8th Mathematics
Questions-30
1 / 18
ਕਿਸੇ ਸੰਖਿਆ ਦੇ ਗੁਣਾਤਮਕ ਉਲਟ ਨੂੰ ਇਸ ਦਾ ਉਲਟਕ੍ਰਮ ਵੀ ਕਿਹਾ ਜਾਂਦਾ ਹੈ।
2 / 18
3 ਦੇ ਬਰਾਬਰ ਪਰਿਮੇਯ ਸੰਖਿਆ 6/2 ਹੈ।
3 / 18
7/11 ਦਾ ਜੋੜਾਤਮਕ ਉਲਟ 11/7 ਹੈ।
4 / 18
ਪਰਿਮੇਯ ਸੰਖਿਆਵਾਂ ਲਈ ਜੋੜਾਤਮਕ ਤਤਸਮਕ 0 ਹੈ।
5 / 18
ਪਰਿਮੇਯ ਸੰਖਿਆਵਾਂ ਨੂੰ ਇੱਕ ਸੰਖਿਆ ਰੇਖਾ ਉੱਤੇ ਚਿੰਨਿਤ ਕੀਤਾ ਜਾ ਸਕਦਾ ਹੈ।
6 / 18
ਪ੍ਰਾਕ੍ਰਿਤਕ ਸੰਖਿਆਵਾਂ ਜੋੜ ਕ੍ਰਮ ਵਟਾਂਦਰਾ ਹਨ।
7 / 18
ਸਹਿਚਾਰਤਾ ਗੁਣ ……………… ਵਿੱਚ ਲਾਗੂ ਨਹੀਂ ਹੁੰਦਾ।
8 / 18
……………… ਪਰਿਮੇਯ ਸੰਖਿਆਵਾ ਲਈ ਜੋੜਾਤਮਕ ਤਤਸਮਕ ਹੈ।
9 / 18
………… ਪਰਿਮੇਯ ਸੰਖਿਆਵਾ ਲਈ ਗੁਣਾਤਮਕ ਤਤਸਮਕ ਹੈ।
10 / 18
ਸਿਫ਼ਰ ਦਾ ਉਲਟਕ੍ਰਮ ………………… ਹੈ।
11 / 18
ਸੰਖਿਆਵਾਂ ………ਅਤੇ ……… ਆਪਣੇ ਆਪ ਦੇ ਹੀ ਉਲਟਕ੍ਰਮ ਹਨ।
12 / 18
-5 ਦਾ ਉਲਟਕ੍ਰਮ ……………ਹੈ।
13 / 18
ਦੋ ਪਰਿਮੇਯ ਸੰਖਿਆ ਦਾ ਗੁਣਨਫਲ ਹਮੇਸ਼ਾ ਇੱਕ ……………… ਸੰਖਿਆ ਹੁੰਦਾ ਹੈ।
14 / 18
ਇੱਕ ਰਿਣਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ……………….. ਹੁੰਦਾ ਹੈ।
15 / 18
ਪਰਿਮੇਯ ਸੰਖਿਆ ……………… ਆਪਣੇ ਰਿਣਾਤਮਕ ਦੇ ਬਰਾਬਰ ਹੈ।
16 / 18
ਦਿੱਤੇ ਸਮੀਕਰਨਾਂ ਵਿੱਚੋਂ ਕਿਹੜਾ ਇਹ ਦਰਸਾਉਂਦਾ ਹੈ ਕਿ ਪਰਿਮੇਯ ਸੰਖਿਆਵਾਂ ਗੁਣਾਂ ਦੇ ਅੰਤਰਗਤ ਸਹਿਚਾਰੀ ਹਨ?
