ਗਣਿਤ Mathematics

Probability ਸੰਭਾਵਨਾ

/19
2

10th Math Probability ਸੰਭਾਵਨਾ

Questions-19

1 / 19

ਅਸੰਭਵ ਘਟਨਾ ਦੀ ਸੰਭਾਵਨਾ 0 ਹੈ।

Probability of an impossible event is 0.

2 / 19

3 / 19

ਜੇਕਰ P(A) ਇੱਕ ਘਟਨਾ A ਦੀ ਸੰਭਾਵਨਾ ਨੂੰ ਦਰਸਾਉਂਦਾ ਹੈ, ਤਾਂ 0 ≤ P(A) ≤ 1.

If P(A) denotes the probability of an event A, then 0 ≤ P(A) ≤ 1.

4 / 19

5 / 19

ਕਿਸੇ ਘਟਨਾ ਦੀ ਸੰਭਾਵਨਾ 20% ਵੀ ਹੋ ਸਕਦੀ ਹੈ।

Probability of an event may be  20%.

6 / 19

ਕਿਸੇ ਘਟਨਾ ਦੀ ਸੰਭਾਵਨਾ 105% ਵੀ ਹੋ ਸਕਦੀ ਹੈ।

The probability of an event may be 105%.

7 / 19

8 / 19

10 ਖਰਾਬ ਪੈਨ ਗਲਤੀ ਨਾਲ 90 ਚੰਗੇ ਪੈਨ ਨਾਲ ਮਿਲ ਜਾਂਦੇ ਹਨ। ਸਿਰਫ਼ ਪੈਨ ਨੂੰ ਦੇਖ ਕੇ ਇਹ ਦੱਸਣਾ ਸੰਭਵ ਨਹੀਂ ਹੈ ਕਿ ਇਹ ਖਰਾਬ ਹੈ ਜਾਂ ਨਹੀਂ। ਇਹਨਾਂ ਵਿੱਚੋਂ ਬੇਤਰਤੀਬੇ ਇੱਕ ਪੈੱਨ ਕੱਢਿਆ ਜਾਂਦਾ ਹੈ। ਇਸ ਸੰਭਾਵਨਾ ਦਾ ਪਤਾ ਲਗਾਓ ਕਿ ਕੱਢਿਆ ਗਿਆ ਪੈਨ ਚੰਗਾ ਹੈ।

10 defective pens are accidentally mixed with 90 good ones. It is not possible to just look at a pen and tell whether or not it is defective. One pen is taken  out at random from this lot. Determine the probability that the pen taken out is a good one.

9 / 19

ਇੱਕ ਬੈਗ ਵਿੱਚ 100 ਬਲਬ ਹੁੰਦੇ ਹਨ ਜਿਨ੍ਹਾਂ ਵਿੱਚੋਂ 30 ਖਰਾਬ ਹਨ। ਬੇਤਰਤੀਬੇ ਢੰਗ ਨਾਲ ਬੈਗ ਵਿੱਚੋਂ ਇੱਕ ਬਲਬ ਕੱਢਿਆ ਜਾਂਦਾ ਹੈ। ਚੁਣੇ ਹੋਏ ਬੱਲਬ ਦੇ ਚੰਗੇ ਹੋਣ ਦੀ ਸੰਭਾਵਨਾ ਕੀ ਹੈ।

In a bag, there  are 100 bulbs out of which  30 are bad ones.  A bulb is taken  out of the bag at random.  The probability  of the selected  bulb to be good is

10 / 19

11 / 19

12 / 19

13 / 19

14 / 19

15 / 19

16 / 19

17 / 19

18 / 19

ਜੇਕਰ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ p ਹੈ ਤਾਂ ਉਸਦੇ ਨਾ ਵਾਪਰਨ ਦੀ ਸੰਭਾਵਨਾ ਕੀ ਹੋਵੇਗੀ?

If the probability of occurance of  an event is p, then probability of not occurance of event will be

19 / 19

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

Statistics ਅੰਕੜਾ ਵਿਗਿਆਨ

/19
1

10th Statistics ਅੰਕੜਾ ਵਿਗਿਆਨ

Questions-19

1 / 19

ਅੰਕੜਿਆਂ 13, 16, 12, 14, 19, 12, 14, 13, 14 ਦਾ ਬਹੁਲਕ ਅਤੇ ਮੱਧਿਕਾ ਇੱਕੋ ਹੀ ਹੈ।

The mode and the median of data: 13, 16, 12, 14, 19, 12, 14, 13, 14 is same.

2 / 19

ਅੰਕੜਿਆਂ 6, 4, 3, 8, 9, 12, 7  ਦਾ ਮੱਧਮਾਨ  7 ਹੈ।

The data 6, 4, 3, 8, 9, 12, 7 has mean 7.

3 / 19

ਅਵਰਗੀਕ੍ਰਿਤ ਅੰਕੜਿਆਂ ਦਾ ਬਹੁਲਕ ਹਮੇਸ਼ਾ  ਦਿੱਤੇ ਅੰਕੜਿਆਂ ਵਿੱਚੋਂ ਹੀ ਹੁੰਦਾ ਹੈ।

Mode of the data is always from the given data.

4 / 19

ਅਵਰਗੀਕ੍ਰਿਤ ਅੰਕੜਿਆਂ ਦੀ ਮੱਧਿਕਾ ਹਮੇਸ਼ਾ  ਦਿੱਤੇ ਅੰਕੜਿਆਂ ਵਿੱਚੋਂ ਹੀ ਹੁੰਦੀ ਹੈ।

Median of the data is always from the given data.

5 / 19

ਵਰਗੀਕ੍ਰਿਤ ਅੰਕੜਿਆਂ ਦਾ ਮੱਧਮਾਨ, ਬਹੁਲਕ ਅਤੇ ਮੱਧਿਕਾ ਹਮੇਸ਼ਾ ਵੱਖ-ਵੱਖ ਹੁੰਦਾ ਹੈ।

The mean, mode and median of grouped data will always be different .

6 / 19

ਕੇਂਦਰੀ ਪ੍ਰਵਿਰਤੀ ਦੇ ਤਿੰਨ ਮਾਪਾਂ ਵਿਚਕਾਰ ਸਬੰਧ ਹੈ: 3 ਮੱਧਮਾਨ 2 ਮੱਧਿਕਾ = ਬਹੁਲਕ

The relation between the three measures of central tendency is : 3 Mean 2 Median = Mode

 

7 / 19

10 ਸੰਖਿਆਵਾਂ ਦਾ ਮੱਧਮਾਨ 42 ਹੈ। ਜੇਕਰ ਹਰੇਕ ਸੰਖਿਆ ਨੂੰ  12 ਘਟਾ ਦਿੱਤਾ ਜਾਵੇ, ਤਾਂ ਅੰਕੜਿਆਂ ਦਾ ਨਵਾਂ ਮੱਧਮਾਨ ਕੀ ਹੋਵੇਗਾ ?

The mean of 10 observations is 42. If each observation in the data is decreased by 12, the new mean of the data is

8 / 19

x + 3, x – 2, x + 5, x + 7 ਅਤੇ x + 22  ਦਾ ਮੱਧਮਾਨ ਕੀ ਹੈ?

