/9 3086 8ਵੀਂ ਪੰਜਾਬੀ SoE ਸੈਂਪਲ ਪੇਪਰ ਦੇ ਪ੍ਰਸ਼ਨ ਪ੍ਰਸ਼ਨ-10 1 / 9 ‘ਉਹ ਥਾਂ ਜੋ ਸਭ ਦੀ ਸਾਂਝੀ ਹੋਵੇ’ ਲਈ ਸਹੀ ਇੱਕ ਸ਼ਬਦ ਕੀ ਹੋਵੇਗਾ? a) ਅਖਾੜਾ b) ਸ਼ਾਮਲਾਟ c) ਤਬੇਲਾ d) ਟਕਸਾਲ 2 / 9 ‘ਅੰਨ੍ਹਾ ‘ ਦਾ ਸਹੀ ਵਿਰੋਧੀ ਸ਼ਬਦ ਕੀ ਹੈ? a) ਕਾਨਾ b) ਸੁਜਾਖਾ c) ਸਿੱਧਾ d) ਉਪਰੋਕਤ ਵਿੱਚੌਂ ਕੋਈ ਨਹੀਂ 3 / 9 ਹੇਠ ਦਿੱਤੇ ਚਿੰਨਾਂ ਵਿੱਚੋਂ ਪ੍ਰਸ਼ਨ-ਵਾਚਕ ਚਿੰਨ ਚੁਣੋ: a) – b) , c) । d) ? 4 / 9 ਹੇਠ ਲਿਖਿਆਂ ਵਿੱਚੌਂ ਪੜਨਾਂਵ ਸ਼ਬਦ ਕਿਹੜਾ ਹੈ ? a) ਉਹ b) ਵਿਹਲਾ c) ਫੁੱਲ d) ਮੁੰਬਈ 5 / 9 ਲੋਹੜਾ” ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ। a) ਕਹਿਰ b) ਅੱਤ c) ਜਿਆਦਤੀ d) ਉਪਰੋਕਤ ਸਾਰੇ 6 / 9 ਖੁਸ਼ੀ, ਗਮੀ, ਹੈਰਾਨੀ, ਡਰ, ਪ੍ਰਸੰਸਾ ਆਦਿ ਦੇ ਭਾਵ ਪਗਟ ਕਰਨ ਵਾਲ਼ੇ ਸ਼ਬਦ ਕੀ ਹੁੰਦੇ ਹਨ: a) ਸੰਬੰਧਕ b) ਵਿਸ਼ੇਸ਼ਣ c) ਕਿਰਿਆ ਵਿਸ਼ੇਸ਼ਣ d) ਵਿਸਮਕ 7 / 9 ‘ਯੋਜਕ ਦੀਆਂ ਕਿੰਨੀਆਂ ਕਿਸਮ ਹਨ? a) 2 b) 5 c) 6 d) 8 8 / 9 ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹਨ? a) 2 b) 3 c) 6 d) 8 9 / 9 ‘ਨੌਕਰ’ ਦਾ ਸਹੀ ਪੁਲਿੰਗ ਸ਼ਬਦ ਕੀ ਹੋਵੇਗਾ: a) ਮਾਲਕ b) ਨੌਕਰਾਣੀ c) ਨੌਕਰੀ d) ਉਪਰੋਕਤ ਵਿੱਚੋਂ ਕੋਈ ਨਹੀਂ Your score is 0% Restart quiz
8ਵੀਂ ਪੰਜਾਬੀ
SoE ਸੈਂਪਲ ਪੇਪਰ ਦੇ ਪ੍ਰਸ਼ਨ
ਪ੍ਰਸ਼ਨ-10
1 / 9
‘ਉਹ ਥਾਂ ਜੋ ਸਭ ਦੀ ਸਾਂਝੀ ਹੋਵੇ’ ਲਈ ਸਹੀ ਇੱਕ ਸ਼ਬਦ ਕੀ ਹੋਵੇਗਾ?
2 / 9
‘ਅੰਨ੍ਹਾ ‘ ਦਾ ਸਹੀ ਵਿਰੋਧੀ ਸ਼ਬਦ ਕੀ ਹੈ?
3 / 9
ਹੇਠ ਦਿੱਤੇ ਚਿੰਨਾਂ ਵਿੱਚੋਂ ਪ੍ਰਸ਼ਨ-ਵਾਚਕ ਚਿੰਨ ਚੁਣੋ:
4 / 9
ਹੇਠ ਲਿਖਿਆਂ ਵਿੱਚੌਂ ਪੜਨਾਂਵ ਸ਼ਬਦ ਕਿਹੜਾ ਹੈ ?
5 / 9
ਲੋਹੜਾ” ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ।
6 / 9
ਖੁਸ਼ੀ, ਗਮੀ, ਹੈਰਾਨੀ, ਡਰ, ਪ੍ਰਸੰਸਾ ਆਦਿ ਦੇ ਭਾਵ ਪਗਟ ਕਰਨ ਵਾਲ਼ੇ ਸ਼ਬਦ ਕੀ ਹੁੰਦੇ ਹਨ:
7 / 9
‘ਯੋਜਕ ਦੀਆਂ ਕਿੰਨੀਆਂ ਕਿਸਮ ਹਨ?
8 / 9
ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹਨ?
9 / 9
‘ਨੌਕਰ’ ਦਾ ਸਹੀ ਪੁਲਿੰਗ ਸ਼ਬਦ ਕੀ ਹੋਵੇਗਾ:
Your score is
Restart quiz
/10 1724 8th English Sample Paper Questions Questions-10 1 / 10 Read the following passage and answer the questions: Our body is made up of 60% water and we lose the essential fluid every minute of a day as we breathe, digest and work up a sweat. It is important that we put back every drop. So, drink eight 230 ml glasses of water everyday – that’s the minimum amount of water our body needs daily. Many times when we think we are hungry, sleepy, depressed or irritated, we are actually just dehydrated. Drinking enough water helps us fight water retention. If we remain in a semi dehydrated state all the time, our health deteriorates. When we are properly hydrated or having a proportionate amount of water, all systems of our body operate properly. Water flushes out our system and releases excess fluids. If our goal is to lose weight, water is a must. When we are dehydrated our body sends signals, but many of us mistake those thirsty signals for hunger and take in hundreds of calories. Drinking water can be a powerful appetite suppressant. Our body needs plenty of water for digestion also. We don’t feel hungry when our stomach is full. So drink two glasses of water after every meal. We will eat less! Our body uses water for fat. How do we lose water from our body? a) Through sweating b) In breathing c) In digestion d) All of the above 2 / 10 Our body systems work properly_________. a) when we lose weight b) when we enjoy a sound sleep c) when we are properly hydrated d) when our stomach is full 3 / 10 The best way to lose weight is to_________. a) eat less starchy food b) take weight reducing pills c) exercise at least twice a day d) drink plenty of water 4 / 10 What is the meaning of ‘appetite’? a) stomach b) hunger c) calories d) fat 5 / 10 What should be the minimum daily intake of water? a) four glasses b) 230 ml c) eight glasses d) 1000 m 6 / 10 Who is that boy_______ the black jacket? (Choose the correct preposition) a) on b) into c) in d) with 7 / 10 Raman asked me, “Did you see the football match on television last night?” (Choose the correct reported speech) a) Raman asked me whether I saw the football match on television the earlier night. b) Raman asked me whether I had seen the football match on television the earlier night c) Raman asked me did I see the football match on television the earlier night. d) Raman asked me whether I had seen the football match on television the last night. 8 / 10 She ____ (buy) a car one week ago.(Choose the correct form of the verb given in bracket) a) bought b) has bought c) has been buying d) had been buying 9 / 10 She had cooked some dishes.(Choose the correct passive form of the given sentence) a) Some dishes had been cooked by her. b) Some dishes have been cooked by her. c) Some dishes was cooked by her d) Some dishes has been cooked by her . 10 / 10 I would rather have a copy _____ a book. (Choose the correct conjunction) a) then b) than c) when d) that Your score is 0% Restart quiz
8th English
Sample Paper Questions
Questions-10
1 / 10
Read the following passage and answer the questions:
Our body is made up of 60% water and we lose the essential fluid every minute of a day as we breathe, digest and work up a sweat. It is important that we put back every drop. So, drink eight 230 ml glasses of water everyday – that’s the minimum amount of water our body needs daily. Many times when we think we are hungry, sleepy, depressed or irritated, we are actually just dehydrated. Drinking enough water helps us fight water retention. If we remain in a semi dehydrated state all the time, our health deteriorates. When we are properly hydrated or having a proportionate amount of water, all systems of our body operate properly. Water flushes out our system and releases excess fluids. If our goal is to lose weight, water is a must. When we are dehydrated our body sends signals, but many of us mistake those thirsty signals for hunger and take in hundreds of calories. Drinking water can be a powerful appetite suppressant. Our body needs plenty of water for digestion also. We don’t feel hungry when our stomach is full. So drink two glasses of water after every meal. We will eat less! Our body uses water for fat.
How do we lose water from our body?
2 / 10
Our body systems work properly_________.
3 / 10
The best way to lose weight is to_________.
4 / 10
What is the meaning of ‘appetite’?
5 / 10
What should be the minimum daily intake of water?
6 / 10
Who is that boy_______ the black jacket? (Choose the correct preposition)
7 / 10
Raman asked me, “Did you see the football match on television last night?”
(Choose the correct reported speech)
8 / 10
She ____ (buy) a car one week ago.(Choose the correct form of the verb given in bracket)
9 / 10
She had cooked some dishes.(Choose the correct passive form of the given sentence)
10 / 10
I would rather have a copy _____ a book. (Choose the correct conjunction)
/10 2041 8th हिंदी प्रश्न SoE के लिए सैंपल पेपर प्रश्न प्रश्न -10 1 / 10 निम्नलिखित पद्यांश को पढ़कर दिए गए बहुवैकल्पिक प्रश्नों के उत्तर दीजिए : त्रेता युग में एक विद्वान हुए जिनका नाम था अष्टावक्र। जब उनका जन्म हुआ तो वे आठ जगह से टेढ़े थे। आठ प्रकार की वक्रता के कारण ही उनका नाम अष्टावक्र पड़ा। एक बार वे राजा जनक के दरबार में गये तो उनके टेढ़े-मेढ़े शरीर को देखकर सभी हँसने लगे। अष्टावक्र का अर्थ क्या है- a) आठ वक्रों वाला b) आठ स्थान से टेढ़ा c) दोनों विकल्प सही d) इनमें से कोई नहीं 2 / 10 निम्नलिखित पद्यांश को पढ़कर दिए गए बहुवैकल्पिक प्रश्नों के उत्तर दीजिए : त्रेता युग में एक विद्वान हुए जिनका नाम था अष्टावक्र। जब उनका जन्म हुआ तो वे आठ जगह से टेढ़े थे। आठ प्रकार की वक्रता के कारण ही उनका नाम अष्टावक्र पड़ा। एक बार वे राजा जनक के दरबार में गये तो उनके टेढ़े-मेढ़े शरीर को देखकर सभी हँसने लगे। अष्टावक्र किसके दरबार में गये ? a) राजा दशरथ के दरबार में b) कंस के दरबार में c) राजा जनक के दरबार में d) इनमें से कोई नहीं 3 / 10 निम्नलिखित पद्यांश को पढ़कर दिए गए बहुवैकल्पिक प्रश्नों के उत्तर दीजिए : त्रेता युग में एक विद्वान हुए जिनका नाम था अष्टावक्र। जब उनका जन्म हुआ तो वे आठ जगह से टेढ़े थे। आठ प्रकार की वक्रता के कारण ही उनका नाम अष्टावक्र पड़ा। एक बार वे राजा जनक के दरबार में गये तो उनके टेढ़े-मेढ़े शरीर को देखकर सभी हँसने लगे। अष्टावक्र के शरीर में कितनी वक्रता थी- a) चार जगह से b) सात जगह से c) आठ जगह से d) कहीं नहीं 4 / 10 ‘स्थापना’ शब्द का सही विशेषण विकल्प चुनिए । a) स्थापना b) स्थापित c) स्थापत्य d) इनमें से कोई नहीं 5 / 10 शुद्ध शब्द का चयन कीजिए। a) कसम b) कस्म c) कशम d) इनमें से कोई नहीं 6 / 10 ‘नतीजा’ शब्द का सही अर्थ चुनकर लिखिए। a) परिणाम b) प्रतिफल c) उत्तर d) सभी विकल्प 7 / 10 ‘संज्ञा’ शब्द चुनिए । a) आपका b) घर c) अच्छा d) इनमें से कोई नहीं 8 / 10 ‘अन्धेरा’ शब्द का सही विलोम विकल्प चुनें। a) अन्धकार b) उजाला c) चमकीला d) इनमें से कोई नहीं 9 / 10 बेटी शब्द का सही वचन परिवर्तन चुनिए I a) बेटीयां b) बेटियां c) बेटीऍँ d) सभी विकल्प 10 / 10 ‘नायक’ शब्द का सही लिंग परिवर्तन क्या है a) नायकी b) नायिका c) नायकन d) इनमें से कोई नहीं Your score is 0% Restart quiz
8th हिंदी प्रश्न SoE के लिए
सैंपल पेपर प्रश्न
प्रश्न -10
निम्नलिखित पद्यांश को पढ़कर दिए गए बहुवैकल्पिक प्रश्नों के उत्तर दीजिए :
त्रेता युग में एक विद्वान हुए जिनका नाम था अष्टावक्र। जब उनका जन्म हुआ तो वे आठ जगह से टेढ़े थे। आठ प्रकार की वक्रता के कारण ही उनका नाम अष्टावक्र पड़ा। एक बार वे राजा जनक के दरबार में गये तो उनके टेढ़े-मेढ़े शरीर को देखकर सभी हँसने लगे।
अष्टावक्र का अर्थ क्या है-
अष्टावक्र किसके दरबार में गये ?
