11th Punjabi 2024
SoE – Meritorious Exam
Previous Paper Questions -10
1 / 10
ਹੇਠਾਂ ਦਿੱਤੇ ਪੈਰੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਤਜਰਬਾ ਸਾਡੀ ਦੌਲਤ ਹੈ ਤੇ ਇਹ ਦੌਲਤ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹਾਂ ਵਿੱਚ ਸਾਂਭੀ ਗਈ ਹੈ, ਓਸੇ ਬੋਲੀ ਦੀ ਸੂਈ ਇਹਦੇ ਉੱਤੇ ਫੇਰਿਆ ਇਹ ਗ੍ਰਾਮੋਫੋਨ ਦੇ ਰਿਕਾਰਡ ਵਾਂਗ ਵੱਜ ਸਕਦੀ ਹੈ ਤਾਂ ਤੇ ਬੋਲੀ ਨਾਲੋਂ ਵਧੇਰੇ ਧਿਆਨ ਮੰਗਣ ਵਾਲੀ ਕੋਈ ਹੋਰ ਜ਼ਿੰਦਗੀ ਦੀ ਦੌਲਤ ਨਹੀਂ। ਤਜਰਬਾ ਏਸ ਦੌਲਤ ਦਾ ਖ਼ਜ਼ਾਨਾ ਹੈ, ਸ਼ਬਦ ਇਹਦੇ ਸਿੱਕੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਜ਼ਿੰਦਗੀ ਦੀ ਦੌਲਤ ਬਿਨਾਂ ਸ਼ਬਦ ਨਕਾਰੇ ਹੁੰਦੇ ਹਨ ਤੇ ਸ਼ਬਦਾਂ ਬਿਨਾਂ ਇਹ ਦੌਲਤ ਅਣਵਰਤੀ ਪਈ ਰਹੇਗੀ। ਏਸ ਲਈ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿੱਚ ਵਾਧਾ ਚਾਹਿਆ ਜਾਵੇ। ਪੜ੍ਹਾਈ ਆਪਣੇ-ਆਪ ਵਿੱਚ ਕੋਈ ਵੱਡਾ ਤਜਰਬਾ ਨਹੀਂ, ਸਿਰਫ਼ ਤਜਰਬੇ ਦੀ ਲਗਨ ਵਧਾਉਣ ਤੇ ਤਜਰਬਿਆਂ ਨੂੰ ਸਾਂਭਣ ਦਾ ਸਾਧਨ ਹੈ। ਵੇਖਣਾ, ਖੇਡਣਾ, ਮਿਲਨਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਅਸਲੀ ਤਜਰਬੇ ਹਨ ਜਿਹੜੇ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦੇ ਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ। ਜਵਾਨੀ ਤੇ ਬੁਢਾਪੇ ਨਾਲੋਂ ਕਈ ਗੁਣਾ ਕੀਮਤੀ ਸਮਾਂ ਬਚਪਨ ਦਾ ਹੁੰਦਾ ਹੈ। ਇਹਦੇ ਵਿੱਚ ਹੀ ਉਹ ਮੁਹਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ ਜਿਹੜੀਆਂ ਭੁਨਾ-ਭੁਨਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ ਜਾਂ ਸੌਖਾ ਝੱਟ ਲੰਘਾਉਂਦੇ ਹਨ ਪਰ ਲਫ਼ਜ਼ ਸੋਨੇ ਦਾ ਨਿੱਕਾ ਜਿਹਾ ਤਿਣਕਾ ਹੁੰਦਾ ਹੈ। ਇਹਦੀ ਬਣਾਵਟ ਗਹਿਣੇ ਦੀ ਘੜਾਈ ਵਾਂਗ ਇਹਦੀ ਅਸਲੀਅਤ ਨੂੰ ਅੱਗੇ ਜਾਂ ਪਿੱਛੇ ਪਾਉਂਦੀ ਹੈ। ਕਈਆਂ ਦੇ ਲਫ਼ਜ਼ ਇਹੋ-ਜਿਹੇ ਕੋਝੇ ਘੜੇ ਹੁੰਦੇ ਹਨ ਕਿ ਉਹਨਾਂ ਦੇ ਸੋਨੇ ਨੂੰ ਕੋਈ ਪਿੱਤਲ ਦੇ ਭਾਅ ਵੀ ਨਹੀਂ ਚੁੱਕਦਾ। ਕੋਈ ਸਰਾਫ਼ ਮਹਿੰਗਾ-ਸਸਤਾ ਭਾਵੇਂ ਉਹਨੂੰ ਹੱਥ ਪਾ ਲਏ ਪਰ ਰੋਜ਼ਾਨਾ ਜ਼ਿੰਦਗੀ ਵਿੱਚ ਚਾਲੂ ਸਿੱਕੇ ਵਾਂਗ ਉਹ ਫੌਰੀ ਲੋੜਾਂ ਪੂਰੀਆਂ ਨਹੀਂ ਕਰ ਸਕਦਾ।
2 / 10
3 / 10
4 / 10
5 / 10
6 / 10
7 / 10
8 / 10
9 / 10
129 . ‘ਅਣਵਰਤੀ’ ਸ਼ਬਦ ਵਿੱਚ ਅਗੇਤਰ ਚੁਣੋ।
10 / 10
130 . ‘ਗ੍ਰਾਮੋਫੋਨ’ ਸ਼ਬਦ ਵਿੱਚ ਕਿਹੜੇ ਦੁੱਤ ਅੱਖਰ ਦੀ ਵਰਤੋਂ ਹੁੰਦੀ ਹੈ?
Your score is
Restart quiz
11th English 2024
…………………………………tobacco is bad for health.
I know him.
Read the following passage carefully and choose the correct options for the questions (136-140).
The walnut tree produces wood that is used for countless purposes, and is considered the finest wood in the world. The wood is easy to work with, yet it is very hard and durable and when it is polished, it produces a rich, dark lustre. It also shrinks and swells less than any other wood, which makes it especially desirable for fine furniture, flooring and even gun stocks. In fact, just about every part of the walnut is unusually hard and strong. The nut of the tree is encased inside a very hard shell, which itself is enclosed in a leathery outer covering called a husk. It requires real effort to break through those layers to get at the tasty meat inside. Yet every part of the walnut is useful to people. The outer husk produces a dark reddish stain that is hard to remove from the hands of the person who opens the nut and this pigment is widely used in dyes and wood stains. The inner shell is used as an abrasive to clean jet engines. And the meat of the nut is extensively used in cooking. ice cream, flavourings and just eaten raw. Walnut trees exude a chemical into the soil near their roots which can be poisonous to some trees and shrubs. Fruit trees, for example, will not survive if planted too close to a walnut. Many other plants, such as maple trees or ivy, are not affected by the walnut’s presence and are well-suited to grow in its vicinity.