The mean of x + 3, x – 2, x + 5, x + 7 and x + 22 is

9 / 19

ਵਰਗ-ਅੰਤਰਾਲ ਦਾ ਵਰਗ ਚਿੰਨ 10 ਹੈ ਅਤੇ ਇਸਦਾ ਵਰਗ ਮਾਪ 6 ਹੈ। ਵਰਗ-ਅੰਤਰਾਲ ਦੀ ਹੇਠਲੀ ਸੀਮਾ ਕੀ ਹੈ?

The class mark of a class is 10 and its class width is 6. The lower limit of the class is

10 / 19

ਹੇਠਾਂ ਦਿੱਤੇ ਵਿੱਚੋਂ ਕਿਹੜਾ ਅੰਕੜਿਆਂ ਦੀ ਕੇਂਦਰੀ ਪ੍ਰਵਿਰਤੀ ਦਾ ਮਾਪ ਨਹੀਂ ਹੈ?

Which of the following is not a measure of central tendency of a statistical data?

11 / 19

ਇੱਕ ਵਰਗੀਕ੍ਰਿਤ ਬਾਰੰਬਾਰਤਾ ਸਾਰਣੀ ਵਿੱਚ, ਵਰਗ-ਅੰਤਰਾਲ ਦੇ ਮੱਧ ਮੁੱਲਾਂ ਦੀ ਵਰਤੋਂ ਹੇਠਾਂ ਦਿੱਤੀ ਕਿਹੜੀ ਕੇਂਦਰੀ ਪ੍ਰਵਿਰਤੀ ਨੂੰ ਮਾਪਣ ਲਈ ਕੀਤੀ ਜਾਂਦੀ ਹੈ??

In a grouped frequency distribution, the mid values of the classes are used to measure which of the following central tendency?

12 / 19

ਵਰਗ-ਅੰਤਰਾਲ ਦਾ ਵਰਗ ਚਿੰਨ ਕੀ ਹੁੰਦਾ ਹੈ?

The class mark of a class interval is

13 / 19

10, 12, 14, 16, 18, 20 ਦੀ ਮੱਧਿਕਾ

The median of 10, 12, 14, 16, 18, 20 is

14 / 19

9 ਵੱਖ-ਵੱਖ ਨਿਰੀਖਣਾਂ ਦੀ ਮੱਧਿਕਾ 20 ਹੈ। ਜੇਕਰ ਅੰਕੜਿਆਂ ਦੇ ਸਭ ਤੋਂ ਵੱਡੇ 4 ਨਿਰੀਖਣਾਂ ਵਿੱਚੋਂ ਹਰੇਕ ਨੂੰ 2 ਵਧਾਇਆ ਜਾਵੇ, ਤਾਂ ਨਵੇਂ ਅੰਕੜਿਆਂ ਦੀ ਮੱਧਿਕਾ ਕੀ ਹੋਵੇਗੀ?

The median of set of 9 distinct observations is 20.5. If each of the largest 4 observations of the set is increased by 2, then the median of the new set

15 / 19

ਜੇਕਰ ਅੰਕੜਿਆਂ ਦਾ ਬਹੁਲਕ ਅਤੇ ਮੱਧਮਾਨ ਕ੍ਰਮਵਾਰ 12 ਅਤੇ 15 ਹੈ । ਮੱਧਿਕਾ ਪਤਾ ਕਰੋ:

Mode and mean of a data are 12 and 15. Median of the data is

16 / 19

ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਆਲੇਖੀ ਤੌਰ ‘ਤੇ ਨਹੀਂ ਦਰਸਾਇਆ ਜਾ ਸਕਦਾ?

Which of the following can not be determined graphically?

17 / 19

ਬਹੁਲਕ ਇਹਨਾਂ ਵਿੱਚੋ ਕੀ ਹੈ?

Mode is the

18 / 19

ਬਹੁਲਕ ਨੂੰ ਪਤਾ ਕਰਨ ਲਈ ਕਿਹੜਾ ਢੰਗ ਸਹੀ ਹੈ:

One of the methods for determining mode is

19 / 19

ਪਹਿਲੀਆਂ 5 ਅਭਾਜ ਸੰਖਿਆਵਾਂ ਦਾ ਮੱਧਿਕਾ ਕੀ ਹੈ?

Median  of  first  5 prime  numbers  is

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਤ੍ਹਾ ਦਾ ਖੇਤਰਫਲ ਅਤੇ ਆਇਤਨ Surface Areas and Volumes

/27
1

10th Math Surface Areas and Volumes ਸਤ੍ਹਾ ਦਾ ਖੇਤਰਫਲ ਅਤੇ ਆਇਤਨ

Questions-27

1 / 27

ਅਰਧ ਵਿਆਸ ‘r’ ਦੇ ਅਰਧਗੋਲੇ ਦੀ ਵਕਰ ਸਤ੍ਹਾ ਦਾ ਖੇਤਰਫ਼ਲ 2πr² ਹੈ।

Curved surface  area  of  hemisphere  of  radius  ‘’ is 2πr².

2 / 27

ਗੋਲੇ ਦੀ ਸਤ੍ਹਾ ਦਾ ਖੇਤਰਫ਼ਲ 3πr² ਹੈ, ਜਿਸਦਾ ਅਰਧ ਵਿਆਸ ‘r’ ਹੈ।

Surface  area  of  sphere  of  radius  ‘’ is 3πr².

 

3 / 27

ਇੱਕ ਸ਼ੰਕੂ ਦਾ ਆਇਤਨ 3πr² h  ਹੈ, ਜਿਸਦੀ ਉਚਾਈ ‘h’ ਅਤੇ ਅਰਧ ਵਿਆਸ ‘3r’ ਹੈ।

The volume of cone is 3πr² h having height ‘h’ and radius ‘3r’.

 

4 / 27

ਅਰਧ ਵਿਆਸ ‘r’ ਦੇ ਅਰਧਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫ਼ਲ 3πr² ਹੈ।

Total surface  area  of  hemisphere  of  radius  ‘’ is 3πr².

5 / 27

ਘਣ ਦਾ ਆਇਤਨ  6a2 cm3 ਹੈ ,ਜਿਸਦਾ ਕਿਨਾਰਾ  ‘a’ cm ਹੈ।

The volume of cube is  6a2 cm3 having egde ‘a’ cm .

6 / 27

ਸਿਲੰਡਰ ਦਾ ਆਇਤਨ ਦਾ πr² h  ਜਿਸਦੀ ਉਚਾਈ ‘r’ ਅਤੇ ਅਰਧ ਵਿਆਸ ‘h’ਹੈ।

The volume of cylinder is πr² h whose height is ‘r’ and radius ‘h’.

7 / 27

ਸਿਲੰਡਰ ਅਤੇ ਸ਼ੰਕੂ ਦੇ  ਆਇਤਨ ਦਾ ਅਨੁਪਾਤ 3 : 1 ਹੈ।

The ratio of volume of cylinder and cone is 3 : 1 .

8 / 27

ਇੱਕ ਸ਼ੰਕੂ ਦਾ ਅਰਧ ਵਿਆਸ r ਅਤੇ ਉਚਾਈ 2r ਹੈ ਤਾਂ ਇਸਦੇ ਆਇਤਨ ਦਾ ਸੂਤਰ r3 ਹੈ।

9 / 27

ਜੇਕਰ ਦੋ ਸਿਲੰਡਰਾਂ ਦੇ ਆਇਤਨ ਬਰਾਬਰ ਹਨ ਤਾਂ ਉਹਨਾਂ ਦੀ ਸਤ੍ਹਾ ਦੇ ਖੇਤਰਫ਼ਲ ਵੀ ਬਰਾਬਰ ਹੋਣਗੇ

Two cylinders with equal volume will always have equal surface area.