अष्टावक्र के शरीर में कितनी वक्रता थी-
‘स्थापना’ शब्द का सही विशेषण विकल्प चुनिए ।
शुद्ध शब्द का चयन कीजिए।
‘नतीजा’ शब्द का सही अर्थ चुनकर लिखिए।
‘संज्ञा’ शब्द चुनिए ।
‘अन्धेरा’ शब्द का सही विलोम विकल्प चुनें।
बेटी शब्द का सही वचन परिवर्तन चुनिए I
‘नायक’ शब्द का सही लिंग परिवर्तन क्या है
/30 91 8th Reasoning Sample Paper Questions Questions-30 1 / 30 ਹੇਠ ਲਿਖੇ ਪ੍ਰਸ਼ਨਾਂ ਵਿੱਚ ਅੱ ਖਰ ਲੜੀਆਂ ਕਿਸੇ ਤਰਤੀਬ ਅਨੁਸਾਰ ਹਨ। ਤਰਤੀਬ ਨੂੰ ਪੂਰਾ ਕਰਨ ਲਈ ਠੀਕ ਉੱਤਰ ਦੀ ਚੋਣ ਕਰੋ। According to the specific pattern fill the blank spaces of letter series in the following question: _acca_ccca_accc_aaa a) acca b) caaa c) ccaa d) caac 2 / 30 b _abbc bbca_bcabb_ab a) acaa b) acba c) cabc d) cacc bcab/bcab/bcab/bacb/bcab. 3 / 30 __aba__ba_ab a) abaab b) abbab c) baabb d) bbaba ab/ab/ab/ab/ab/ab 4 / 30 41, 43, 47, 53, 59,…………… a) 61 b) 63 c) 67 d) 69 The given sequence of number follows the pattern : Succesive Prime numbers 41, 43, 47, 53, 59, 61 5 / 30 2,3,5,8,13,21,34,…… a) 41 b) 53 c) 55 d) 59 It is a series of numbers where a number is the addition of the last two numbers, . 2, 3, 5, 8, 13, 21, 34, 55 6 / 30 1,9,17,33,49, 73,….. a) 85 b) 87 c) 93 d) 97 1,9,17,33, 49,73,97 +8,+8,+16,+16,+24,+24 7 / 30 720, 120, 24, 6, 2,1,….. a) 0 b) 1 c) 2 d) 3 Divide by 6,5,4,3,2,1 8 / 30 0.50, 0.55, 0.65, 0.8,….. a) 0.9 b) 0.55 c) 1 d) 0.95 The pattern is + 0.05, + 0.10, + 0.15,….. So, missing term = 0.8 + 0.20 = 1. 9 / 30 BD3, GI8, LN13, QS18,……. a) VX23 b) VY23 c) WY28 d) XY5 10 / 30 11, 12, 16, 25, 41, …. a) 55 b) 66 c) 77 d) 33 1,4,9,16,25 11 / 30 2,-4, 8, -16, 32,….. 128 a) -64 b) 64 c) -48 d) 48 12 / 30 ਹੇਠ ਦਿੱਤੇ ਪ੍ਰਸ਼ਨ ਵਿੱਚ ਗਲਤ/ਵੱਖਰਾ ਅੰਕ ਜਾਂ ਪਦ ਚੁਣੋ : Find the wrong/odd number or term from the given questions: 53,59,61,69,71,79 a) 53 b) 59 c) 69 d) 71 except 69 all others are prime number 13 / 30 64, 121, 149, 225, 324, 484 a) 64 b) 149 c) 324 d) 484 149 is not perfect square. 14 / 30 BCD, NPR, KLM, HGF, UVW a) BCD b) NPR c) KLM d) HGF All other groups contain three consecutive letters of alphabet. 15 / 30 ਹੇਠ ਲਿਖਿਆਾਂ ਵਿੱਚੋਂ ਕਿਹੜਾ ਵਾਕ ਦਿੱਤੇ ਤੇ ਗਏ ਦੇ ਅੱਖਰ ORGANISATION ਤੋਂ ਨਹੀ ਬਣਦਾ Which of the following word can not be formed from the letters of the word: ‘”ORGANISATION” a) NATION b) GRANT c) RECOGNISE d) SATAN 16 / 30 ‘IMMEDIATELY’ a) DIALECT b) LIMITED c) DIAMETER d) DICTATE 17 / 30 ਜੇਕਰ ‘+’ is ‘x’, ‘-‘ is ‘+’, ‘x’ is ‘:’ and ‘÷‘ is -‘ ਤਾਂ 6 – 9 + 8 x 3 : 20 = ? ਦਾ ਮੁੱਲ ਪਤਾ ਕਰੋ : If ‘+’ is ‘x’, ‘-‘ is ‘+’, ‘x’ is ‘:’ and ‘÷‘ is -‘ then 6 – 9 + 8 x 3 : 20 = ? a) 8 b) 10 c) 30 d) 20 Using the proper notions 6 + 9 x 8 ÷ 3 – 20 = 6 + 24 – 20 = 10 18 / 30 ਜੇਕਰ BLUE-160 ਤਾਂ BOOK=? If BLUE-160, Then BOOK=? a) 43 b) 172 c) 162 d) 182 BLUE (2 +12 +21+ 5)* 4 =40 BOOK (2 +15+15+11)*4=172 19 / 30 ਜੇਕਰ ਬੀਤੇ ਕਲ ਤੋਂ ਇੱ ਕ ਦਿਨ ਪਹਿਲਾਂ ਸੋਮਵਾਰ ਸੀ ਤੇ ਆਉਣ ਵਾਲੇ ਕੱਲ ਤ ਬਾਅਦ ਕਿਹੜਾ ਦਿਨ ਹੋਵੇਗਾ? If the day before yesterday was Monday, What will be the day after tomorrow? a) ਸ਼ੁੱਕਰਵਾਰ Friday b) ਸ਼ਨੀਵਾਰ Saturday c) ਸੋਮਵਾਰMonday d) ਮੰਗਲਵਾਰ Tuesday a day before yesterday =Monday So, today is Wednesday. Hence, day after tomorrow =Friday 20 / 30 ਜੇਕਰ ਬੀਤ ਗਿਆ ਪਰਸੋਂ ਦਾ ਦਿਨ ਮੰਗਲਵਾਰ ਸੀ ਤੇ ਆਉਣ ਵਾਲਾ ਕੱਲ ਕਿਹੜਾ ਵਾਰ ਹੋਵੇਗਾ। If the day before yesterday was Monday, What will be the day tomorrow? a) ਸ਼ੁੱਕਰਵਾਰ Friday b) ਮੰਗਲਵਾਰ Tuesday c) ਸੋਮਵਾਰ Monday d) ਸ਼ਨੀਵਾਰ Saturday 21 / 30 ਇੱਕ 12 ਸਮ ਭੁਜਾ ਵਾਲੇ ਘਣ ਨੰ 4 ਸਮ ਭੁਜਾ ਵਾਲੇ ਛੋਟੇ ਘਣਾਂ ਵਿੱਚ ਕੱਟਣ ਤੇ ਕੁੱਲ ਕਿੰਨੇ ਘਣ ਬਣਾਏ ਜਾ ਸਕਦੇ ਹਨ। A cube of a side 12cm is cut into small cubes of side 4cm. How many small cubes of side 2cm can be a) 9 b) 16 c) 27 d) 64 22 / 30 ਦੋ ਚੱਕਰਾਂ ਦੇ ਖੇਤਰਫਲ ਵਿੱਚ ਅਨੁਪਾਤ 9:25 ਹੈ। ਉਹਨਾਂ ਦੇ ਪਰਿਮਾਪ ਵਿੱਚ ਅਨੁਪਾਤ ਕੀ ਹੋਵੇਗਾ? The ratio of areas of two circles is 9:25. What is the ratio in their perimeters? a) 3:4 b) 3:5 c) 9:16 d) 9:25 23 / 30 ਕਿਸੇ ਸਾਲ ਵਿੱਚ ਜੂਨ ਦਾ ਮਹੀਨਾ ਮੰਗਲਵਾਰ ਨੂੰ ਸ਼ੁਰੂ ਹੁੰਦਾ ਹੈ। ਸਤੰਬਰ ਦੇ ਮਹੀਨੇ ਦਾ ਪਹਿਲਾ ਦਿਨ ਕਿਹੜਾ ਹੋਵੇਗਾ । The month June of a year starts with Tuesday. Which is the first day of September? a) Tuesday b) Wednesday c) Thursday d) Friday 24 / 30 ਹੇਠ ਲਿਖੀ ਲੜੀ ਵਿੱਚ ਅੰਕ 9 ਕਿੰਨੀ ਵਾਰ ਆਉਂਦਾ ਹੈ ਜਦੋਂ ਉਸਤੋਂ ਪਹਿਲਾਂ ਅੰਕ 6 ਹੋਵੇ ਪਰ ਬਾਅਦ ਵਿੱਚ ਅੰਕ 4 ਨਾ ਆਉਂਦਾ ਹੋਵੇ: 954269436953598439692406943 How many 9’s are there in the following number sequence which are immediately preceded by 6 but not followed by 4. 954269436953598439692406943 a) 1 b) 2 c) 4 d) 6 25 / 30 ਹੇਠ ਲਿਖੀ ਲੜੀ ਵਿੱਚ ਅੰਕ 4 ਕਿੰਨੀ ਵਾਰ ਆਉਂਦਾ ਹੈ ਜਦੋਂ ਉਸਤੋਂ ਪਹਿਲਾਂ ਅੰਕ 7 ਹੋਵੇ ਪਰ ਬਾਅਦ ਵਿੱਚ ਅੰਕ 3 ਨਾ ਹੋਵੇ। 593217426974613287413832567439 87463 How many 4’s are there in the following number sequence which are immediately preceded by 7 but not followed by 3? 59321742697461328741383256748 7463 a) 3 b) 4 c) 5 d) 6 26 / 30 ਬੈਂਕ ਵਿੱਚ ਪੈਸੇ ਕਢਵਾਉਣ ਗਏ ਦੀਪਕ ਦਾ ਕਤਾਰ ਵਿੱਚ ਪਿੱਛਲੇ ਪਾਸੇ ਤੋਂ 17 ਵਾਂ ਸਥਾਨ ਹੈ ਅਤੇ ਅਗਲੇ ਪਾਸੇ ਤੋਂ 6ਵਾਂ । ਕਤਾਰ ਵਿੱਚ ਕੁੱਲ ਕਿੰਨ ਵਿਅਕਤੀ ਹਨ। Deepak is standing in a queue in the bank to withdraw money. His position is 17th from back end and 6th from front side. How many total persons in the queue? a) 20 b) 21 c) 22 d) 23 27 / 30 ਜੇਕਰ 1 ਜਨਵਰੀ 2020 ਨੂੰ ਸੋਮਵਾਰ ਸੀ, ਤਾਂ 31 ਦਸੰਬਰ 2021 ਨੂੰ ਕਿਹੜਾ ਦਿਨ ਹੋਵੇਗਾ? If 1st January 2020 was Monday, then what day of the week was it on 31st December 2021? a) Monday ਸੋਮਵਾਰ b) Wednesday ਬੁੱਧਵਾਰ c) Sunday ਐਤਵਾਰ d) Friday ਸ਼ੁਕਰਵਾਰ 28 / 30 ਉਹ ਸ਼ਬਦ ਚੁਣੋ ਜੋ ਗਰੁੱਪ ਦੇ ਬਾਕੀ ਸ਼ਬਦਾਂ ਨਾਲੋਂ ਕਿਸੇ ਤਰ੍ਹਾਂ ਨਾਲ ਵੱਖਰਾ ਹੋਵੇ: Choose the word which is least like the other words in the group: a) ਵਰਖਾ Rain b) ਭੂਚਾਲ Earthquake c) ਤੂਫਾਨ Storm d) ਹੜ੍ਹ Flood 29 / 30 2 ਅਤੇ 80 ਵਿੱਚਕਾਰ ਕਿੰਨੇ ਅੰਕ ਆਉਦੇ ਹਨ ਜੋ 9 ਨਾਲ ਭਾਗ ਹੋ ਸਕਣ। How many numbers are there between 2 and 80 which are divisible by 9. a) 7 b) 8 c) 9 d) 10 30 / 30 ਉਹ ਸ਼ਬਦ ਚੁਣੋ ਜੋ ਗਰੁੱਪ ਦੇ ਬਾਕੀ ਸ਼ਬਦਾਂ ਨਾਲੋਂ ਵੱਖਰਾ ਹੋਵੇ : Choose the word which is different from the other words in the group : a) ਭਾਰਤ India b) ਇਸਲਾਮਾਬਾਦ Islamabad c) ਸ਼੍ਰੀ ਲੰਕਾ Sri Lanka d) ਨੇਪਾਲ Nepal Your score is 0% Restart quiz
8th Reasoning
Questions-30
1 / 30
ਹੇਠ ਲਿਖੇ ਪ੍ਰਸ਼ਨਾਂ ਵਿੱਚ ਅੱ ਖਰ ਲੜੀਆਂ ਕਿਸੇ ਤਰਤੀਬ ਅਨੁਸਾਰ ਹਨ। ਤਰਤੀਬ ਨੂੰ ਪੂਰਾ ਕਰਨ ਲਈ ਠੀਕ ਉੱਤਰ ਦੀ ਚੋਣ ਕਰੋ। According to the specific pattern fill the blank spaces of letter series in the following question:
_acca_ccca_accc_aaa
2 / 30
b _abbc bbca_bcabb_ab
bcab/bcab/bcab/bacb/bcab.