11th Hindi 2024
You need to add questions
11th Social Science 2024
Previous Paper Questions -30
1 / 30
ਪਾਣੀਪਤ ਦੀ ਪਹਿਲੀ ਲੜ੍ਹਾਈ ਕਦੋਂ ਹੋਈ?
2 / 30
ਗੋਇੰਦਵਾਲ ਵਿਖੇ ਬਾਉਲੀ ਸਾਹਿਬ ਦੀ ਨੀਂਹ ਕਿਸ ਨੇ ਰੱਖੀ ਸੀ?
3 / 30
ਆਰੀਆ ਸਮਾਜ ਦੇ ਬਾਨੀ ਕੌਣ ਸਨ?
4 / 30
ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰ ਦੀ ਅਖੰਡਤਾ ਸ਼ਬਦ ਪ੍ਰਸਤਾਵਨਾ ਵਿੱਚ ਕਿਹੜੀ ਸੋਧ ਰਾਂਹੀ ਜੋੜੇ ਗਏ ?
5 / 30
ਮੰਤਰੀ ਮੰਡਲ ਦੀ ਅਗਵਾਈ ਕੌਣ ਕਰਦਾ ਹੈ?
6 / 30
ਉਪਰੇਸ਼ਨ ਫਲੱਡ………………. ਨਾਲ ਸੰਬੰਧਿਤ ਹੈ?
7 / 30
‘ਰੁਹਰ ਘਾਟੀ’ ਕਿਸ ਦੇਸ਼ ਵਿੱਚ ਪੈਂਦੀ ਹੈ?
8 / 30
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (GADVASU) ਕਿੱਥੇ ਸਥਿਤ ਹੈ?
9 / 30
ਹੇਠ ਲਿਖਿਆ ਵਿੱਚੋਂ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ?
10 / 30
ਭਾਰਤ ਵਿੱਚ ਹਰ ਸਾਲ ‘ਰਾਸ਼ਟਰੀ ਉਪਭੋਗਤਾ ਦਿਵਸ’ ਕਦੋਂ ਮਨਾਇਆ ਜਾਂਦਾ ਹੈ?
11 / 30
ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ?
12 / 30
ਫੈਜਲਪੁਰੀਆ ਮਿਸਲ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
13 / 30
ਅੰਗਰੇਜ਼ਾਂ ਅਤੇ ਸਿੱਖਾਂ ਦਾ ਦੂਸਰਾ ਯੁੱਧ ਕਦੋਂ ਹੋਇਆ?
14 / 30
ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ?
15 / 30
ਰਾਜ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ?
16 / 30
ਮੁੱਬਈ ਹਾਈ ਕੀ ਹੈ?
17 / 30
ਰਾਜ ਮਾਰਗਾਂ ਦੇ ਨਿਰਮਾਣ ਅਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ?
18 / 30
19 / 30
‘ਐਗਮਾਰਕ ਲੋਗੋ’ ਕਿਸ ਲਈ ਵਰਤਿਆ ਜਾਂਦਾ ਹੈ?
20 / 30
ਬੰਬਈ ਸਟਾਕ ਐਕਸਚੇਂਜ ਬਜ਼ਾਰ ਦੇ ਉਤਾਰ-ਚੜ੍ਹਾਅ ਨੂੰ….. ਦੁਆਰਾ ਮਾਪਿਆ ਜਾਂਦਾ ਹੈ?
21 / 30
ਯੂਨਾਨੀ ਇਤਿਹਾਸਕਾਰਾਂ ਨੇ ਯੂਨਾਨੀ ਭਾਸ਼ਾ ਵਿੱਚ ਪੰਜਾਬ ਲਈ ਕੀ ਨਾਮ ਦਿੱਤਾ ਹੈ?
22 / 30
ਜਫ਼ਰਨਾਮਾ ਕਿਸਦੀ ਰਚਨਾ ਹੈ?
23 / 30
ਮਹਾਰਾਣੀ ਜਿੰਦਾਂ ਨੂੰ 1847 ਈ ਵਿੱਚ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ ਸੀ?
24 / 30
ਆਪਣੇ ਪਦ ਕਾਰਨ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਹੈ?
25 / 30
ਡੈਮੋਕ੍ਰੇਸੀ ਸ਼ਬਦ ਕਿਸ ਭਾਸ਼ਾ ਦੇ ਸ਼ਬਦਾਂ ਤੋਂ ਬਣਿਆ ਹੈ?
26 / 30
ਕਿਹੜਾ ਖੇਤਰ ਸਭ ਤੋਂ ਵੱਧ ਤਾਜੇ ਪਾਣੀ ਦੀ ਵਰਤੋਂ ਕਰਦਾ ਹੈ?
27 / 30
ਕਿਹੜੇ ਸਾਧਨ ਰਵਾਇਤੀ ਊਰਜਾ ਦੇ ਸਰੋਤ ਹਨ?
28 / 30
BRI ਦਾ ਪੂਰਾ ਨਾਮ ਕੀ ਹੈ?
29 / 30
ਅਰਥਸਾਸਤਰ ਦੀ ਭੌਤਿਕ ਕਲਿਆਣ ਸਬੰਧੀ ਪਰਿਭਾਸ਼ਾ ਕਿਸਨੇ ਦਿੱਤੀ?
30 / 30
ਨਵੀਂ ਆਰਥਿਕ ਨੀਤੀ ਨੂੰ ਅਪਣਾਉਣ ਦੇ ਪਿੱਛੇ ਮੁੱਖ ਕਾਰਨ ਕੀ ਸੀ?
11th Science 2024
SoE -Meritorious Exam
ਹੇਠ ਲਿਖਿਆਂ ਵਿਚੋਂ ਕਿਹੜਾ ਆਭਾਸੀ ਪ੍ਰਤੀਬਿੰਬ ਬਣਾ ਸਕਦਾ ਹੈ?
ਦੋ ਸਮਤਲ ਦਰਪਣ ਆਪਸ ਵਿੱਚ 60° ਦਾ ਕੋਣ ਬਣਾ ਰਹੇ ਹਨ ਅਤੇ ਵਿਚਕਾਰ ਇੱਕ ਵਸਤੂ ਦੋਵਾਂ ਤੋਂ ਸਮਾਨ ਦੂਰੀ ਤੇ ਰੱਖੀ ਗਈ। ਅਜਿਹੀ ਸਥਿਤੀ ਵਿੱਚ ਵਸਤੂ ਦੇ ਕਿੰਨੇ ਪ੍ਰਤੀਬਿੰਬ ਦਿਖਾਈ ਦੇਣਗੇ?
