SoE Paper 2025

ਪੰਜਾਬੀ ਭਾਗ

/10
824

9th SoE 2025 ਪੰਜਾਬੀ

SoE ਪੇਪਰ 2025

ਪੰਜਾਬੀ ਭਾਗ ਦੇ ਪ੍ਰਸ਼ਨ-10

1 / 10

ਵਸਤੂਵਾਚਕ ਨਾਂਵ ਦੀ ਪਛਾਣ ਹੁੰਦੀ ਹੈ :

2 / 10

ਪੰਜਾਬੀ ਭਾਸ਼ਾ ਦੀ ਸਹੀ ਵਾਕ ਵਿਉਂਤ ਕੀ ਹੈ?

3 / 10

ਜੋੜਨੀ (-) ਵਿਸਰਾਮ-ਚਿੰਨ੍ਹ ਦੀ ਵਰਤੋਂ ਕਿੱਥੇ ਹੁੰਦੀ ਹੈ?

4 / 10

‘ਹ’, ‘ਰ’ ਅਤੇ ‘ਵ’ ਕਿਹੜੇ ਅੱਖਰ ਹਨ?

5 / 10

‘ਅੱਖਾਂ ਚੁਰਾਉਣਾ’ ਮੁਹਾਵਰੇ ਦਾ ਸਹੀ ਅਰਥ ਚੁਣੋ :

6 / 10

1 ਤੋਂ 5ਤੱਕ ਸਵਾਲਾਂ ਦੇ ਜਵਾਬ ਦਿਓ।
ਕਹਾਣੀ ਵਿੱਚ ਇੱਕ ਪਿੰਡ ਦੇ ਚੌਕ ਦਾ ਵਰਣਨ ਹੈ ਜਿੱਥੇ ਸਾਲਾਨਾ ਪਤੰਗ ਉਡਾਉਣ ਦੇ ਮੁਕਾਬਲੇ ਲਈ ਭੀੜ ਇਕੱਠੀ ਹੋਈ ਹੈ। ਹਵਾ ਤੇਜ਼ ਚੱਲ ਰਹੀ ਹੈ, ਅਤੇ ਹਰ ਕੋਈ ਮੁਕਾਬਲੇ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹੈ। ਅਰਮਾਨ, ਇੱਕ ਹੁਨਰਮੰਦ ਪਤੰਗ ਉਡਾਉਣ ਵਾਲਾ, ਆਪਣੀ ਚਮਕਦਾਰ ਨੀਲੀ ਪਤੰਗ ਦੀਆਂ ਤਣੀਆਂ ਨੂੰ ਠੀਕ ਕਰਦਾ ਹੈ ਅਤੇ ਪਤੰਗ ਨੂੰ ਹਵਾ ਵਿੱਚ ਉਡਾਉਂਦਾ ਹੈ। ਉਸਨੇ ਇਸਨੂੰ ਖੁਦ ਬਾਂਸ ਅਤੇ ਰੰਗੀਨ ਕਾਗਜ਼ ਨਾਲ ਬਣਾਇਆ ਸੀ। ਇਸ ਦੌਰਾਨ, ਸ਼ਹਿਰ ਵਿੱਚ, ਜੈਸਮੀਨ ਆਪਣੀ ਬਾਲਕੋਨੀ ਵਿੱਚ ਬੈਠੀ ਹੈ, ਉਸਦੀ ਇੱਕ ਸਤਰੰਗੀ ਪਤੰਗ ਹਵਾ ਵਿੱਚ ਉੱਡ ਰਹੀ ਹੈ। ਉਸਨੇ ਇਸਨੂੰ ਇੱਕ ਦੁਕਾਨ ਤੋਂ ਖਰੀਦਿਆ ਸੀ ਪਰ ਇਸ ਵਿੱਚ ਇੱਕ ਛੋਟਾ ਸੋਲਰ ਪੈਨਲ ਜੋੜਿਆ ਹੈ, ਜੋ ਸੂਰਜ ਡੁੱਬਣ ਤੇ ਥੋੜ੍ਹਾ ਜਿਹਾ ਪ੍ਰਕਾਸ਼ ਪੈਦਾ ਕਰਦਾ ਹੈ। ਜੈਸਮੀਨ ਦੀ ਪਤੰਗ ਖੁਸ਼ੀ ਅਤੇ ਸਿਰਜਣਾਤਮਕਤਾ ਦਾ ਪ੍ਰਤੀਕ ਹੈ। ਅਰਮਾਨ ਅਤੇ ਜੈਸਮੀਨ ਦੋਵਾਂ ਨੂੰ ਪਤੰਗ ਉਡਾਉਣ ਦਾ ਸ਼ੌਕ ਹੈ, ਪਰ ਉਹਨਾਂ ਦੇ ਤਜਰਬੇ ਵੱਖਰੇ ਹਨ। ਅਰਮਾਨ ਦੀ ਪਤੰਗ ਉਸਦੇ ਪਿੰਡ ਦੀਆਂ ਰਵਾਇਤਾਂ ਨਾਲ ਉਸਦੇ ਸਬੰਧ ਨੂੰ ਦਰਸਾਉਂਦੀ ਹੈ, ਜਦੋਂ ਕਿ ਜੈਸਮੀਨ ਦੀ ਪਤੰਗ ਤਕਨਾਲੋਜੀ ਅਤੇ ਨਵੀਨਤਾ ਲਈ ਉਸਦੇ ਪਿਆਰ ਨੂੰ ਦਰਸਾਉਂਦੀ ਹੈ। ਭਾਵੇਂ ਉਹ ਦੂਰ ਰਹਿੰਦੇ ਹਨ, ਉਹਨਾਂ ਦੀਆਂ ਪਤੰਗਾਂ ਇੱਕੋ ਅਸਮਾਨ ਵਿੱਚ ਉੱਡਦੀਆਂ ਹਨ, ਇੱਕ ਸਾਂਝੇ ਜਨੂੰਨ ਨਾਲ ਜੁੜੀਆਂ ਹੋਈਆਂ ਹਨ।

ਅਰਮਾਨ ਨੂੰ ਉਸਦੀ ਪਤੰਗ ਕਿੱਥੋਂ ਮਿਲੀ?

7 / 10

ਕਹਾਣੀ ਦਾ ਮੁੱਖ ਵਿਸ਼ਾ ਕੀ ਹੈ?

8 / 10

ਜੈਸਮੀਨ ਨੇ ਆਪਣੀ ਪਤੰਗ ਵਿੱਚ ਸੋਲਰ ਪੈਨਲ ਕਿਉਂ ਜੋੜਿਆ?

9 / 10

ਇਸ ਕਹਾਣੀ ਨੂੰ ਲਿਖਣ ਦਾ ਲੇਖਕ ਦਾ ਮੁੱਖ ਉਦੇਸ਼ ਕੀ ਹੈ?

10 / 10

ਕਹਾਣੀ ਦੇ ਅਨੁਸਾਰ, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਝੂਠ ਹੈ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

English Part

/10
596

9th SoE 2025 English

SoE Paper 2025

English Part Questions-10

1 / 10

Which of the following is a comparative adjective?

2 / 10

Choose the correct passive voice for the given sentence: “The manager wrote the report.”

3 / 10

Identify the correct form of the verb in the past perfect continuous tense for the sentence: “They _______ for three hours before they took a break.”

4 / 10

Identify the part of speech of the underlined word in the given sentence: “The new employee was very efficient.”

5 / 10

What is the antonym of “Noble” in the context of the following sentence? “The knight was known for his noble deeds and selflessness.”

6 / 10

Read the following passage to answer the questions that follow:
Mumbai, the financial capital of India, is a city of contrasts. From the luxurious hotels and malls to the crowded streets and slums, Mumbai is a city that is full of life and energy. The city is home to the famous Bollywood film industry and its streets are filled with the sound of music and laughter. Mumbai is also a city with a rich history, with landmarks such as the Gateway of India and the Chhatrapati Shivaji Terminus. The city’s diverse population, with people from all over India and the world, makes it a fascinating place to visit and explore. From the delicious street food to the beautiful beaches, Mumbai has something to offer for everyone.

What is the main idea of the passage?

7 / 10

How would you describe the city’s beaches?

8 / 10

What is a characteristic of Mumbai?

9 / 10

What would you do if you were visiting Mumbai and wanted to experience the city’s vibrant music scene?

10 / 10

A person who is under the age of 18 is _______.

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

हिंदी भाग

/10
572

9th SoE 2025 हिंदी

SoE पेपर 2025
हिंदी अनुभाग-10 के प्रश्न

1 / 10

निम्नलिखित में से ‘अँगूठा दिखाना’ मुहावरे का सही प्रयोग किस वाक्य में हुआ है?

2 / 10

‘आज हम सभी मेट्रो रेल के द्वारा जाएंगे।’ इस वाक्य में रेखांकित शब्दों में कौन-सा ‘कारक’ है?