10 / 27

ਅਰਧ ਵਿਆਸ r cm ਅਤੇ ਉਚਾਈ h cm (h > 2r) ਦਾ ਇੱਕ ਸਿਲੰਡਰ ਵੱਧ ਤੋਂ ਵੱਧ ਕਿੰਨੇ ਵਿਆਸ ਦੇ ਇੱਕ ਗੋਲੇ ਨੂੰ ਆਪਣੇ ਅੰਦਰ ਰੱਖ ਸਕਦਾ ਹੈ?

A right circular cylinder of radius r cm and height h cm (h > 2r) just encloses a sphere of diameter

11 / 27

12 / 27

ਇੱਕੋ ਉਚਾਈ ਦੇ ਦੋ ਸ਼ੰਕੂਆਂ ਦੇ ਆਧਾਰ ਦੇ ਅਰਧ ਵਿਆਸਾਂ ਦਾ ਅਨੁਪਾਤ 3 : 5  ਹੈ। ਉਹਨਾਂ ਦੇ ਆਇਤਨ ਦਾ ਅਨੁਪਾਤ ਕੀ ਹੈ?

The base radii of two circular cones of the same height are in the ratio 3 : 5. The ratio of their volumes are

13 / 27

ਜੇਕਰ ਅਰਧ ਵਿਆਸ R1 ਅਤੇ R2 ਵਾਲੇ ਦੋ ਚੱਕਰਾਂ ਦੇ ਖੇਤਰਫ਼ਲਾਂ ਦਾ ਜੋੜ ਅਰਧ ਵਿਆਸ R ਦੇ ਇੱਕ ਚੱਕਰ ਦੇ ਖੇਤਰਫ਼ਲ ਦੇ ਬਰਾਬਰ ਹੈ, ਤਾਂ

If the sum of the areas of two circles with radii R1 and R2 is equal to the area of a circle of  radius R, then

(a)  R1 + R2 = R              (b)  R12 +R22=R2                     (c)  R1 + R2 < R                        (d) R12 +R22R2

14 / 27

ਇੱਕ ਗੋਲੇ ਦਾ ਸਤ੍ਹਾ ਖੇਤਰਫਲ 616 cm2 ਹੈ। ਇਸ ਦਾ ਅਰਧ ਵਿਆਸ ਕੀ ਹੈ?

The surface area of a sphere is 616 cm2. Its radius is

15 / 27

ਸਭ ਤੋਂ ਵੱਡੇ ਸ਼ੰਕੂ  ਦੇ ਅਧਾਰ ਦਾ ਅਰਧ ਵਿਆਸ ਕੀ ਹੈ,ਜਿਸ ਨੂੰ ਭੁਜਾ 4.2 ਸੈਂਟੀਮੀਟਰ ਦੇ ਘਣ ਤੋਂ ਕੱਟਿਆ ਜਾ ਸਕਦਾ ਹੈ:

The radius  of base the largest right circular cone that can be cut off from a cube of edge 4.2 cm is: .

16 / 27

ਦੋ ਗੋਲਿਆਂ ਦੇ ਆਇਤਨ 27:8 ਦੇ ਅਨੁਪਾਤ ਵਿੱਚ ਹਨ। ਉਹਨਾਂ ਦੀ ਵਕਰ ਸਤ੍ਹਾ ਦਾ ਅਨੁਪਾਤ ਕੀ ਹੈ:

The volumes of two spheres are in the ratio 27 : 8. The ratio of their curved surface is:

17 / 27

ਇੱਕ ਸਿਲੰਡਰ ਅਤੇ ਸ਼ੰਕੂ ਦਾ ਅਰਧ ਵਿਆਸ ਤੇ ਉਚਾਈ ਬਰਾਬਰ ਹਨ। ਸਿਲੰਡਰ ਅਤੇ ਸ਼ੰਕੂ ਦੇ ਆਇਤਨ ਦਾ ਅਨੁਪਾਤ ਕੀ ਹੈ?

A cylinder and a cone area of same base radius and of same height. The ratio of the volume of cylinder to that of cone is:

18 / 27

ਜੇਕਰ ਦੋ ਗੋਲਿਆਂ ਦੀ ਸਤ੍ਹਾ ਦੇ ਖੇਤਰਫ਼ਲ ਦਾ ਅਨੁਪਾਤ 16 : 9 ਹੈ, ਤਾਂ ਉਹਨਾਂ ਦੇ ਆਇਤਨ ਅਨੁਪਾਤ ਕੀ ਹੋਵੇਗਾ?

If the surface areas of two spheres are in ratio 16 : 9, then their volumes will be in the ratio:

19 / 27

ਉਚਾਈ 8cm ਅਤੇ ਅਰਧ ਵਿਆਸ 6 cm ਦੇ ਇੱਕ ਸ਼ੰਕੂ ਦੀ ਤਿਰਛੀ ਉਚਾਈ ਕੀ ਹੈ?

The slant height of a right circular cone of height 8 cm and base radius 6cm is:

20 / 27

ਇੱਕ ਠੋਸ ਅਰਧ-ਗੋਲੇ ਦਾ ਆਇਤਨ ਅਤੇ ਸਤ੍ਹਾ ਦਾ ਖੇਤਰਫਲ ਸੰਖਿਆਤਮਿਕ ਤੌਰ ਤੇ ਬਰਾਬਰ ਹੁੰਦਾ ਹੈ। ਅਰਧਗੋਲੇ ਦਾ ਵਿਆਸ ਕੀ ਹੈ?

Volume and surface area of a solid hemisphere are numerically equal. What is the diameter of hemisphere?

21 / 27

ਜੇਕਰ ਦੋ ਘਣਾਂ ਦੇ ਆਇਤਨਾਂ ਦਾ ਜੋੜ 128 cm3 ਹੈ, ਤਾਂ ਇੱਕ ਘਣ ਦੇ ਭੁਜਾ ਦੀ ਲੰਬਾਈ ਕੀ ਹੋਵੇਗੀ?

If the  sum of the volumes of two cubes is 128 cm3, then the length of the side of  a  cube will be:

22 / 27

ਭੁਜਾ ‘a’ ਵਾਲੇ  ਦੋ ਘਣਾਂ ਨੂੰ ਸਿਰਿਆਂ ਤੋਂ ਜੋੜ ਕੇ ਇੱਕ ਠੋਸ (ਘਣਾਵ) ਬਣਾਇਆ ਜਾਂਦਾ ਹੈ। ਇਸ ਠੋਸ ਦਾ ਆਇਤਨ ਕੀ ਹੋਵੇਗਾ?

Two cubes each of  side  are joined end to end to form a solid( cuboid). Find the volume of the resulting cuboid.

23 / 27

ਅਰਧ ਵਿਆਸ 7 ਵਾਲੇ ਇੱਕ ਠੋਸ ਅਰਧ-ਗੋਲੇ ਦਾ ਕੁੱਲ ਸਤ੍ਹਾ ਖੇਤਰਫਲ ਕੀ ਹੈ?

The total surface area of a hemispherical solid having radius 7 cm is

24 / 27

ਅਰਧ ਵਿਆਸ r ਵਾਲੇ ਇੱਕ ਠੋਸ ਅਰਧ-ਗੋਲੇ ਦਾ ਕੁੱਲ ਸਤ੍ਹਾ ਖੇਤਰਫਲ ਕੀ ਹੈ?