‘ਮ੍ਰਿਗਤ੍ਰਿਸ਼ਨਾ’ ਵਰਤਾਰਾ ਦਿਖਾਈ ਦੇਣ ਦਾ ਮੁੱਖ ਕਾਰਨ ਕੀ ਹੈ?
1 ਵੋਲਟ ਬਰਾਬਰ ਹੈ :
ਮਨੁੱਖੀ ਅੱਖ ਦਾ ਕਿਹੜਾ ਭਾਗ ਅੱਖ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਨੂੰ ਨਿਯੰਤਰਿਤ ਕਰਦਾ ਹੈ?
ਹੇਠ ਲਿਖਿਆਂ ਵਿੱਚੋਂ ਕਿਹੜਾ ਬਿਜਲਈ-ਸ਼ਕਤੀ ਦਾ ਸੂਤਰ ਨਹੀਂ ਹੈ ?
ਚੁੰਬਕੀ-ਖੇਤਰ ਦੀ ਦਿਸ਼ਾ, ਜੋ ਇੱਕ ਚਾਲਕ ਵਿੱਚ ਬਿਜਲੀ ਧਾਰਾ ਪ੍ਰਵਾਹਿਤ ਹੋਣ ਤੋਂ ਪੈਦਾ ਹੁੰਦੀ ਹੈ, ਨੂੰ ਗਿਆਤ ਕਰਦੇ ਹਾਂ
ਇਹਨਾਂ ਵਿਚੋਂ ਕਿਹੜੀ ਇੱਕ ਪ੍ਰਤਿਵਰਤੀ ਕਿਰਿਆ ਨਹੀਂ ਹੈ?
ਹੇਠ ਲਿਖਿਆਂ ਵਿੱਚੋਂ ਮਨੁੱਖੀ ਦਿਮਾਗ ਦਾ ਕਿਹੜਾ ਭਾਗ ਇੱਛਕ ਕਿਰਿਆਵਾਂ ਦੇ ਤਾਲਮੇਲ ਲਈ ਜ਼ਿਮੇਵਾਰ ਹੈ?
ਮਨੁੱਖਾਂ ਵਿੱਚ ਕਿਹੜੀ ਗ੍ਰੰਥੀ ਪਾਚਕ ਰਸ ਦੇ ਨਾਲ-ਨਾਲ ਹਾਰਮੋਨ ਦਾ ਰਿਸਾਵ ਵੀ ਕਰਦੀ ਹੈ?
ਪਰਿਸਖਿਤਿਕ ਪ੍ਰਬੰਧ ਵਿੱਚ ਊਰਜਾ ਦਾ ਪ੍ਰਵਾਹ
energy available at the producer level?
Grass → Grasshopper→ Frog→ Snake → Hawk
ਦਿੱਤੀ ਗਈ ਭੋਜਨ ਲੜੀ ਵਿੱਚ, ਮੰਨ ਲਓ ਕਿ ਚੌਥੇ ਆਹਾਰੀ ਪੱਧਰ ‘ਤੇ ਊਰਜਾ ਦੀ ਮਾਤਰਾ 5kJ ਹੈ, ਤਾਂ ਉਤਪਾਦਕ ਪੱਧਰ ‘ਤੇ ਕਿੰਨੀ ਊਰਜਾ ਉਪਲਬਧ ਹੋਵੇਗੀ?
ਘਾਹ → ਟਿੰਡੀ→ ਡੱਡੂ→ ਸੱਪ → ਬਾਜ
………………………..ਅਨੁਵੰਸ਼ਿਕਤਾ ਦੀ ਬੁਨਿਆਦੀ ਇਕਾਈ ਹੈ।
ਇਹਨਾਂ ਵਿਚੋਂ ਕਿਹੜੀ ਅਨੁਵੰਸ਼ਿਕਤਾ ਭਿੰਨਤਾ ਦੀ ਇੱਕ ਉਦਾਹਰਣ ਹੈ?
ਨਰ ਪ੍ਰਜਣਨ ਪ੍ਰਣਾਲੀ ਵਿੱਚ ਸ਼ੁਕਰਾਣੂਆਂ ਦੇ ਪਰਿਵਹਿਣ ਲਈ ਸਹੀ ਕ੍ਰਮ ਹੈ :
ਮਨੁੱਖੀ ਦਿਲ ਦੇ ਸੱਜੇ ਹਿੱਸੇ ਵਿੱਚ ਕਿਹੜਾ ਖੂਨ ਵਹਿੰਦਾ ਹੈ?
ਇਹਨਾਂ ਵਿੱਚੋਂ ਕਿਹੜੀ ਬਿਮਾਰੀ ਲਿੰਗੀ ਕਿਰਿਆ ਦੁਆਰਾ ਫੈਲਦੀ ਹੈ?
ਹੇਠ ਲਿਖਿਆਂ ਵਿੱਚੋਂ ਕਿਹੜਾ ਯੋਗਿਕ ਤਾਪ ਸੋਖੀ ਕਿਰਿਆ ਦਰਸਾਉਂਦਾ ਹੈ?
(A) NH4Cl (B) CaCO3 (C) NaCl (D) Pb(NO3)2
ਜਲੀ (ਹਾਈਡਰੇਟਿਡ) ਕਾਪਰ ਸਲਫੇਟ ਵਿੱਚ ਕਿੰਨੇ ਪਾਣੀ ਦੇ ਅਣੂ ਹੁੰਦੇ ਹਨ?
HCI ਦੀ pH ਕਿੰਨੀ ਹੁੰਦੀ ਹੈ?
ਆਕਸੀਕਾਰਕ (ਆਕਸੀਡਾਈਜ਼ਿੰਗ ਏਜੰਟ) ………………………ਦਿੰਦਾ ਹੈ।
ਹੇਠ ਲਿਖੀ ਕਿਰਿਆ ਕਿਸ ਦੀ ਹੋਂਦ ਵਿੱਚ ਹੁੰਦੀ ਹੈ ? 2AgCl (s) → 2Ag (s) + Cl2(g)
ਕਿਰਿਆਸ਼ੀਲਤਾ ਲੜੀ ਦੇ ਅਨੁਸਾਰ ਧਾਤਾਂ ਦਾ ਸਹੀ ਕ੍ਰਮ ਲੱਭੋ?
ਤੰਤ ‘X’ ਦੀ ਪਰਮਾਣੂ ਸੰਖਿਆ 17 ਹੈ। ਕਿਹੜੀ ਨੋਬਲ ਗੈਸ ‘X’ ਦੇ ਸਭ ਤੋਂ ਨੇੜੇ ਹੈ?