17 / 18
18 / 18
Your score is
Restart quiz
/15 716 Maths SoE Quiz-2 Important Mathematics Questions for SoE Exam-15 1 / 15 ਸਮਾਂਤਰ ਚਤੁਰਭੁਜ ਦੇ ਸਨਮੁੱਖ ਕੋਣ ਬਰਾਬਰ ਹੁੰਦੇ ਹਨ। The opposite angles of a parallelogram are equal. a) True b) False 2 / 15 ਇੱਕ ਸਿੱਕਾ ਇੱਕ ਵਾਰ ਉਛਾਲਿਆ ਜਾਂਦਾ ਹੈ। ਚਿੱਤ ਆਉਣ ਦੀ ਸੰਭਾਵਨਾ ਕੀ ਹੈ? A coin is tossed once. What is the probability of getting a head? a) 1/2 b) 1/3 c) 1 d) 2/3 3 / 15 . 1 + 3 + 5 + 7 + 9 + 11 + 13 + 15 + 17 +19 ਦਾ ਜੋੜ ਕੀ ਹੈ? What is the sum of 1 + 3 + 5 + 7 + 9 + 11 + 13 + 15 + 17 +19 ? a) 121 b) 120 c) 100 d) 110 4 / 15 √961ਦਾ ਇਕਾਈ ਦਾ ਅੰਕ ਕੀ ਹੋਵੇਗਾ ? What will be the unit digit of√961 ? a) 1 ਜਾਂ 7 b) 1 ਜਾਂ 9 c) 3 ਜਾਂ 6 d) 7 ਜਾਂ 8 5 / 15 4 ਨਾਲ ਖਤਮ ਹੋਣ ਵਾਲੀ ਸੰਖਿਆ ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ? What will be the unit digit of the cube of a number ending with 4 ? a) 4 b) 6 c) 2 d) 8 6 / 15 ³√64+125 = ³√64 + ³√125 a) True b) False 7 / 15 ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਮਾਨ ਪਦ ਹਨ Which of the following are like terms? a) x, 3x b) x, 2y c) 2y, 6xy d) 3x, 2y 8 / 15 ਅਧਾਰ b ਅਤੇ ਉਚਾਈ h ਵਾਲੇ ਤ੍ਰਿਭੁਜ ਦਾ ਖੇਤਰਫਲ ਕੀ ਹੋਵੇਗਾ? The area of a triangle with base b and altitude h is a) 1/2bh b) bh c) 1/3bh d) 1/4bh 9 / 15 ਇੱਕ ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਵਿਕਰਣਾਂ ਦੀ ਲੰਬਾਈ 10 cm ਅਤੇ 8.2 cm ਹੈ: Find the area of a rhombus whose diagonals are 10 cm and 8.2 cm.: a) 41 cm2 b) 82 cm2 c) 410 cm2 d) 820 cm2 10 / 15 ਚੱਕਰ ਦਾ ਘੇਰਾ ਜਿਸਦਾ ਵਿਆਸ 7cm ਹੈ, 22 cm ਹੋਵੇਗਾ। The circumference of circle whose diameter is 7 cm will be 22cm a) True b) False 11 / 15 (32 + 42)0 =…………. a) 2 b) 25 c) 1 d) 7 12 / 15 ਇੱਕ ਘੋੜਾ 12 ਦਿਨਾਂ ਵਿੱਚ 18 ਕਿਲੋ ਖੁਰਾਕ ਖਾਂਦਾ ਹੈ? ਉਹ 8 ਦਿਨਾਂ ਵਿੱਚ ਕਿੰਨੀ ਖੁਰਾਕ ਖਾਵੇਗਾ? A horse eats 18 kg of com in 12 days ? How much does he eat in 8 days ? a) 11 ਕਿਲੋਗ੍ਰਾਮ 11 kilogram b) 12 ਕਿਲੋਗ੍ਰਾਮ 12 kilogram c) 13 ਕਿਲੋਗ੍ਰਾਮ 13 kilogram d) 14 ਕਿਲੋਗ੍ਰਾਮ 14 kilogram 13 / 15 a × b = b × a ਨੂੰ ਕੀ ਕਿਹਾ ਜਾਂਦਾ ਹੈ? (a) ਜੋੜ ਕ੍ਰਮ ਵਟਾਂਦਰਾ ਯੋਗ (b) ਗੁਣਾ ਕ੍ਰਮ ਵਟਾਂਦਰਾ ਯੋਗ (c) ਜੋੜ ਸਹਿਚਾਰਤਾ ਯੋਗ (d) ਗੁਣਾ ਸਹਿਚਾਰਤਾ ਯੋਗ a) a b) b c) c d) d 14 / 15 1 ਦਾ ਗੁਣਾਤਮਕ ਉਲਟ (a) 0 (b) -1 (c) 1 (d) ਇਹਨਾਂ ਵਿੱਚੋਂ ਕੋਈ ਨਹੀਂ a) a b) b c) c d) d 15 / 15 ਇੱਕ ਧਨਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ ਹੈ? (a) ਇੱਕ ਧਨਾਤਮਕ ਪਰਿਮੇਯ ਸੰਖਿਆ (b) ਇੱਕ ਰਿਣਾਤਮਕ ਪਰਿਮੇਯ ਸੰਖਿਆ (c) 0 (d) 1 a) a b) b c) c d) d ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
Maths SoE Quiz-2
Important Mathematics Questions
for SoE Exam-15
1 / 15
ਸਮਾਂਤਰ ਚਤੁਰਭੁਜ ਦੇ ਸਨਮੁੱਖ ਕੋਣ ਬਰਾਬਰ ਹੁੰਦੇ ਹਨ। The opposite angles of a parallelogram are equal.
2 / 15
ਇੱਕ ਸਿੱਕਾ ਇੱਕ ਵਾਰ ਉਛਾਲਿਆ ਜਾਂਦਾ ਹੈ। ਚਿੱਤ ਆਉਣ ਦੀ ਸੰਭਾਵਨਾ ਕੀ ਹੈ?
A coin is tossed once. What is the probability of getting a head?
3 / 15
. 1 + 3 + 5 + 7 + 9 + 11 + 13 + 15 + 17 +19 ਦਾ ਜੋੜ ਕੀ ਹੈ?
What is the sum of 1 + 3 + 5 + 7 + 9 + 11 + 13 + 15 + 17 +19 ?
4 / 15
√961ਦਾ ਇਕਾਈ ਦਾ ਅੰਕ ਕੀ ਹੋਵੇਗਾ ?
What will be the unit digit of√961 ?
5 / 15
4 ਨਾਲ ਖਤਮ ਹੋਣ ਵਾਲੀ ਸੰਖਿਆ ਦੇ ਘਣ ਦਾ ਇਕਾਈ ਅੰਕ ਕੀ ਹੋਵੇਗਾ?
What will be the unit digit of the cube of a number ending with 4 ?
6 / 15
³√64+125 = ³√64 + ³√125
7 / 15
ਹੇਠਾਂ ਦਿੱਤਿਆਂ ਵਿਚੋਂ ਕਿਹੜੇ ਸਮਾਨ ਪਦ ਹਨ
Which of the following are like terms?
8 / 15
ਅਧਾਰ b ਅਤੇ ਉਚਾਈ h ਵਾਲੇ ਤ੍ਰਿਭੁਜ ਦਾ ਖੇਤਰਫਲ ਕੀ ਹੋਵੇਗਾ?
The area of a triangle with base b and altitude h is
9 / 15
ਇੱਕ ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਵਿਕਰਣਾਂ ਦੀ ਲੰਬਾਈ 10 cm ਅਤੇ 8.2 cm ਹੈ:
Find the area of a rhombus whose diagonals are 10 cm and 8.2 cm.:
10 / 15
ਚੱਕਰ ਦਾ ਘੇਰਾ ਜਿਸਦਾ ਵਿਆਸ 7cm ਹੈ, 22 cm ਹੋਵੇਗਾ।
The circumference of circle whose diameter is 7 cm will be 22cm
11 / 15
(32 + 42)0 =………….
12 / 15
ਇੱਕ ਘੋੜਾ 12 ਦਿਨਾਂ ਵਿੱਚ 18 ਕਿਲੋ ਖੁਰਾਕ ਖਾਂਦਾ ਹੈ? ਉਹ 8 ਦਿਨਾਂ ਵਿੱਚ ਕਿੰਨੀ ਖੁਰਾਕ ਖਾਵੇਗਾ?
A horse eats 18 kg of com in 12 days ? How much does he eat in 8 days ?
13 / 15
a × b = b × a ਨੂੰ ਕੀ ਕਿਹਾ ਜਾਂਦਾ ਹੈ?
(a) ਜੋੜ ਕ੍ਰਮ ਵਟਾਂਦਰਾ ਯੋਗ (b) ਗੁਣਾ ਕ੍ਰਮ ਵਟਾਂਦਰਾ ਯੋਗ
(c) ਜੋੜ ਸਹਿਚਾਰਤਾ ਯੋਗ (d) ਗੁਣਾ ਸਹਿਚਾਰਤਾ ਯੋਗ
14 / 15
1 ਦਾ ਗੁਣਾਤਮਕ ਉਲਟ
(a) 0 (b) -1 (c) 1 (d) ਇਹਨਾਂ ਵਿੱਚੋਂ ਕੋਈ ਨਹੀਂ
15 / 15
ਇੱਕ ਧਨਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ ਹੈ?
(a) ਇੱਕ ਧਨਾਤਮਕ ਪਰਿਮੇਯ ਸੰਖਿਆ (b) ਇੱਕ ਰਿਣਾਤਮਕ ਪਰਿਮੇਯ ਸੰਖਿਆ
(c) 0 (d) 1
ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।
Maths SoE Quiz-3
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? Which of the following statement is false ?
ਵਰਗ ਚਿੰਨ੍ਹ ਕੀ ਹੁੰਦਾ ਹੈ?
What is a class-mark?
ਹੇਠ ਲਿਖਿਆਂ ਵਿੱਚੋਂ ਕਿਹੜਾ ਬੇਤਰਤੀਬ ਪ੍ਰਯੋਗ ਹੈ ?
Which of the following is a random experiment?
ਚੱਕਰ ਗ੍ਰਾਫ਼ ਵਿੱਚ ਦੋ ਜਾਂ ਵਧੇਰੇ ਕੇਂਦਰੀ ਕੋਣ ਬਰਾਬਰ ਹੋ ਸਕਦੇ ਹਨ।
A circle graph can have two or more central angles equal.
ਪੂਰਨ ਵਰਗ ਸੰਖਿਆਵਾਂ ਦੇ ਅੰਤ ਵਿੱਚ ਸਿਫ਼ਰਾਂ ਦੀਆਂ ਸੰਖਿਆ ਟਾਂਕ ਹੋ ਸਕਦੀ ਹੈ।
Square numbers can have odd number of zeros at the end
9 ਦਾ ਵਰਗ_________ ਹੈ।
The square of 9 is_________.
12.25 ਦਾ ਵਰਗ ਮੂਲ _______________ ਹੈ।
The square root of 12.25 is ______.
5 cm ਭੁਜਾ ਵਾਲੇ ਘਣ ਦਾ ਆਇਤਨ :
Volume of a cube of side 5 cm
ਭੁਜਾ a ਦੇ ਇੱਕ ਵਰਗ ਦਾ ਖੇਤਰਫਲ ਕੀ ਹੋਵੇਗਾ?