3 / 30
__aba__ba_ab
ab/ab/ab/ab/ab/ab
4 / 30
41, 43, 47, 53, 59,……………
The given sequence of number follows the pattern : Succesive Prime numbers 41, 43, 47, 53, 59, 61
5 / 30
2,3,5,8,13,21,34,……
It is a series of numbers where a number is the addition of the last two numbers, . 2, 3, 5, 8, 13, 21, 34, 55
6 / 30
1,9,17,33,49, 73,…..
1,9,17,33, 49,73,97
+8,+8,+16,+16,+24,+24
7 / 30
720, 120, 24, 6, 2,1,…..
Divide by 6,5,4,3,2,1
8 / 30
0.50, 0.55, 0.65, 0.8,…..
The pattern is + 0.05, + 0.10, + 0.15,….. So, missing term = 0.8 + 0.20 = 1.
9 / 30
BD3, GI8, LN13, QS18,…….
10 / 30
11, 12, 16, 25, 41, ….
1,4,9,16,25
11 / 30
2,-4, 8, -16, 32,….. 128
12 / 30
ਹੇਠ ਦਿੱਤੇ ਪ੍ਰਸ਼ਨ ਵਿੱਚ ਗਲਤ/ਵੱਖਰਾ ਅੰਕ ਜਾਂ ਪਦ ਚੁਣੋ : Find the wrong/odd number or term from the given questions: 53,59,61,69,71,79
except 69 all others are prime number
13 / 30
64, 121, 149, 225, 324, 484
149 is not perfect square.
14 / 30
BCD, NPR, KLM, HGF, UVW
All other groups contain three consecutive letters of alphabet.
15 / 30
ਹੇਠ ਲਿਖਿਆਾਂ ਵਿੱਚੋਂ ਕਿਹੜਾ ਵਾਕ ਦਿੱਤੇ ਤੇ ਗਏ ਦੇ ਅੱਖਰ ORGANISATION ਤੋਂ ਨਹੀ ਬਣਦਾ Which of the following word can not be formed from the letters of the word: ‘”ORGANISATION”
16 / 30
‘IMMEDIATELY’
17 / 30
ਜੇਕਰ ‘+’ is ‘x’, ‘-‘ is ‘+’, ‘x’ is ‘:’ and ‘÷‘ is -‘ ਤਾਂ 6 – 9 + 8 x 3 : 20 = ? ਦਾ ਮੁੱਲ ਪਤਾ ਕਰੋ :
If ‘+’ is ‘x’, ‘-‘ is ‘+’, ‘x’ is ‘:’ and ‘÷‘ is -‘ then 6 – 9 + 8 x 3 : 20 = ?
Using the proper notions 6 + 9 x 8 ÷ 3 – 20 = 6 + 24 – 20 = 10
18 / 30
ਜੇਕਰ BLUE-160 ਤਾਂ BOOK=?
If BLUE-160, Then BOOK=?
BLUE (2 +12 +21+ 5)* 4 =40 BOOK (2 +15+15+11)*4=172
19 / 30
ਜੇਕਰ ਬੀਤੇ ਕਲ ਤੋਂ ਇੱ ਕ ਦਿਨ ਪਹਿਲਾਂ ਸੋਮਵਾਰ ਸੀ ਤੇ ਆਉਣ ਵਾਲੇ ਕੱਲ ਤ ਬਾਅਦ ਕਿਹੜਾ ਦਿਨ ਹੋਵੇਗਾ?
If the day before yesterday was Monday, What will be the day after tomorrow?
a day before yesterday =Monday
So, today is Wednesday.
20 / 30
ਜੇਕਰ ਬੀਤ ਗਿਆ ਪਰਸੋਂ ਦਾ ਦਿਨ ਮੰਗਲਵਾਰ ਸੀ ਤੇ ਆਉਣ ਵਾਲਾ ਕੱਲ ਕਿਹੜਾ ਵਾਰ ਹੋਵੇਗਾ। If the day before yesterday was Monday, What will be the day tomorrow?
21 / 30
ਇੱਕ 12 ਸਮ ਭੁਜਾ ਵਾਲੇ ਘਣ ਨੰ 4 ਸਮ ਭੁਜਾ ਵਾਲੇ ਛੋਟੇ ਘਣਾਂ ਵਿੱਚ ਕੱਟਣ ਤੇ ਕੁੱਲ ਕਿੰਨੇ ਘਣ ਬਣਾਏ ਜਾ ਸਕਦੇ ਹਨ। A cube of a side 12cm is cut into small cubes of side 4cm. How many small cubes of side 2cm can be
22 / 30
ਦੋ ਚੱਕਰਾਂ ਦੇ ਖੇਤਰਫਲ ਵਿੱਚ ਅਨੁਪਾਤ 9:25 ਹੈ। ਉਹਨਾਂ ਦੇ ਪਰਿਮਾਪ ਵਿੱਚ ਅਨੁਪਾਤ ਕੀ ਹੋਵੇਗਾ? The ratio of areas of two circles is 9:25. What is the ratio in their perimeters?
23 / 30
ਕਿਸੇ ਸਾਲ ਵਿੱਚ ਜੂਨ ਦਾ ਮਹੀਨਾ ਮੰਗਲਵਾਰ ਨੂੰ ਸ਼ੁਰੂ ਹੁੰਦਾ ਹੈ। ਸਤੰਬਰ ਦੇ ਮਹੀਨੇ ਦਾ ਪਹਿਲਾ ਦਿਨ ਕਿਹੜਾ ਹੋਵੇਗਾ ।
The month June of a year starts with Tuesday. Which is the first day of September?
24 / 30
ਹੇਠ ਲਿਖੀ ਲੜੀ ਵਿੱਚ ਅੰਕ 9 ਕਿੰਨੀ ਵਾਰ ਆਉਂਦਾ ਹੈ ਜਦੋਂ ਉਸਤੋਂ ਪਹਿਲਾਂ ਅੰਕ 6 ਹੋਵੇ ਪਰ ਬਾਅਦ ਵਿੱਚ ਅੰਕ 4 ਨਾ ਆਉਂਦਾ ਹੋਵੇ: 954269436953598439692406943
How many 9’s are there in the following number sequence which are immediately preceded by 6 but not followed by 4. 954269436953598439692406943
25 / 30
ਹੇਠ ਲਿਖੀ ਲੜੀ ਵਿੱਚ ਅੰਕ 4 ਕਿੰਨੀ ਵਾਰ ਆਉਂਦਾ ਹੈ ਜਦੋਂ ਉਸਤੋਂ ਪਹਿਲਾਂ ਅੰਕ 7 ਹੋਵੇ ਪਰ ਬਾਅਦ ਵਿੱਚ ਅੰਕ 3 ਨਾ ਹੋਵੇ। 593217426974613287413832567439 87463
How many 4’s are there in the following number sequence which are immediately preceded by 7 but not followed by 3? 59321742697461328741383256748 7463
26 / 30
ਬੈਂਕ ਵਿੱਚ ਪੈਸੇ ਕਢਵਾਉਣ ਗਏ ਦੀਪਕ ਦਾ ਕਤਾਰ ਵਿੱਚ ਪਿੱਛਲੇ ਪਾਸੇ ਤੋਂ 17 ਵਾਂ ਸਥਾਨ ਹੈ ਅਤੇ ਅਗਲੇ ਪਾਸੇ ਤੋਂ 6ਵਾਂ । ਕਤਾਰ ਵਿੱਚ ਕੁੱਲ ਕਿੰਨ ਵਿਅਕਤੀ ਹਨ।
Deepak is standing in a queue in the bank to withdraw money. His position is 17th from back end and 6th from front side. How many total persons in the queue?
27 / 30
ਜੇਕਰ 1 ਜਨਵਰੀ 2020 ਨੂੰ ਸੋਮਵਾਰ ਸੀ, ਤਾਂ 31 ਦਸੰਬਰ 2021 ਨੂੰ ਕਿਹੜਾ ਦਿਨ ਹੋਵੇਗਾ?
If 1st January 2020 was Monday, then what day of the week was it on 31st December 2021?
28 / 30
ਉਹ ਸ਼ਬਦ ਚੁਣੋ ਜੋ ਗਰੁੱਪ ਦੇ ਬਾਕੀ ਸ਼ਬਦਾਂ ਨਾਲੋਂ ਕਿਸੇ ਤਰ੍ਹਾਂ ਨਾਲ ਵੱਖਰਾ ਹੋਵੇ:
Choose the word which is least like the other words in the group:
29 / 30
2 ਅਤੇ 80 ਵਿੱਚਕਾਰ ਕਿੰਨੇ ਅੰਕ ਆਉਦੇ ਹਨ ਜੋ 9 ਨਾਲ ਭਾਗ ਹੋ ਸਕਣ।
How many numbers are there between 2 and 80 which are divisible by 9.