ਧਾਤਾਂ ਦੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ ਹਨ, ਕਿਉਂਕਿ ਉਹ…………………
ਬੈਨਜ਼ੀਨ ਵਿੱਚ ਮੌਜੂਦ ਦੋਹਰੇ ਅਤੇ ਇਕਹਿਰੇ ਸਹਿ ਸੰਯੋਜਕ ਬੰਧਨਾਂ ਦੀ ਗਿਣਤੀ ਕੀ ਹੈ?
ਸਮਜਾਤੀ ਲੜੀ ਬਾਰੇ ਕਿਹੜੀ ਗੱਲ ਸਹੀ ਨਹੀਂ ਹੈ?
ਜੇਕਰ ਕਿਸੇ ਦਰਪਣ ਦਾ ਵਕਰਤਾ ਅਰਧ ਵਿਆਸ ਅਨੰਤ ਮੰਨ ਲਿਆ ਜਾਵੇ ਤਾਂ ਅਜਿਹੇ ਦਰਪਣ ਦਾ ਵਡਦਰਸ਼ਨ ਕਿੰਨਾ ਹੋਵੇਗਾ?
ਜੇਕਰ ‘f’ ਕਿਸੇ ਲੈਨਜ਼ ਦੀ ਫੋਕਸ ਦੂਰੀ ਹੈ ਤਾਂ ਇਸਦੀ ਸ਼ਕਤੀ ਬਰਾਬਰ ਹੋਵੇਗੀ:
11th Mathematics 2024
cot 0° ਦੀ ਕਿਹੜੀ ਮੁੱਲ ਨਹੀਂ ਹੈ?
ਜੇਕਰ ਚੱਕਰ ਅਤੇ ਵਰਗ ਦੇ ਪਰਿਮਾਪ ਬਰਾਬਰ ਹਨ ਤਾਂ. ਇਹਨਾਂ ਦੇ ਖੇਤਰਫਲਾਂ ਦਾ ਅਨੁਪਾਤ ਹੋਵੇਗਾ
ਆਇਤਾਕਾਰ ਸ਼ੀਟ 4 cm x 2 cm ਵਿੱਚੋਂ ਵੱਡੇ ਤੋਂ ਵੱਡਾ ਚੱਕਰ ਬਣਾ ਕੇ ਬਾਕੀ ਸ਼ੀਟ ਦਾ ਖੇਤਰਫਲ ਕੀ ਹੋਵੇਗਾ?
ਇੱਕ ਤਾਰ ਦਾ ਅਰਧ ਵਿਆਸ ਇੱਕ ਤਿਆਹੀ ਕਰ ਦਿੱਤਾ ਗਿਆ ਹੈ, ਅਤੇ ਆਇਤਨ ਸਮਾਨ ਹੈ। ਤਾਰ ਦੀ ਨਵੀਂ ਲੰਬਾਈ ਕਿੰਨੇ ਗੁਣਾ ਵੱਧ ਜਾਵੇਗੀ।
ਜੇਕਰ P ਦਾ P%, 36 ਹੈ ਤਾਂ P ਦਾ ਮੁੱਲ ਪਤਾ ਕਰੋ।
ਲੀਪ ਦੇ ਸਾਲ ਵਿੱਚ 53 ਵੀਰਵਾਰ ਆਉਣ ਦੀ ਸੰਭਾਵਨਾ ਕੀ ਹੈ?
ਜੇਕਰ ਦੇ ਸੰਖਿਆਵਾਂ ਦੀ ਗੁਣਾ 45 ਹੈ ਅਤੇ ਉਹਨਾਂ ਦੇ ਵਰਗਾਂ ਦਾ ਜੋੜ 106 ਹੋਵੇ ਤਾਂ ਸੰਖਿਆਵਾਂ ਪਤਾ ਕਰੋ।
ਸਿੱਧੀ ਖੜੀ ਡੰਡੀ ਜਿਸਦੀ ਲੰਬਾਈ 20 ਮੀ. ਹੈ, ਉਸਦੇ ਪਰਛਾਵੇਂ ਦੀ ਲੰਬਾਈ 10 ਮੀ. ਹੈ। ਉਸੇ ਸਮੇਂ, ਟਾਵਰ ਦਾ ਪਰਛਾਵਾਂ 50 ਮੀ. ਲੰਬਾ ਬਣਦਾ ਹੈ। ਟਾਵਰ ਦੀ ਉਚਾਈ ਪਤਾ ਕਰੋ।
2x²-√5x+1=0 ਦੋ ਘਾਤੀ ਸਮੀਕਰਣ ਕੋਲ
ਕੋਈ ਇੱਕ ਅਜਿਹੀ ਛੋਟੀ ਤੋਂ ਛੋਟੀ ਸੰਖਿਆ ਦੱਸੋ ਜੋ ਕਿ 1 ਤੋਂ 10 ਸਾਰੇ ਅੰਕਾ ਨਾਲ ਭਾਗ ਹੋ ਜਾਵੇ।
ਜੇਕਰ ਦੋ ਸੰਖਿਆਵਾਂ a ਅਤੇ b ਦਾ ਮ.ਸ.ਵ. 5 ਹੈ, ਅਤੇ ਲ.ਸ.ਵ. 200 ਹੈ ਤਾਂ ਦੋਵੇ ਸੰਖਿਆਵਾਂ ਦੀ ਗੁਣਾ ‘ab’ ਪਤਾ ਕਰੋ।
ਜੇਕਰ ax2 + bx + c = 0 ਦੇ ਮੂਲ ਬਰਾਬਰ ਹੋਣ ਤਾਂ c ਦਾ ਮੁੱਲ ਕਿ ਹੋਵੇਗਾ?
ਮੱਧਿਕਾ ਅਤੇ ਬਹੁਲਕ ਕ੍ਰਮਵਾਰ 26 ਅਤੇ 29 ਹੈ। ਮੱਧਮਾਨ ਪਤਾ ਕਰੋ।
ਜੇਕਰ ਸਮੀਕਰਣਾ Kx+5y=2. 6x+2y=7 ਦਾ ਕੋਈ ਹੱਲ ਨਾ ਹੋਵੇ ਤਾਂ K ਦਾ ਮੁੱਲ ਪਤਾ ਕਰੋ।
ਜੇਕਰ ਕਿਸੇ ਘਟਨਾ ਦੀ ਸੰਭਾਵਨਾ ‘p’ ਹੈ ਤਾਂ ਇਸਦੀ ਪੂਰਕ ਘਟਨਾ ਦੀ ਸੰਭਾਵਨਾ ਹੋਵੇਗੀ
ਸੂਰਜ ਦੀ ਉਚਾਈ ਦਾ ਕੋਣ ਪਤਾ ਕਰੋ, ਜਦੋਂ ਦਰਖਤ ਦੇ ਪਰਛਾਵੇਂ ਦੀ ਲੰਬਾਈ ਰੁੱਖ ਦੀ ਲੰਬਾਈ ਦਾ √3 ਗੁਣਾ ਹੁੰਦੀ ਹੈ।
ਬਿੰਦੂ P (2,-2) ਵਿੱਚ ਕੋਟੀ ਕੀ ਹੈ ?