The total surface area of a solid hemisphere of radius r is:

25 / 27

26 / 27

27 / 27

ਉਚਾਈ ‘h’ ਅਤੇ ਅਰਧ ਵਿਆਸ ‘r’  ਵਾਲੇ ਸਿਲੰਡਰ ਦਾ ਆਇਤਨ ਕੀ ਹੈ ?

The volume of cylinder having height ‘h’ and  radius of base ‘r’ is

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਚੱਕਰ ਨਾਲ ਸਬੰਧਤ ਖੇਤਰਫਲ Areas Related to Circles

/17
1

10th Math Areas Related to Circles

ਚੱਕਰ ਨਾਲ ਸਬੰਧਤ ਖੇਤਰਫਲ

Questions-17

1 / 17

ਚੱਕਰ ਦਾ ਅਰਧ ਵਿਆਸੀ ਖੰਡ ਚੱਕਰ ਦੀ ਜੀਵਾ ਅਤੇ ਇਸਦੀ ਸੰਗਤ ਚਾਪ ਦੇ ਵਿਚਕਾਰ ਦਾ ਖੇਤਰਫ਼ਲ ਹੈ।

Sector is the region between the chord and its corresponding arc.

2 / 17

ਇੱਕ ਚੱਕਰ ਦਾ ਖੇਤਰਫ਼ਲ ਚੱਕਰ ਦੇ ਅਰਧ ਵਿਆਸ ਦੇ ਸਿੱਧੇ ਅਨੁਪਾਤ ਵਿੱਚ ਹੁੰਦਾ ਹੈ।

Area of a circle is directly proportional to the radius of circle.

3 / 17

ਚੱਕਰ ਦੇ ਚੱਕਰਖੰਡ ਦਾ ਖੇਤਰਫਲ ਸੰਗਤ ਅਰਧ ਵਿਆਸੀ ਖੰਡ ਦੇ ਖੇਤਰਫਲ ਤੋਂ ਘੱਟ ਹੁੰਦਾ ਹੈ।

The area  of segment of a circle is less than its corresponding area of sector of circle.

4 / 17

5 / 17

ਅਰਧ ਵਿਆਸੀ ਖੰਡ ਦਾ ਖੇਤਰਫਲ = ਦੀਰਘ ਚੱਕਰ ਖੰਡ ਦਾ ਖੇਤਰਫਲ਼  – ਲਘੂ ਚੱਕਰ ਖੰਡ ਦਾ ਖੇਤਰਫਲ

Area of a sector segment = Area of major segment  Area of minor segment .

6 / 17

ਜਦੋਂ ਚੱਕਰ ਦੇ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 180o ਹੈ ਤਾਂ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ 2πr  ਹੁੰਦੀ ਹੈ।

If angle subtented at centre of a circle is 1800,then length of arc of a sector of a circle with radius ‘r is 2πr.

7 / 17

ਚੱਕਰ ਦਾ ਖੇਤਰਫਲ਼ = ਦੀਰਘ ਚੱਕਰ ਖੰਡ ਦਾ ਖੇਤਰਫਲ਼ + ਲਘੂ ਚੱਕਰ ਖੰਡ ਦਾ ਖੇਤਰਫਲ਼

Area of circle =Area of major segment + Area of minor segment

8 / 17

14cm ਅਰਧ ਵਿਆਸ ਵਾਲੇ ਇੱਕ ਚੱਕਰ ਦੇ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ  ਪਤਾ ਕਰੋ, ਜੇਕਰ ਅਰਧ ਵਿਆਸੀ ਖੰਡ ਦਾ ਕੋਣ 90° ਹੈ ।

Find the length of the arc of a sector of a circle having a radius of 14 cm, if the angle of the sector is 90°.

9 / 17

ਇੱਕ ਘੜੀ ਦੀ ਮਿੰਟਾਂ ਵਾਲੀ ਸੂਈ ਦੁਆਰਾ 15 ਮਿੰਟਾਂ ਵਿੱਚ ਬਣਾਇਆ ਕੇਂਦਰੀ ਕੋਣ ਪਤਾ ਕਰੋ।

Find the central angle made by the minute hand of a clock in 15 minutes.

10 / 17

11 / 17

12 / 17

ਦੀਰਘ ਚੱਕਰ ਖੰਡ ਦਾ ਖੇਤਰਫਲ਼ = X – ਲਘੂ ਚੱਕਰ ਖੰਡ ਦਾ ਖੇਤਰਫਲ਼, ਤਾਂ X ਹੋਵੇਗਾ

Area of major segment= X – Area of minor segment, where X is

13 / 17

14 / 17

15 / 17

ਜਦੋਂ ਚੱਕਰ ਦੇ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 360°  ਹੈ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ ਕੀ ਹੋਵੇਗਾ?

If angle subtented at centre of a circle is 360°,then  area of a sector of a circle with radius ‘r is

16 / 17

17 / 17

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਚੱਕਰ Circle

/17
1

10th Math Areas Related to Circles

ਚੱਕਰ ਨਾਲ ਸਬੰਧਤ ਖੇਤਰਫਲ

Questions-17

1 / 17

ਚੱਕਰ ਦਾ ਅਰਧ ਵਿਆਸੀ ਖੰਡ ਚੱਕਰ ਦੀ ਜੀਵਾ ਅਤੇ ਇਸਦੀ ਸੰਗਤ ਚਾਪ ਦੇ ਵਿਚਕਾਰ ਦਾ ਖੇਤਰਫ਼ਲ ਹੈ।

Sector is the region between the chord and its corresponding arc.

2 / 17

ਇੱਕ ਚੱਕਰ ਦਾ ਖੇਤਰਫ਼ਲ ਚੱਕਰ ਦੇ ਅਰਧ ਵਿਆਸ ਦੇ ਸਿੱਧੇ ਅਨੁਪਾਤ ਵਿੱਚ ਹੁੰਦਾ ਹੈ।

Area of a circle is directly proportional to the radius of circle.

3 / 17

ਚੱਕਰ ਦੇ ਚੱਕਰਖੰਡ ਦਾ ਖੇਤਰਫਲ ਸੰਗਤ ਅਰਧ ਵਿਆਸੀ ਖੰਡ ਦੇ ਖੇਤਰਫਲ ਤੋਂ ਘੱਟ ਹੁੰਦਾ ਹੈ।

The area  of segment of a circle is less than its corresponding area of sector of circle.

4 / 17

5 / 17

ਅਰਧ ਵਿਆਸੀ ਖੰਡ ਦਾ ਖੇਤਰਫਲ = ਦੀਰਘ ਚੱਕਰ ਖੰਡ ਦਾ ਖੇਤਰਫਲ਼  – ਲਘੂ ਚੱਕਰ ਖੰਡ ਦਾ ਖੇਤਰਫਲ

Area of a sector segment = Area of major segment  Area of minor segment .

6 / 17

ਜਦੋਂ ਚੱਕਰ ਦੇ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 180o ਹੈ ਤਾਂ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ 2πr  ਹੁੰਦੀ ਹੈ।

If angle subtented at centre of a circle is 1800,then length of arc of a sector of a circle with radius ‘r is 2πr.