30 / 30
ਉਹ ਸ਼ਬਦ ਚੁਣੋ ਜੋ ਗਰੁੱਪ ਦੇ ਬਾਕੀ ਸ਼ਬਦਾਂ ਨਾਲੋਂ ਵੱਖਰਾ ਹੋਵੇ :
Choose the word which is different from the other words in the group :
/30 2662 8th Science Sample Paper Questions Questions-30 1 / 30 ਧਾਤਾਂ ਕੀ ਹਨ? Metals are a) ਚਮਕਦਾਰ shiny b) ਸਖ਼ਤ hard c) ਆਵਾਜਦਾਰ sonorous d) ਇਹ ਸਾਰੇ all of these 2 / 30 ਅਧਾਤਾਂ ਕੀ ਹਨ Non-metals are a) non-ductile b) non-sonorous c) non-malleable d) all of these 3 / 30 ਫਸਲ ਤੋਂ ਬੀਜ ਵੱਖ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ ? The technique used to separate seeds from crop is known as: a) ਗੋਡੀ ਕਰਨਾ Tilling b) ਬਿਜਾਈ Sowing c) ਸਿੰਚਾਈ Irrigation d) ਗਹਾਈ Threshing 4 / 30 ਸੂਰਜ ਨੂੰ ਤਿੰਨ ਦਿਨ ਤੋ ਬੁਖਾਰ ਸੀ ਅਤੇ ਅੱਜ ਅਬੇ ਨੂੰ ਬੁਖਾਰ ਹੋ ਗਿਆ ਹੈ। ਅਧਿਆਪਕ ਨੇ ਉਹਨ ਨੂੰ ਕੁੱਝ ਬਿਮਾਰੀਆ ਬਾਰੇ ਦੱ ਸਿਆ ਜੇ ਬਿਮਾਰ ਇਨਸਾਨ ਤੇ ਸਿਹਤਮੰਦ ਇਨਸਾਨ ਤੱਕ ਫੈਲਦੀਆਂ ਹਨ। ਹੇਠ ਲਿਖਿਆ ਵਿੱਚੋਂ ਕਿਹੜੀ ਬਿਮਾਰੀ ਫੈਲਣ ਯੋਗ ਨਹੀ ਹੈ। Suraj got infected from cold three days ago and now Abhay also got infected today. Their teacher told them that there are some communicable diseases which get transmitted from infected person to healthy person. Which one of the following is not a communicable disease? a) ਹੈਜਾ Cholera b) ਜੁਕਾਮ Common cold c) ਟੀ.ਬੀ T.B. d) ਗਿਲੱ ੜ Goitre 5 / 30 ਰਗੜ ਬਲ ਕਿਉਂ ਪੈਦਾ ਹੁੰਦਾ ਹੈ? Frictional Force is produced because of _________? a) ਸੰਪਰਕ ਵਿੱਚ ਆਉਣ ਵਾਲੀਆਂ ਦੋ ਸਤ੍ਹਾਵਾਂ ਦੀਆਂ ਅਨਿਯਮਤਾਵਾਂ ਕਾਰਨ Irregularities in two contacting surfaces b) ਗਤੀਸ਼ੀਲ ਵਸਤੂ ਨੂੰ ਰੋਕਣ ਲਈ To stop moving object c) ਵਸਤੂ ਦੀ ਗਤੀ ਨੂੰ ਆਸਾਨ ਕਰਨ ਲਈ To make an object move easily d) ਇਹਨਾਂ ਵਿੱਚੋਂ ਕੋਈ ਨਹੀਂ None 6 / 30 ਬੁਖਾਰ ਦੌਰਾਨ ਡਾਕਟਰ ਨੇ ਜਦੋਂ ਥਰਮਾਮੀਟਰ ਨੇਹਾ ਦੇ ਮੂੰਹ ਵਿੱਚ ਪਾਇਆ ਤਾਂ ਨੇਹਾ ਨੇ ਪੁੱਛਿਆ ਕਿ ਇਸ ਵਿੱਚ ਚਮਕੀਲਾ ਦ੍ਰਵ ਕਿਹੜਾ ਹੈ ਤਾਂ ਡਾਕਟਰ ਨੇ ਦੱਸਿਆ ਕਿ ਇਹ ਦ੍ਰਵ ਇੱਕ ਧਾਤ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਹੜੀ ਧਾਤ ਹੋ ਸਕਦੀ ਹੈ? Doctor placed a thermometer in Neha’s mouth beneath the tongue to check the fever. Neha inquired from the Doctor about the shiny liquid present in the thermometer. The doctor told that the liquid was a metal. Can you tell the name of this metal? a) ਸੋਨਾ Gold b) ਚਾਂਦੀ Silver c) ਪਾਰਾ Mercury d) ਸੋਡੀਅਮ Sodium 7 / 30 ਜੱਤੀਆਂ ਦੇ ਤਲੇ ਕਿਉਂ ਘਸ ਜਾਂਦੇ ਹਨ? Soles of our shoes wear out because of ________? a) ਤੇਜ ਚੱਲਣ ਕਾਰਨ Running b) ਹੌਲੀ ਚੱਲਣ ਕਾਰਨ Slow moving c) ਰਗੜ ਕਾਰਨ Friction d) ਕੋਈ ਨਹੀਂ None 8 / 30 ਹੇਠ ਲਿਖਿਆਂ ਵਿਚੋਂ ਕਿਹੜਾ ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਦਾ ਉਪਯੋਗ ਹੈ? Out of below given options which is the use of magnetic effect of current? a) ਬਿਜਲਈ ਮੁਲੰਮਾਕਰਨ Electroplating b) ਬਿਜਲਈ ਪ੍ਰੈਸ Electric Iron c) ਬਿਜਲਈ ਬਲਬ Electric Bulb d) ਬਿਜਲਈ ਘੰਟੀ Electric Bell 9 / 30 ਹੇਠ ਲਿਖੇ ਪਦਾਰਥਾਂ ਵਿੱਚ ਕਿਹੜਾ ਬਿਜਲੀ ਦਾ ਸੁਚਾਲਕ ਨਹੀਂ ਹੈ? Among the substances given below which is not a good conductor of electricity? a) ਐਲਮੀਨਿਅਮ Aluminum b) ਪਾਰਾ Mercury c) ਗਰੇਫਾਈਟ Graphite d) ਕਸ਼ੀਦਤ ਪਾਣੀ Distilled water 10 / 30 ਇੱਕ ਛੜ ਚੁੰਬਕ ਦਾ ਉੱਤਰੀ ਧਰੁਵ ਦੂਜੇ ਛੜ ਚੁੰਬਕ ਦੇ ਉੱਤਰੀ ਧਰੁਵ ਨੂੰ ਅਪਕਰਸ਼ਿਤ ਕਰਦਾ ਹੈ। ਇਹ …………. ਬਲ ਦੀ ਉਦਾਹਰਨ ਹੈ। North pole of a bar magnet repels the north pole of another bar magnet. The force acting is …….. a) ਅਸੰਪਰਕ ਬਲ Non contact force b) ਸੰਪਰਕ ਬਲ Contact force c) ਗੁਰੂਤਾ ਆਕਰਸ਼ਣ ਬਲ Gravitational force d) ਪੇਸ਼ੀ ਬਲ Muscular force 11 / 30 ਮਨੁੱਖੀ ਮਾਦਾ ਦੇ ਕਿਸ ਜਨਣ ਅੰਗ ਵਿੱਚ ਭਰੂਣ ਠਹਿਰਦਾ ਹੈ? An embryo develops in which part in human female reproductive system? a) ਅੰਡਕੋਸ਼ Ovary b) ਅੰਡ ਨਿਕਾਸ ਵਹਿਣੀ Fallopian tube c) ਬੱਚੇਦਾਨੀ Uterus d) ਮਿਹਦਾ Stomach 12 / 30 ਰਮੇਸ਼ ਨੂੰ ਗਿੱਲ੍ਹੜ ਰੋਗ ਹੋ ਗਿਆ ਹੈ। ਡਾਕਟਰ ਨੇ ਉਸਨੂੰ ਭੋਜਨ ਵਿੱਚ, ਕਿਸ ਤੱਤ ਦੀ ਵਧੇਰੇ ਮਾਤਰਾ ਲੈਣ ਦੀ ਸਲਾਹ ਦਿੱਤੀ ਹੋਵੇਗੀ ? Ramesh has goitre. The doctor adviced him to add ………….. nutrient in his diet? a) ਲੋਹੇ ਦੀ Iron b) ਵਿਟਾਮਿਨ ਦੀ Vitamin c) ਆਇਉਡੀਨ ਦੀ Iodine d) ਪ੍ਰੋਟੀਨ ਦੀProteins 13 / 30 ਇੱਕ ਅਜਿਹੀ ਧਾਤ ਜਿਹੜੀ ਇੰਨੀ ਨਰਮ ਹੈ ਕਿ ਚਾਕ ਨਾਲ ਕਟਿਆ ਜਾ ਸਕਦਾ ਹੈ ਇੰਨੀ ਕਿਰਿਆਸ਼ੀਲ ਹੈ ਕਿ ਇਸਨੂੰ ਖੁਲੀ ਹਵਾ ਵਿੱਚ ਨਹੀਂ ਰੱਖਿਆ ਜਾ ਸਕਦਾ ਉਸ ਧਾਤ ਦਾ ਨਾਮ ਦੱਸੋ Name a metal that is so soft that it can be cut with knife and also it is so reactive that it can not be placed in open air. a) ਫਾਸਫੋਰਸ Phosphorus b) ਸੋਡੀਅਮ Sodium c) ਪੋਟਾਸ਼ੀਅਮ Potassium d) ਐਲੂਮੀਨੀਅਮ Aluminium 14 / 30 ਅਜੈ ਨੇ ਜਦੋਂ ਟੀ.ਵੀ. ਚਾਲੂ ਕੀਤਾ ਤਾਂ ਗਲਤੀ ਨਾਲ ਉਸ ਦੀ ਬਾਂਹ ਟੀ.ਵੀ. ਦੀ ਸਕਰੀਨ ਨਾਲ ਲੱਗ ਗਈ। ਉਸ ਨੇ ਵੇਖਿਆ ਕਿ ਟੀ.ਵੀ. ਦੀ ਸਕਰੀਨ ਨੇ ਉਸਦੀ ਬਾਂਹ ਦੇ ਵਾਲ ਖਿੱਚ ਲਏ ਅਤੇ ਇੱਕ ਹਲਕੀ ਜਿਹੀ ਆਵਾਜ਼ ਆਈ। ਅਜਿਹਾ ਕਿਉਂ ਹੋਇਆ ? While starting T.V., Ajay noticed that hairs from his arm get attracted towards the T.V screen, producing a low crackling sound. Why this happened? a) ਸਕਰੀਨ ਤੋਂ ਕਰੰਟ ਕਾਰਨ Due to production of current from the screen b) ਬਾਂਹ ਦੇ ਵਾਲਾਂ ਕਾਰਨ Due to hairs of the arm. c) ਸੰਪਰਕ ਬਲ ਕਰਕੇ Due to Contact forces d) ਅਸੰਪਰਕ ਸਥਿਰ ਬਿਜਲਈ ਬਲ ਕਰਕੇ Due to non-contact electro-static attractions 15 / 30 ਸਨੇਹਕ Lubricants…… a) ਰਗੜ ਨੂੰ ਵਧਾਉਂਦੇ ਹਨ। Increase friction. b) ਰਗੜ ਨੂੰ ਘਟਾਉਂਦੇ ਹਨ। Decrease friction c) ੳ ਅਤੇ ਅ ਦੋਵੇਂ Both a and b d) ਉਪਰੋਕਤ ਵਿਚੋਂ ਕੋਈ ਨਹੀਂ None of the above 16 / 30 ਹੇਠਾਂ ਲਿਖਿਆਂ ਵਿੱਚੋਂ ਕਿਹੜਾਂ ਸਿਰਫ ਸ਼ੋਰ ਪੈਦਾ ਕਰਦਾ ਹੈ?which one out of the following produces only noise? a) ਜੈਟ ਇੰਜਨ Jet Engine b) ਹਾਰਮੋਨੀਅਮ Harmonium c) ਫਲੂਟ Flute d) ਗੀਟਾਰ Guitar 17 / 30 ਰਾਜਦੀਪ ਨੇ ਰਾਮਬੀਰ ਦੇ ਨਵੇਂ ਸਾਈਕਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਸਾਈਕਲ ਦਾ ਹੈਂਡਲ ਬਹੁਤ ਚਮਕਦਾਰ ਹੈ। ਰਾਮਬੀਰ ਨੇ ਕਿਹਾ ਕਿ ਇਸਦੇ ਹੈਂਡਲ ਨੂੰ ਜੰਗ ਵੀ ਨਹੀਂ ਲਗਦਾ। ਤੁਹਾਡੇ ਅਨੁਸਾਰ ਸਾਈਕਲ ਦੇ ਹੈਂਡਲ ਤੇ ਕਿਸ ਪਦਾਰਥ ਦਾ ਮੁਲੰਮਾ ਕੀਤਾ ਗਿਆ ਹੈ? While praising new bicycle of Rambir, Rajdeep said that handle od the bicycle was too shiny. Rambir said that its handle does not even corrode. What accordind to you, Handle of the bicycle is electroplated with which material? a) ਕਰੋਮੀਅਮ Chromium b) ਤਾਂਬਾ Copper c) ਲੋਹਾ Iron d) ਜਿਸਤ Zinc 18 / 30 ਕੁਝ ਸਾਲ ਪਹਿਲਾਂ ਨੇਪਾਲ ਵਿੱਚ ਸ਼ਕਤੀਸ਼ਾਲੀ ਭੂਚਾਲ ਨੇ ਬਹੁਤ ਤਬਾਹੀ ਮਚਾਈ । ਜਿਸ ਦੀ ਤੀਬਰਤਾ —— ਪੈਮਾਨੇ ਤੇ 7.8 ਮਾਪੀ ਗਈ। A powerful earthquake caused huge damage in Nepal few years ago. Intensity of that earthquake measured was 7.8 on _______. a) pH ਸਕੇਲ pH scale b) ਰਿਕਟਰ ਸਕੇਲ Richter scale c) ਫਾਰਨਹੀਟ ਸਕੇਲ Fahrenheit scale d) ਮਾਪਕ ਸਿਲੰਡਰ Measuring cylinder 19 / 30 ਪ੍ਰਕਾਸ਼ ਦੇ ਕਿਸੇ ਦਰਪਣ ਦੀ ਸਤਾ ਨਾਲ ਟਕਰਾ ਕੇ ਵਾਪਸ ਮੁੜਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ? Name the phenomenon when light bounces back after striking on the surface of mirror. a) ਪ੍ਰਕਾਸ਼ ਦਾ ਅਪਵਰਤਨ Refraction of light b) ਪ੍ਰਕਾਸ਼ ਦਾ ਪਰਾਵਰਤਨ Reflection of light c) ਪ੍ਰਕਾਸ਼ ਦਾ ਖਿੰਡਣਾ Scattering of light d) ਕੋਈ ਨਹੀਂ None 20 / 30 ਕਿਸ ਯੰਤਰ ਵਿੱਚ ਬਹੁਪਰਾਵਰਤਨ ਦੀ ਵਰਤੋਂ ਕੀਤੀ ਜਾਂਦੀ ਹੈ? In which one of the following devices, concept of multiple reflection is applicable? a) ਮਾਈਕ੍ਰੋਸਕੋਪ Microscope b) ਦੂਰਬੀਨ Telescope c) ਕਲੀਡੀਓਸਕੋਪ Kaleidoscope d) ਉਪਰੋਕਤ ਸਾਰੇ All of above 21 / 30 ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ? Which of the following is used as antibiotic medicine? a) ਸੋਡੀਅਮ ਬਾਈਕਾਰਬੋਨੇਟ Sodium Bicarbonate b) ਸਟਰੈਪਟਮਾਈਸੀਨ Streptomycin c) ਅਲਕੋਹਲ Alcohol d) ਖਮੀਰ Yeast 22 / 30 ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ਼ ਕਿਸ ਨੇ ਕੀਤੀ? Who discovered the vaccination for prevention of small pox? a) ਲੂਈਸ ਪਾਸਚਰ Louis Pasteur b) ਅਲੈਂਗਜਡਰ ਫਲੈਮਿੰਗ Alexander Fleming c) ਐਡਵਰਡ ਜੀਨਰ Edward Jenner d) ਰਾਬਰਟ ਕਚੋ Robert Koch 23 / 30 ਪੱਤਿਆਂ ਦਾ ਹਰਾ ਰੰਗ ਕਿਸ ਵਰਣਕ ਕਾਰਣ ਹੁੰਦਾ ਹੈ? Green colour of leaves is due to the presence of pigment _________ a) ਕਲੋਰੋਫਿਲ Chlorophyll b) ਮਾਈਟੋਕਾਂਡ੍ਰੀਆਂ Mitochondria c) ਰਾਈਬੋਸੋਮ Ribosomes d) ਕਲੋਰੋਪਲਾਸਟ Chloroplast 24 / 30 ਅੱਖ ਦੇ ਰੈਟੀਨਾ ਵਿੱਚ ਮੋਜੂਦ ਕੋਨ ਸੈਲਾਂ ਅਤੇ ਰੋਡ ਸੈਲਾਂ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ? Which of the following statement is correct regarding cone cells and rod cells present in the retina of human eye? a) ਕੋਨ ਸੈਲ ਮੱਧਮ ਪ੍ਰਕਾਸ਼ ਲਈ ਅਤੇ ਰੋਡ ਸੈਲ ਤੇਜ ਪ੍ਰਕਾਸ਼ ਲਈ ਸੰਵੇਂਦਨਸ਼ੀਲ ਹੁੰਦੇ ਹਨ। Cone cells are sensitive to dim light and rod cells are sensitive to bright light. b) ਕੋਨ ਸੈਲ ਅਤੇ ਰੋਡ ਸੈਲ ਦੋਨੋ ਤੇਜ਼ ਪ੍ਰਕਾਸ਼ ਲਈ ਸੰਵੇਂਦਨਸ਼ੀਲ਼ ਹੁੰਦੇ ਹਨ। Cones and rods both are sensitive to bright light. c) ਕੋਨ ਸੈਲ ਅਤੇ ਰੋਡ ਸੈਲ ਦੋਨੋ ਮੱਧਮ ਪ੍ਰਕਾਸ਼ ਲਈ ਸੰਵੇਂਦਨਸ਼ੀਲ਼ ਹੁੰਦੇ ਹਨ। Cones and rods both are sensitive to dim light. d) ਕੋਨ ਸੈਲ ਤੇਜ਼ ਪ੍ਰਕਾਸ਼ ਲਈ ਅਤੇ ਰੋਡ ਸੈਲ Cone cells are sensitive to bright light and rods are sensitive to dim light 25 / 30 ਖੇਡ ਖੇਡ ਵਿੱਚ ਹਰਮੀਤ ਨੇ ਜਸਮੀਤ ਦੇ ਸੁੱਕੇ ਵਾਲਾਂ ਨੂੰ ਪਲਾਸਟਿਕ ਦੇ ਸਕੇਲ ਨਾਲ ਰਗੜਿਆ। ਰਗੜਣ ਉਪਰੰਤ ਪਲਾਸਟਿਕ ਦਾ ਪੈਮਾਨਾ ਕਾਗਜ਼ ਦੇ ਛੋਟੇ ਛੋਟੇ ਟੁਕੜਿਆਂ ਨੂੰ ਆਪਣੇ ਵੱਲ ……….. Harmeet rubbed the plastic scale with Jasmeet’s hair while playing with her. Plastic scale ________ small pieces of paper. a) ਆਕਰਸ਼ਿਤ ਕਰੇਗਾ Attracts b) ਅਪਕਰਸ਼ਿਤ ਕਰੇਗਾ Repels c) ਕੋਈ ਫਰਕ ਨਹੀਂ ਪਵੇਗਾ has no effect d) ੳ ਅਤੇ ਅ ਦੋਵੇਂ both a and b 26 / 30 ਰਾਜਿੰਦਰ ਨੇ ਟੈਸਟਰ ਨੂੰ ਪਾਣੀ ਵਿੱਚ ਡੁਬੋ ਕੇ ਰੱਖਿਆ। ਉਸਨੇ ਵੇਖਿਆ ਕਿ ਟੈਸਟਰ ਦਾ ਬੱਲਬ ਨਹੀਂ ਜਗਿਆ।ਉਚਿਤ ਕਾਰਨ ਸੁਝਾਓ? Rajinder inserted an electric tester into water. He noticed that bulb of the tester does not glow. What could be the most probable reason? a) ਪਾਣੀ ਗੰਧਲਾ ਸੀ Water was impure. b) ਪਾਣੀ ਨਮਕੀਨ ਸੀ Water was Salty c) ਪਾਣੀ ਕਸ਼ੀਦਤ ਸੀ Water was distilled d) ਪਾਣੀ ਠੰਡਾ ਸੀ Water was chilled 27 / 30 ਇੱਕ ਕੰਪਨ ਕਰਦੀ ਹੋਈ ਵਸਤੂ ਘੱਟੌ-ਘੱਟ ਕਿੰਂਨੀ ਵਾਰੀ ਪ੍ਰਤੀ ਸਕਿੰਟ ਕੰਪਨ ਕਰਨੀ ਚਾਹੀਦੀ ਹੈ ਕਿ ਉਸਦੀ ਸਾਨੂੰ ਉਸਦੀ ਅਵਾਜ਼ ਸੁਨਾਈ ਦੇਵੇ ? How many times per second a vibrating body shall oscillate so that we may hear its sound? a) 05 ਵਾਰ 5 times b) 10 ਵਾਰ 10 times c) 15 ਵਾਰ 15 times d) 20 ਵਾਰ 20 times 28 / 30 ਕੁਲਵੀਰ ਨੇ ਅਮੀਰ ਨੂੰ ਦੱਸਿਆ ਕਿ ਸੈਲਾਂ ਨੂੰ ਕੇਵਲ ਸੂਖਮਦਰਸ਼ੀ ਨਾਲ ਹੀ ਵੇਖਿਆ ਜਾ ਸਕਦਾ ਹੈ, ਨੰਗੀ ਅੱਖ ਨਾਲ ਨਹੀਂ। ਪਰ ਅਮੀਰ ਉਸਦੇ ਇਸ ਕਥਨ ਨਾਲ ਸਹਿਮਤ ਨਹੀਂ ਸੀ। ਅਮੀਰ ਵੱਲੋਂ ਆਪਣੇ ਜਵਾਬ ਦੀ ਪੁਸ਼ਟੀ ਲਈ ਕਿਸ ਸੈਲ ਦੀ ਉਦਾਹਰਣ ਦਿੱਤੀ ਹੋ ਸਕਦੀ ਹੈ? Kulveer told Amir that cells can only be seen with the help of Microscope and not with naked eye. Amir was not completely satisfied with his view.What example Amir must have in mind to justify his view? a) ਨਾੜੀ ਸੈਲ ਦੀ Nerve Cell b) ਗੱਲ੍ਹ ਦੇ ਐਪੀਥੀਅਲ ਸੈਲ ਦੀ Epithelial cell of cheek c) ਅਮੀਬਾ ਦੀ Amoeba d) ਸ਼ੁਤਰਮੁਰਗ ਦੇ ਅੰਡੇ ਦੀ Ostrich egg 29 / 30 ਸ਼ੁਕਰਾਣੂ ਦੇ ………… ਭਾਗ ਹੁੰਦੇ ਹਨ। A sperm consists of—————– parts. a) 1 b) 2 c) 3 d) 4 30 / 30 ਹੇਠ ਲਿਖਿਆਂ ਵਿੱਚੋ ਕਿਸ ਵਿੱਚ ਬਡਿੰਗ ਹੁੰਦੀ ਹੈ? Which of the following shows budding? a) ਯੀਸਟ Yeast b) ਅਮੀਬਾ Amoeba c) ਪੈਰਾਮੀਸ਼ੀਅਮ Paramecium d) ਪਲਾਜ਼ਮੋਡੀਅਮ Plasmodium Your score is 0% Restart quiz
8th Science
ਧਾਤਾਂ ਕੀ ਹਨ?
Metals are
ਅਧਾਤਾਂ ਕੀ ਹਨ Non-metals are
ਫਸਲ ਤੋਂ ਬੀਜ ਵੱਖ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ ? The technique used to separate seeds from crop is known as:
ਸੂਰਜ ਨੂੰ ਤਿੰਨ ਦਿਨ ਤੋ ਬੁਖਾਰ ਸੀ ਅਤੇ ਅੱਜ ਅਬੇ ਨੂੰ ਬੁਖਾਰ ਹੋ ਗਿਆ ਹੈ। ਅਧਿਆਪਕ ਨੇ ਉਹਨ ਨੂੰ ਕੁੱਝ ਬਿਮਾਰੀਆ ਬਾਰੇ ਦੱ ਸਿਆ ਜੇ ਬਿਮਾਰ ਇਨਸਾਨ ਤੇ ਸਿਹਤਮੰਦ ਇਨਸਾਨ ਤੱਕ ਫੈਲਦੀਆਂ ਹਨ। ਹੇਠ ਲਿਖਿਆ ਵਿੱਚੋਂ ਕਿਹੜੀ ਬਿਮਾਰੀ ਫੈਲਣ ਯੋਗ ਨਹੀ ਹੈ। Suraj got infected from cold three days ago and now Abhay also got infected today. Their teacher told them that there are some communicable diseases which get transmitted from infected person to healthy person. Which one of the following is not a communicable disease?
ਰਗੜ ਬਲ ਕਿਉਂ ਪੈਦਾ ਹੁੰਦਾ ਹੈ? Frictional Force is produced because of _________?
ਬੁਖਾਰ ਦੌਰਾਨ ਡਾਕਟਰ ਨੇ ਜਦੋਂ ਥਰਮਾਮੀਟਰ ਨੇਹਾ ਦੇ ਮੂੰਹ ਵਿੱਚ ਪਾਇਆ ਤਾਂ ਨੇਹਾ ਨੇ ਪੁੱਛਿਆ ਕਿ ਇਸ ਵਿੱਚ ਚਮਕੀਲਾ ਦ੍ਰਵ ਕਿਹੜਾ ਹੈ ਤਾਂ ਡਾਕਟਰ ਨੇ ਦੱਸਿਆ ਕਿ ਇਹ ਦ੍ਰਵ ਇੱਕ ਧਾਤ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਹੜੀ ਧਾਤ ਹੋ ਸਕਦੀ ਹੈ? Doctor placed a thermometer in Neha’s mouth beneath the tongue to check the fever. Neha inquired from the Doctor about the shiny liquid present in the thermometer. The doctor told that the liquid was a metal. Can you tell the name of this metal?
ਜੱਤੀਆਂ ਦੇ ਤਲੇ ਕਿਉਂ ਘਸ ਜਾਂਦੇ ਹਨ? Soles of our shoes wear out because of ________?
ਹੇਠ ਲਿਖਿਆਂ ਵਿਚੋਂ ਕਿਹੜਾ ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਦਾ ਉਪਯੋਗ ਹੈ?
Out of below given options which is the use of magnetic effect of current?
ਹੇਠ ਲਿਖੇ ਪਦਾਰਥਾਂ ਵਿੱਚ ਕਿਹੜਾ ਬਿਜਲੀ ਦਾ ਸੁਚਾਲਕ ਨਹੀਂ ਹੈ?
Among the substances given below which is not a good conductor of electricity?
ਇੱਕ ਛੜ ਚੁੰਬਕ ਦਾ ਉੱਤਰੀ ਧਰੁਵ ਦੂਜੇ ਛੜ ਚੁੰਬਕ ਦੇ ਉੱਤਰੀ ਧਰੁਵ ਨੂੰ ਅਪਕਰਸ਼ਿਤ ਕਰਦਾ ਹੈ। ਇਹ …………. ਬਲ ਦੀ ਉਦਾਹਰਨ ਹੈ।
North pole of a bar magnet repels the north pole of another bar magnet. The force acting is ……..
ਮਨੁੱਖੀ ਮਾਦਾ ਦੇ ਕਿਸ ਜਨਣ ਅੰਗ ਵਿੱਚ ਭਰੂਣ ਠਹਿਰਦਾ ਹੈ?
An embryo develops in which part in human female reproductive system?
ਰਮੇਸ਼ ਨੂੰ ਗਿੱਲ੍ਹੜ ਰੋਗ ਹੋ ਗਿਆ ਹੈ। ਡਾਕਟਰ ਨੇ ਉਸਨੂੰ ਭੋਜਨ ਵਿੱਚ, ਕਿਸ ਤੱਤ ਦੀ ਵਧੇਰੇ ਮਾਤਰਾ ਲੈਣ ਦੀ ਸਲਾਹ ਦਿੱਤੀ ਹੋਵੇਗੀ ?
Ramesh has goitre. The doctor adviced him to add ………….. nutrient in his diet?
ਇੱਕ ਅਜਿਹੀ ਧਾਤ ਜਿਹੜੀ ਇੰਨੀ ਨਰਮ ਹੈ ਕਿ ਚਾਕ ਨਾਲ ਕਟਿਆ ਜਾ ਸਕਦਾ ਹੈ ਇੰਨੀ ਕਿਰਿਆਸ਼ੀਲ ਹੈ ਕਿ ਇਸਨੂੰ ਖੁਲੀ ਹਵਾ ਵਿੱਚ ਨਹੀਂ ਰੱਖਿਆ ਜਾ ਸਕਦਾ ਉਸ ਧਾਤ ਦਾ ਨਾਮ ਦੱਸੋ Name a metal that is so soft that it can be cut with knife and also it is so reactive that it can not be placed in open air.
ਅਜੈ ਨੇ ਜਦੋਂ ਟੀ.ਵੀ. ਚਾਲੂ ਕੀਤਾ ਤਾਂ ਗਲਤੀ ਨਾਲ ਉਸ ਦੀ ਬਾਂਹ ਟੀ.ਵੀ. ਦੀ ਸਕਰੀਨ ਨਾਲ ਲੱਗ ਗਈ। ਉਸ ਨੇ ਵੇਖਿਆ ਕਿ ਟੀ.ਵੀ. ਦੀ ਸਕਰੀਨ ਨੇ ਉਸਦੀ ਬਾਂਹ ਦੇ ਵਾਲ ਖਿੱਚ ਲਏ ਅਤੇ ਇੱਕ ਹਲਕੀ ਜਿਹੀ ਆਵਾਜ਼ ਆਈ। ਅਜਿਹਾ ਕਿਉਂ ਹੋਇਆ ?