The area of a square of side a is
ਸਮਲੰਬ ਚਤੁਰਭੁਜ ਦਾ ਖੇਤਰਫ਼ਲ=ਸਮਾਂਤਰ ਭੁਜਾਵਾਂ ਦਾ ਜੋੜx____________
Area of a trapezium = sum of parallel sides × ______.
2-3 ਦਾ ਗੁਣਾਤਮਕ ਉਲਟ ਪਤਾ ਕਰੋ:
The multiplicative inverse of 2-3
(-3)2 ਦਾ ਮੁੱਲ ਅਤੇ (3)2 ਦਾ ਮੁੱਲ ਬਰਾਬਰ ਹੁੰਦਾ ਹੈ।
The value of (-3)2 and the value of (3)2 are equal.
ਜੇਕਰ ਇੱਕ ਰਾਸ਼ੀ ਨੂੰ ਘਟਾਉਣ ਤੇ ਦੂਜੀ ਰਾਸ਼ੀ ਵੀ ਘਟੇ ਤਾਂ ਉਹਨਾਂ ਵਿੱਚ ____ਅਨੁਪਾਤ ਹੁੰਦਾ ਹੈ।
If one quantity is decreased, the other one quantity is also decreased, then ________ proportion is between them.
2y ਅਤੇ 22xy ਦਾ ਸਾਂਝਾ ਗੁਣਨਖੰਡ ਕੀ ਹੈ?
What is the common factor of 2y and 22xy?
1/2 ਦਾ ਗੁਣਾਤਮਕ ਉਲਟ (a) 1 (b) -1 (c) 2 (d) 0
/15 272 Maths SoE Quiz-4 Important Mathematics Questions for SoE Exam-15 1 / 15 ਇੱਕ ਚਤੁਰਭੁਜ ਦੇ ਚਾਰ ਕੋਣਾਂ ਵਿੱਚ ਹਰੇਕ ਦਾ ਮਾਪ ਬਰਾਬਰ ਹੈ। ਹਰੇਕ ਕੋਣ ਦਾ ਮਾਪ ਪਤਾ ਕਰੋ। The measures of each of the four angles of a quadrilateral are equal. Find the measure of each angle. a) 45° b) 30° c) 60° d) 90° 2 / 15 ਵਰਗ ਚਿੰਨ੍ਹ ਕੀ ਹੁੰਦਾ ਹੈ? What is a class-mark? a) ਵਰਗ ਅੰਤਰਾਲ ਦੀ ਉੱਪਰਲੀ ਵਰਗ ਸੀਮਾ / Upper class-limit of class interval b) ਵਰਗ ਅੰਤਰਾਲ ਦੀ ਹੇਠਲੀ ਵਰਗ ਸੀਮਾ / Lower class-limit of class interval c) ਵਰਗ ਅੰਤਰਾਲ ਦਾ ਮੱਧ ਬਿੰਦੂ / Mid-point of class interval d) ਵਰਗ-ਮਾਪ/ class-size 3 / 15 ਵਰਗੀਕ੍ਰਿਤ ਅੰਕੜਿਆਂ ਵਿੱਚ, ਹਰੇਕ ਸਮੂਹ ਨੂੰ ਕਿਹਾ ਜਾਂਦਾ ਹੈ: In grouped data, each group is called: a) ਵਰਗ ਅੰਤਰਾਲ / class-interval b) ਅੰਕੜਿਆਂ ਦਾ ਸੰਗ੍ਰਹਿ / collection of data c) ਬਾਰੰਬਾਰਤਾ / Frequency d) ਕੋਈ ਨਹੀਂ / None 4 / 15 ਚੱਕਰ ਗ੍ਰਾਫ਼ ਵਿੱਚ ਇੱਕ ਪੂਰੇ ਚੱਕਰ ਨੂੰ ਭਾਗਾਂ ਵਿੱਚ ਵੰਡਿਆ ਜਾਂਦਾ ਹੈ। In a circle graph a complete circle is divided into sectors. a) True b) False 5 / 15 ਜਦੋਂ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਪਰਿਣਾਮ______ਹੁੰਦੇ ਹਨ। When a coin is tossed the total possible outcomes are______. Check 6 / 15 ਹੇਠਾਂ ਦਿੱਤੇ ਵਿੱਚੋਂ ਕਿਸ ਦਾ ਵਰਗ ਜਿਸਤ ਸੰਖਿਆ ਹੋਵੇਗਾ? The square of which of the following would be even number? a) 2826 b) 7779 c) 1057 d) 131 7 / 15 ਜੇਕਰ ਕਿਸੇ ਸੰਖਿਆ ਦਾ ਇਕਾਈ ਦਾ ਅੰਕ 2 ਹੋਵੇ, ਤਾਂ ਉਸਦੇ ਘਣ ਦਾ ਇਕਾਈ ਅੰਕ ਹੋਵੇਗਾ What will be the unit digit of the cube of a number ending with 2 ? a) 4 b) 6 c) 2 d) 8 8 / 15 13+15+17+19 ਕਿਸ ਸੰਖਿਆ ਦੇ ਘਣ ਦੇ ਬਰਾਬਰ ਹੈ? 