7 / 17

ਚੱਕਰ ਦਾ ਖੇਤਰਫਲ਼ = ਦੀਰਘ ਚੱਕਰ ਖੰਡ ਦਾ ਖੇਤਰਫਲ਼ + ਲਘੂ ਚੱਕਰ ਖੰਡ ਦਾ ਖੇਤਰਫਲ਼

Area of circle =Area of major segment + Area of minor segment

8 / 17

14cm ਅਰਧ ਵਿਆਸ ਵਾਲੇ ਇੱਕ ਚੱਕਰ ਦੇ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ  ਪਤਾ ਕਰੋ, ਜੇਕਰ ਅਰਧ ਵਿਆਸੀ ਖੰਡ ਦਾ ਕੋਣ 90° ਹੈ ।

Find the length of the arc of a sector of a circle having a radius of 14 cm, if the angle of the sector is 90°.

9 / 17

ਇੱਕ ਘੜੀ ਦੀ ਮਿੰਟਾਂ ਵਾਲੀ ਸੂਈ ਦੁਆਰਾ 15 ਮਿੰਟਾਂ ਵਿੱਚ ਬਣਾਇਆ ਕੇਂਦਰੀ ਕੋਣ ਪਤਾ ਕਰੋ।

Find the central angle made by the minute hand of a clock in 15 minutes.

10 / 17

11 / 17

12 / 17

ਦੀਰਘ ਚੱਕਰ ਖੰਡ ਦਾ ਖੇਤਰਫਲ਼ = X – ਲਘੂ ਚੱਕਰ ਖੰਡ ਦਾ ਖੇਤਰਫਲ਼, ਤਾਂ X ਹੋਵੇਗਾ

Area of major segment= X – Area of minor segment, where X is

13 / 17

14 / 17

15 / 17

ਜਦੋਂ ਚੱਕਰ ਦੇ ਕੇਂਦਰ ‘ਤੇ ਬਣੇ ਕੋਣ ਦਾ ਦਰਜਾ ਮਾਪ 360°  ਹੈ ਤਾਂ ਅਰਧ ਵਿਆਸੀ ਖੰਡ ਦਾ ਖੇਤਰਫਲ ਕੀ ਹੋਵੇਗਾ?

If angle subtented at centre of a circle is 360°,then  area of a sector of a circle with radius ‘r is

16 / 17

17 / 17

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਵਾਸਤਵਿਕ ਸੰਖਿਆਵਾਂ Real Numbers

/25
0

10th Math Real Numbers 

ਵਾਸਤਵਿਕ ਸੰਖਿਆਵਾਂ

Questions-25

1 / 25

26 ਅਤੇ 91 ਦਾ ਮ.ਸ.ਵ.(HCF) ਕੀ ਹੈ ?

What is the HCF of 26 and 91?

2 / 25

6, 13 ਅਤੇ 25 ਦਾ ਮ.ਸ.ਵ. ਕੀ ਹੈ ?

What is the HCF of 6, 13 and 25?

3 / 25

6 ਅਤੇ 20  ਦਾ ਲ.ਸ.ਵ(LCM) ਕੀ ਹੈ ?

What is LCM of 6 and 20?

4 / 25

ਦਿੱਤਾ ਹੈ,ਮ.ਸ.ਵ. (306, 657) = 9  ਤਾਂ ਲ.ਸ.ਵ (306, 657) ਕੀ ਹੋਵੇਗਾ ?

Given, HCF (306, 657) = 9 then what will be the LCM (306, 657)?

5 / 25

ਦਿੱਤਾ ਹੈ,ਮ.ਸ.ਵ.(1152, 1664) = 128 ਤਾਂ ਲ.ਸ.ਵ (1152, 1664) ਕੀ ਹੋਵੇਗਾ ?

Given that HCF(1152, 1664) = 128 then LCM(1152, 1664) is

6 / 25

ਦੋ ਸੰਖਿਆਵਾਂ ਦੇ ਲ.ਸ.ਵ. ਅਤੇ ਮ.ਸ.ਵ. ਦਾ ਗੁਣਨਫਲ ਬਰਾਬਰ ਹੈ

The product of L.C.M and H.C.F. of two numbers is equal to

7 / 25

ਦੋ ਸਹਿ-ਅਭਾਜ ਸੰਖਿਆਵਾਂ ਦਾ ਲ.ਸ.ਵ. ਹਮੇਸ਼ਾ ਹੁੰਦਾ ਹੈ

L.C.M. of two co-prime numbers is always

8 / 25

ਜੇਕਰ ਦੋ ਸੰਖਿਆਵਾਂ ਦਾ ਮ.ਸ.ਵ. (HCF) 1 ਹੈ, ਤਾਂ ਦੋ ਸੰਖਿਆਵਾਂ ਨੂੰ ਕੀ ਕਿਹਾ ਜਾਂਦਾ ਹੈ

If the HCF of two numbers is 1, then the two numbers are called

9 / 25

ਜੇਕਰ ਦੋ ਸੰਖਿਆਵਾਂ ਦਾ ਮ.ਸ.ਵ ਅਤੇ ਲ.ਸ.ਵ. ਕ੍ਰਮਵਾਰ  4 ਅਤੇ 9696 ਹੋਵੇ, ਤਾਂ ਦੋ ਸੰਖਿਆਵਾਂ ਦਾ ਗੁਣਨਫਲ ਕੀ ਹੈ?

If HCF and LCM of two numbers are 4 and 9696, then the product of the two numbers is:

10 / 25

ਦੋ ਸੰਖਿਆਵਾਂ ਦਾ ਮ.ਸ.ਵ. 23 ਹੈ ਅਤੇ ਉਹਨਾਂ ਦਾ ਲ.ਸ.ਵ 1449 ਹੈ। ਜੇਕਰ ਇੱਕ ਸੰਖਿਆ 161 ਹੈ, ਤਾਂ ਦੂਜੀ ਸੰਖਿਆ ਕੀ ਹੈ ?

The HCF of two numbers is 23 and their LCM is 1449. If one of the numbers is 161, then the other number is

11 / 25

ਦੋ ਲਗਾਤਾਰ ਟਾਂਕ ਸੰਖਿਆਵਾਂ ਦਾ ਮ.ਸ.ਵ.(H.C.F) ਕੀ ਹੈ?

What is the H.C.F. of two consecutive odd numbers

12 / 25

π ਕੀ ਹੈ ?

π  is

13 / 25

a, a + 2 ਅਤੇ a + 4 ਸੰਖਿਆਵਾਂ ਵਿੱਚੋਂ ਕੋਈ ਵੀ ਕਿਸ ਦਾ ਗੁਣਜ ਹੈ:

Any one of the numbers a, a + 2 and a + 4 is a multiple of:

14 / 25

ਦਿੱਤੇ ਗੁਣਨਖੰਡ ਰੁੱਖ ਨੂੰ ਪੂਰਾ ਕਰਨ ਲਈ ਖਾਲੀ ਥਾਂ ਦੀ ਸੰਖਿਆ ਦੱਸੋ:

The missing number in the following factor tree is

15 / 25

ਦਿੱਤੇ ਗੁਣਨਖੰਡ ਰੁੱਖ ਨੂੰ ਪੂਰਾ ਕਰਨ ਲਈ ਖਾਲੀ ਥਾਂ ਦੀ ਸੰਖਿਆ ਦੱਸੋ:

The missing number in the following factor tree is

16 / 25

ਦਿੱਤੇ ਗੁਣਨਖੰਡ ਰੁੱਖ ਨੂੰ ਪੂਰਾ ਕਰਨ ਲਈ ਖਾਲੀ ਥਾਂ ਦੀ ਸੰਖਿਆ ਦੱਸੋ:

The missing number in the following factor tree is

17 / 25

ਹਰ ਇੱਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ।

Every composite number can be expressed  as a product of primes.