While starting T.V., Ajay noticed that hairs from his arm get attracted towards the T.V screen, producing a low crackling sound. Why this happened?
ਸਨੇਹਕ Lubricants……
ਹੇਠਾਂ ਲਿਖਿਆਂ ਵਿੱਚੋਂ ਕਿਹੜਾਂ ਸਿਰਫ ਸ਼ੋਰ ਪੈਦਾ ਕਰਦਾ ਹੈ?which one out of the following produces only noise?
ਰਾਜਦੀਪ ਨੇ ਰਾਮਬੀਰ ਦੇ ਨਵੇਂ ਸਾਈਕਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਸਾਈਕਲ ਦਾ ਹੈਂਡਲ ਬਹੁਤ ਚਮਕਦਾਰ ਹੈ। ਰਾਮਬੀਰ ਨੇ ਕਿਹਾ ਕਿ ਇਸਦੇ ਹੈਂਡਲ ਨੂੰ ਜੰਗ ਵੀ ਨਹੀਂ ਲਗਦਾ। ਤੁਹਾਡੇ ਅਨੁਸਾਰ ਸਾਈਕਲ ਦੇ ਹੈਂਡਲ ਤੇ ਕਿਸ ਪਦਾਰਥ ਦਾ ਮੁਲੰਮਾ ਕੀਤਾ ਗਿਆ ਹੈ?
While praising new bicycle of Rambir, Rajdeep said that handle od the bicycle was too shiny. Rambir said that its handle does not even corrode. What accordind to you, Handle of the bicycle is electroplated with which material?
ਕੁਝ ਸਾਲ ਪਹਿਲਾਂ ਨੇਪਾਲ ਵਿੱਚ ਸ਼ਕਤੀਸ਼ਾਲੀ ਭੂਚਾਲ ਨੇ ਬਹੁਤ ਤਬਾਹੀ ਮਚਾਈ । ਜਿਸ ਦੀ ਤੀਬਰਤਾ —— ਪੈਮਾਨੇ ਤੇ 7.8 ਮਾਪੀ ਗਈ।
A powerful earthquake caused huge damage in Nepal few years ago. Intensity of that earthquake measured was 7.8 on _______.
ਪ੍ਰਕਾਸ਼ ਦੇ ਕਿਸੇ ਦਰਪਣ ਦੀ ਸਤਾ ਨਾਲ ਟਕਰਾ ਕੇ ਵਾਪਸ ਮੁੜਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ?
Name the phenomenon when light bounces back after striking on the surface of mirror.
ਕਿਸ ਯੰਤਰ ਵਿੱਚ ਬਹੁਪਰਾਵਰਤਨ ਦੀ ਵਰਤੋਂ ਕੀਤੀ ਜਾਂਦੀ ਹੈ?
In which one of the following devices, concept of multiple reflection is applicable?
ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ?
Which of the following is used as antibiotic medicine?
ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ਼ ਕਿਸ ਨੇ ਕੀਤੀ? Who discovered the vaccination for prevention of small pox?
ਪੱਤਿਆਂ ਦਾ ਹਰਾ ਰੰਗ ਕਿਸ ਵਰਣਕ ਕਾਰਣ ਹੁੰਦਾ ਹੈ? Green colour of leaves is due to the presence of pigment _________
ਅੱਖ ਦੇ ਰੈਟੀਨਾ ਵਿੱਚ ਮੋਜੂਦ ਕੋਨ ਸੈਲਾਂ ਅਤੇ ਰੋਡ ਸੈਲਾਂ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ?
Which of the following statement is correct regarding cone cells and rod cells present in the retina of human eye?
ਖੇਡ ਖੇਡ ਵਿੱਚ ਹਰਮੀਤ ਨੇ ਜਸਮੀਤ ਦੇ ਸੁੱਕੇ ਵਾਲਾਂ ਨੂੰ ਪਲਾਸਟਿਕ ਦੇ ਸਕੇਲ ਨਾਲ ਰਗੜਿਆ। ਰਗੜਣ ਉਪਰੰਤ ਪਲਾਸਟਿਕ ਦਾ ਪੈਮਾਨਾ ਕਾਗਜ਼ ਦੇ ਛੋਟੇ ਛੋਟੇ ਟੁਕੜਿਆਂ ਨੂੰ ਆਪਣੇ ਵੱਲ ………..
Harmeet rubbed the plastic scale with Jasmeet’s hair while playing with her. Plastic scale ________ small pieces of paper.
ਰਾਜਿੰਦਰ ਨੇ ਟੈਸਟਰ ਨੂੰ ਪਾਣੀ ਵਿੱਚ ਡੁਬੋ ਕੇ ਰੱਖਿਆ। ਉਸਨੇ ਵੇਖਿਆ ਕਿ ਟੈਸਟਰ ਦਾ ਬੱਲਬ ਨਹੀਂ ਜਗਿਆ।ਉਚਿਤ ਕਾਰਨ ਸੁਝਾਓ?
Rajinder inserted an electric tester into water. He noticed that bulb of the tester does not glow. What could be the most probable reason?
ਇੱਕ ਕੰਪਨ ਕਰਦੀ ਹੋਈ ਵਸਤੂ ਘੱਟੌ-ਘੱਟ ਕਿੰਂਨੀ ਵਾਰੀ ਪ੍ਰਤੀ ਸਕਿੰਟ ਕੰਪਨ ਕਰਨੀ ਚਾਹੀਦੀ ਹੈ ਕਿ ਉਸਦੀ ਸਾਨੂੰ ਉਸਦੀ ਅਵਾਜ਼ ਸੁਨਾਈ ਦੇਵੇ ?
How many times per second a vibrating body shall oscillate so that we may hear its sound?
ਕੁਲਵੀਰ ਨੇ ਅਮੀਰ ਨੂੰ ਦੱਸਿਆ ਕਿ ਸੈਲਾਂ ਨੂੰ ਕੇਵਲ ਸੂਖਮਦਰਸ਼ੀ ਨਾਲ ਹੀ ਵੇਖਿਆ ਜਾ ਸਕਦਾ ਹੈ, ਨੰਗੀ ਅੱਖ ਨਾਲ ਨਹੀਂ। ਪਰ ਅਮੀਰ ਉਸਦੇ ਇਸ ਕਥਨ ਨਾਲ ਸਹਿਮਤ ਨਹੀਂ ਸੀ। ਅਮੀਰ ਵੱਲੋਂ ਆਪਣੇ ਜਵਾਬ ਦੀ ਪੁਸ਼ਟੀ ਲਈ ਕਿਸ ਸੈਲ ਦੀ ਉਦਾਹਰਣ ਦਿੱਤੀ ਹੋ ਸਕਦੀ ਹੈ?
Kulveer told Amir that cells can only be seen with the help of Microscope and not with naked eye. Amir was not completely satisfied with his view.What example Amir must have in mind to justify his view?
ਸ਼ੁਕਰਾਣੂ ਦੇ ………… ਭਾਗ ਹੁੰਦੇ ਹਨ। A sperm consists of—————– parts.
ਹੇਠ ਲਿਖਿਆਂ ਵਿੱਚੋ ਕਿਸ ਵਿੱਚ ਬਡਿੰਗ ਹੁੰਦੀ ਹੈ?
Which of the following shows budding?
/30 2193 8th Social Science Sample Paper Questions Questions-30 1 / 30 ਜੀਵ ਜੰਤੂ ਅਤੇ ਪੌਦੇ ਕਿਹੜੇ ਸਾਧਨ ਅਖਵਾਉਂਦੇ ਹਨ? What types of resources are animals and plants? a) ਜੀਵ ਸਾਧਨ Biotic Resources b) ਨਿਰਜੀਵ ਸਾਧਨ Abiotic Resources c) ਵਿਕਸਤ ਸਾਧਨ Developed Resources d) ਖਣਿਜ ਸਾਧਨ Mineral Resources 2 / 30 ਲਾਲ ਮਿੱਟੀ ਦੇਸ਼ ਦੇ ਰਕਬੇ ਦੇ ਕਿੰਨ੍ਹੇ ਹਿੱਸੇ ਵਿੱਚ ਮਿਲਦੀ ਹੈ? How much area of Red Soil is found in our country? a) 10.4% b) 10.6% c) 12.6% d) 12.8% 3 / 30 ਭਾਰਤ ਪੂਰੇ ਸੰਸਾਰ ਦੀ ਕਿੰਨ੍ਹੇ % ਪਣ ਬਿਜਲੀ ਪੈਦਾ ਕਰ ਰਿਹਾ ਹੈ? Throughout the world what percentage of hydroelectricity is produced by India? a) 8% b) 4% c) 1% d) 3% 4 / 30 ਕਿਹੜਾ ਦੇਸ਼ ਇਕੱਲਾ ਹੀ ਸੰਸਾਰ ਦੀ ਲਗਪਗ 50% ਮੱਕੀ ਪੈਦਾ ਕਰਦਾ ਹੈ? Which country alone grows 50% of maize of the entire world? a) ਯੂ. ਐਸ. ਏ. USA b) ਭਾਰਤ India c) ਬ੍ਰਾਜ਼ੀਲ Brazil d) ਅਰਜਨਟੀਨਾ Argentina 5 / 30 ਚੱਕਰਵਾਤਾਂ ਦੀ ਰਫ਼ਤਾਰ ਕਿੰਨ੍ਹੇ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾਂਦੀ ਹੈ ਤਾਂ ਇਹ ਆਫ਼ਤ ਦਾ ਰੂਪ ਧਾਰ ਲੈਂਦੇ ਹਨ? At what speed does the cyclone become a disaster? a) 30 ਕਿ:ਮੀ ਪ੍ਰਤੀ ਘੰਟੇ ਤੋਂ ਵੱਧ More than 30km per hour b) 40 ਕਿ:ਮੀ ਪ੍ਰਤੀ ਘੰਟੇ ਤੋਂ ਵੱਧ More than 40km per hour c) 100 ਕਿ:ਮੀ ਪ੍ਰਤੀ ਘੰਟੇ ਤੋਂ ਵੱਧ More than 100km per hour d) 50 ਕਿ:ਮੀ ਪ੍ਰਤੀ ਘੰਟੇ ਤੋਂ ਵੱਧ More than 50km per hour 6 / 30 ਕੌਫੀ ਦੇ ਪੌਦੇ ਕਿੰਨ੍ਹੇ ਸਾਲ ਤੱਕ ਫ਼ਲ ਦਿੰਦੇ ਹਨ? For how long does a coffee plant bear fruit? a) 30 ਸਾਲ Years b) 50 ਸਾਲ Years c) 60 ਸਾਲ 60 Years d) 70 ਸਾਲ 70 Years 7 / 30 ਜਵਾਲਾ ਮੁਖੀ ਮੁੱਖ ਤੌਰ ਤੇ ਕਿੰਨ੍ਹੇ ਤਰਾਂ ਦੇ ਹੁੰਦੇ ਹਨ? How many types are there of Volcanoes? a) 2 b) 3 c) 4 d) 5 8 / 30 ਉਹ ਸਾਧਨ ਜਿੰਨ੍ਹਾ ਦੀ ਵਰਤੋਂ ਦੇ ਨਾਲ ਨਾਲ ਉਹ ਨਵਿਆਏ ਜਾ ਰਹੇ ਹਨ ਕੀ ਕਹਾਂਉਂਦੇ ਹਨ? Name the resources, which get renewed as we use them? a) ਵਿਕਸਤ ਸਾਧਨ Developed Resources b) ਨਾ ਮੁੱਕਣ ਯੋਗ ਸਾਧਨ Inexhaustible Resources c) ਮੁੱਕਣ ਯੋਗ ਸਾਧਨ Exhaustible Resources d) ਮਨੁੱਖੀ ਸਾਧਨ Human Resources 9 / 30 ਹਵਾ ਵਿਚਲੀ ਗਰਮੀ ਨੂੰ ਹੇਠ ਲਿਖਿਆਂ ਵਿੱਚੋਂ ਕੀ ਕਿਹਾ ਜਾਂਦਾ ਹੈ? What is the heat of the air is called? a) ਧੂਆਂ Smoke b) ਨਮੀ Humidity c) ਤਾਪਮਾਨ Temperature d) ਇਹਨਾਂ ਵਿੱਚੋਂ ਕੋਈ ਨਹੀਂ None of these 10 / 30 ਪਰਬਤਾਂ ਤੋਂ ਸਾਨੂੰ ਕੀ ਕੁੱਝ ਪ੍ਰਾਪਤ ਹੁੰਦਾ ਹੈ? What do we get from mountains? a) ਲੱਕੜੀ ਅਤੇ ਜੜੀ ਬੂਟੀਆਂ Wood and Herbs b) ਅਨੇਕ ਪ੍ਰਕਾਰ ਦੇ ਖਣਿਜ Different types of minerals c) ਸੈਲਾਨੀਆਂ ਲਈ ਕੁਦਰਤੀ ਸੁੰਦਰਤਾ Natural beauty for Tourists d) ਉਕਤ ਸਾਰੇ All of the above 11 / 30 ਹੇਠ ਲਿਖਆਂ ਵਿੱਚੋਂ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ? Name the smallest ocean of the World? a) ਹਿੰਦ ਮਹਾਂਸਾਗਰ Indian Ocean b) ਸ਼ਾਂਤ ਮਹਾਂਸਾਗਰ The Atlantic Ocean c) ਅੰਧ ਮਹਾਂਸਾਗਰ The Pacific Ocean d) ਆਰਕਟਿਕ ਮਹਾਂਸਾਗਰ The Artic Ocean 12 / 30 ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1744 ਈ. ਤੋਂ 1763 ਈ. ਤੱਕ ਕਿੰਨ੍ਹੇ ਕਾਰਨਾਟਿਕ ਯੁੱਧ ਹੋਏ? How many Carnatic Wars are fought between the