3 / 10

‘इनके मुँह में हाथ मत डालना ________ दुर्घटना हो सकती है।’ इस वाक्य में उचित योजक शब्द लगाकर रिक्त स्थान भरें:

4 / 10

‘मैं जल्दी-जल्दी काम निपटाकर उसी चौराहे पर पहुँची।’ इस वाक्य में आए सही ‘क्रिया विशेषण’ शब्द को चुनिए:

5 / 10

निम्नलिखित में से ‘ਉਡੀਕ’ पंजाबी शब्द का हिन्दी में सही अनुवाद क्या होगा?

6 / 10

निम्नलिखित गद्यांश को पढ़ें और अंत में पूछे गए दो प्रश्नों के उत्तर दें:
कार्य का महत्त्व और उसकी सुंदरता उसके समय पर संपादित किए जाने पर ही है। अत्यंत सुघड़ता से किया हुआ कार्य भी यदि आवश्यकता के पूर्व न पूरा हो सके तो उसका किया जाना निष्फल 1 ही होगा। चिड़ियों द्वारा खेत चुग लिए जाने पर यदि रखवाला उसकी सुरक्षा की व्यवस्था करे तो सर्वत्र उपहास का पात्र ही बनेगा। उसके देर से किए गए उद्यम का कोई मूल्य नहीं होगा। श्रम का गौरव तभी है जब उसका लाभ किसी को मिल सके।

जीवन में समय का महत्त्व क्यों है?

7 / 10

खेत का रखवाला उपहास का पात्र क्यों बनता है?

8 / 10

निम्नलिखित में से सही हर्षबोधक विस्मयादिबोधक शब्द लगाकर वाक्य को पूरा करें: ________ मुझे आपसे यही आशा थी।

9 / 10

निम्नलिखित में से किसी एक विकल्प में दो जातिवाचक संज्ञा शब्द दिए गए हैं। सही विकल्प की पहचान कीजिए:

10 / 10

निम्नलिखित में से शुद्ध शब्द पहचानिए:

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

Science Part

/30
463

9th SoE 2025 Science

SoE Paper 2025
Science Questions-30

1 / 30

ਕਿਸ਼ੋਰ ਉਮਰ ਵਿੱਚ ਇੱਕ ਵਿਦਿਆਰਥੀ ਆਪਣੇ ਸ਼ਰੀਰ ਵਿੱਚ ਤੇਜੀ ਨਾਲ ਵਾਧਾ ਅਤੇ ਬਦਲਾਅ ਮਹਿਸੂਸ ਕਰਦਾ ਹੈ ਇਸ ਸਮੇਂ ਤੇ ਸਹੀ ਜੀਵਨ ਜਾਚ ਲਈ ਉਸ ਨੂੰ ਕੀ ਸਲਾਹ ਦੇਣੀ ਚਾਹੀਦੀ ਹੈ?

A teenager is experiencing rapid growth and changes in their body, what is the best way for them to maintain a healthy lifestyle during this time?

2 / 30

ਪੂਜਾ ਆਪਣੀ ਸਹੇਲੀ ਦੀ ਜਨਮਦਿਨ ਦੀ ਪਾਰਟੀ ਤੇ ਜਾਂਦੀ ਹੈ ਜਿੱਥੇ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਉਸਨੂੰ ਪੇਟ ਦਰਦ ਅਤੇ ਛਾਤੀ ਵਿੱਚ ਜਲਣ ਦੀ ਸ਼ਿਕਾਇਤ ਹੋ ਜਾਂਦੀ ਹੈ, ਉਸਨੂੰ ਅਰਾਮ ਲਈ ਕੀ ਲੈਣਾ ਚਾਹੀਦਾ ਹੈ ?

Pooja went to birthday party of her friend she ate some spicy food and complaints about stomach ache and heartburn, what should she take to relief?

3 / 30

ਨਿਸ਼ਾ ਆਪਣੇ ਪੈਨ ਨੂੰ ਆਪਣੇ ਵਾਲਾਂ ਵਿੱਚ ਰਗੜਦੀ ਹੈ ਅਤੇ ਛੋਟੇ-ਛੋਟੇ ਕਾਗਜ ਦੇ ਟੁਕੜੇ ਪੈਨ ਵੱਲ ਆਕਰਸ਼ਿਤ ਹੋਣ ਲੱਗਦੇ ਹਨ, ਇਸ ਕਿਰਿਆ ਦਾ ਕੀ ਕਾਰਨ ਹੋ ਸਕਦਾ ਹੈ ?

Nisha rubbed her pen with her hair and it started attracting small piece of papers what do you think the reason behind it?

4 / 30

ਘਰ ਵਿੱਚ ਸ਼ੀਸ਼ੇ ਵਿੱਚ ਵਾਲ ਵਾਹੁਣ ਸਮੇਂ ਰਾਜ ਸ਼ੀਸ਼ੇ ਤੋਂ ਦੋ ਕਦਮ ਪਿੱਛੇ ਹੋ ਜਾਂਦਾ ਹੈ ਤਾਂ ਦੱਸੋ ਕਿ ਪ੍ਰਤੀਬਿੰਬ ਦਰਪਣ ਤੋਂ ਕਿੰਨੇ ਕਦਮ ਪਿੱਛੇ ਹੋ ਜਾਵੇਗਾ?

While combing his hair in the mirror at home Raj take two steps back from the mirror, how many steps the image will move behind the mirror?

5 / 30

ਜੇਕਰ ਤੁਸੀਂ ਸਟੀਲ ਦੇ ਚਮਚ ਤੇ ਚਾਂਦੀ ਦੀ ਪਰਤ ਚੜਾਉਣਾ ਚਾਹੁੰਦੇ ਹੋ ਤਾਂ ਚਮਚੇ ਨੂੰ ਕਿਸ ਟਰਮੀਨਲ ਨਾਲ ਜੋੜਨਾ ਹੋਵੇਗਾ?

If you want to electroplate an iron spoon with silver which battery terminal should the spoon be connected to?

6 / 30

ਤੁਸੀਂ ਇੱਕ ਖਾਲੀ ਹਾਲ ਕਮਰੇ ਵਿੱਚ ਹੋ ਅਤੇ ਜੋਰ ਨਾਲ ਹੈਲੋ!!! ਬੋਲਦੇ ਹੋ ਅਤੇ ਤੁਹਾਡੀ ਅਵਾਜ ਦੀ ਗੂੰਜ ਸੁਣਾਈ ਦਿੰਦੀ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਕ ਗੂੰਜ ਸੁਣਾਈ ਦੇਣ ਵਿੱਚ ਮਹੱਤਵ ਰੱਖਦਾ ਹੈ ?

You are in a large empty hall and you shout “hello!!!” and hear an echo. Which of the following factors is most important for you to hear echo?

7 / 30

ਜਿਆਦਾ ਸ਼ਿਕਾਰ ਕਰਨ ਦਾ ਕੀ ਨਤੀਜਾ ਹੋ ਸਕਦਾ ਹੈ?

Which of the following is a consequence of overhunting?

8 / 30

ਕਿਸੇ ਵਸਤੂ ਦਾ ਖੇਤਰਫਲ ਨਾ ਬਦਲਦੇ ਹੋਏ ਜੇਕਰ ਤੁਸੀਂ ਉਸ ਤੇ ਲੱਗਣ ਵਾਲਾ ਬਲ ਦੁਗੁਣਾ ਕਰ ਦਿੰਦੇ ਹੋ ਤਾਂ ਉਸ ਤੋਂ ਲੱਗਣ ਵਾਲਾ ਦਾਬ ਕੀ ਹੁੰਦਾ ਹੈ?

If you double the force applied on an object while keeping the area constant, what happens to the pressure?

9 / 30

ਅੱਠਵੀਂ ਜਮਾਤ ਦੇ ਵਿਦਿਆਰਥੀ ਆਗਰਾ ਟੂਰ ਤੇ ਗਏ, ਚਿਰਾਗ ਨੇ ਆਪਣੀ ਕਲਾਸ ਟੀਚਰ ਨੂੰ ਪੁੱਛਿਆ ਕਿ ਤਾਜ ਮਹਲ ਦਾ ਰੰਗ ਪੀਲਾ ਕਿਉਂ ਲੱਗ ਰਿਹਾ ਹੈ ਜਦੋਂ ਕਿ ਕਿਤਾਬਾਂ ਵਿੱਚ ਪੜਾਇਆ ਜਾਂਦਾ ਹੈ ਕਿ ਤਾਜਮਹਲ ਦਾ ਰੰਗ ਚਿੱਟਾ ਹੈ, ਤੁਹਾਨੂੰ ਕੀ ਲੱਗਦਾ ਹੈ ਇਸਦਾ ਕੀ ਕਾਰਨ ਹੈ?

Students of class 8 went to a trip at Agra, Chirag asked his class teacher why the Taj Mahal is yellowish in colour while he had studied about white colour of Taj, what do you think the reason behind it?

10 / 30

ਦੋ ਸਮਤਲ ਦਰਪਣਾਂ ਨੂੰ 60° ਦੇ ਕੋਣ ਤੇ ਸੈੱਟ ਕੀਤਾ ਗਿਆ ਹੈ, ਉਹਨਾਂ ਦੇ ਵਿਚਕਾਰ ਪਈ ਵਸਤੂ ਦੇ ਕਿੰਨੇ ਪ੍ਰਤੀਬਿੰਬ ਬਣਨਗੇ?