ਬਿੰਦੂ (2, -4) ਅਤੇ (-3, 1) ਇੱਕ ਚੱਕਰ ਦੇ ਵਿਆਸ ਦੇ ਸਿੱਖਰ ਬਿੰਦੂ ਹੋਣ ਤਾਂ ਚੱਕਰ ਦਾ ਅਰਧ ਵਿਆਸ ਕਿ ਹੋਵੇਗਾ?
ਜੇਕਰ 37x + 53y = 320 ਅਤੇ 53x + 37y = 400 ਹੋਵੇ ਤਾਂ x + y ਪਤਾ ਕਰੋ।
ਅੰਕ ਗਣਿਤਕ ਲੜੀ ਵਿੱਚ ਲਗਾਤਾਰ ਪਹਿਲੀਆਂ n ਜਿਸਤ ਪ੍ਰਾਕ੍ਰਿਤਕ ਸੰਖਿਆਵਾਂ ਦਾ ਜੋੜ ਕਿ ਹੋਵੇਗਾ?
11th Reasoning Test 2024
Directions: in each the following questions choose the correct water image of the figure (X) from amongst the four alternative (a), (b), (c), (d) given along with it:
ਦਿਸ਼ਾ ਨਿਰਦੇਸ਼ : ਹੇਠ ਲਿਖਿਆਂ ਪ੍ਰਸ਼ਨਾਂ ਵਿੱਚ, ਇਸ ਦੇ ਨਾਲ ਦਿੱਤੇ ਚਾਰ ਵਿਕਲਪਾਂ (a), (b), (c), (D), ਵਿਚੋਂ ਚਿੱਤਰ (X) ਦਾ ਸਹੀ ਸ਼ੀਸ਼ਾਂ ਚਿੱਤਰ ਚੁਣੋ।
In questions 5 and 6 the following figure, arranged as according to row wise or column wise. Find the missing ? figure from (a), (b), (c), (d).
ਪ੍ਰਸ਼ਨ 5 ਅਤੇ 6 ਵਿੱਚ ਆਕ੍ਰਿਤੀਆਂ ਨੂੰ ਕਤਾਰ ਜਾਂ ਕਾਲਮ ਵਿੱਚ ਲਗਾਇਆ ਗਿਆ ਹੈ, (a), (b), (c), (d) ਆਕ੍ਰਿਤੀ ਵਿੱਚੋਂ ? ਆਕ੍ਰਿਤੀ ਲੱਭੋ ।
Directions: In each of the following questions, complete the series as pattern given.
ਦਿਸ਼ਾ ਨਿਰਦੇਸ਼ : ਹੇਠਾਂ ਦਿੱਤੇ ਹਰੇਕ ਪ੍ਰਸ਼ਨ ਵਿੱਚ, ਲੜੀ ਜੋ ਉਸੇ ਪੈਟਰਨ ਨੂੰ ਜਾਰੀ ਰੱਖੇ, ਪੂਰਾ ਕਰੋ।
Directions: In Question No. 18-19 Complete the following Analogy
ਦਿਸ਼ਾ ਨਿਰਦੇਸ਼ ਪ੍ਰਸ਼ਨ 18-19 : ਹੇਠ ਦਿੱਤੀ ਸਮਾਨਤਾ ਨੂੰ ਪੂਰਾ ਕਰੋ :
ਚੰਦਰਮਾ : ਉਪਗ੍ਰਹਿ : ਧਰਤੀ : ….
ਰੂਪਿਆ : ਭਾਰਤ :: ਯੇਨ : ….
ਜੂਲ ਊਰਜਾ ਨਾਲ ਉਸੇ ਤਰ੍ਹਾਂ ਸੰਬੰਧਿਤ ਹੈ ਜਿਵੇਂ ਪਾਸਕਲ
ਕਿਸੇ ਖਾਸ ਕੋਡ ਭਾਸ਼ਾ ਵਿੱਚ TELEPHONE ਨੂੰ ENOHPELET ਲਿਖਿਆ ਜਾਂਦਾ ਹੈ, ਉਸੇ ਕੋਡ ਭਾਸ਼ਾ ਵਿੱਚ ALIGATOR ਨੂੰ ਕਿਵੇਂ ਲਿਖਿਆ ਜਾਵੇਗਾ?
ਜੇ X. Y ਦੇ ਲੜਕੇ ਦਾ ਭਰਾ ਹੈ, ਤਾਂ X ਅਤੇ Y ਦਾ ਕਿ ਸੰਬੰਧ ਹੈ?
ਜੋ ਅੰਗਰੇਜ਼ੀ ਡਿਕਸ਼ਨਰੀ ਵਿੱਚ ਚੌਥੇ ਨੰਬਰ ਤੇ ਆਵੇਗਾ?
ਦਿੱਤੇ ਸ਼ਬਦ “DICTIONARY” ਦੇ ਅੱਖਰ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਵਿੱਚੋਂ ਕਿਹੜਾ ਸ਼ਬਦ ਬਣਾਇਆ ਜਾ ਸਕਦਾ ਹੈ?
ਜੇ ‘x’ ਦਾ ਮਤਲਬ ‘÷’; ‘-‘ ਦਾ ਮਤਲਬ ‘x’ : ‘÷’ ਦਾ ਮਤਲਬ ‘+’ ਅਤੇ ‘+’ ਦਾ ਮਤਲਬ ‘-‘ ; 3 – 5 + 16 x 8 + 6 = ?
ਮੋਹਨ ਜਮਾਤ ਵਿੱਚ ਉਪਰੋਂ ਸਤਵੇਂ ਸਥਾਨ ਤੇ ਹੈ ਅਤੇ ਹੇਠੋਂ ਛੱਬੀਵੇਂ ਸਥਾਨ ਤੇ ਹੈ। ਦੱਸੋ ਜਮਾਤ ਵਿੱਚ ਕਿੰਨੇ ਵਿਦਿਆਰਥੀ ਹਨ?
