8th Social Science
Sample Paper Questions
Questions-30
1 / 30
ਜੀਵ ਜੰਤੂ ਅਤੇ ਪੌਦੇ ਕਿਹੜੇ ਸਾਧਨ ਅਖਵਾਉਂਦੇ ਹਨ?
What types of resources are animals and plants?
2 / 30
ਲਾਲ ਮਿੱਟੀ ਦੇਸ਼ ਦੇ ਰਕਬੇ ਦੇ ਕਿੰਨ੍ਹੇ ਹਿੱਸੇ ਵਿੱਚ ਮਿਲਦੀ ਹੈ?
How much area of Red Soil is found in our country?
3 / 30
ਭਾਰਤ ਪੂਰੇ ਸੰਸਾਰ ਦੀ ਕਿੰਨ੍ਹੇ % ਪਣ ਬਿਜਲੀ ਪੈਦਾ ਕਰ ਰਿਹਾ ਹੈ?
Throughout the world what percentage of hydroelectricity is produced by India?
4 / 30
ਕਿਹੜਾ ਦੇਸ਼ ਇਕੱਲਾ ਹੀ ਸੰਸਾਰ ਦੀ ਲਗਪਗ 50% ਮੱਕੀ ਪੈਦਾ ਕਰਦਾ ਹੈ?
Which country alone grows 50% of maize of the entire world?
5 / 30
ਚੱਕਰਵਾਤਾਂ ਦੀ ਰਫ਼ਤਾਰ ਕਿੰਨ੍ਹੇ ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾਂਦੀ ਹੈ ਤਾਂ ਇਹ ਆਫ਼ਤ ਦਾ ਰੂਪ ਧਾਰ ਲੈਂਦੇ ਹਨ?
At what speed does the cyclone become a disaster?
6 / 30
ਕੌਫੀ ਦੇ ਪੌਦੇ ਕਿੰਨ੍ਹੇ ਸਾਲ ਤੱਕ ਫ਼ਲ ਦਿੰਦੇ ਹਨ?
For how long does a coffee plant bear fruit?
7 / 30
ਜਵਾਲਾ ਮੁਖੀ ਮੁੱਖ ਤੌਰ ਤੇ ਕਿੰਨ੍ਹੇ ਤਰਾਂ ਦੇ ਹੁੰਦੇ ਹਨ?
How many types are there of Volcanoes?
8 / 30
ਉਹ ਸਾਧਨ ਜਿੰਨ੍ਹਾ ਦੀ ਵਰਤੋਂ ਦੇ ਨਾਲ ਨਾਲ ਉਹ ਨਵਿਆਏ ਜਾ ਰਹੇ ਹਨ ਕੀ ਕਹਾਂਉਂਦੇ ਹਨ?
Name the resources, which get renewed as we use them?
9 / 30
ਹਵਾ ਵਿਚਲੀ ਗਰਮੀ ਨੂੰ ਹੇਠ ਲਿਖਿਆਂ ਵਿੱਚੋਂ ਕੀ ਕਿਹਾ ਜਾਂਦਾ ਹੈ?
What is the heat of the air is called?
10 / 30
ਪਰਬਤਾਂ ਤੋਂ ਸਾਨੂੰ ਕੀ ਕੁੱਝ ਪ੍ਰਾਪਤ ਹੁੰਦਾ ਹੈ?
What do we get from mountains?
11 / 30
ਹੇਠ ਲਿਖਆਂ ਵਿੱਚੋਂ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ?
Name the smallest ocean of the World?
12 / 30
ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1744 ਈ. ਤੋਂ 1763 ਈ. ਤੱਕ ਕਿੰਨ੍ਹੇ ਕਾਰਨਾਟਿਕ ਯੁੱਧ ਹੋਏ?
How many Carnatic Wars are fought between the British and French from 1744 to 1763?
13 / 30
ਆਰੰਭ ਵਿੱਚ ਅੰਗਰੇਜ਼ ਭਾਰਤ ਵਿੱਚ ਕੀ ਕਰਨ ਆਏ ?
In the beginning what was the aim of British when they come to India?