Two plane mirrors are set at an angle of 60°, how many images will of a body kept between them?

11 / 30

ਇੱਕ ਪੈਂਡੂਲਮ 6 ਸੈਕਿੰਡ ਵਿੱਚ 60 ਡੋਲਨ ਪੂਰੇ ਕਰਦਾ ਹੈ, ਇਸਦੀ ਆਵ੍ਰਿਤੀ ਪਤਾ ਕਰੋ :

A pendulum oscillates 60 times in 6 seconds, find its frequency:

12 / 30

ਇੱਕ ਬੈਕਟੀਰੀਆ ਤੋਂ ਹੋਈ ਇਨਫੈਕਸ਼ਨ ਵਿੱਚ ਡਾਕਟਰ ਨੇ ਮਰੀਜ ਨੂੰ ਐਂਟੀਬਾਇਓਟਿਕ ਦਵਾਈ ਦਿੱਤੀ, ਤਾਂ ਡਾਕਟਰ ਨੇ ਐਂਟੀਬਾਇਉਟਿਕ ਦੇ ਸੰਬੰਧ ਵਿੱਚ ਖਾਸ ਹਦਾਇਤ ਕੀ ਦਿੱਤੀ ਹੋਵੇਗੀ?

A doctor prescribes antibiotics for a patient with bacterial infection what is the most important instruction the doctor should give the patient?

13 / 30

ਅਸਮਾਨ ਵਿੱਚ ਬਿਜਲੀ ਚਮਕਦੀ ਵੇਖਣ ਤੋਂ 5 ਸੈਕਿੰਡ ਬਾਅਦ ਤੁਹਾਨੂੰ ਉਸਦੀ ਗਰਜ ਸੁਣਾਈ ਦਿੰਦੀ ਹੈ ਤਾਂ ਤੁਹਾਡੇ ਅਨੁਸਾਰ ਬਿਜਲੀ ਕਿੰਨੀ ਦੂਰੀ ਤੇ ਡਿੱਗੀ ਹੋਵੇਗੀ? (ਧੁਨੀ ਦੀ ਗਤੀ ਲਗਪਗ 340 m/s ਹੈ)

You hear a thunderclap 5 seconds after you see lightning, what do you think the lightning strike is at a distance of? (speed of sound is app 340 m/s)

14 / 30

ਦੁੱਧ ਤੋਂ ਦਹੀਂ ਬੈਕਟੀਰੀਆ ਦੀ ਸਹਾਇਤਾ ਨਾਲ ਬਣਦਾ ਹੈ, ਤੁਹਾਡੇ ਅਨੁਸਾਰ ਇਸ ਵਿਚ ਬੈਕਟੀਰੀਆ ਦਾ ਸਹੀ ਰੋਲ ਕੀ ਹੈ?

Yogurt is produced from milk with help of bacteria, what is the role of these bacteria?

15 / 30

ਵਰਖਾ ਤੋਂ ਬਾਅਦ ਜਦੋਂ ਸਤਰੰਗੀ ਪੀਂਘ ਬਣਦੀ ਹੈ, ਇਹ ਪ੍ਰਕਾਸ਼ ਦੇ ਵਰਣ ਵਿਖੇਪਣ ਦਾ ਉਦਾਹਰਨ ਹੈ, ਤੁਹਾਡੇ ਅਨੁਸਾਰ ਕੁਦਰਤ ਦਾ ਕਿਹੜਾ ਤੱਤ ਇਸ ਵਿੱਚ ਪ੍ਰਿਜਮ ਦੇ ਤੌਰ ਤੇ ਕੰਮ ਕਰਦਾ ਹੈ?

When the rainbow is formed in the sky after rain, this process is actually dispersion of light, what thing in nature do you think act like a prism in this process?

16 / 30

ਹੇਠ ਲਿਖਿਆਂ ਵਿੱਚੋਂ ਕਿਹੜਾ ਤਾਪ ਸੰਚਾਰ ਦੀ ਮਾਧਿਅਮ ਵਿਧੀ ਨਹੀਂ ਹੈ?

Which of the following is not a method of heat transfer?

17 / 30

ਹੇਠ ਲਿਖਿਆਂ ਵਿੱਚੋਂ ਕਿਹੜਾ ਸਿੰਚਾਈ ਦਾ ਸਾਧਨ ਨਹੀਂ ਹੈ?

Which of the following is not a major source of irrigation?

18 / 30

ਬਲਣ ਲਈ ਹੇਠ ਲਿਖਿਆਂ ਵਿਚੋਂ ਕੀ ਜਰੂਰੀ ਹੈ?

Which of the following is essential for combustion to occur?

19 / 30

ਹੇਠ ਲਿਖਿਆਂ ਵਿਚੋਂ ਕਿਹੜਾ ਪੈਟ੍ਰੋਲੀਅਮ ਦੇ ਅੰਸ਼ਕ ਕੰਸ਼ੀਦਣ ਤੋਂ ਪ੍ਰਾਪਤ ਹੋਣ ਵਾਲਾ ਉਤਪਾਦ ਨਹੀਂ ਹੈ?

Which of the following is not a product of petroleum refining?

20 / 30

ਹੇਠ ਲਿਖਿਆਂ ਵਿੱਚੋਂ ਕਿਹੜੀ ਬਿਮਾਰੀ ਟੀਕਾਕਰਨ ਨਾਲ ਰੁਕਦੀ ਹੈ ?

Which of the following disease is prevented by vaccination?

21 / 30

ਲੋਹੇ ਉੱਤੇ ਇਸ ਧਾਤ ਦੀ ਪਰਤ ਚੜਾਉਣ ਨੂੰ ਗੈਲਵੇਨਾਈਜੇਸ਼ਨ ਕਹਿੰਦੇ ਹਨ?

Galvanisation is coating of this metal over iron:

22 / 30

ਜੇਕਰ ਤੁਸੀਂ ਸੂਰਜੀ ਪ੍ਰਕਾਸ਼ ਨੂੰ ਇੱਕ ਥਾਂ ਤੇ ਕੇਂਦਰਿਤ ਕਰਕੇ ਅੱਗ ਜਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕਰੋਗੇ ?

If you want to focus sunlight to start a fire, which type of lens would you use?

23 / 30

ਤੁਸੀਂ ਬਜ਼ਾਰ ਵਿੱਚ ਹੋ ਅਤੇ ਅਚਾਨਕ ਆਕਾਸ਼ੀ ਬਿਜਲੀ ਦੀ ਗਰਜ/ਚਮਕ ਸ਼ੁਰੂ ਹੋ ਜਾਂਦੀ ਹੈ, ਤਾਂ ਤੁਹਾਨੂੰ ਕਿੱਥੇ ਪਨਾਹ ਲੈਣੀ ਚਾਹੀਦੀ ਹੈ?
You are in market and suddenly lightning and thunder takes place, you should take shelter:

24 / 30

ਹੇਠ ਲਿਖਿਆਂ ਵਿੱਚੋਂ ਕਿਸ ਨੂੰ ਤੇਲ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਵਰਤਿਆ ਜਾ ਸਕਦਾ ਹੈ?

Which of the following can be used to extinguish a fire caused by oil?

25 / 30

ਵਸਤੂਆਂ ਸਾਨੂੰ ਕਿਸੇ ਖਾਸ ਰੰਗ ਦੀਆਂ ਕਿਉਂ ਵਿਖਾਈ ਦਿੰਦੀਆਂ ਹਨ?

Why do objects appear to be certain colours?

26 / 30

ਜਦੋਂ ਤੁਸੀਂ ਵੱਜਦੀ ਹੋਈ ਘੰਟੀ ਨੂੰ ਛੂਹ ਲੈਂਦੇ ਹੋ, ਤਾਂ :

When you hold the ringing bell with hand:

27 / 30

ਡੇਂਗੂ ਦੀ ਰੋਕਥਾਮ ਕਰਨ ਲਈ ਹੇਠ ਲਿਖਿਆਂ ਵਿਚੋਂ ਕਿਸ ਦਾ ਪ੍ਰਜਨਨ ਰੋਕਣਾ ਜਰੂਰੀ ਹੈ?

In order to control dengue we must take measures to stop the breeding of:

28 / 30

ਲੋੜ ਪੈਣ ਤੇ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਇਲੈਕਟ੍ਰੋਲਾਈਟ ਤੇ ਤੌਰ ਤੇ ਨਹੀਂ ਵਰਤਿਆ ਜਾ ਸਕਦਾ ?

Which of the following cannot be used as electrolytes when needed?

29 / 30

ਕੋਲਾ ਅਤੇ ਪੈਟਰੋਲੀਅਮ ਦੀ ਜਿਆਦਾ ਵਰਤੋਂ ਤੇ ਚਿੰਤਾ ਦਾ ਵਿਸ਼ਾ ਕੀ ਹੈ?

Which of the following is a major concern regarding the use of coal and petroleum?

