੈਰੀਟੋਰੀਅਸ ਸਕੂਲ ਹਨ ਜੋ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਵਿਦਿਆਰਥੀਆਂ ਲਈ ਕੰਮ ਕਰ ਰਹੇ ਹਨ। ਇਹ ਸਕੂਲ ਰਿਹਾਇਸ਼ੀ ਹਨ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਨਾਲ ਮਾਨਤਾ ਪ੍ਰਾਪਤ ਹਨ ਜੋ ਕਿ 9ਵੀਂਅਤੇ 11ਵੀਂ ਜਮਾਤ ਵਿੱਚ, ਸਿਰਫ ਯੋਗ ਵਿਦਿਆਰਥੀਆਂ ਨੂੰ ਸਾਰੇ ਭਾਰਤ ਪੱਧਰ ‘ਤੇ ਪੇਸ਼ੇਵਰ ਕਾਲਜਾਂ ਵਿੱਚ ਪੜ੍ਹਾਈ ਕਰਵਾਉਣ ਦੇ ਉਦੇਸ਼ ਨਾਲ,ਦਾਖਲੇ ਦੀ ਪੇਸ਼ਕਸ਼ ਕਰਦੇ ਹਨ। ਇਹ ਸਕੂਲ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਸੰਗਰੂਰ ਜਿਲ੍ਹੇ ਵਿੱਚ ਹਨ।

Instructions

Meritorious_Instructions_2024_24_02

Download Instructions

ਸਕੂਲ-ਵਾਈਜ਼ ਸੀਟਾਂ ਦੀ ਵੰਡ:

ਮੈਰੀਟੋਰੀਅਸ ਸਕੂਲ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ਵਿੱਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੈ :– 
Meritorious_SactionSeats

Download PDF

Stream

Boys
Seats

Girls
Seats

Total
Seats

Non-Medical

120

180

300

Medical

40

60

100

Commerce

40

60

100

Total

200

300

500

ਮੈਰੀਟੋਰੀਅਸ ਸਕੂਲ ਫਿਰੋਜ਼ਪੁਰ, ਗੁਰਦਾਸਪੁਰ ਅਤੇ ਸੰਗਰੂਰ ਵਿੱਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੈ : –

Stream

Boys Seats

Girls Seats

Total Seats

Non-Medical

111

189

300

Medical

32

68

100

Commerce

32

68

100

Total

175

325

500

ਮੈਰੀਟੋਰੀਅਸ ਸਕੂਲ ਤਲਵਾੜਾ ਹੁਸ਼ਿਆਰਪੁਰ ਵਿੱਚ ਸੀਟਾਂ ਦੀ  ਵੰਡ ਹੇਠ ਲਿਖੇ ਅਨੁਸਾਰ ਹੈ :– 

Stream

Girls Seats

Humanities

       50

Commerce

       50

Download School-wise sheet distribution

*ਉਪਰੋਕਤ ਸੀਟਾਂ ਦੀ ਵੰਡ ਨੂੰ ਸਕੂਲ ਤੋਂ ਜਰੂਰ ਵੈਰੀਫਾਈ ਕਰ ਲਿਆ ਜਾਵੇ।

ਪੰਜਾਬ ਮੈਰੀਟੋਰੀਅਸ ਸਕੂਲ ਦਾਖਲਾ ਯੋਗਤਾ ਮਾਪਦੰਡ

ਬਿਨੈ-ਪੱਤਰ ਫਾਰਮ ਭਰਨ ਲਈ ਹੇਠ ਲਿਖਿਆਂ ਯੋਗਤਾਵਾਂ ਨੂੰ ਪੂਰਾ ਕਰਨਾ ਜਰੂਰੀ ਹੈ:

  • 11ਵੀਂ ਜਮਾਤ ਦੇ ਦਾਖ਼ਲੇ ਲਈ ਜਨਰਲ ਵਰਗ 70% ਅਤੇ SC/ST ਵਰਗ 65% ਨਾਲ 10ਵੀਂ ਜਮਾਤ ਪਾਸ ਹੋਵੇ।

ਪੰਜਾਬ ਮੈਰੀਟੋਰੀਅਸ ਸਕੂਲ ਦਾਖਲਾ ਯੋਗਤਾ ਮਾਪਦੰਡ ਕਲਿੱਕ

ਰਾਖਵਾਂਕਰਨ ਕਲਿੱਕ ਪਾਲਿਸੀ ਦੇਖਣ ਲਈ ਕਲਿੱਕ ਕਰੋ।

ਦਾਖਲਾ ਬਿਨੈ-ਪੱਤਰ ਫਾਰਮ

ਐਪਲੀਕੇਸ਼ਨ ਦੀ ਪ੍ਰਕਿਰਿਆ ਅਧਿਕਾਰਤ ਸਾਈਟ ‘ਤੇ ਔਨਲਾਈਨ ਮੋਡ ਵਿੱਚ ਹੁੰਦੀ ਹੈ। ਵਰਗਾਂ ਅਨੁਸਾਰ, ਉਮੀਦਵਾਰਾਂ ਨੂੰ ਉਸੇ ਅਨੁਸਾਰ ਅਪਲਾਈ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਕੁਝ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ:

 ਫਾਰਮ ਉੁਪਰੋਕਤ ‘ਤੇ ਆਨਲਾਈਨ ਉਪਲਬਧ ਹੋਣਗੇ।

  • ਅਰਜ਼ੀ ਫਾਰਮ ਭਰਨ ਤੋਂ ਪਹਿਲਾਂ ਲੋੜੀਂਦੇ ਦਸਤਾਵੇਜ਼ ਤਿਆਰ ਰੱਖੋ।
  • ਫੋਟੋ, ਦਸਤਖਤ ਅਤੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਤਸਵੀਰਾਂ ਨਿਰਧਾਰਤ ਆਕਾਰ ਅਤੇ ਫਾਰਮੈਟ ਵਿੱਚ ਤਿਆਰ ਰੱਖੋ।