13+15+17+19 is equal to the cube of which number? a) 3 b) 4 c) 5 d) 6 9 / 15 ਜੇਕਰ ਕਿਸੇ ਸੰਖਿਆ ਦਾ ਵਰਗ 5 ਨਾਲ ਖਤਮ ਹੁੰਦਾ ਹੈ, ਤਾਂ ਇਸਦਾ ਘਣ ਵੀ 5 ਨਾਲ ਖਤਮ ਹੁੰਦਾ ਹੈ। If square of a number ends with 5, then its cube also ends with 5. a) True b) False 10 / 15 ਚਾਲੂ ਖਾਤਾ ਆਮ ਤੌਰ ‘ਤੇ ਕਾਰੋਬਾਰੀਆਂ ਅਤੇ ਸੰਸਥਾਵਾਂ ਦੁਆਰਾ ਖੋਲਿਆ ਜਾਂਦਾ ਹੈ। Current account is generally opened by businessmen and institutions. a) True b) False 11 / 15 ਅਧਾਰ b ਅਤੇ ਉਚਾਈ h ਦੇ ਇੱਕ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੀ ਹੋਵੇਗਾ? The area of a parallelogram of base b and altitude h is a) 1/2bh b) bh c) 1/3bh d) 1/4bh 12 / 15 114 11-2 = 112 114 × 11-2 = 112. a) ਸਹੀ True b) ਗਲਤ False 13 / 15 7-2 ਦਾ ਗੁਣਾਤਮਕ ਉਲਟ_________ ਹੈ। Multiplicative inverse of 7-2 is________. Check 14 / 15 0 ਕੀ ਨਹੀਂ ਹੈ? (a) ਇੱਕ ਪ੍ਰਾਕ੍ਰਿਤਕ ਸੰਖਿਆ (b) ਇੱਕ ਪੂਰਨ ਸੰਖਿਆ (c) ਇੱਕ ਸੰਪੂਰਨ ਸੰਖਿਆ (d) ਇੱਕ ਪਰਿਮੇਯ ਸੰਖਿਆ a) a b) b c) c d) d 15 / 15 3/5 ਅਤੇ 4/5 ਵਿਚਕਾਰ ਇੱਕ ਕਿਹੜੀ ਪਰਿਮੇਯ ਸੰਖਿਆ ਹੈ ? (a) 7/5 (b) 7/10 (c) 3/10 (d) 4/10 a) a b) b c) c d) d ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
Maths SoE Quiz-4
ਇੱਕ ਚਤੁਰਭੁਜ ਦੇ ਚਾਰ ਕੋਣਾਂ ਵਿੱਚ ਹਰੇਕ ਦਾ ਮਾਪ ਬਰਾਬਰ ਹੈ। ਹਰੇਕ ਕੋਣ ਦਾ ਮਾਪ ਪਤਾ ਕਰੋ। The measures of each of the four angles of a quadrilateral are equal. Find the measure of each angle.
ਵਰਗੀਕ੍ਰਿਤ ਅੰਕੜਿਆਂ ਵਿੱਚ, ਹਰੇਕ ਸਮੂਹ ਨੂੰ ਕਿਹਾ ਜਾਂਦਾ ਹੈ:
In grouped data, each group is called:
ਚੱਕਰ ਗ੍ਰਾਫ਼ ਵਿੱਚ ਇੱਕ ਪੂਰੇ ਚੱਕਰ ਨੂੰ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
In a circle graph a complete circle is divided into sectors.
ਜਦੋਂ ਇੱਕ ਸਿੱਕੇ ਨੂੰ ਉਛਾਲਿਆ ਜਾਂਦਾ ਹੈ ਤਾਂ ਕੁੱਲ ਸੰਭਾਵਿਤ ਪਰਿਣਾਮ______ਹੁੰਦੇ ਹਨ।
When a coin is tossed the total possible outcomes are______.
ਹੇਠਾਂ ਦਿੱਤੇ ਵਿੱਚੋਂ ਕਿਸ ਦਾ ਵਰਗ ਜਿਸਤ ਸੰਖਿਆ ਹੋਵੇਗਾ?
The square of which of the following would be even number?
ਜੇਕਰ ਕਿਸੇ ਸੰਖਿਆ ਦਾ ਇਕਾਈ ਦਾ ਅੰਕ 2 ਹੋਵੇ, ਤਾਂ ਉਸਦੇ ਘਣ ਦਾ ਇਕਾਈ ਅੰਕ ਹੋਵੇਗਾ
What will be the unit digit of the cube of a number ending with 2 ?
13+15+17+19 ਕਿਸ ਸੰਖਿਆ ਦੇ ਘਣ ਦੇ ਬਰਾਬਰ ਹੈ?
13+15+17+19 is equal to the cube of which number?