British and French from 1744 to 1763? a) 2 b) 3 c) 4 d) 5 13 / 30 ਆਰੰਭ ਵਿੱਚ ਅੰਗਰੇਜ਼ ਭਾਰਤ ਵਿੱਚ ਕੀ ਕਰਨ ਆਏ ? In the beginning what was the aim of British when they come to India? a) ਸਿੱਖਿਆ ਦੇਣ To give Education b) ਧਰਮ ਪ੍ਰਚਾਰ ਕਰਨ To promote their Religion c) ਵਪਾਰ ਕਰਨ To Trade d) ਭਾਰਤ ਉੱਤੇ ਕਬਜ਼ਾ ਕਰਨ To invade India 14 / 30 ਕਿਸ ਪ੍ਰਬੰਧ ਅਨੁਸਾਰ ਜਿਮੀਦਾਰਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ। According to Which system Landlords were made the owners of the land? a) ਇਜ਼ਾਰੇਦਾਰੀ ijaredari System b) ਸਥਾਈ ਬੰਦੋਬਸਤ Permanent Settlement system c) ਰੱਈਅਤਵਾੜੀ ਪ੍ਰਬੰਧ Rayatwari System d) ਮਹਿਲਵਾੜੀ ਪ੍ਰਬੰਧ Mahalwari System 15 / 30 ਪਲਾਸੀ ਦੀ ਲੜਾਈ ਕਿਸ ਕਿਸ ਵਿਚਕਾਰ ਹੋਈ? Whom was the Battle of Plassey fought between? a) ਸਿਰਾਜ਼ ਉਦ ਦੌਲਾ ਅਤੇ ਰਾਬਰਟ ਕਲਾਈਵ Siraj-ud-Daulah and Robert Clive b) ਰਾਬਰਟ ਕਲਾਇਵ ਅਤੇ ਮੀਰ ਕਾਸਿਮ Robert Clive and Mir Qasim c) ਸਿਰਾਜ਼ ਉਦ ਦੌਲਾ ਅਤੇ ਮੀਰ ਕਾਸਿਮ Siraj-ud-Daulah and Mir Qasim d) ਰਾਬਰਟ ਕਲਾਇਵ ਅਤੇ ਮੀਰ ਜ਼ਾਫਰ Robert Clive and Mir Jaffer 16 / 30 1900 ਈ. ਵਿੱਚ ਰਾਂਚੀ ਦੇ ਦੱਖਣੀ ਇਲਾਕੇ ਵਿੱਚ ਹੋਏ ਵਿਦਰੋਹ ਦਾ ਮੁੱਖ ਉਦੇਸ਼ ਕੀ ਸੀ? What was the main objective of revolt that started in 1900 in Ranchi? a) ਦੂਸਰਿਆਂ ਕਬੀਲਿਆਂ ਦੇ ਲੋਕਾਂ ਨੂੰ ਕੱਢਣਾ To throw tribal people out of the area b) ਨੀਲ ਦੀ ਖੇਤੀ ਲਈ ਜ਼ਮੀਨ ਹਾਸਿਲ ਕਰਨਾ To get land for growing indigo c) ਅੰਗਰੇਜ਼ਾਂ ਨੂੰ ਇਲਾਕੇ ਵਿੱਚੋਂ ਬਾਹਰ ਕੱਢਣਾ To throw the Britishers out of the area d) ਅੰਗਰੇਜ਼ਾਂ ਨਾਲ ਸੰਧੀ ਕਰਨਾ To make treaty with Britishers 17 / 30 ਨਾਨਾ ਸਹਿਬ ਦੇ ਉੁੱਤਰਾਧਿਕਾਰੀ ਬਣਨ ‘ਤੇ ਕਿਸ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ? Who stopped Nana Sahib’s pension? a) ਲਾਰਡ ਵਿਲੀਅਮ Lord William b) ਲਾਰਡ ਡਲਹੌਜ਼ੀ Lord Dalhousie c) ਲਾਰਡ ਕਾਰਨਵਾਲਿਸ Lord Carnwalies d) ਇਹਨਾਂ ਵਿੱਚੋਂ ਕੋਈ ਨਹੀਂ None of these 18 / 30 1857 ਈ. ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ? From where did the revolt of 1857started? a) ਕਾਨ੍ਹਪੁਰ Kanpur b) ਕਲਕੱਤਾ Kolkata c) ਪੰਜਾਬ Punjab d) ਬੈਰਕਪੁਰ Barrakpur 19 / 30 ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ? Which system Raja Ram Mohan Roy propagate to stop? a) ਦਹੇਜ ਪ੍ਰਥਾ Dowry System b) ਸਤੀ ਪ੍ਰਥਾ Sati System c) ਤਲਾਕ ਪ੍ਰਥਾ Divorce System d) ਪਰਦਾ ਪ੍ਰਥਾ Parda System 20 / 30 ਅੰਤਰ ਜਾਤੀ ਵਿਆਹ ਕਰਵਾਉਣ ਦੀ ਪ੍ਰਵਾਨਗੀ ਸਰਕਾਰ ਵੱਲੋਂ ਕਾਨੂੰਨ ਪਾਸ ਕਰਕੇ ਕਦੋਂ ਦਿੱਤੀ ਗਈ? In which year Inter caste marriage was allowed by the Govt. ? a) 1880 A.D (ਈਸਵੀ) b) 1872 A.D(ਈਸਵੀ) c) 1855A.D (ਈਸਵੀ) d) 1891 A.D (ਈਸਵੀ) 21 / 30 ਮਦਰਾਸ ਦਾ ਵਰਤਮਾਨ ਨਾਂ ਕਿਹੜਾ ਹੈ? What is the present name of Madras? a) ਕੋਲਕਾਤਾ Kolkata b) ਚੇਨੱਈ Chennai c) ਮੁੰਬਈ Mumbai d) ਮਹਾਰਾਸ਼ਟਰ Maharashtra 22 / 30 ‘ਦਿੱਲੀ ਚਲੋ’, ‘ਤੁਸੀਂ ਮੈਨੂੰ ਖੂਨ ਦਿਉ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ ‘ਜੈ ਹਿੰਦ’ ਨਾਅਰੇ ਕਿਸ ਦੁਆਰਾ ਲਾਏ ਗਏ? By whom ‘Delhi Chalo’, ‘Give me blood, I shall give freedom’ and ‘Jai Hind’ slogans are given? a) ਮਹਾਤਮਾ ਗਾਂਧੀ Mahatma Gandhi b) ਸੁਭਾਸ਼ ਚੰਦਰ ਬੋਸ Subash Chander Bose c) ਭਗਤ ਸਿੰਘ Bhagat Singh d) ਰਾਜਗੁਰੂ Rajguru 23 / 30 ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ? When did India become completely Independent, sovereign, democratic republic? a) 26 ਜਨਵਰੀ 1930 26 January 1930 b) 26 ਜਨਵਰੀ 1940 26 January 1940 c) 26 ਜਨਵਰੀ 1950 26 January 1950 d) 26 ਜਨਵਰੀ 1960 26 January 1960 24 / 30 ਮੁਫਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ ਕਿਸ ਉਮਰ ਗਰੁੱਪ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ? Which age group is provided free and compulsory education for all children? a) 11-14 b) 6-15 c) 6-13 d) 6-14 25 / 30 ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ? Who was the first president of India? a) ਡਾ: ਰਜਿੰਦਰ ਪ੍ਰਸ਼ਾਦ Dr. Rajinder Prasad b) ਪੰਡਿਤ ਜਵਾਹਰਲਾਲ ਨਹਿਰੂ Pt. Jawaharlal Nehru c) ਸ੍ਰੀ ਰਾਮਨਾਥ ਕੋਵਿੰਦ Ram Nath Kovind d) ਪ੍ਰਾਣਬ ਮੁਖਰਜੀ Pranab Mukherjee 26 / 30 ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਭੇਜੇ ਜਾਂਦੇ ਹਨ? How many members are elected from Punjab for Rajya Sabha? a) 5 b) 7 c) 10 d) 15 27 / 30 ਉਸ ਸੰਸਥਾ ਦਾ ਨਾਂ ਦੱਸੋ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਥੇ ਅੰਤਰ ਰਾਸ਼ਟਰੀ ਵਿਿਸ਼ਆਂ ਤੇ ਗੱਲਬਾਤ ਕਰਦੇ ਹਨ? Name the place where people come together to converse and discuss the national and International issues? a) ਲੋਕ ਸਭਾ Lok Sabha b) ਰਾਜ ਸਭਾ Rajya Sabha c) ਵਿਧਾਨ ਸਭਾ Vidhan Sabha d) ਸੰਸਦ Parliament 28 / 30 ਸੰਸਦ ਦੇ ਕਿੰਨ੍ਹੇ ਸਦਨ ਹੁੰਦੇ ਹਨ? How many Houses are there in Parliament? a) 2 b) 3 c) 4 d) 5 29 / 30 ਭਾਰਤ ਵਿੱਚ ਕਿਹੜੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ? Which type of judicial system is established in India? a) ਦੋਹਰੀ ਨਿਆਂਪਾਲਿਕਾ Dual Judicial System b) ਇਕਹਿਰੀ ਨਿਆਂਪਾਲਿਕਾ Single Judicial System c) ਤਿੰਨ ਤਰ੍ਹਾਂ ਦੀ ਨਿਆਂਪਾਲਿਕਾ Three type judicial System d) ਇਹਨਾਂ ਵਿੱਚੋਂ ਕੋਈ ਨਹੀਂ None of these 30 / 30 ਸਿਵਿਲ ਮੁਕੱਦਮੇ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸਬੰਧਤ ਹੁੰਦੇ ਹਨ? From the following which cases are related to Civil Cases? a) ਮਰਦਾਂ ਲਈ For Men b) ਅਫਸਰਾਂ ਲਈ Officials c) ਆਮ ਲੋਕਾਂ ਲਈ Common People d) ਔਰਤਾਂ ਲਈ For Ladies Your score is 0% Restart quiz
8th Social Science
ਜੀਵ ਜੰਤੂ ਅਤੇ ਪੌਦੇ ਕਿਹੜੇ ਸਾਧਨ ਅਖਵਾਉਂਦੇ ਹਨ?
What types of resources are animals and plants?
ਲਾਲ ਮਿੱਟੀ ਦੇਸ਼ ਦੇ ਰਕਬੇ ਦੇ ਕਿੰਨ੍ਹੇ ਹਿੱਸੇ ਵਿੱਚ ਮਿਲਦੀ ਹੈ?
How much area of Red Soil is found in our country?
ਭਾਰਤ ਪੂਰੇ ਸੰਸਾਰ ਦੀ ਕਿੰਨ੍ਹੇ % ਪਣ ਬਿਜਲੀ ਪੈਦਾ ਕਰ ਰਿਹਾ ਹੈ?
Throughout the world what percentage of hydroelectricity is produced by India?
ਕਿਹੜਾ ਦੇਸ਼ ਇਕੱਲਾ ਹੀ ਸੰਸਾਰ ਦੀ ਲਗਪਗ 50% ਮੱਕੀ ਪੈਦਾ ਕਰਦਾ ਹੈ?
Which country alone grows 50% of maize of the entire world?
ਚੱਕਰਵਾਤਾਂ ਦੀ ਰਫ਼ਤਾਰ ਕਿੰਨ੍ਹੇ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾਂਦੀ ਹੈ ਤਾਂ ਇਹ ਆਫ਼ਤ ਦਾ ਰੂਪ ਧਾਰ ਲੈਂਦੇ ਹਨ?
At what speed does the cyclone become a disaster?
ਕੌਫੀ ਦੇ ਪੌਦੇ ਕਿੰਨ੍ਹੇ ਸਾਲ ਤੱਕ ਫ਼ਲ ਦਿੰਦੇ ਹਨ?
For how long does a coffee plant bear fruit?
ਜਵਾਲਾ ਮੁਖੀ ਮੁੱਖ ਤੌਰ ਤੇ ਕਿੰਨ੍ਹੇ ਤਰਾਂ ਦੇ ਹੁੰਦੇ ਹਨ?
How many types are there of Volcanoes?
ਉਹ ਸਾਧਨ ਜਿੰਨ੍ਹਾ ਦੀ ਵਰਤੋਂ ਦੇ ਨਾਲ ਨਾਲ ਉਹ ਨਵਿਆਏ ਜਾ ਰਹੇ ਹਨ ਕੀ ਕਹਾਂਉਂਦੇ ਹਨ?
Name the resources, which get renewed as we use them?
ਹਵਾ ਵਿਚਲੀ ਗਰਮੀ ਨੂੰ ਹੇਠ ਲਿਖਿਆਂ ਵਿੱਚੋਂ ਕੀ ਕਿਹਾ ਜਾਂਦਾ ਹੈ?
What is the heat of the air is called?