30 / 30

ਇੱਕ ਕਿਸਾਨ ਨੇ ਮਹਿਸੂਸ ਕੀਤਾ ਕਿ ਉਸਦੇ ਖੇਤ ਵਿੱਚ ਕਣਕ ਦੀ ਫਸਲ ਵਧੀਆ ਨਹੀਂ ਹੋ ਰਹੀ, ਬੂਟਿਆਂ ਦੀ ਲੰਬਾਈ ਘੱਟ ਅਤੇ ਰੰਗ ਪੀਲਾ ਹੈ, ਮਿੱਟੀ ਦੇ ਨਿਰੀਖਣ ਤੋਂ ਬਾਅਦ ਪਤਾ ਲੱਗਿਆ ਕਿ ਮਿੱਟੀ ਵਿੱਚ ਨਾਈਟ੍ਰੋਜਨ ਦੀ ਕਮੀ ਹੈ, ਇਸਦਾ ਕੀ ਕਾਰਨ ਹੋ ਸਕਦਾ ਹੈ ?

A farmer observes that their wheat crop is growing poorly, plants are stunted and the leaves are yellowing, soil tests reveal the nitrogen deficiency which of the following is the most likely explanation of issue?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

Social Science Part

/30
507

9th SoE 2025 Social Science

SoE Paper 2025
Social Science Questions-30

1 / 30

ਰਾਹੁਲ ਨੇ ਦੇਖਿਆ ਕਿ ਉਸਦੇ ਪਰਿਵਾਰ ਦੇ ਕੁਝ ਮੈਂਬਰ ਉਸਦੀ ਭੈਣ ਨਾਲ ਵੱਖਰਾ ਵਿਵਹਾਰ ਕਰਦੇ ਹਨ ਜਿਵੇਂ ਕਿ ਉਸਦੀ ਭੈਣ ਨੂੰ ਅਕਸਰ ਖੇਡਾਂ ਵਿਚ ਅੱਗੇ ਵਧਣ ਤੋਂ ਰੋਕਿਆ ਜਾਂਦਾ ਹੈ, ਜਦੋਂ ਕਿ ਉਸਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਹੇਠ ਲਿਖਿਆਂ ਵਿਚ ਕਿਹੜਾ ਬਿਆਨ ਰਾਹੁਲ ਦੀ ਆਪਣੇ ਪਰਿਵਾਰ ਵਿੱਚ ਲਿੰਗ ਭੇਦਭਾਵ ਪ੍ਰਤੀ ਸਮਝ ਅਤੇ ਪ੍ਰਤੀਕ੍ਰਿਆ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ?

Rahul observes that some members of his family treat his sister differently such as his sister is often prevented from progressing in sports, while he is encouraged to progress in sports. Which of the following statements best describes Rahul’s understanding and reaction to gender discrimination in his own family?

2 / 30

ਮਹਾਤਮਾ ਗਾਂਧੀ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਭਲਾਈ ਲਈ ਆਪਣਾ ਦੌਰਾ ਕਿਸ ਜਗ੍ਹਾ ਤੋਂ ਸ਼ੁਰੂ ਕੀਤਾ ਸੀ ?

From which place did Mahatma Gandhi start his tour for the welfare of lower caste people?

3 / 30

ਰਾਸ਼ਟਰਪਤੀ ਭਵਨ ਕਿੱਥੇ ਸਥਿਤ ਹੈ?

Where is the President’s House situated?

4 / 30

ਭਾਰਤ ਵਿੱਚ ਪਹਿਲੀ ਪ੍ਰਿੰਟਿੰਗ ਪ੍ਰੈਸ ਕਦੋਂ ਸ਼ੁਰੂ ਹੋਈ ਸੀ ?

When was the first printing press started in India?

5 / 30

ਕਾਂਗਰਸ ਦੇ ਨੇਤਾਵਾਂ ਲਾਲ, ਬਾਲ ਅਤੇ ਪਾਲ ਨੇ ਗੁਰਮਖਿਆਲੀ ਵਿਚਾਰਧਾਰਾ ਨੂੰ ਉਤਸ਼ਾਹਿਤ ਕੀਤਾ। ਲੋਕਾਂ ਵਿੱਚ ਰਾਸ਼ਟਰੀ ਭਾਵਨਾ ਜਗਾਉਣ ਲਈ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਜਲੂਸ ਕੱਢੇ ਅਤੇ ਪ੍ਰਚਾਰ ਕੀਤਾ। ਇਨ੍ਹਾਂ ਜਲੂਸਾਂ ਵਿੱਚ ਇਹ ਨਾਅਰਾ ਕਿਸ ਦਾ ਸੀ, “ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ ਅਤੇ ਮੈਂ ਇਸਨੂੰ ਪ੍ਰਾਪਤ ਕਰਕੇ ਰਹਾਂਗਾ।”

Congress leaders Lal, Bal and Pal started the movement of extremism. To arouse the national feeling among the people they held processions at various places and delivered. Who used to say this slogan in these processions, “Swaraj is my Birth Right and I shall have it”?

6 / 30

ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਕਦੋਂ ਫਾਂਸੀ ਦਿੱਤੀ ਗਈ ਸੀ?

When were Bhagat Singh and his associates hanged?

7 / 30

ਅਧਿਆਪਕ ਨੇ ਕਲਾਸ ਵਿੱਚ ‘ਸੰਵਿਧਾਨ ਅਤੇ ਕਾਨੂੰਨ’ ਅਧਿਆਇ ਪੜ੍ਹਾਉਂਦੇ ਹੋਏ ਦੱਸਿਆ ਕਿ ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ। ਇੱਕ ਦੇਸ਼ ਲਈ ਸੰਵਿਧਾਨ ਜ਼ਰੂਰੀ ਹੈ, ਕਿਉਂਕਿ :

The teacher, while teaching the Chapter ‘Constitution and Law’ in the class, told that the Constitution is a legal document according to which the country is governed. The constitution is necessary for a country, because:

8 / 30

ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੀ ਕਮੇਟੀ ਦਾ ਚੇਅਰਮੈਨ ਕੌਣ ਸੀ?

Who was the Chairman of the Committee for Drafting the Constitution of India?

9 / 30

ਭਾਰਤ ਦੇ ਸੰਵਿਧਾਨ ਵਿੱਚ ਕਿਸੇ ਵਿਅਕਤੀ ਦੇ ਸਰੀਰਕ, ਮਾਨਸਿਕ, ਨੈਤਿਕ ਅਤੇ ਸੱਭਿਆਚਾਰਕ ਵਿਕਾਸ ਲਈ ਮੌਲਿਕ ਅਧਿਕਾਰ ਸ਼ਾਮਲ ਹਨ। ਇਨ੍ਹਾਂ ਅਧਿਕਾਰਾਂ ਦੀ ਸੁਰੱਖਿਆ ਸੰਵਿਧਾਨ ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਦਾਨ ਕੀਤੀ ਗਈ ਹੈ। ‘ਮੌਲਿਕ ਅਧਿਕਾਰਾਂ’ ਦੀ ਰੱਖਿਆ ਲਈ ਸੰਵਿਧਾਨ ਵਿੱਚ ਕਿਹੜਾ ‘ਮੌਲਿਕ ਅਧਿਕਾਰ’ ਸ਼ਾਮਲ ਕੀਤਾ ਗਿਆ ਹੈ ?

Fundamental Rights are included in the Constitution of India for the physical, mental, moral and cultural development of a person. The protection of these rights is specifically provided in the Constitution. Which ‘Fundamental Right’ is included in the Constitution to protect the ‘Fundamental Rights’?

10 / 30

ਸੁਤੰਤਰ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ?

Who was the first President of Independent India?

11 / 30

ਸਾਰੇ ਆਦਮੀ ਕਾਨੂੰਨ ਦੇ ਸਾਹਮਣੇ ਬਰਾਬਰ ਹਨ। ਨਿਆਂਪਾਲਿਕਾ ਨੂੰ ਸਮਾਨਤਾ ਲਾਗੂ ਕਰਨ ਲਈ ਵਿਸ਼ੇਸ਼ ਸ਼ਕਤੀਆਂ ਵੀ ਦਿੱਤੀਆਂ ਗਈਆਂ ਹਨ। ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਭਾਰਤ ਦੇ ਸਾਰੇ ਨਾਗਰਿਕਾਂ ਦੀ ਸਮਾਨਤਾ ਨੂੰ ਯਕੀਨੀ ਬਣਾਉਂਦੇ ਹਨ?

All men are equal before law. Judiciary has also been given special powers to enforce equality. Which articles of Indian Constitution ensure equality of all citizens of India?

12 / 30

ਪੰਜਾਬ ਤੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ?

How many members are elected to Rajya Sabha from Punjab?

13 / 30

“ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ” ਕਿਸ ਕਲਾਸ ਤੱਕ ਲਾਗੂ ਹੁੰਦਾ ਹੈ?

“The Right to Free and Compulsory Education” is applicable up to which class?

14 / 30

How many Fundamental Rights are given in the Indian Constitution?