ਉਮਰ ਵਿੱਚ ਰਾਮ, ਸ਼ਾਮ ਤੋਂ ਵੱਡਾ ਹੈ। ਲਕਸ਼ਮਣ, ਸ਼ਾਮ ਤੋਂ ਵੱਡਾ ਹੈ ਪਰ ਰਾਮ ਤੋਂ ਛੋਟਾ ਹੈ। ਹਨੁਮਾਨ ਹਰੀ ਅਤੇ ਸ਼ਾਮ ਦੋਵਾਂ ਤੋਂ ਛੋਟਾ ਹੈ। ਸ਼ਾਮ, ਹਰੀ ਤੋਂ ਵੱਡਾ ਹੈ। ਸਭ ਤੋਂ ਛੋਟਾ ਕੋਣ ਹੈ?
ਜੇ ‘ਬੱਲਾ’ ‘ਰੈਕੇਟ’ ਹੈ, ‘ਰੈਕੇਟ’ ‘ਫੁੱਟਬਾਲ’ ਹੈ, ‘ਫੁੱਟਬਾਲ’ ‘ਸ਼ਟਲ’ ਹੈ, ‘ਸ਼ਟਲ’ ‘ਲੁੱਡੋ’ ਹੈ, ‘ਲੁਡੋ’ ‘ਕੈਰਮ’ ਹੈ, ਤਾਂ ਦੱਸੋ ਕ੍ਰਿਕਟ ਕਿਸ ਨਾਲ ਖੇਡਿਆ ਜਾਂਦਾ ਹੈ?
ਦਿੱਤੇ ਵਿਕਲਪਾਂ ਵਿੱਚੋਂ ? ਚੁਣੋ।
11th Punjabi 2023
SoE Exam 2023
Questions -10
ਨਿਰਦੇਸ਼: ਹੇਠਾਂ ਦਿੱਤਾ ਪੈਰਾ ਪੜ੍ਹ ਕੇ ਪ੍ਰਸ਼ਨ ਨੰ: 121-130 ਪ੍ਰਸ਼ਨਾਂ ਦੇ ਉੱਤਰ ਦਿਓ:
ਸੱਭਿਆਚਾਰ ਦੀ ਜਿਉਂਦੀ ਜਾਗਦੀ ਤਸਵੀਰ ਮੇਲਿਆਂ ਵਿੱਚ ਦੇਖਣ ਨੂੰ ਮਿਲਦੀ ਹੈ। ਮੇਲਿਆਂ ਵਿੱਚ ਜ਼ਿੰਦਗੀ ਖੁੱਲ੍ਹ ਕੇ ਸਾਹ ਲੈਂਦੀ ਤੇ ਲੋਕ ਪ੍ਰਤਿਭਾ ਨਿਖਰਦੀ ਹੈ। ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ-ਮੁਸਾਹਬਿਆਂ ਦੇ ਸ਼ੁਕੀਨ ਰਹੇ ਹਨ। ਜਰਗ, ਛਪਾਰ, ਅਤੇ ਜਗਰਾਵਾਂ ਦੀ ਰੋਸ਼ਨੀ ਵਰਗੇ ਵੱਡੇ ਮੇਲੇ ਪੰਜਾਬੀਆਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹੇ ਹਨ। ਅਜੋਕੇ ਸਮੇਂ ਵਿਚ ਪੁਸਤਕ ਮੇਲੇ ਵੀ ਥਾਂ-ਥਾਂ ਲੱਗਣ ਲੱਗੇ ਹਨ। ਇਹ ਮੇਲੇ ਪੰਜਾਬ ਦੇ ਘੁੱਗ ਵੱਸਦੇ ਇਲਾਕਿਆਂ ਵਿੱਚ ਲੱਗਦੇ ਹਨ। ਅੱਜ-ਕੱਲ੍ਹ ਆਵਾਜਾਈ ਦੇ ਸਾਧਨਾਂ ਵਿੱਚ ਅਥਾਹ ਵਾਧਾ ਹੋਣ ਕਰਕੇ ਅਤੇ ਪਿੰਡ-ਪਿੰਡ, ਗਲੀ-ਗਲੀ, ਹੱਟੀਆਂ ਦੀ ਪਹੁੰਚ ਕਾਰਨ ਲੋਕਾਂ ਦੀ ਖ੍ਰੀਦੋ-ਫ਼ਰੋਖਤ ਦੇ ਢੰਗਾਂ ਵਿਚ ਤਬਦੀਲੀ ਆਈ ਹੈ। ਮੇਲਿਆਂ ਵਿਚ ਲੱਗਦੀ ਬਲਦਾਂ ਦੀ ਭਾਰੀ ਮੰਡੀ ਕਈ ਸਾਲਾਂ ਤੋਂ ਗ਼ਾਇਬ ਹੈ। ਰੰਗ-ਬਰੰਗੇ ਪਰਾਂਦਿਆਂ ਅਤੇ ਰਿਬਨਾਂ ਨਾਲ਼ ਸ਼ਿੰਗਾਰੇ ਊਠਾਂ ਦੀ ਮੰਡੀ ਵੀ ਹੁਣ ਰਵਾਇਤ ਮਾਤਰ ਹੀ ਰਹਿ ਗਈ ਹੈ। ਮੇਲੇ ਦੇ ਦਿਨਾਂ ਵਿਚ ਏਨੀ ਭੀੜ ਹੁੰਦੀ ਹੈ ਕਿ ਮੋਟਰ-ਗੱਡੀਆਂ ਦਾ ਸੜਕ ਤੋਂ ਗੁਜ਼ਰਨਾ ਮੁਹਾਲ ਹੋ ਜਾਂਦਾ ਹੈ। ਮੁਨਿਆਰੀ ਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ‘ਤੇ ਔਰਤਾਂ ਤੇ ਮੁਟਿਆਰਾਂ ਦੀ ਭੀੜ ਹੁੰਦੀ ਹੈ । ਜੇਕਰ ਡੇਢ ਕੁ ਦਹਾਕਾ ਪਹਿਲਾਂ ਇਲਾਕੇ ਦੀ ਸ੍ਵੈ-ਸੇਵੀ ਜਥੇਬੰਦੀ ‘ਮੇਲ਼ਾ ਭਲਾਈ ਕਮੇਟੀ’ ਮੇਲ਼ੇ ਵਿਚ ਤਿੰਨ ਰੋਜ਼ਾ ਖੇਡ ਅਤੇ ਸੱਭਿਆਚਾਰਕ ਮੇਲ਼ਾ ਸ਼ੁਰੂ ਨਾ ਕਰਦੀ ਤਾਂ ਛਪਾਰ ਦੇ ਮੇਲੇ ਨੇ ਮਹਿਜ਼ ਜੂਏ ਤੇ ਲੱਚਰਤਾ ਦਾ ਮੇਲ਼ਾ ਹੀ ਬਣ ਕੇ ਰਹਿ ਜਾਣਾ ਸੀ। ਜਿੱਥੇ ਇਹ ਮੇਲਾ ਆਪਸੀ ਰਿਸ਼ਤਿਆਂ ਵਿਚ ਨਿੱਘ ਵਧਾਉਂਦਾ ਹੈ ਉੱਥੇ ਇਹ ਮੇਲਾ ਇਲਾਕੇ ਦੇ ਸੱਭਿਆਚਾਰ ਦੀ ਜਿਊਂਦੀ-ਜਾਗਦੀ ਤਸਵੀਰ ਹੈ। ਗੱਭਰੂ, ਮੁਟਿਆਰਾਂ, ਬੱਚੇ ਤੇ ਬਜ਼ੁਰਗ ਇਹਨਾਂ ਮੇਲਿਆਂ ਵਿਚ ਹੁੰਮ-ਹੁਮਾ ਕੇ ਪਹੁੰਚਦੇ ਹਨ।
11th English 2023
Directions: Read the passage given below and answer the questions that follow:
Our ancestors preferred to live in joint families. But nowadays, culture is changing and due to their works/jobs/sources people are preferring nuclear families. Each type of family has its boon or bane. In joint family nurturing of children is easy, because normally grandparents nurture and carry children with themselves. In nuclear families nurturing/bringing up of children is a big issue. Almost all parents do jobs in institution/agencies etc. that’s why they do not have enough time. It creates problem in bringing up of children. Along with this major problem, it is also the biggest cause behind other problems. Without family members around, a child spends majority of the time outside the house. He develops bad habits in him such as overnight parties; excessive extravagance, splurging pocket money; no time for studies and family etc. These are the common problems of all nuclear families. So, good environment and good family are the basic needs of growing children. It develops good habits and good manners in children
138 . In contemporary time which type of family is preferred by people?
11th Hindi 2023
II)निम्नलिखित पद्यांश को पढ़कर दिए गए बहुवैकल्पिक प्रश्नों (प्रश्न न. 147-150) के उत्तर दीजिए-
हँसमुख प्रसून सिखलाते
पल भर है, जो हँस पाओ,
अपने उर की सौरभ से
जग का आँगन भर जाओ।
उठ उठ लहरें कहतीं यह-
हम कूल विलोक न पाएँ।
पर इस उमंग में बह-बह
नित आगे बढ़ती जाएँ।
11th Science 2023
Questions -30
The gap between two neurons is called…………………….
How foetus gets nutrition in mother’s womb?
Which of the following is a secretion of salivary glands?
During life processes, in which part of cell, conversion of glucose into pyruvate takes place?
Which gas is used in liquid form as a in the rocket?
80 Ω, 50 Ω , 30 Ω resistors are connected in series, what will be the resultant resistance?
A convex lens of power P is immersed in water. How will it’s power change?
The Earth attracts the moon with a gravitational force of 1020N. Then at what gravitational force moon will attracts the earth?