18 / 25

ਪਰਿਮੇਯ ਅਤੇ ਇੱਕ ਅਪਰਿਮੇਯ ਸੰਖਿਆ ਦਾ ਗੁਣਨਫਲ ਹਮੇਸ਼ਾ ਅਪਰਿਮੇਯ ਹੁੰਦਾ ਹੈ।

The product of  rational and an irrational number is always irrational.

19 / 25

ਦੋ ਸੰਖਿਆਵਾਂ ਦੇ ਲ.ਸ.ਵ ਅਤੇ ਮ.ਸ.ਵ. ਦਾ ਗੁਣਨਫਲ ਹਮੇਸ਼ਾ ਸੰਖਿਆਵਾਂ ਜੋੜ ਦੇ ਬਰਾਬਰ ਹੁੰਦਾ ਹੈ।

The product of L.C.M and H.C.F. of two numbers is always equal to Sum of numbers.

20 / 25

√25 ਇੱਕ ਅਪਰਿਮੇਯ ਸੰਖਿਆ ਹੈ।

√25 is a irrational number.

21 / 25

√16 ਇੱਕ ਪਰਿਮੇਯ ਸੰਖਿਆ ਹੈ।

√16 is a rational number.

22 / 25

√5 ਇੱਕ ਪਰਿਮੇਯ ਸੰਖਿਆ ਹੈ।

√5 is a rational number.

23 / 25

√7 ਇੱਕ ਪਰਿਮੇਯ ਸੰਖਿਆ ਨਹੀਂ ਹੈ।

√7 is not a rational number.

24 / 25

ਦੋ ਸਹਿ-ਅਭਾਜ ਸੰਖਿਆਵਾਂ ਦਾ ਲ.ਸ.ਵ. ਹਮੇਸ਼ਾ ਸੰਖਿਆਵਾਂ ਦਾ ਗੁਣਨਫਲ ਹੁੰਦਾ ਹੈ।

L.C.M. of two co-prime numbers is always product of numbers.

25 / 25

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਬਹੁਪਦ Polynomial

/26
0

10th Math Polynomials 

ਬਹੁਪਦ

Questions-26

1 / 26

2 / 26

3 / 26

4 / 26

5 / 26

6 / 26

7 / 26

8 / 26

9 / 26

10 / 26

11 / 26

12 / 26

13 / 26

14 / 26

15 / 26

16 / 26

ਦੋਘਾਤੀ ਬਹੁਪਦ 4x2-1 ਦੇ ਸਿਫ਼ਰ

Zeroes  of  the  polynomial  4x2-1 are

17 / 26

ਕਿੰਨੀ ਵਾਰ, ਬਹੁਪਦ f(x) = x2 – 1 ਦਾ ਗ੍ਰਾਫ਼ x-ਧੁਰੇ ਨੂੰ ਕੱਟੇਗਾ

How many time,graph of the polynomial f(x) = x2 -1 will intersect x-axis

18 / 26

19 / 26

ਜੇਕਰ ਕਿਸੇ ਬਹੁਪਦ ਦਾ ਗ੍ਰਾਫ਼ x-ਧੁਰੇ ਨੂੰ ਸਿਰਫ਼ ਇੱਕ ਬਿੰਦੂ ‘ਤੇ ਮਿਲਦਾ ਹੈ, ਤਾਂ ਇਹ ਇੱਕ ਦੋਘਾਤੀ ਬਹੁਪਦ ਨਹੀਂ ਹੋ ਸਕਦਾ।

If the graph of a polynomial intersects the x-axis at only one point,it cannot be a quadratic polynomial.

20 / 26

ਇੱਕ ਦੋਘਾਤੀ ਬਹੁਪਦ ਵਿੱਚ ਵੱਧ ਤੋਂ ਵੱਧ 2 ਸਿਫ਼ਰ ਹੋ ਸਕਦੇ ਹਨ।

A quadratic polynomial can have at most 2 zeroes.

21 / 26

ਜੇਕਰ α, β ਬਹੁਪਦ f(x) = x2 + x + 6 ਦੇ ਸਿਫ਼ਰ ਹਨ, ਤਾਂ α+β=1.

If α, β are the zeroes of the polynomials f(x) = x2 + x + 6, then α+β=1.

22 / 26

ਜੇਕਰ α, β ਬਹੁਪਦ f(x)=p(x) = x2 + 3x – 10 ਦੇ ਸਿਫ਼ਰ ਹਨ, ਤਾਂ αβ= -10.

If α, β are the zeroes of the polynomials f(x) = p(x) = x2 + 3x – 10, then αβ=-10.

 

23 / 26

ਬਹੁਪਦ p(x)=5 ਦੀ ਘਾਤ 1 ਹੈ।

The degree of the polynomial p(x)=5 is 1.

24 / 26

ਇੱਕ ਦੋਘਾਤੀ ਬਹੁਪਦ x2 – 3 ਹੈ,ਜਿਸਦੇ ਸਿਫਰਾਂ ਦਾ ਜੋੜ ਅਤੇ ਗੁਣਨਫਲ 0 ਅਤੇ 3 ਹੈ ।

A quadratic polynomial whose sum and product of zeroes are 0 and 3 is x2 – 3.

 

25 / 26

ਵਿਅੰਜਕ 7x2 ਇੱਕ ਦੋਘਾਤੀ ਬਹੁਪਦ ਹੈ।

The expression 7x2 is a quadratic polynomial.

26 / 26

8.ਜੇਕਰ α, β ਬਹੁਪਦ ax²-bx+c  ਦੇ ਸਿਫ਼ਰ ਹਨ, ਤਾਂ α+β=b/a.

If α,  β are the zeroes of the polynomials ax²-bx+c, then  α+β =b/a.

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਦੋ ਚਲਾਂ ਵਾਲੇ ਰੇਖੀ ਸਮੀਕਰਣਾਂ ਦੇ  ਜੋੜੇ Pair of Linear Equations in Two Variables

/25
0

10th Math Pair of Linear Equations in Two Variables

ਦੋ ਚਲਾਂ ਵਾਲੇ ਰੇਖੀ ਸਮੀਕਰਣਾਂ ਦੇ  ਜੋੜੇ

Questions-25

1 / 25

2 / 25

3 / 25

4 / 25

ਜੇਕਰ ਰੇਖੀ ਸਮੀਕਰਨਾਂ ਦਾ ਜੋੜਾ ਅਸੰਗਤ ਹੋਵੇ, ਤਾਂ ਰੇਖਾਵਾਂ ਹੋਣਗੀਆਂ:

If a pair of equation is inconsistent, then the lines will be

5 / 25

ਜੇਕਰ 2x+3y=0 ਅਤੇ  4x-3y=0  ਤਾਂ  x+y  ਦਾ ਮੁੱਲ ਕੀ ਹੋਵੇਗਾ ?

If 2x+3y=0 and  4x-3y=0  then value of  x+y  is

6 / 25

ਹੇਠਾਂ ਦਿੱਤੇ ਵਿੱਚੋਂ ਕਿਹੜਾ ਹੱਲ ਸਮੀਕਰਨਾਂ 3x-2y=0 ਅਤੇ 5y – x=0 ਦਾ ਹੱਲ ਹੈ ?