ਜੇਕਰ ਕਿਸੇ ਸੰਖਿਆ ਦਾ ਵਰਗ 5 ਨਾਲ ਖਤਮ ਹੁੰਦਾ ਹੈ, ਤਾਂ ਇਸਦਾ ਘਣ ਵੀ 5 ਨਾਲ ਖਤਮ ਹੁੰਦਾ ਹੈ।
If square of a number ends with 5, then its cube also ends with 5.
ਚਾਲੂ ਖਾਤਾ ਆਮ ਤੌਰ ‘ਤੇ ਕਾਰੋਬਾਰੀਆਂ ਅਤੇ ਸੰਸਥਾਵਾਂ ਦੁਆਰਾ ਖੋਲਿਆ ਜਾਂਦਾ ਹੈ।
Current account is generally opened by businessmen and institutions.
ਅਧਾਰ b ਅਤੇ ਉਚਾਈ h ਦੇ ਇੱਕ ਸਮਾਂਤਰ ਚਤੁਰਭੁਜ ਦਾ ਖੇਤਰਫਲ ਕੀ ਹੋਵੇਗਾ?
The area of a parallelogram of base b and altitude h is
114 11-2 = 112
114 × 11-2 = 112.
7-2 ਦਾ ਗੁਣਾਤਮਕ ਉਲਟ_________ ਹੈ।
Multiplicative inverse of 7-2 is________.
0 ਕੀ ਨਹੀਂ ਹੈ?
(a) ਇੱਕ ਪ੍ਰਾਕ੍ਰਿਤਕ ਸੰਖਿਆ
(b) ਇੱਕ ਪੂਰਨ ਸੰਖਿਆ
(c) ਇੱਕ ਸੰਪੂਰਨ ਸੰਖਿਆ
(d) ਇੱਕ ਪਰਿਮੇਯ ਸੰਖਿਆ
3/5 ਅਤੇ 4/5 ਵਿਚਕਾਰ ਇੱਕ ਕਿਹੜੀ ਪਰਿਮੇਯ ਸੰਖਿਆ ਹੈ ? (a) 7/5 (b) 7/10 (c) 3/10 (d) 4/10
Maths SoE Quiz-5
ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਗਲਤ ਹੈ? Which of the following statements is false ?
ਹੇਠਾਂ ਦਿੱਤੇ ਵਿੱਚੋਂ ਕਿਹੜਾ ਪੂਰਨ ਵਰਗ ਸੰਖਿਆ ਨਹੀਂ ਹੈ?
Which of the following is not a perfect square?
1cm ਭੁਜਾ ਵਾਲੇ ਕਿਨ੍ਹੇ ਘਣਾਂ ਨੂੰ ਮਿਲਾ ਕਿ 2cm ਭੁਜਾ ਵਾਲਾ ਇੱਕ ਘਣ ਬਣਾ ਸਕਦੇ ਹਾਂ ?
How many cubes of side 1cm can be combined to form a cube of side 2cm?
392 ਨੂੰ ਪੂਰਨ ਘਣ ਬਣਾਉਣ ਲਈ ਸਭ ਤੋਂ ਛੋਟੀ ਕਿਸ ਸੰਖਿਆ ਕਿਸ ਨਾਲ ਗੁਣਾ ਕਰਨਾ ਚਾਹੀਦਾ ਹੈ
. What is the smallest number that must be multiplied to make 392 a perfect cube?
200 ਪੈਸੇ ਦਾ ₹3 ਨਾਲ ਅਨੁਪਾਤ :
Ratio of 200 paise to ₹3:
3y ਅਤੇ 5y ਦਾ ਗੁਣਨਫਲ ਪਤਾ ਕਰੋ।
Find the product of 3y and 5y.
ਕਿਨਾਰੇ a ਦੇ ਘਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੀ ਹੋਵੇਗਾ?
The total surface area of a cube of edge a is
5³ × 5-1 ਦਾ ਮੁੱਲ ਪਤਾ ਕਰੋ:
Find the value of 5³ × 5-1
ਕਿਸ ਦਾ ਮੁੱਲ ਸਭ ਤੋਂ ਵੱਧ ਹੈ?
Which one has the highest value?
10 ਮੀਟਰ ਕੱਪੜੇ ਦੀ ਕੀਮਤ 1000 ਰੁਪਏ ਹੈ। 4 ਮੀਟਰ ਦੀ ਕੀਮਤ ਕੀ ਹੋਵੇਗੀ?
10 metres of cloth cost Rs 1000. What will 4 metres cost ?
ਖੇਤੀ ਕੀਤੀ ਜ਼ਮੀਨ ਦਾ ਖੇਤਰਫ਼ਲ ਅਤੇ ਕੱਟੀ ਗਈ ਫ਼ਸਲ ਉਲਟ ਅਨੁਪਾਤ ਦੀ ਇੱਕ ਉਦਾਹਰਣ ਹੈ।
Area of cultivated land and crop harvested is an example of inverse proportion.