15 / 30

ਜਾਤੀਵਾਦ ਵਾਂਗ, ਛੂਤ-ਛਾਤ ਇੱਕ ਪੁਰਾਣੀ ਅਣਮਨੁੱਖੀ ਪ੍ਰਥਾ ਹੈ। ਇਸ ਪ੍ਰਥਾ ਦੇ ਅਨੁਸਾਰ, ਕੁਝ ਲੋਕਾਂ ਦੁਆਰਾ ਕਈ ਜਾਤਾਂ ਦੇ ਲੋਕਾਂ ਨੂੰ ਛੁਹਣਾ ਵੀ ਪਾਪ ਮੰਨਿਆ ਜਾਂਦਾ ਹੈ। ਇਸ ਅਣਮਨੁੱਖੀ ਪ੍ਰਥਾ ਨੂੰ ਖਤਮ ਕਰਨ ਲਈ ਸੰਵਿਧਾਨ ਵਿੱਚ ਧਾਰਾ 17 ਦੇ ਤਹਿਤ ਛੂਤ-ਛਾਤ ਦੀ ਮਨਾਹੀ ਹੈ। ਦੱਸੋ ਕਿ ਛੂਤ-ਛਾਤ ਵਿਰੋਧੀ ਕਾਨੂੰਨ ਕਦੋਂ ਪਾਸ ਹੋਇਆ ਸੀ?

Like casteism, untouchability is an old inhumane practice. According to this practice, touching many castes is also considered a sin by some people. Untouchability is prohibited under Article 17 in the Constitution to end this inhumane practice. Explain when was the Untouchability Act passed?

16 / 30

ਸੁਖਜਿੰਦਰ ਸਿੰਘ ਨੇ ਜ਼ਮੀਨ ਦੀ ਖੁਦਾਈ ਕੀਤੀ ਅਤੇ ਉਸ ਵਿਚੋਂ ਲੋਹਾ ਅਤੇ ਤਾਂਬਾ ਮਿਲਿਆ। ਇਹਨਾਂ ਸਾਧਨਾਂ ਨੂੰ ਕੀ ਕਿਹਾ ਜਾਂਦਾ ਹੈ?

Sukhjinder Singh excavated the land and found iron ore and copper in it. What are these resources called?

17 / 30

ਦਿੱਤੇ ਗਏ ਨਕਸ਼ੇ ਦੇ ਛਾਂਦਾਰ ਖੇਤਰ ਵਿੱਚ ਕਿਸ ਕਿਸਮ ਦੀ ਮਿੱਟੀ ਮਿਲਦੀ ਹੈ?

Which type of soil is found in the shaded region of the given map?

18 / 30

ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?
ਕਥਨ 1. ਸਾਡੇ ਦੇਸ਼ ਵਿੱਚ ਲਗਭਗ ਹਰ ਕਿਸਮ ਦਾ ਲੋਹਾ ਪਾਇਆ ਜਾਂਦਾ ਹੈ।
ਕਥਨ 2. ਬਾਕਸਾਈਟ ਇੱਕ ਮਹੱਤਵਪੂਰਨ ਧਾਤ ਹੈ ਜਿਸ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ।
ਕਥਨ 3. ਭਾਰਤ ਦੁਨੀਆ ਵਿੱਚ ਯੂਰੇਨੀਅਮ ਦਾ ਸਭ ਤੋਂ ਵੱਡਾ ਉਤਪਾਦਕ ਹੈ।
ਕਥਨ 4. ਦੁਨੀਆ ਦਾ ਸਭ ਤੋਂ ਵੱਡਾ ਸੋਨਾ ਉਤਪਾਦਕ ਦੇਸ਼ ਦੱਖਣੀ ਅਫਰੀਕਾ ਹੈ।

Which of the following statements is correct?

Statement 1. Almost every type of iron is found in our country.
Statement 2. Bauxite is an important ore metal from which aluminium is made.
Statement 3. India is the largest producer of uranium in the world.
Statement 4. The largest gold producing country in the world is South Africa.

19 / 30

ਭਾਰਤ ਵਿੱਚ ਖੇਤੀਬਾੜੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਪ੍ਰਾਚੀਨ ਕਿੱਤਾ ਹੈ। ਇੱਥੇ ਕਈ ਕਿਸਮਾਂ ਦੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ। ਹੇਠਾਂ ਦਿੱਤੀਆਂ ਮੁੱਖ ਫਸਲਾਂ ਅਤੇ ਉਨ੍ਹਾਂ ਦੀਆਂ ਸ਼੍ਰੇਣੀਆਂ ਦਾ ਸਹੀ ਢੰਗ ਨਾਲ ਮੇਲ ਕਰੋ :

ਕਾਲਮ-1
ਰੇਸ਼ੇਦਾਰ ਫਸਲਾਂ
ਪੀਣ ਵਾਲੀਆਂ ਫਸਲਾਂ
ਅਨਾਜ ਦੀਆਂ ਫਸਲਾਂ
ਕਾਲਮ-2
a. ਚਾਹ, ਕੌਫੀ, ਕੋਕੋ
b. ਚੌਲ, ਕਣਕ, ਮੱਕੀ, ਜਵਾਰ, ਬਾਜਰਾ
c. ਕਪਾਹ, ਪਟਸਨ, ਭੰਗ

Agriculture is a very important and ancient occupation in India. Many types of crops have been cultivated here. Correctly match the major crops and their categories as given below:

Column-1
Fibre crops
Beverage crops
Cereal crops
Column-2

a. Tea, Coffee, Cocoa
b. Rice, Wheat, Maize, Jowar, Bajra
c. Cotton, Jute, Hemp

20 / 30

ਭਾਰਤ ਦਾ ਕਿਹੜਾ ਕੇਂਦਰੀ ਬੈਂਕ ਦੇਸ਼ ਦੀ ਮੁਦਰਾ ਅਤੇ ਕ੍ਰੈਡਿਟ ਪ੍ਰਣਾਲੀ ਨੂੰ ਨਿਯੰਤਰਿਤ ਕਰਨ ਦੇ ਨਾਲ-ਨਾਲ ਨਿਗਰਾਨੀ ਵੀ ਕਰਦਾ ਹੈ?

Which Central Bank of India controls as well as supervises the currency and credit system of the country?

21 / 30

ਕੇਂਦਰੀ ਆਫ਼ਤ ਪ੍ਰਬੰਧਨ ਅਥਾਰਟੀ ਕਿੱਥੇ ਸਥਿਤ ਹੈ?

Where is the Central Disaster Management Authority located?

22 / 30

ਤਸਵੀਰ ਵਿੱਚ ਦਿੱਤੀ ਇਮਾਰਤ ਦੀ ਪਛਾਣ ਕਰੋ :

Identify the building given in the picture:

23 / 30

ਯੂਰਪੀ ਸ਼ਕਤੀਆਂ ਪੁਰਤਗਾਲੀ, ਡੱਚ, ਫਰਾਂਸੀਸੀ ਅਤੇ ਬ੍ਰਿਟਿਸ਼ ਨੇ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਕਿਹੜੀ ਯੂਰਪੀ ਸ਼ਕਤੀ ਆਖਰਕਾਰ ਆਪਣਾ ਸਾਮਰਾਜ ਸਥਾਪਤ ਕਰਨ ਵਿੱਚ ਸਫਲ ਹੋ ਗਈ?

The European powers Portuguese, Dutch, French and British tried to establish their own empire in India. Which European power finally succeeded in establishing its empire?

24 / 30

ਮਰਚੇਂਟਸ ਐਡਵੈਂਚਰਜ਼ ਨਾਮਕ ਬ੍ਰਿਟਿਸ਼ ਵਪਾਰੀ ਸਮੂਹ ਨੇ ਭਾਰਤ ਨਾਲ ਵਪਾਰ ਕਰਨ ਲਈ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਕੀਤੀ?

When did British merchants group named Merchants Adventures found the East India Company to trade with India?

25 / 30

ਸੁਧੀਰ ਦੇ ਦਾਦਾ ਜੀ ਨੇ ਉਸਨੂੰ ਦੱਸਿਆ ਕਿ ਭਾਰਤ ਵਿੱਚ ਅੰਗਰੇਜ਼ਾਂ ਦਾ ਮਹੱਤਵਪੂਰਨ ਯੋਗਦਾਨ ਨਿਆਂਇਕ ਪ੍ਰਣਾਲੀ ਸਥਾਪਤ ਕਰਨਾ ਅਤੇ ਇੱਕ ਲਿਖਤੀ ਕਾਨੂੰਨ ਬਣਾਉਣਾ ਸੀ। ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ 1773 ਈ. ਦੇ ਰੈਗੂਲੇਟਿੰਗ ਐਕਟ ਦੁਆਰਾ ਕੀਤੀ ਗਈ ਸੀ। ਦੱਸੋ ਕਿ ਇਹ ਸੁਪਰੀਮ ਕੋਰਟ ਸਭ ਤੋਂ ਪਹਿਲਾਂ ਕਿੱਥੇ ਸਥਾਪਿਤ ਕੀਤੀ ਗਈ ਸੀ?

Sudhir’s grandfather told him that important contribution of the British to India was to establish a judicial system and to enact a written law. The Supreme Court in India was established by the Regulating Act of 1773 A.D. Tell where was this Supreme Court first established?