ਪਰਬਤਾਂ ਤੋਂ ਸਾਨੂੰ ਕੀ ਕੁੱਝ ਪ੍ਰਾਪਤ ਹੁੰਦਾ ਹੈ?
What do we get from mountains?
ਹੇਠ ਲਿਖਆਂ ਵਿੱਚੋਂ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ?
Name the smallest ocean of the World?
ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1744 ਈ. ਤੋਂ 1763 ਈ. ਤੱਕ ਕਿੰਨ੍ਹੇ ਕਾਰਨਾਟਿਕ ਯੁੱਧ ਹੋਏ?
How many Carnatic Wars are fought between the British and French from 1744 to 1763?
ਆਰੰਭ ਵਿੱਚ ਅੰਗਰੇਜ਼ ਭਾਰਤ ਵਿੱਚ ਕੀ ਕਰਨ ਆਏ ?
In the beginning what was the aim of British when they come to India?
ਕਿਸ ਪ੍ਰਬੰਧ ਅਨੁਸਾਰ ਜਿਮੀਦਾਰਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ।
According to Which system Landlords were made the owners of the land?
ਪਲਾਸੀ ਦੀ ਲੜਾਈ ਕਿਸ ਕਿਸ ਵਿਚਕਾਰ ਹੋਈ?
Whom was the Battle of Plassey fought between?
1900 ਈ. ਵਿੱਚ ਰਾਂਚੀ ਦੇ ਦੱਖਣੀ ਇਲਾਕੇ ਵਿੱਚ ਹੋਏ ਵਿਦਰੋਹ ਦਾ ਮੁੱਖ ਉਦੇਸ਼ ਕੀ ਸੀ?
What was the main objective of revolt that started in 1900 in Ranchi?
ਨਾਨਾ ਸਹਿਬ ਦੇ ਉੁੱਤਰਾਧਿਕਾਰੀ ਬਣਨ ‘ਤੇ ਕਿਸ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ?
Who stopped Nana Sahib’s pension?
1857 ਈ. ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ?
From where did the revolt of 1857started?
ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ?
Which system Raja Ram Mohan Roy propagate to stop?
ਅੰਤਰ ਜਾਤੀ ਵਿਆਹ ਕਰਵਾਉਣ ਦੀ ਪ੍ਰਵਾਨਗੀ ਸਰਕਾਰ ਵੱਲੋਂ ਕਾਨੂੰਨ ਪਾਸ ਕਰਕੇ ਕਦੋਂ ਦਿੱਤੀ ਗਈ?
In which year Inter caste marriage was allowed by the Govt. ?
ਮਦਰਾਸ ਦਾ ਵਰਤਮਾਨ ਨਾਂ ਕਿਹੜਾ ਹੈ?
What is the present name of Madras?
‘ਦਿੱਲੀ ਚਲੋ’, ‘ਤੁਸੀਂ ਮੈਨੂੰ ਖੂਨ ਦਿਉ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ ‘ਜੈ ਹਿੰਦ’ ਨਾਅਰੇ ਕਿਸ ਦੁਆਰਾ ਲਾਏ ਗਏ?
By whom ‘Delhi Chalo’, ‘Give me blood, I shall give freedom’ and ‘Jai Hind’ slogans are given?
ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ?
When did India become completely Independent, sovereign, democratic republic?
ਮੁਫਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ ਕਿਸ ਉਮਰ ਗਰੁੱਪ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ?
Which age group is provided free and compulsory education for all children?
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ?
Who was the first president of India?
ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਭੇਜੇ ਜਾਂਦੇ ਹਨ?
How many members are elected from Punjab for Rajya Sabha?
ਉਸ ਸੰਸਥਾ ਦਾ ਨਾਂ ਦੱਸੋ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਥੇ ਅੰਤਰ ਰਾਸ਼ਟਰੀ ਵਿਿਸ਼ਆਂ ਤੇ ਗੱਲਬਾਤ ਕਰਦੇ ਹਨ?
Name the place where people come together to converse and discuss the national and International issues?
ਸੰਸਦ ਦੇ ਕਿੰਨ੍ਹੇ ਸਦਨ ਹੁੰਦੇ ਹਨ?
How many Houses are there in Parliament?
ਭਾਰਤ ਵਿੱਚ ਕਿਹੜੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ?
Which type of judicial system is established in India?
ਸਿਵਿਲ ਮੁਕੱਦਮੇ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸਬੰਧਤ ਹੁੰਦੇ ਹਨ?
From the following which cases are related to Civil Cases?
/18 1687 8th Mathematics Questions-30 1 / 18 ਕਿਸੇ ਸੰਖਿਆ ਦੇ ਗੁਣਾਤਮਕ ਉਲਟ ਨੂੰ ਇਸ ਦਾ ਉਲਟਕ੍ਰਮ ਵੀ ਕਿਹਾ ਜਾਂਦਾ ਹੈ। a) ਸਹੀ b) ਗਲਤ 2 / 18 3 ਦੇ ਬਰਾਬਰ ਪਰਿਮੇਯ ਸੰਖਿਆ 6/2 ਹੈ। a) ਸਹੀ b) ਗਲਤ 3 / 18 7/11 ਦਾ ਜੋੜਾਤਮਕ ਉਲਟ 11/7 ਹੈ। a) ਸਹੀ b) ਗਲਤ 4 / 18 ਪਰਿਮੇਯ ਸੰਖਿਆਵਾਂ ਲਈ ਜੋੜਾਤਮਕ ਤਤਸਮਕ 0 ਹੈ। a) ਸਹੀ b) ਗਲਤ 5 / 18 ਪਰਿਮੇਯ ਸੰਖਿਆਵਾਂ ਨੂੰ ਇੱਕ ਸੰਖਿਆ ਰੇਖਾ ਉੱਤੇ ਚਿੰਨਿਤ ਕੀਤਾ ਜਾ ਸਕਦਾ ਹੈ। a) ਸਹੀ b) ਗਲਤ 6 / 18 ਪ੍ਰਾਕ੍ਰਿਤਕ ਸੰਖਿਆਵਾਂ ਜੋੜ ਕ੍ਰਮ ਵਟਾਂਦਰਾ ਹਨ। a) ਸਹੀ b) ਗਲਤ 7 / 18 ਸਹਿਚਾਰਤਾ ਗੁਣ ……………… ਵਿੱਚ ਲਾਗੂ ਨਹੀਂ ਹੁੰਦਾ। a) ਪੂਰਨ ਸੰਖਿਆ b) ਸੰਪੂਰਨ ਸੰਖਿਆ c) ਪ੍ਰਾਕ੍ਰਿਤਕ ਸੰਖਿਆ d) ਇਹਨਾਂ ਵਿੱਚੋਂ ਕੋਈ ਨਹੀਂ 8 / 18 ……………… ਪਰਿਮੇਯ ਸੰਖਿਆਵਾ ਲਈ ਜੋੜਾਤਮਕ ਤਤਸਮਕ ਹੈ। a) 1 b) 0 c) -1 d) ½ 9 / 18 ………… ਪਰਿਮੇਯ ਸੰਖਿਆਵਾ ਲਈ ਗੁਣਾਤਮਕ ਤਤਸਮਕ ਹੈ। a) 1 b) 0 c) -1 d) 1/2 10 / 18 ਸਿਫ਼ਰ ਦਾ ਉਲਟਕ੍ਰਮ ………………… ਹੈ। a) 1 b) 0 c) -1 d) ਮੌਜੂਦ ਨਹੀਂ 11 / 18 ਸੰਖਿਆਵਾਂ ………ਅਤੇ ……… ਆਪਣੇ ਆਪ ਦੇ ਹੀ ਉਲਟਕ੍ਰਮ ਹਨ। a) 1 ਅਤੇ 0 b) 0 ਅਤੇ -1 c) 1 ਅਤੇ -1 d) 1 ਅਤੇ 2 12 / 18 -5 ਦਾ ਉਲਟਕ੍ਰਮ ……………ਹੈ। a) 5 b) 0 c) -5 d) -1/5 13 / 18 ਦੋ ਪਰਿਮੇਯ ਸੰਖਿਆ ਦਾ ਗੁਣਨਫਲ ਹਮੇਸ਼ਾ ਇੱਕ ……………… ਸੰਖਿਆ ਹੁੰਦਾ ਹੈ। a) ਪ੍ਰਾਕ੍ਰਿਤਕ b) ਪੂਰਨ c) ਪਰਿਮੇਯ d) ਸੰਪੂਰਨ 14 / 18 ਇੱਕ ਰਿਣਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ……………….. ਹੁੰਦਾ ਹੈ। a) ਇੱਕ ਧਨਾਤਮਕ ਪਰਿਮੇਯ ਸੰਖਿਆ b) ਇੱਕ ਰਿਣਾਤਮਕ ਪਰਿਮੇਯ ਸੰਖਿਆ c) 0 d) 1 15 / 18 ਪਰਿਮੇਯ ਸੰਖਿਆ ……………… ਆਪਣੇ ਰਿਣਾਤਮਕ ਦੇ ਬਰਾਬਰ ਹੈ। a) 1 b) -1 c) -5 d) 0 16 / 18 ਦਿੱਤੇ ਸਮੀਕਰਨਾਂ ਵਿੱਚੋਂ ਕਿਹੜਾ ਇਹ ਦਰਸਾਉਂਦਾ ਹੈ ਕਿ ਪਰਿਮੇਯ ਸੰਖਿਆਵਾਂ ਗੁਣਾਂ ਦੇ ਅੰਤਰਗਤ ਸਹਿਚਾਰੀ ਹਨ? a) a b) b c) c d) d 17 / 18 a) a b) b c) c d) d 18 / 18 a) 1 b) -1 c) 0 d) ਸੰਭਵ ਨਹੀਂ Your score is 0% Restart quiz
8th Mathematics
1 / 18
ਕਿਸੇ ਸੰਖਿਆ ਦੇ ਗੁਣਾਤਮਕ ਉਲਟ ਨੂੰ ਇਸ ਦਾ ਉਲਟਕ੍ਰਮ ਵੀ ਕਿਹਾ ਜਾਂਦਾ ਹੈ।
2 / 18
3 ਦੇ ਬਰਾਬਰ ਪਰਿਮੇਯ ਸੰਖਿਆ 6/2 ਹੈ।
3 / 18
7/11 ਦਾ ਜੋੜਾਤਮਕ ਉਲਟ 11/7 ਹੈ।
4 / 18
ਪਰਿਮੇਯ ਸੰਖਿਆਵਾਂ ਲਈ ਜੋੜਾਤਮਕ ਤਤਸਮਕ 0 ਹੈ।
5 / 18
ਪਰਿਮੇਯ ਸੰਖਿਆਵਾਂ ਨੂੰ ਇੱਕ ਸੰਖਿਆ ਰੇਖਾ ਉੱਤੇ ਚਿੰਨਿਤ ਕੀਤਾ ਜਾ ਸਕਦਾ ਹੈ।
6 / 18
ਪ੍ਰਾਕ੍ਰਿਤਕ ਸੰਖਿਆਵਾਂ ਜੋੜ ਕ੍ਰਮ ਵਟਾਂਦਰਾ ਹਨ।
7 / 18
ਸਹਿਚਾਰਤਾ ਗੁਣ ……………… ਵਿੱਚ ਲਾਗੂ ਨਹੀਂ ਹੁੰਦਾ।
8 / 18
……………… ਪਰਿਮੇਯ ਸੰਖਿਆਵਾ ਲਈ ਜੋੜਾਤਮਕ ਤਤਸਮਕ ਹੈ।
9 / 18
………… ਪਰਿਮੇਯ ਸੰਖਿਆਵਾ ਲਈ ਗੁਣਾਤਮਕ ਤਤਸਮਕ ਹੈ।
10 / 18
ਸਿਫ਼ਰ ਦਾ ਉਲਟਕ੍ਰਮ ………………… ਹੈ।
11 / 18
ਸੰਖਿਆਵਾਂ ………ਅਤੇ ……… ਆਪਣੇ ਆਪ ਦੇ ਹੀ ਉਲਟਕ੍ਰਮ ਹਨ।
12 / 18
-5 ਦਾ ਉਲਟਕ੍ਰਮ ……………ਹੈ।
13 / 18
ਦੋ ਪਰਿਮੇਯ ਸੰਖਿਆ ਦਾ ਗੁਣਨਫਲ ਹਮੇਸ਼ਾ ਇੱਕ ……………… ਸੰਖਿਆ ਹੁੰਦਾ ਹੈ।
14 / 18
ਇੱਕ ਰਿਣਾਤਮਕ ਪਰਿਮੇਯ ਸੰਖਿਆ ਦਾ ਉਲਟਕ੍ਰਮ……………….. ਹੁੰਦਾ ਹੈ।
15 / 18
ਪਰਿਮੇਯ ਸੰਖਿਆ ……………… ਆਪਣੇ ਰਿਣਾਤਮਕ ਦੇ ਬਰਾਬਰ ਹੈ।
16 / 18
ਦਿੱਤੇ ਸਮੀਕਰਨਾਂ ਵਿੱਚੋਂ ਕਿਹੜਾ ਇਹ ਦਰਸਾਉਂਦਾ ਹੈ ਕਿ ਪਰਿਮੇਯ ਸੰਖਿਆਵਾਂ ਗੁਣਾਂ ਦੇ ਅੰਤਰਗਤ ਸਹਿਚਾਰੀ ਹਨ?
17 / 18
18 / 18
© 2024 | Meritorious Success Adda