Which of the following solution is for equations 3x-2y=0 and 5y – x=0

7 / 25

ਸਮੀਕਰਨਾਂ ਦੇ ਜੋੜਾ y = 0 ਅਤੇ y = –7 ਕਿਹੜਾ ਹੱਲ ਹੈ?

The pair of equations y = 0 and y = –7 has

8 / 25

ਸਮੀਕਰਨਾਂ ਦਾ ਜੋੜਾ x = a ਅਤੇ x = b  ਕਿਹੜੀਆਂ ਰੇਖਾਵਾਂ ਨੂੰ ਦਰਸਾਉਂਦਾ ਹੈ

The lines  x = a  and  x = b  are

9 / 25

ਜੇਕਰ (6, k) ਸਮੀਕਰਨ 3x + y – 22=0 ਦਾ ਹੱਲ ਹੈ, ਤਾਂ k ਦਾ ਮੁੱਲ ਕੀ ਹੈ?

If (6, k) is a solution of the equation 3x + y – 22=0, then the value of k is

10 / 25

k ਦੇ ਕਿਸ ਮੁੱਲ ਲਈ kx + y = 2 ਅਤੇ 6x2y=3 ਸਮੀਕਰਨਾਂ ਦੀ ਪ੍ਰਣਾਲੀ ਦਾ ਵਿਲੱਖਣ ਹੱਲ ਹੈ ?

The value of k for which the system of equations kx +y =2 and 6x –2y= 3 has a unique solution is

11 / 25

k ਦਾ ਮੁੱਲ ਪਤਾ ਕਰੋ, ਜਿਸ ਲਈ ਸਮੀਕਰਨਾਂ ਦੇ ਜੋੜੇ  2x + 3y = 5 ਅਤੇ 4x + ky=10  ਦੇ ਅਸੀਮਤ ਹੱਲ ਹਨ :

The value of k for which the system of equations  2x + 3y = 5 and 4x + ky=10 have many solutions

12 / 25

c ਦਾ ਮੁੱਲ ਪਤਾ ਕਰੋ  ਜਿਸ ਲਈ ਸਮੀਕਰਨਾਂ ਦੇ ਜੋੜੇ cx – y = 2 ਅਤੇ 6x – 2y = 4  ਦੇ ਅਸੀਮਤ ਹੱਲ ਹਨ:

The value of c for which the pair of equations cx – y = 2 and 6x – 2y = 4 will have infinitely many solutions is

13 / 25

k ਦਾ ਮੁੱਲ ਪਤਾ ਕਰੋ ਜਿਸ ਲਈ ਸਮੀਕਰਨਾਂ ਦੇ ਜੋੜੇ x + 2y = 3 ਅਤੇ 5x + ky = 7  ਦਾ ਕੋਈ ਹੱਲ ਨਹੀ ਹੈ:

The value of k for which the system of equations x + 2y = 3 and 5x + ky = 7  has no solution is

14 / 25

ਸਮੀਕਰਨਾਂ ਦੇ ਜੋੜੇ 5x – 15y = 8 ਅਤੇ 3x – 9y = 24 ਦਾ ਹੱਲ ਕੀ ਹੈ?

The pair of equations 5x – 15y = 8 and 3x – 9y = 24 has

15 / 25

ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ 9 ਹੈ। ਜੇਕਰ ਇਸ ਵਿੱਚ 27 ਜੋੜਿਆ ਜਾਂਦਾ ਹੈ, ਤਾਂ ਸੰਖਿਆਵਾਂ ਦੇ ਅੰਕ ਉਲਟ ਹੋ ਜਾਂਦੇ ਹਨ। ਸੰਖਿਆ ਕੀ ਹੈ ?

The sum of the digits of a two digit number is 9. If 27 is added to it, the digits of the numbers get reversed. The number is

16 / 25

ਦੋ ਸੰਖਿਆਵਾਂ ਦਾ ਜੋੜ 50 ਹੈ ਅਤੇ ਉਹਨਾਂ ਦਾ ਅੰਤਰ 10 ਹੈ, ਤਾਂ ਸੰਖਿਆਵਾਂ ਕੀ ਹਨ ?

Sum of two numbers is 50 and their difference is 10,then the numbers are

17 / 25

ਇੱਕ ਦੋ-ਅੰਕਾਂ ਵਾਲੀ ਸੰਖਿਆ ਅਤੇ ਇਸਦੇ ਅੰਕਾਂ ਨੂੰ ਬਦਲ ਕੇ ਪ੍ਰਾਪਤ ਕੀਤੀ ਸੰਖਿਆ ਦਾ ਜੋੜ 99 ਹੈ।  ਜੇਕਰ ਅੰਕਾਂ ਦਾ ਅੰਤਰ 3 ਹੈ, ਤਾਂ ਸੰਖਿਆ ਕੀ ਹੈ।

The sum of a two-digit number and the number obtained by interchanging its digit is 99. If the digits differ by 3, then the number is

18 / 25

ਦੋ ਸੰਖਿਆਵਾਂ ਦਾ ਜੋੜ 35 ਹੈ ਅਤੇ ਉਹਨਾਂ ਦਾ ਅੰਤਰ 13 ਹੈ, ਫਿਰ ਸੰਖਿਆਵਾਂ ਹਨ

Sum of two numbers is 35 and their difference is 13,then the numbers are

19 / 25

ਰੇਖੀ ਸਮੀਕਰਨਾਂ x + y = 11 ਅਤੇ x – y = 3 ਦੀ ਜੋੜੀ ਦਾ ਹੱਲ ਕੀ ਹੈ?

The solution of  equations is  x + y = 11 and x – y = 3

20 / 25

ਜੇਕਰ ਦੋ ਰੇਖਾਵਾਂ ਸਮਾਂਤਰ ਹਨ, ਤਾਂ ਸਮੀਕਰਨਾਂ ਦਾ ਜੋੜਾ ਸੰਗਤ ਹੁੰਦਾ ਹੈ।

If  the two lines  are  parallel,then  pair of linear  equations is consistent.

21 / 25

ਜੇਕਰ ਦੋ ਰੇਖਾਵਾਂ ਕਾਟਵੀਆਂ ਹਨ, ਤਾਂ ਰੇਖਾਵਾਂ ਦੀ ਜੋੜੀ ਸੰਗਤ ਹੁੰਦੀ ਹੈ।

If  the two lines are intersecting,then pair of linear equations is consistent.

22 / 25

23 / 25

24 / 25

ਰੇਖੀ ਸਮੀਕਰਨਾਂ ਦਾ ਜੋੜਾ 2x – 3y = 8 ; 4x – 6y = 9 ਸੰਗਤ ਹੈ।

The pair of linear equations 2x – 3y = 8 ; 4x – 6y = 9 are consistent.

25 / 25

ਰੇਖੀ ਸਮੀਕਰਨਾਂ ਦਾ ਜੋੜਾ 3x + 2y = 5 ; 2x – 3y = 7  ਅਸੰਗਤ ਹੈ।

The pair of linear equations 3x + 2y = 5 ; 2x – 3y = 7 are inconsistent.

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਦੋਘਾਤੀ ਸਮੀਕਰਨ Quadratic Equations 

/35
0

10th Math Quadratic Equations 

ਦੋਘਾਤੀ ਸਮੀਕਰਨ

Questions-35

1 / 35

ਦੋਘਾਤੀ ਸਮੀਕਰਨ ਦੀ ਘਾਤ ਹੁੰਦੀ ਕੀ ਹੁੰਦੀ ਹੈ ?