26 / 30

1830-31 ਵਿੱਚ, ਮੁੰਡਾ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ। ਇਹ ਬਗਾਵਤ ਕਿਹੜੇ ਖੇਤਰਾਂ ਵਿੱਚ ਨਹੀਂ ਫੈਲੀ?

In 1830-31, the people of Munda tribe started a revolt against the British. In which of the following areas did this revolt not spread?

27 / 30

ਇਹਨਾਂ ਵਿੱਚੋਂ ਕਿਹੜਾ ਦਸਤਕਾਰੀ ਦੇ ਪਤਨ ਦਾ ਕਾਰਨ ਬਣਦਾ ਹੈ?

Which of the following are causes of decline of handicrafts?

28 / 30

ਸਭ ਤੋਂ ਪਹਿਲਾਂ 1857 ਈ. ਦਾ ਵਿਦਰੋਹ _______ ਵਿੱਚ ਸ਼ੁਰੂ ਹੋਇਆ ਸੀ।

First of all, the revolt of 1857 A.D. was started in:

29 / 30

ਰਾਜਾ ਰਾਮ ਮੋਹਨ ਰਾਏ ਬੰਗਾਲੀ, ਫਾਰਸੀ, ਸੰਸਕ੍ਰਿਤ, ਉਰਦੂ, ਅੰਗਰੇਜ਼ੀ ਅਤੇ ਯੂਨਾਨੀ ਭਾਸ਼ਾਵਾਂ ਦੇ ਚੰਗੀ ਤਰ੍ਹਾਂ ਜਾਣੂ ਸਨ, ਉਹ ਭਾਰਤੀਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣ ਦੇ ਹੱਕ ਵਿੱਚ ਸਨ?

Raja Ram Mohan Roy was well versed in Bengali, Persian, Sanskrit, Urdu, English and Greek language, what kind of education was he in favour of imparting to the Indians?

30 / 30

ਬਾਲ ਵਿਆਹ ਦੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਲਈ, ਸਰਕਾਰ ਦੁਆਰਾ 1929 ਈ. ਦੇ ਸ਼ਾਰਦਾ ਐਕਟ ਰਾਹੀਂ ਮੁੰਡਿਆਂ ਲਈ ਵਿਆਹ ਦੀ ਘੱਟੋ-ਘੱਟ ਉਮਰ 16 ਸਾਲ ਅਤੇ ਕੁੜੀਆਂ ਲਈ 14 ਸਾਲ ਨਿਰਧਾਰਤ ਕੀਤੀ ਗਈ ਸੀ। ਵਿਆਹ ਲਈ ਮੌਜੂਦਾ ਘੱਟੋ-ਘੱਟ ਉਮਰ ਕੀ ਹੈ?

To eradicate the social evil of child marriage, the minimum age of marriage for boys was fixed at 16 years and for girls at 14 years by the Government through the Sharda Act of 1929 A.D. What is the present minimum age for marriage?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

Math Part

/30
132

9th SoE 2025 Mathematics

SoE Paper 2025
Mathematics Questions-30

1 / 30

ਇਹਨਾਂ ਵਿਚੋਂ ਕਿਹੜਾ 1 ਦੇ ਬਰਾਬਰ ਹੈ?

Which of the following is equal to 1?

2 / 30

3 / 30

ਹੇਠ ਲਿਖਿਆਂ ਵਿਚੋਂ ਕਿਹੜਾ ਕਥਨ ਸਹੀ ਹੈ?

Which of the following statements is correct?

4 / 30

ਅੰਕਿਤ ਮੁੱਲ ਉੱਤੇ 20% ਕਟੌਤੀ ਦੇਣ ਉਪਰੰਤ, ਇੱਕ ਸਾੜੀ ₹720 ਵਿੱਚ ਵੇਚੀ ਜਾਂਦੀ ਹੈ। ਇਸ ਦਾ ਅੰਕਿਤ ਮੁੱਲ ਪਤਾ ਕਰੋ?

A saree is sold for ₹720 after giving a 20% discount on the marked price. What is the marked price?

5 / 30

ਹੇਠ ਲਿਖਿਆਂ ਵਿੱਚੋਂ ਕਿਹੜੇ ਪਦ ਅਸਮਾਨ ਹਨ?

Which of the following are unlike terms?

6 / 30

ਜੇਕਰ a/b+c/d, ਤਾਂ c/d ​ ਸੰਖਿਆ a/b ​ ਦਾ ______ ਹੈ।

If a/b+c/d​=0, then c/d​ is ______ of a/b​.

7 / 30

x ਦਾ ਮੁੱਲ ਪਤਾ ਕਰੋ ਜੇਕਰ ਆਇਤ ਦਾ ਪਰਿਮਾਪ 186 ਸਮ ਹੋਵੇ :

Find the value of x, if the perimeter of the rectangle is 186 cm:

8 / 30

ਉਹ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਵੇਗੀ ਜਿਸ ਨੂੰ 1300 ਵਿੱਚ ਜੋੜਨ ਤੇ ਉਹ ਇੱਕ ਪੂਰਨ ਵਰਗ ਬਣ ਜਾਵੇ?

What will be the smallest number to be added to 1300 to make it a perfect square?

9 / 30

ਸੰਦੀਪ ਨੇ ਇੱਕ ਕ੍ਰਿਕਟ ਮੈਚ ਵਿੱਚ 60 ਗੇਂਦਾਂ ਖੇਡੀਆਂ ਅਤੇ 15% ਗੇਂਦਾਂ ਤੇ ਚੌਕੇ ਮਾਰੇ, ਉਸ ਨੇ ਕੁੱਲ ਕਿੰਨੇ ਚੌਕੇ ਮਾਰੇ, ਪਤਾ ਕਰੋ?

In a cricket match, Sandeep played 60 balls and he scored 15% boundaries on the played balls. Find how many boundaries scored by him?

10 / 30

5 – 2x ਵਿਚੋਂ ਕੀ ਘਟਾਇਆ ਜਾਵੇ ਕਿ 5 ਪ੍ਰਾਪਤ ਹੋਵੇ?

What must be subtracted from 5 – 2x to get 5?

11 / 30

ਦਿੱਤੇ ਹੋਏ ਗੋਲ ਨਕਸ਼ੇ ਨੂੰ ਧਿਆਨ ਨਾਲ ਦੇਖੋ ਅਤੇ ਦੱਸੋ ਹਿੱਸੇ A ਦਾ ਕੇਂਦਰੀ ਕੋਣ ਕੀ ਹੋਵੇਗਾ?

Observe the pie chart and find the central angle for the part A:

12 / 30

10 ਵਿਅਕਤੀ ਕਿਸੇ ਕੰਮ ਨੂੰ 20 ਦਿਨਾਂ ਵਿੱਚ ਪੂਰਾ ਕਰਦੇ ਹਨ, 25 ਵਿਅਕਤੀ ਉਸੇ ਕੰਮ ਨੂੰ ਕਿੰਨੇ ਦਿਨ ਵਿੱਚ ਪੂਰਾ ਕਰਣਗੇ?

10 men complete a work in 20 days. In how many days 25 men will complete the work?

13 / 30

ਨਿਰਦੇਸ਼ ਅੰਕ (-8, 4) ਦਾ ਕੀ ਅਰਥ ਹੈ?

Coordinate (-8, 4) means:

14 / 30

(5a + 3b)² – (5a – 3b)² =

15 / 30

18xy (16x² – 36y²) ÷ 6xy (4x + 6y) =

16 / 30

ਹੇਠ ਲਿਖਿਆਂ ਵਿਚੋਂ ਕਿਹੜਾ, ਜੋੜ ਦਾ ਸਹਿਚਾਰਤਾ ਗੁਣ ਹੈ?
Which of the following is associative property of addition?