14 / 30
ਕਿਸ ਪ੍ਰਬੰਧ ਅਨੁਸਾਰ ਜਿਮੀਦਾਰਾਂ ਨੂੰ ਭੂਮੀ ਦਾ ਮਾਲਕ ਬਣਾ ਦਿੱਤਾ।
According to Which system Landlords were made the owners of the land?
15 / 30
ਪਲਾਸੀ ਦੀ ਲੜਾਈ ਕਿਸ ਕਿਸ ਵਿਚਕਾਰ ਹੋਈ?
Whom was the Battle of Plassey fought between?
16 / 30
1900 ਈ. ਵਿੱਚ ਰਾਂਚੀ ਦੇ ਦੱਖਣੀ ਇਲਾਕੇ ਵਿੱਚ ਹੋਏ ਵਿਦਰੋਹ ਦਾ ਮੁੱਖ ਉਦੇਸ਼ ਕੀ ਸੀ?
What was the main objective of revolt that started in 1900 in Ranchi?
17 / 30
ਨਾਨਾ ਸਹਿਬ ਦੇ ਉੁੱਤਰਾਧਿਕਾਰੀ ਬਣਨ ‘ਤੇ ਕਿਸ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ?
Who stopped Nana Sahib’s pension?
18 / 30
1857 ਈ. ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ?
From where did the revolt of 1857started?
19 / 30
ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ?
Which system Raja Ram Mohan Roy propagate to stop?
20 / 30
ਅੰਤਰ ਜਾਤੀ ਵਿਆਹ ਕਰਵਾਉਣ ਦੀ ਪ੍ਰਵਾਨਗੀ ਸਰਕਾਰ ਵੱਲੋਂ ਕਾਨੂੰਨ ਪਾਸ ਕਰਕੇ ਕਦੋਂ ਦਿੱਤੀ ਗਈ?
In which year Inter caste marriage was allowed by the Govt. ?
21 / 30
ਮਦਰਾਸ ਦਾ ਵਰਤਮਾਨ ਨਾਂ ਕਿਹੜਾ ਹੈ?
What is the present name of Madras?
22 / 30
‘ਦਿੱਲੀ ਚਲੋ’, ‘ਤੁਸੀਂ ਮੈਨੂੰ ਖੂਨ ਦਿਉ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਅਤੇ ‘ਜੈ ਹਿੰਦ’ ਨਾਅਰੇ ਕਿਸ ਦੁਆਰਾ ਲਾਏ ਗਏ?
By whom ‘Delhi Chalo’, ‘Give me blood, I shall give freedom’ and ‘Jai Hind’ slogans are given?
23 / 30
ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ?
When did India become completely Independent, sovereign, democratic republic?
24 / 30
ਮੁਫਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ ਕਿਸ ਉਮਰ ਗਰੁੱਪ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ?
Which age group is provided free and compulsory education for all children?
25 / 30
ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ?
Who was the first president of India?
26 / 30
ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਭੇਜੇ ਜਾਂਦੇ ਹਨ?
How many members are elected from Punjab for Rajya Sabha?
27 / 30
ਉਸ ਸੰਸਥਾ ਦਾ ਨਾਂ ਦੱਸੋ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਥੇ ਅੰਤਰ ਰਾਸ਼ਟਰੀ ਵਿਿਸ਼ਆਂ ਤੇ ਗੱਲਬਾਤ ਕਰਦੇ ਹਨ?
Name the place where people come together to converse and discuss the national and International issues?
28 / 30
ਸੰਸਦ ਦੇ ਕਿੰਨ੍ਹੇ ਸਦਨ ਹੁੰਦੇ ਹਨ?
How many Houses are there in Parliament?
29 / 30
ਭਾਰਤ ਵਿੱਚ ਕਿਹੜੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ?
Which type of judicial system is established in India?
30 / 30
ਸਿਵਿਲ ਮੁਕੱਦਮੇ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਸਬੰਧਤ ਹੁੰਦੇ ਹਨ?
From the following which cases are related to Civil Cases?
Your score is
Restart quiz
© 2025 | Meritorious-SoE Success Adda