(a) 1020 N ਤੋਂ ਘੱਟ (Less than1020 N) (b) 1020 N
(c) 1020N ਤੋਂ ਵੱਧ ( Greater than 1020 N) (d) 10–20 N
Vinegar is a solution of:
Which enzyme is not present in pancreatic juice?
What does the Right-Hand Thumb rule give ?
The number of neutrons and electrons present in the species H+2respectively:
35CI17, 37CI13, and 40CI18, 40CI20,are respectively example of:
How does electrical impulse travel in a neuron?
Which pituitary hormone regulates egg secretion in human female?
What is the focal length of plane mirror?
Which type of mirror is used in vehicles as a rear view mirror?
Which of the following colour has maximum wavelength?
Gurpreet went for a medical check-up and found that the curvature of his eye lens is increasing. Which defects is he likely to suffer from?
During short circuiting the value of current_____________
During electrolysis of water what is the ratio (by volume) of gases produced at cathode and anode?
What is the common name of CaOCl₂?
What is the range of pH scale?
In galvanization, which metal is electroplated on Iron to prevent rusting?
Out of the following which metal is most reactive?
Which acid is present in lemon juice?
In which part of respiratory system exchange of gases occurs?
Hemoglobin is present in which type of blood cell?
Which tissue in plants is responsible for transportation of water?
11th Social Science 2023
Which was the eastern boundary of Punjab during Maharaja Ranjit Singh’s period?
In 1911 AD, which British Viceroy separated Delhi from Punjab and made it the capital of India?
Which samaj was founded by Swami Dayanand Saraswati?
Who was the most famous sultan of Lodhi Dynasty?
When and where was Gadhar party formed under the leadership of Sohan Singh Bhakna?
What are the courts known as that have been set up for speedy justice to the poor and exploited?
“Democracy is a government of the people, for the people and by the people”. Who said these words?
Who can forgive the convicted criminal?
Which is the highest court of the state?
Which state has the highest number of members in the Lok Sabha?
The Britishers entered India as traders and gradually captured the whole India. When did the Britishers as traders came to India?
Who wrote the song ‘Pagri sambhaal jatta’?
When was the process of the formation of the Indian Constitution initiated?
The whom are nomination Papers presented?
What age is required to beco Legislative Assembly?
What is the dry season caused by tropical cyclones in the Bay of Bengal or the Arabian Sea called?
Which category of crops do the sugarcane, oil seeds, cotton, jute, rubber, wool and tobacco belong to?
Which of the following seasons does not happen in South India?
Which country is known as the ‘Father of the Industrial Revolution’?
When the South-West monsoon winds bring heavy rain to the West Coast on the first of June, What do we call it?
Gulshan has owned three acres of land. Four members can work efficiently on this land but eight members of Gulshan’s family are cultivating the existing land. What name is given to such type of situation in economics?
A consumer needs. satisfaction of his wants. .for the
In which month of the year does Indian government generally present its budget in Lok Sabha?
Who run Cottage industries?
What name was given to Punjab by Chinese traveller Hieun Tsang?
Over 40% of the vegetation found in our country is of the foreign species, what are they called?
About two-thirds of the country’s workers are employed in the agricultural sector. What percentage of the total National Income is generated from this sector?
After independence, the Coal mining industry was nationalized. What was the reason?
National Income is the Income earned by the normal residents of a country during
With the rise in income, there is a possibility of increase in…..