17 / 30

ਜੇਕਰ 5x – 4 = 5 + 4x ਹੋਵੇ, ਤਾਂ x ਦਾ ਮੁੱਲ ਹੋਵੇਗਾ :
If 5x – 4 = 5 + 4x, then value of x is:

18 / 30

ਅਜਿਹੀ ਚਤੁਰਭੁਜ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋਣ ਅਤੇ ਹਰੇਕ ਕੋਣ ਸਮਕੋਣ ਹੋਵੇ, ਹੇਠ ਲਿਖਿਆਂ ਵਿੱਚੋਂ ਕਿਹੜੀ ਹੋਵੇਗੀ?
A quadrilateral whose all sides are equal and each angle is a right angle is called:

19 / 30

ਅੰਗਰੇਜ਼ੀ ਦੀ ਵਰਣਮਾਲਾ ਵਿਚ ਇੱਕ ਸ੍ਵਰ ਚੁਣੇ ਜਾਣ ਦੀ ਸੰਭਾਵਨਾ ਕੀ ਹੈ?
The probability of selecting a vowel from the English alphabets is:

20 / 30

ਜੇਕਰ ਵਰਗ ਦਾ ਖੇਤਰਫਲ 324 cm² ਹੈ, ਤਾਂ ਇਸਦੀ ਭੁਜਾ ਪਤਾ ਕਰੋ?
If the area of a square is 324 cm², then find its side:

21 / 30

ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ 31944 ਸੰਖਿਆ ਨੂੰ ਵੰਡਣ ਤੇ ਭਾਜਫਲ ਇੱਕ ਪੂਰਨ ਘਣ ਪ੍ਰਾਪਤ ਹੋ ਜਾਵੇ :
Find the smallest number by which the 31944 number must be divided to obtain a perfect cube:

22 / 30

ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ ਜਿਸਦੇ ਆਧਾਰ ਦਾ ਘੇਰਾ 11 ਸਮ ਅਤੇ ਉਚਾਈ 7 ਸਮ ਹੈ :
Find the curved surface area of a cylinder whose circumference of the base is 11 cm and height is 7 cm:

23 / 30

a² – 5a + 6 ਦੇ ਗੁਣਨਖੰਡ ਹਨ :
Factors of a² – 5a + 6:

24 / 30

ਘਣਾਵ ਦੀ ਉਚਾਈ ਪਤਾ ਕਰੋ ਜਿਸਦੇ ਆਧਾਰ ਦਾ ਖੇਤਰਫਲ 180 cm² ਹੈ ਅਤੇ ਉਸ ਦਾ ਆਇਤਨ 900 cm³ ਹੋਵੇ :
Find the height of a cuboid whose base area is 180 cm² and volume is 900 cm³:

25 / 30

26 / 30

(7/5)​x(−2/7)​+ (-3/11)​x (11/5)=…….​

27 / 30

ਸਧਾਰਨ ਵਿਆਜ (S.I.) ਅਤੇ ਮਿਸ਼ਰਤ ਵਿਆਜ (C.I.) ਲਈ 1 ਸਾਲ ਤੋਂ ਜ਼ਿਆਦਾ ਸਮੇਂ ਦੀ ਸਥਿਤੀ ਵਿਚ ਕਿਹੜਾ ਕਥਨ ਸਹੀ ਹੈ?
For a period of more than one year for Simple Interest (S.I.) and Compound Interest (C.I.), choose the correct option:

28 / 30

ਦਿੱਤੀ ਗਈ ਸਮਾਂਤਰ ਚਤੁਰਭੁਜ ਵਿੱਚ x + y – z ਦਾ ਮੁੱਲ ਦੱਸੋ :
In the given parallelogram, find the value of x + y – z:

29 / 30

(x – y)(x + y) + (y – z)(y + z) + (z – x)(z + x) ਬਰਾਬਰ ਹੈ :
(x – y)(x + y) + (y – z)(y + z) + (z – x)(z + x) is equal to:

30 / 30

ਸੰਵਿਧਾਨ ਦੀ ਕਿਹੜੀ ਸੋਧ GST ਨਾਲ ਸੰਬੰਧਤ ਹੈ?

Which amendment of the constitution is related to GST?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

Reasoning Part-1

Question ਜਲਦੀ ਹੀ ਅਪਲੋਡ ਹੋ ਰਹੇ ਹਨ।ਕੁੱਝ ਸਮੇਂ ਬਾਅਦ ਦੁਬਾਰਾ ਚੈੱਕ ਕਰੋ।

Wrong shortcode initialized

Reasoning Part-2

Question ਜਲਦੀ ਹੀ ਅਪਲੋਡ ਹੋ ਰਹੇ ਹਨ।ਕੁੱਝ ਸਮੇਂ ਬਾਅਦ ਦੁਬਾਰਾ ਚੈੱਕ ਕਰੋ।

/30
91

10th SST Quiz-1

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਖੇਤਰਫ਼ਲ ਪੱਖੋਂ ਭਾਰਤ ਦੇ ਸਭ ਤੋਂ ਵੱਡੇ ਰਾਜ ਦਾ ਨਾਂ ਦੱਸੋ? / Name the largest state of India in terms of area.

2 / 30

ਭਾਰਤ ਦੇ ਕਿਸ ਰਾਜ ਵਿੱਚ ਜਨਸੰਖਿਆ ਸਭ ਤੋਂ ਘੱਟ ਹੈ? / Which state of India has the lowest population?

3 / 30

ਪਹਿਲੀ ਨਵੰਬਰ 1966 ਈ. ਨੂੰ ਅਜੋਕਾ ਪੰਜਾਬ ਰਾਜ ਕਿਸ ਆਧਾਰ ਤੇ ਹੋਂਦ ਵਿੱਚ ਆਇਆ? / On what basis did the modern Punjab state come into existence on November 1, 1966 AD?

4 / 30

ਖੇਤਰਫਲ ਦੇ ਹਿਸਾਬ ਨਾਲ ਭਾਰਤ ਸੰਸਾਰ ਵਿੱਚ ਕਿੰਨ੍ਹਵੇਂ ਨੰਬਰ ‘ਤੇ ਹੈ? / In terms of area, what is India’s rank in the world?

5 / 30

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਿੰਨੀ ਦੂਰੀ ਹੈ? / What is the distance from Kashmir to Kanyakumari?

6 / 30

ਮਹਾਨ ਹਿਮਾਲਿਆ ਭਾਰਤ ਦੇ ਕਿਸ ਪਾਸੇ ਸਥਿੱਤ ਹੈ? / The Great Himalayas are located on which side of India?

7 / 30

ਕਿਹੜੀ ਨਹਿਰ ਦੇ ਖੁੱਲਣ ਕਾਰਨ ਭਾਰਤ ਨੂੰ ਪੱਛਮੀ ਯੂਰਪ ਨਾਲ ਵਪਾਰ ਵਿੱਚ ਆਸਾਨੀ ਹੋਈ ਹੈ? / Which canal has made trade easier for India with Western Europe?

8 / 30

ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਸਥਿੱਤ ਹੈ, ਇਸ ਕਾਰਨ ਇਸਨੂੰ ਹੋਰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ? / India is located in the south of Asia, by what other name is it known?

9 / 30

ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ? / Which is the largest democratic country in the world?

10 / 30

ਭਾਰਤ ਦੇ ਦੱਖਣ ਵਿੱਚ ਕਿਹੜਾ ਮਹਾਂਸਾਗਰ ਹੈ? / Which ocean is located in the south of India?

11 / 30

ਕਿਹੜੀ ਰੇਖਾ ਭਾਰਤ ਦੇ ਜਲਵਾਯੂ ਨੂੰ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ? / Which line divides the climate of India into two parts?

12 / 30

ਕਿਸੇ ਸਥਾਨ ਦੀ ਧਰਾਤਲੀ ਭਿੰਨਤਾ, ਸਮੁੰਦਰ ਤੋਂ ਦੂਰੀ ਅਤੇ ਭੂ-ਮੱਧ ਰੇਖਾ ਤੋਂ ਦੂਰੀ ਕਾਰਨ ਸਭ ਤੋਂ ਜ਼ਿਆਦਾ ਅਸਰ ਕਿਸ ਉੱਤੇ ਪੈਂਦਾ ਹੈ? / What is most affected by the terrain variation, distance from the sea, and distance from the equator of a place?

13 / 30

ਵਾਯਨਾਡ ਮਾਲਾ, ਕੁਦਰੇਮੁੱਖ ਅਤੇ ਪੁਸ਼ਪਾਗਿਰੀ ਕਿਸ ਘਾਟ ਦੀਆਂ ਚੋਟੀਆਂ ਹਨ? / Wayanad Mala, Kudremukh and Pushpagiri are peaks of which Ghat?

14 / 30

ਨਦੀ ਦੇ ਹੇਠਲੇ ਭਾਗ ਨੂੰ ______ ਆਖਦੇ ਹਨ। / The lower part of a river is called ______.

15 / 30

ਇੰਦਰਾ ਪੁਆਇੰਟ ਭਾਰਤ ਦੇ ਕਿਹੜੇ ਸੀਮਾ ਬਿੰਦੂ ਉੱਤੇ ਸਥਿੱਤ ਹੈ? / At which boundary point of India is Indira Point located?

16 / 30

ਸਿੱਕਿਮ ਵਿੱਚ ਸਥਿੱਤ ਸਭ ਤੋਂ ਉੱਚੀ ਚੋਟੀ ਦਾ ਨਾਂ ਦੱਸੋ? / Name the highest peak located in Sikkim.

17 / 30

ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? / Which is the highest peak in India?

18 / 30

ਭਾਰਤ ਦੇ ਕਿਸ ਰਾਜ ਦੀ ਜਨਸੰਖਿਆ ਦੀ ਘਣਤਾ (ਪ੍ਰਤੀ ਵਰਗ ਕਿ.ਮੀ.) ਸਭ ਤੋਂ ਘੱਟ ਹੈ? / Which state of India has the lowest population density (per sq km)?

19 / 30

ਆਜ਼ਾਦੀ ਤੋਂ ਪਹਿਲਾਂ ਭਾਰਤ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ? / Before independence, India was divided into how many princely states?

20 / 30

ਭਾਰਤ ਦਾ ਖੇਤਰਫ਼ਲ ਸੰਸਾਰ ਦੇ ਖੇਤਰਫ਼ਲ ਦਾ ਕਿੰਨ੍ਹੇ ਪ੍ਰਤੀਸ਼ਤ ਬਣਦਾ ਹੈ? / What percentage of the world’s area does India’s area make up?