ਮੈਰੀਟੋਰੀਅਸ ਸਕੂਲ ਪ੍ਰਵੇਸ਼ ਪ੍ਰੀਖਿਆ ਪੈਟਰਨ ਅਤੇ ਸਿਲੇਬਸ

ਦਾਖਲਾ ਪ੍ਰੀਖਿਆ 3 ਘੰਟਿਆਂ ਦੀ ਮਿਆਦ ਲਈ ਹੋਵੇਗੀ।  ਦਾਖਲਾ ਪ੍ਰੀਖਿਆ ਦਾ ਪੱਧਰ ਮੈਟ੍ਰਿਕ ਪੱਧਰ ‘ਤੇ ਸੈੱਟ ਕੀਤਾ ਜਾਵੇਗਾ  ਭਾਵੇਂ ਉਹ ਕਿਸੇ ਵੀ ਸਟ੍ਰੀਮ ਦੀ ਚੋਣ ਕਰਦੇ ਹਨ। ਦਾਖਲੇ ਲਈ ਯੋਗ ਹੋਣ ਲਈ ਉਮੀਦਵਾਰ ਨੂੰ ਪ੍ਰੀਖਿਆ ਦੇ ਹਰੇਕ ਹਿੱਸੇ ਵਿੱਚ ਘੱਟੋ-ਘੱਟ 35% ਦੇ ਸਕੋਰ ਨਾਲ ਪਾਸ ਕਰਨਾ ਪੈਂਦਾ ਹੈ ਅਤੇ ਕੁੱਲ ਅੰਕਾਂ ਵਿਚੋਂ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਹੋਣਗੇ।

Structure & Syllabus of the Aptitude Test

Download Syllabus & Pattern

ਪੇਪਰ ਪੈਟਰਨ

ਪ੍ਰਸ਼ਨ ਦੀ ਕਿਸਮ

ਬਹੁ-ਵਿਕਲਪੀ (MCQ)

ਕੁੱਲ ਪ੍ਰਸ਼ਨ

150

ਕੁੱਲ ਅੰਕ

150

ਨੈਗਾਟਿਵ ਮਾਰਕਿੰਗ

ਕੋਈ ਨਹੀ

ਸਮਾਂ

3 ਘੰਟੇ

ਪੇਪਰ ਮਾਧਿਅਮ

ਪੰਜਾਬੀ ਅਤੇ ਅੰਗਰੇਜ਼ੀ

ਪ੍ਰਸ਼ਨਾਂ ਦੇ ਉੱਤਰ 

OMR ਸ਼ੀਟ ‘ਤੇ

ਰਾਖਵਾਂਕਰਨ ਪਾਲਿਸੀ

ਰਾਖਵਾਂਕਰਨ ਪਾਲਿਸੀ

Meritorious_Reservation_old

ਡਾਊਨਲੋਡ ਕਰੋ।

List of Meritorious School & their address

ਲੜੀ ਨੰ.

ਸਕੂਲ ਦਾ ਨਾਮ

ਪਤਾ

 
 

1

ਅੰਮ੍ਰਿਤਸਰ Amritsar

Sr. Sec. Residential Meritorious School, Amritsar, Atari Road, Backside Guru Nanak Dev University, Landmark. Dera Baba Darshan Singh Ji Kulli Wale, Village Ghanupur Kala, Amritsar – 143105

 

2

ਬਠਿੰਡਾ Bathinda

 Sr. Sec. Residential Meritorious School, Bathinda, Opp. Vardman Choki, Badal Road, Near Giani Jail Singh, Technical University, Bathinda – 151001

 

3

ਗੁਰਦਾਸਪੁਰ Gurdaspur

 Meritorious School, Hakumat Singh Wala, Distt. Ferozepur, Block Ghall Khurd,

Pincode – 142052

 

4

ਫਿਰੋਜ਼ਪੁਰ Ferozepur

 Sr. Sec. Residential Meritorious School, Batala By Pass, Gurdaspur. Pin Code – 143531

 

5

ਜਲੰਧਰ Jalandhar

Sr. Sec. Residential Meritorious School,

Kapurthala Road, Near Sports College, Jalandhar – 144002

 

6

ਲੁਧਿਆਣਾ Ludhiana

Sr. Sec. Residential Meritorious School, Ludhiana. Near Rose Garden, Ludhiana – 141001

 

7

ਮੋਹਾਲੀ Mohali

Sec. Residential Meritorious School, Sector-70, SAS Nagar (Mohali) – 160055

 

8

ਪਟਿਆਲਾ Patiala

Sr. Sec. Residential Meritorious School, Sadhu Bela Road, Punjabi University, Patiala – 147002

 

9

ਸੰਗਰੂਰ Sangrur

 Sr. Sec. Residential Meritorious School, Ghabdan, Kothi Near P.G.I., Patiala Road, Sangrur. Pin Code – 148001

 

10

ਹੁਸ਼ਿਆਰਪੁਰ Hoshiarpur

 Meritorious School Talwara, Opp. Rock Garden, Adjoining C-Pyte, Talwara,  Distt- Hoshiarpur

 

Previous Year Paper

 

Question Paper 2023

Answer Key

Question Paper 2022

Answer Key

Question Paper 2021

Answer Key

Question Paper 2019

·     Set-A

·     Set-B

·     Set-C

 

Answer Key

Answer Key

Answer Key

Question Paper 2018

Answer Key

      

 

Subject-wise Preparation 11th class Exam Content

© 2024  | SoE-Meritorious Success Adda