11th Mathematics 2023
The number of quadratic polynomials having -2 and-5 as their two zeroes is
If the zeroes of the quadratic polynomial ax² + bx + c ,c 0 are equal, then
If the first, second and last term of an A.P are a,b and 2a respectively, then what will be its sum
The sum of deviations of all the observations from their mean is……….
The Probability of occurance of a Particular event in percentage can never be……
The median of set of 9 different observations is 20.5. If each of the largest 4 observations of the set is increased by 2, then the median of new set:
The set of numbers consists of three 4’s, two 5’s Six 6’s, eight 8’s and seven 10’s. What is the mode of this collection of numbers
One card is drawn from a deck of 52 cards. The probability of its being a red face card is:
The graphs of equations 10x-3y=16 and 3x-9y 24/5 are two lines, which are…………
If p-1, p+3, 3p-1 are in AP, then value of p is?
The value of y in the equation 2x + y= 2 x + y= 8 is:
A boy has some toffees. If he gave 2 or 3 or 5 toffees to each of his friend, then he is left with no toffee. Then how many toffees at least he must have?
The roots of the equation lx²+ mx +n = 0 will be in the ratio of 3:4 if:
If x+y =90° and x=2y then Cos²x+Sin2y is equal to:
If M is mean of X1,X2,X3,………………..Xn, and we take x’ in place of x, then what will be the new mean?
A cuboidal water tank has 216 liters of water. Its depth is 1/3rd of its length and breadth is 1/2 of 1/3rd of the difference of its length and depth. Find the length of the tank.
A right circular cylinder is covered with a cone, of height 30 cm. The vertical angle of the cone is 60° and the diameter of the cylinder is 83 cm. what is the volume of the cone?
Which type of the number is root 3√16 x 4√18 ?
If ‘p²’ is an even integer, then ‘p’ is an……….
In ABC, AB=AC and AL is perpendicular to BC at L. In DEF, DE = DF and DM is perpendicular to EF at M. If ABC~DEF and (ar△ABC): (ar△DEF) = 9:25, then (DM+AL)/(DM-AL) is equal to:
If sinθ + sin2θ=1, then the value of cos2θ + cos4θ?
58.ਜੇਕਰ ਇੱਕ ਗੋਲੇ ਦਾ ਅਰਧ ਵਿਆਸ 100% ਵਧਾ ਦਿੱਤਾ ਜਾਵੇ ਤਾਂ ਗੋਲੇ ਦਾ ਆਇਤਨ ਕਿੰਨੇ ਪ੍ਰਤੀਸ਼ਤ ਵਧ ਜਾਵੇਗਾ?
If the radius of a sphere is increased by 100% then the volume of the corresponding sphere is increased by:
A medicine capsule is in the shape of a cylinder whose radius is 0.25 cm and made with two hemispheres struck to each of its end. The length of entire capsule is 2cm. What is the total surface area of the capsule?
Find the area of a circle that is inscribed in a square of side 6 cm?
11th Reasoning Test 2023
Third, fourth, fifth, seventh and tenth letters of the word ‘PERSONALITY’ form a meaningful word. What is the first letter of that meaningful word
In a row of trees, one tree is fifth from either end of the row. How many trees are there in the row?
Arrange the given words in a meaningful sequence and then choose the most appropriate sequence from amongst the alternatives provided.
(1)ਕਾਲਜ (College) (2) ਬੱਚਾ (Child) (3) ਤਨਖਾਹ (Salary) (4) ਸਕੂਲ( School) (5) ਰੋਜ਼ਗਾਰ (Employment)
Complete the letter series
a_bbc_aab_cca_bbcc
What will be the next term in BDF, CFI, DHL,
ਨਿਰਦੇਸ਼ (ਪ੍ਰਸ਼ਨ 13-14)( Directions (Questions 13-14)
ਪ੍ਰਸ਼ਨ ਨੰ. 13 ਅਤੇ 14 ਵਿੱਚ ਕਾਗਜ਼ ਮੋੜਨ ਦੀ ਪ੍ਰਕ੍ਰਿਆ ਨੂੰ ਦਰਸਾਉਂਦੀ ਤਰਤੀਬ ਨੂੰ ਦਿਖਾਉਂਦੀਆਂ ਤਿੰਨ ਤਸਵੀਰਾਂ X,XZ, ਦਿੱਤੀਆਂ ਹਨ। ਜਿਹਨਾਂ ਵਿੱਚ ਚਿੱਤਰ 2 ਦਰਸਾਉਂਦਾ ਹੈ ਕਿ ਚਿੱਤਰ ਨੂੰ ਕਿੱਥੋਂ ਕੱਟਿਆ ਗਿਆ ਹੈ। ਚਾਰ ਉੱਤਰ ਚਿੱਤਰਾਂ ਵਿੱਚੋਂ ਉਸ ਚਿੱਤਰ ਨੂੰ ਚੁਣੋ ਜੋ ਚਿੱਤਰ Z ਨੂੰ ਖੋਲਣ ਉਪਰੰਤ ਬਣੇਗਾ।
Question No. 13 and 14 consists of set of three figure x, y, z showing a sequence of folding of a piece of paper. Figure z shows the manner in which the folded paper has been cut. From the given four answer figures choose a figure which would most closely resemble the unfolded form of figure z.
If ‘Air’ is called ‘Green’, ‘Green’ is called ‘Blue’, ‘Blue’ is called ‘Sky’, ‘Sky’ is called ‘Yellow’, ‘Yellow’ is called ‘Water’ and ‘Water’ is called ‘Pink’, then what is the colour of sky?
A is B’s sister, C is B’s mother, D is C’s father, E is D’s mother, then how is A related to D?
There are five different houses A to E in a row. A is to the right of B and E is to the left of C and right of A, B is to the right of D. Which of the houses is in the middle.
Arrange the words in alphabetical order and choose the one that comes first.
ਨਿਰਦੇਸ਼ (ਪ੍ਰਸ਼ਨ 21-23) ਖੱਬੇ ਪਾਸੇ ਦਿੱਤੀ ਸਮਾਨਤਾ ਅਨੁਸਾਰ ਸੱਜੇ ਪਾਸੇ ਦੀ ਸਮਾਨਤਾ ਨੂੰ ਪੂਰਾ ਕਰੋ।
Directions (Questions 21-23) As given in left side analogy complete analogy of right side.
Paw: Cat:: Hoof:?
Court: Justice:: School:?
Bank: River:: Coast:?
‘Joule’ is related to ‘Energy’ in the same way as ‘Pascal’ is related to ……………?
In a certain code, COMPUTER is written as RFUVQNPC. How is MEDICINE written in same code?
Paper 2024
Paper 2023
© 2025 | Meritorious-SoE Success Adda