ਇੱਕ ਟਰੱਕ 25 ਮਿੰਟਾਂ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਜੇਕਰ ਸਪੀਡ ਇੱਕੋ ਜਿਹੀ ਰਹਿੰਦੀ ਹੈ ਤਾਂ ਇਹ 50 ਮਿੰਟਾਂ ਵਿੱਚ_____ ਕਿਲੋਮੀਟਰ ਦੂਰੀ ਤੈਅ ਕਰ ਲਵੇਗਾ।
A truck covers a distance of 14 km in 25 minutes. If the speed remains same then it will cover ……distance in 50 minutes.
/15 236 Maths SoE Quiz-6 Important Mathematics Questions for SoE Exam-15 1 / 15 ਸਮਾਂਤਰ ਚਤੁਰਭੁਜ ਦੇ ਸਨਮੁੱਖ ਕੋਣ ਬਰਾਬਰ ਹੁੰਦੇ ਹਨ। The opposite angles of a parallelogram are equal. a) True b) False 2 / 15 ਇੱਕ ਆਇਤ ਚਿੱਤਰ ਵਿੱਚ ਜੇਕਰ ਸਾਰੇ ਵਰਗ ਅੰਤਰਾਲ ਇੱਕ ਲਗਾਤਾਰ (ਸਮਾਨ) ਹੋਣ ਤਾਂ ਹਰੇਕ ਆਇਤ ਦਾ ਖੇਤਰਫਲ ਕਿਸ ਦੇ ਬਰਾਬਰ ਹੁੰਦਾ ਹੈ ? In a histogram, if all the class intervals are continuous (equal), then what is the area of each rectangle? a) ਬਾਰੰਬਾਰਤਾ / Frequency b) ਆਇਤ ਦੀ ਉੱਚਾਈ / height of rectangle c) ਵਰਗ ਅੰਤਰਾਲ ਦਾ ਮਾਪ / size of class-interval d) ਵਰਗ ਅੰਤਰਾਲ ਦਾ ਮਾਪ × ਬਾਰੰਬਾਰਤਾ / size of class-interval × Frequency 3 / 15 ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੂਰਨ ਵਰਗ ਨਹੀਂ ਹੋ ਸਕਦਾ ਹੈ ? Which of the following is a perfect square? a) 628 b) 728 c) 729 d) 144 4 / 15 5 cm ਭੁਜਾ ਵਾਲੇ ਘਣ ਦਾ ਆਇਤਨ : Volume of a cube of side 5 cm a) 15cm³ b) 125cm³ c) 45cm³ d) 50cm³ 5 / 15 13+15+17+19 ਕਿਸ ਸੰਖਿਆ ਦੇ ਘਣ ਦੇ ਬਰਾਬਰ ਹੈ? 13+15+17+19 is equal to the cube of which number? a) 3 b) 4 c) 5 d) 6 6 / 15 ਇੱਕ ਘਣਾਵ ਦੇ ਮਾਪ 5cm, 2cm, 5cm ਹਨ । ਇੱਕ ਘਣ ਬਣਾਉਣ ਲਈ ਕਿੰਨੇ ਅਜਿਹੇ ਘਣਾਵ ਦੀ ਲੋੜ ਹੋਵੇਗੀ? The dimensions of a cuboid are 5cm, 2cm, 5cm. How many such cuboids would be needed to make a cube? a) 20 b) 10 c) 5 d) 2 7 / 15 ਇੱਕ ਪੂਰਨ ਘਣ ਦੋ ਸਿਫ਼ਰਾਂ ਨਾਲ ਖਤਮ ਨਹੀਂ ਹੁੰਦਾ। A perfect cube does not end with two zeros. a) True b) False 8 / 15 ਲੰਬਾਈ l, ਚੌੜਾਈ b ਅਤੇ ਉਚਾਈ h ਵਾਲੇ ਇੱਕ ਘਣਾਵ ਦਾ ਆਇਤਨ ਕੀ ਹੋਵੇਗਾ? The volume of a cuboid of length l, breadth b and height h is a) lbh b) lb + bh + hl c) 2 (lb + bh + hl) d) 2 (l + b) h 9 / 15 ਕਿਨਾਰੇ a ਵਾਲੇ ਘਣ ਦਾ ਆਇਤਨ ਕੀ ਹੋਵੇਗਾ? The volume of a cube of edge a is a) a² b) a³ c) a4 d) 6a² 10 / 15 ਕਿਸ ਦਾ ਮੁੱਲ ਸਭ ਤੋਂ ਵੱਧ ਹੈ? Which one has the highest value? a) 23 b) 3² c) 18 d) 4² 11 / 15 0.0016 ਦਾ ਮੁੱਲ 1.6 × 10-3 ਦੇ ਬਰਾਬਰ ਹੈ। 