21 / 30

ਧਰਾਤਲ ਤੋਂ ਤਿੰਨ ਕਿ.ਮੀ. ਦੀ ਉੱਚਾਈ ਤੋਂ ਉੱਪਰਲੇ ਵਾਯੂਮੰਡਲ ਵਿੱਚ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ______ ਕਹਿੰਦੇ ਹਨ। / Winds moving at very high speeds in the upper atmosphere, above 3 km from the surface, are called ______.

22 / 30

ਦੱਖਣੀ ਭਾਰਤ ਦੇ ਕੇਰਲ ਅਤੇ ਦੱਖਣੀ ਕਰਨਾਟਕ ਦੇ ਆਸਪਾਸ ਦੀਆਂ ਸਮੁੰਦਰੀ ਪੌਣਾਂ ਮੋਟੀਆਂ ਬੂੰਦਾਂ ਵਾਲੀ ਪੂਰਵ ਮਾਨਸੂਨੀ ਵਰਖਾ ਕਰਦੀਆਂ ਹਨ, ਇਸ ਨੂੰ ਕੀ ਕਿਹਾ ਜਾਂਦਾ ਹੈ? / The sea winds around Kerala and southern Karnataka in South India cause pre-monsoon showers with large drops, what is this called?

23 / 30

ਮਈ ਅਤੇ ਜੂਨ ਮਹੀਨਿਆਂ ਵਿੱਚ ਉੱਤਰ-ਪੱਛਮੀ ਭਾਗਾਂ ਤੋਂ ਆਉਣ ਵਾਲੀ ਅੱਤ ਦੀ ਗਰਮ ਪੌਣ ਨੂੰ ਕੀ ਕਿਹਾ ਜਾਂਦਾ ਹੈ? / What is the extremely hot wind coming from the north-western parts in the months of May and June called?

24 / 30

21 ਮਾਰਚ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਕਰਕ ਰੇਖਾ ‘ਤੇ ਸਿੱਧੀਆਂ ਪੈਣ ਕਾਰਨ ਉੱਤਰ-ਪੱਛਮੀ ਭਾਗਾਂ ਦਾ ਤਾਪਮਾਨ ਕਿੰਨੇ ਡਿਗਰੀ ਤੱਕ ਵੱਧ ਜਾਂਦਾ ਹੈ? / After March 21, due to the direct rays of the sun falling on the Tropic of Cancer, by how many degrees does the temperature of the north-western parts increase?

25 / 30

ਸਰਦੀਆਂ ਦੇ ਮੌਸਮ ਵਿੱਚ ਦੇਸ਼ ਦੇ ਮੈਦਾਨੀ ਭਾਗਾਂ ਵਿੱਚ ਸ਼ੀਤ ਲਹਿਰ ਦੇ ਚੱਲਣ ਕਾਰਨ ਕੀ ਪੈਦਾ ਹੁੰਦਾ ਹੈ? / What is produced in the plains of the country during the winter season due to the cold wave?

26 / 30

ਦੇਸ਼ ਦੀ ਸਭ ਤੋਂ ਵੱਧ ਵਰਖਾ ਲਗਭਗ 1000 ਸੈਂਟੀਮੀਟਰ ਕਿਸ ਰਾਜ ਵਿੱਚ ਹੁੰਦੀ ਹੈ? / Which state receives the highest rainfall in the country, about 1000 cm?

27 / 30

ਖਾੜੀ ਬੰਗਾਲ ਜਾਂ ਅਰਬ ਸਾਗਰ ਵਿੱਚ ਊਸ਼ਣ ਚੱਕਰਵਾਤਾਂ ਕਾਰਨ ਪੈਦਾ ਹੋਣ ਵਾਲੇ ਖੁਸ਼ਕ ਸਮੇਂ ਨੂੰ ਕੀ ਕਿਹਾ ਜਾਂਦਾ ਹੈ? / What is the dry period caused by tropical cyclones in the Bay of Bengal or the Arabian Sea called?

28 / 30

ਦੇਸ਼ ਵਿੱਚ ਮਾਨਸੂਨ ਪੌਣਾਂ ਦੁਆਰਾ ਹੋਣ ਵਾਲੀ ਵਰਖਾ ਦਾ ਸਮਾਂ ਕਿਹੜਾ ਹੈ? / What is the time period of rainfall caused by monsoon winds in the country?

29 / 30

ਦੱਖਣ-ਪੱਛਮੀ ਮਾਨਸੂਨ ਪੌਣਾਂ ਜਦੋਂ ਪਹਿਲੀ ਜੂਨ ਨੂੰ ਪੱਛਮੀ ਤੱਟ ‘ਤੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਹਨ, ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? / What is it called when the southwest monsoon winds bring very heavy rainfall to the west coast on the first of June?

30 / 30

ਧਰਤੀ ਤੋਂ ਤਿੰਨ ਕਿਲੋਮੀਟਰ ਉੱਪਰ ਹਵਾ ਦੇ ਸੰਚਾਰੀ ਚੱਕਰ ਨੂੰ ਕੀ ਕਿਹਾ ਜਾਂਦਾ ਹੈ? / What is the air circulation cycle three kilometers above the earth called?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਕੁਇਜ਼ ਵਿੱਚ ਆਪਣਾ ਰੈਂਕ ਚੈੱਕ ਕਰੋ।

Pos.NameScorePoints
1Gurleen kaur84.32 %398
2Anupreet kaur97.27 %265
3Alisha rani99.82 %229
4Bunty58.67 %181
5Khushbu97.3 %176
6ARSHPREETSINGH58.81 %172
7Manpreet Kaur74.52 %167
8Alisha75.08 %163
9Navneet kaur100 %140
10Sharpest kaur78.7 %134
11Anjlina66 %132
12Honey98.22 %127
13Arpita Kumari73.83 %116
14Khushdeep kaur66.33 %113
15Sukhvir Singh69.93 %111
16Aalia56 %111
17Ramandeep kaur64.7 %108
18Rubi pal65.63 %107
19Harkirat singh92 %99
20Karanpreet singh57 %98
21Gurkirat singh78.38 %96
22Anu62.3 %93
23Neelam70.7 %91
24Meenakshi74.33 %86
25Gurpreet Kaur73.33 %81
26ABHIMANNU KUMAR89.22 %79
27Vishal singh52 %78
28Anupreet kaur74.82 %76
29Kanika Bhardwaj82 %75
30Harmangeet. Singh75.38 %73
31Dilpreet singh57 %72
32Muskan kaur86.8 %72
33Jaspinder64.55 %71
34Muskan60.67 %69
35Kiratpal47 %69
36Krishan verma61.67 %69
37Prabhjot kaur50.7 %68
38Chehak54.33 %68
39Gagandeep Kaur76.25 %67
40Kanchanpreet kaur73.83 %67
41Manveer kaur78.6 %66
42Jashanpreet kaur61.67 %65
43Ribka92 %64
44Anu100 %62
45Kamalpreet ram58.56 %60
46Ranjot Singh60.67 %59
47Labhpreet singh72.5 %58
48Karandeep Kaur71.67 %57
49Afrana khtoon49.5 %57
50Jaya68.14 %57
51Harkirat singh73.33 %54
52Nishi38.38 %54
53Sarabjeet kaur54.89 %54
54Vishal Singh74.33 %53
55Anmol88.5 %53
56Anmolpreet kaur47.17 %53
57Khushi Kumari56 %52
58Khushpreet kaur69.4 %51
59Vikas Goyal46.17 %51
60Simran82.6 %49
61Khushpreet kaur50 %49
62Manveer Kaur75 %48
63Suhani verma55 %47
64Sades gill44.6 %47
65Noordeep kaur75 %46
66Gurleen kaur82.17 %46
67Bhumi52.5 %45
68Manjot Singh45 %44
69Sonia56.67 %44
70Mehakdeep kaur52 %44
71Sharper kaur65 %42
72Prabh55 %42
73Ramandeep Kaur75 %41
74Harveer Singh48.8 %41
75Bebi54.55 %41
76Sheela karu61 %39
77Arman kumar76.17 %39
78Jashandeep74.5 %38
79Harmandeep kaur50.6 %38
80Nancy chouahn68 %37
81Jagdev54.25 %37
82Jyoti kaur33.88 %37
83Avnish singh58.83 %37
84Kamni60.75 %37
85Sanjna Rani71.75 %35
86Jashanpreet kaur42.6 %34
87Sift64.25 %33
88Komalpreet kaur56.6 %33
89Adhik yadav80 %32
90Priya kumari67.83 %32
91Seerat kaur74.25 %31
92Khushi100 %30
93Anupreet kaur100 %30
94Ayush kumar74 %29
95Harmanpreet Kaur70 %28
96Amninderdeep kaur52 %28
97Aryan Khan50 %28
98Manpreet Kaur90 %27
99Rinky30.29 %27
100Preeti53 %27

© 2025  | Meritorious-SoE Success Adda