0.0016 is equal to 1.6 × 10-3 . a) ਸਹੀ True b) ਗਲਤ False 12 / 15 (-3)2 ਦਾ ਮੁੱਲ ਅਤੇ (3)2 ਦਾ ਮੁੱਲ ਬਰਾਬਰ ਹੁੰਦਾ ਹੈ। The value of (-3)2 and the value of (3)2 are equal. a) ਸਹੀ True b) ਗਲਤ False 13 / 15 ਇੱਕ ਕਿਸਾਨ ਕੋਲ ਆਪਣੇ 20 ਪਸ਼ੂਆਂ ਲਈ 6 ਦਿਨਾਂ ਦੇ ਖਾਣੇ ਦਾ ਪ੍ਰਬੰਧ ਹੈ ? ਜੇ ਉਸ ਕੋਲ 10 ਪਸ਼ੂ ਹੋਰ ਆ ਜਾਣ ਤਾਂ ਖਾਣਾ ਕਿੰਨੇ ਦਿਨ ਚੱਲੇਗਾ ? A farmer has 6 days of food for his 20 animals? If he gets 10 more animals, how many days will the food last?? a) 3 b) 8 c) 4 d) 10 14 / 15 ਜੇਕਰ ਇੱਕ ਰਾਸ਼ੀ ਨੂੰ ਘਟਾਉਣ ਤੇ ਦੂਜੀ ਰਾਸ਼ੀ ਵਧੇ ਤਾਂ ਉਹਨਾਂ ਵਿੱਚ ____ਅਨੁਪਾਤ ਹੁੰਦਾ ਹੈ। If one quantity decreases, the other quantity increases, then _______ proportion is between them. Check 15 / 15 -2 ਦਾ ਰਿਣਾਤਮਕ (a) -2 (b) 2 (c) –12 (d) 12 a) a b) b c) c d) d ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
Maths SoE Quiz-6
ਇੱਕ ਆਇਤ ਚਿੱਤਰ ਵਿੱਚ ਜੇਕਰ ਸਾਰੇ ਵਰਗ ਅੰਤਰਾਲ ਇੱਕ ਲਗਾਤਾਰ (ਸਮਾਨ) ਹੋਣ ਤਾਂ ਹਰੇਕ ਆਇਤ ਦਾ ਖੇਤਰਫਲ ਕਿਸ ਦੇ ਬਰਾਬਰ ਹੁੰਦਾ ਹੈ ?
In a histogram, if all the class intervals are continuous (equal), then what is the area of each rectangle?
ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪੂਰਨ ਵਰਗ ਨਹੀਂ ਹੋ ਸਕਦਾ ਹੈ ?
Which of the following is a perfect square?
ਇੱਕ ਘਣਾਵ ਦੇ ਮਾਪ 5cm, 2cm, 5cm ਹਨ । ਇੱਕ ਘਣ ਬਣਾਉਣ ਲਈ ਕਿੰਨੇ ਅਜਿਹੇ ਘਣਾਵ ਦੀ ਲੋੜ ਹੋਵੇਗੀ?
The dimensions of a cuboid are 5cm, 2cm, 5cm. How many such cuboids would be needed to make a cube?
ਇੱਕ ਪੂਰਨ ਘਣ ਦੋ ਸਿਫ਼ਰਾਂ ਨਾਲ ਖਤਮ ਨਹੀਂ ਹੁੰਦਾ।
A perfect cube does not end with two zeros.
ਲੰਬਾਈ l, ਚੌੜਾਈ b ਅਤੇ ਉਚਾਈ h ਵਾਲੇ ਇੱਕ ਘਣਾਵ ਦਾ ਆਇਤਨ ਕੀ ਹੋਵੇਗਾ?
The volume of a cuboid of length l, breadth b and height h is
ਕਿਨਾਰੇ a ਵਾਲੇ ਘਣ ਦਾ ਆਇਤਨ ਕੀ ਹੋਵੇਗਾ?
The volume of a cube of edge a is
0.0016 ਦਾ ਮੁੱਲ 1.6 × 10-3 ਦੇ ਬਰਾਬਰ ਹੈ।
0.0016 is equal to 1.6 × 10-3 .
ਇੱਕ ਕਿਸਾਨ ਕੋਲ ਆਪਣੇ 20 ਪਸ਼ੂਆਂ ਲਈ 6 ਦਿਨਾਂ ਦੇ ਖਾਣੇ ਦਾ ਪ੍ਰਬੰਧ ਹੈ ? ਜੇ ਉਸ ਕੋਲ 10 ਪਸ਼ੂ ਹੋਰ ਆ ਜਾਣ ਤਾਂ ਖਾਣਾ ਕਿੰਨੇ ਦਿਨ ਚੱਲੇਗਾ ?
A farmer has 6 days of food for his 20 animals? If he gets 10 more animals, how many days will the food last??
ਜੇਕਰ ਇੱਕ ਰਾਸ਼ੀ ਨੂੰ ਘਟਾਉਣ ਤੇ ਦੂਜੀ ਰਾਸ਼ੀ ਵਧੇ ਤਾਂ ਉਹਨਾਂ ਵਿੱਚ ____ਅਨੁਪਾਤ ਹੁੰਦਾ ਹੈ।
If one quantity decreases, the other quantity increases, then _______ proportion is between them.
-2 ਦਾ ਰਿਣਾਤਮਕ
(a) -2 (b) 2 (c) –12 (d) 12
© 2025 | Meritorious-SoE Success Adda