The quadratic equation has degree

2 / 35

ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਦੋਘਾਤੀ ਸਮੀਕਰਨ ਨਹੀਂ ਹੈ?

Which of the following is not a quadratic equation

3 / 35

ਹੇਠਾਂ ਦਿੱਤੇ ਵਿੱਚੋਂ ਕਿਹੜੀ ਇੱਕ ਦੋਘਾਤੀ ਸਮੀਕਰਨ ਹੈ?

Which of the following is a quadratic equation?

4 / 35

ਸਮੀਕਰਨ x (x + 1) + 8 = (x + 2) (x – 2) ਕਿਸ ਪ੍ਰਕਾਰ ਦੀ ਹੈ?

The equation x (x + 1) + 8 = (x + 2) (x – 2) is

 

5 / 35

ਸਮੀਕਰਨ (x – 2)² + 1 = 2x – 3 ਕਿਸ ਪ੍ਰਕਾਰ ਦੀ ਹੈ?

The equation (x – 2)² + 1 = 2x – 3 is a

 

6 / 35

ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਅਤੇ ਵੱਖ=ਵੱਖ ਹੋਣਗੇ, ਜੇਕਰ

The roots of the quadratic equation ax² +bx +c = 0 are real and distinct if

7 / 35

ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਅਤੇ ਬਰਾਬਰ ਹੋਣਗੇ, ਜੇਕਰ

The roots of the quadratic equation ax² +bx +c = 0 are real and equal if

8 / 35

ਸਮੀਕਰਨ ax² +bx +c = 0 ਦੇ ਮੂਲ ਵਾਸਤਵਿਕ ਨਹੀਂ ਹੋਣਗੇ, ਜੇਕਰ

The roots of the quadratic equation ax² +bx +c = 0 are not real if

9 / 35

ਦੋਘਾਤੀ ਸਮੀਕਰਨ  x²-x-3=0   ਦੇ ਮੂਲਾਂ ਦੀ ਪ੍ਰਾਕਿਰਤੀ ਕੀ ਹੈ?

The roots of the quadratic equation x²-x-3=0 are

10 / 35

ਹੇਠਾਂ ਦਿੱਤੇ ਵਿੱਚੋਂ ਕਿਹੜੇ ਸਮੀਕਰਨ x² – 9x + 20 = 0 ਦੇ ਮੂਲ ਹਨ।

Which of the following are the roots of the equation, x² – 9x + 20 = 0

11 / 35

ਦੋਘਾਤੀ ਸਮੀਕਰਨ 3x²-7x+4=0 ਦੇ ਮੂਲਾਂ ਦੀ ਪ੍ਰਾਕਿਰਤੀ ਕੀ ਹੈ?

The  roots  of  the  quadratic equation  3x²-7x+4=0 are

12 / 35

k ਦੇ ਮੁੱਲ ਜਿਨ੍ਹਾਂ ਲਈ ਦੋਘਾਤੀ ਸਮੀਕਰਨ 2x² – kx + k = 0 ਦੇ ਮੂਲ ਬਰਾਬਰ ਹਨ

Values of k for which the  equation 2x² – kx + k = 0 has equal roots is

13 / 35

ਹੇਠਾਂ ਦਿੱਤੇ ਵਿੱਚੋਂ ਕਿਹੜੇ ਸਮੀਕਰਨ x2 + 7x + 10 =0 ਦੇ ਮੂਲ ਹਨ।

The roots of the equation x2 + 7x + 10 =0 are

14 / 35

ਜੇਕਰ ਦੋਘਾਤੀ ਸਮੀਕਰਨ x² – 5x + 6k = 0 ਦਾ ਇੱਕ ਮੂਲ 2 ਹੈ, ਤਾਂ k ਦਾ ਮੁੱਲ ਕੀ ਹੈ?

If  2 is one root of the equation x² – 5x + 6k = 0, the value of k is

15 / 35

ਜੇਕਰ  ਸਮੀਕਰਨ x² – kx – 48 = 0 ਦਾ ਮੂਲ 12 ਹੈ ਤਾਂ k ਦਾ ਮੁੱਲ ਕੀ ਹੈ?

If 12 is a root of the equation x² – kx – 48 = 0 then the value of k is

16 / 35

ਦੋਘਾਤੀ ਸਮੀਕਰਨ 6x² – x – 2 = 0 ਦੇ ਮੂਲ ਕੀ ਹਨ?

The roots of the quadratic equation 6x² – x – 2 = 0 are

17 / 35

k ਦੇ ਮੁੱਲ ਜਿਨ੍ਹਾਂ ਲਈ ਦੋਘਾਤੀ ਸਮੀਕਰਨ 2x² + kx + 3 ਦੇ ਮੂਲ ਬਰਾਬਰ ਹਨ

The equation 2x² + kx + 3 = 0 has two equal roots, then the value of k is

18 / 35

ਜੇਕਰ ਸਮੀਕਰਨ x2 + 4x + k = 0 ਦੇ ਮੂਲ ਵਾਸਤਵਿਕ ਅਤੇ ਵੱਖ-ਵੱਖ ਹਨ ਤਾਂ

If the equation x2 + 4x + k = 0 has real and distinct roots then

19 / 35

12 ਨੂੰ ਦੋ ਹਿੱਸਿਆਂ ਵਿੱਚ ਇਸ ਤਰ੍ਹਾਂ ਵੰਡੋ ਕਿ ਉਹਨਾਂ ਦਾ ਗੁਣਨਫਲ 32 ਹੋਵੇ।

Divide 12 into two parts such that the sum of their squares is 74.

20 / 35

k ਦਾ ਮੁੱਲ ਜਿਸ ਲਈ x = –2 ਦੋਘਾਤੀ ਸਮੀਕਰਨ kx2 + x – 6 = 0 ਦਾ ਮੂਲ ਹੈ।

The value of k for which x = –2 is a root of the  equation kx2 + x – 6 = 0

21 / 35

ਕਿਸੇ ਸੰਖਿਆ ਅਤੇ ਇਸਦੇ ਉਲਟ ਦਾ ਜੋੜ  10/3  ਹੈ। ਸੰਖਿਆ ਪਤਾ ਕਰੋ।

The sum of a number and its reciprocal is 10/3 . Find the number.

22 / 35

12 ਨੂੰ ਦੋ ਭਾਗਾਂ ਵਿੱਚ ਇਸ ਤਰ੍ਹਾਂ ਵੰਡੋ ਕਿ ਉਹਨਾਂ ਦੇ ਵਰਗਾਂ ਦਾ ਜੋੜ 74 ਹੋਵੇ।

Divide 12 into two parts such that the sum of their squares is 74.

23 / 35

ਲਗਾਤਾਰ ਦੋ ਪ੍ਰਾਕ੍ਰਿਤਕ ਸੰਖਿਆਵਾਂ ਦੇ ਵਰਗ ਦਾ ਜੋੜ 313 ਹੈ। ਸੰਖਿਆਵਾਂ ਕੀ ਹਨ?

The sum of the squares of two consecutive natural numbers is 313. The numbers are

24 / 35

ਹੇਠ ਲਿਖੀਆਂ ਸਮੀਕਰਨਾਂ ਵਿੱਚੋਂ ਕਿਸ ਦਾ ਮੂਲ 2 ਹੈ?

Which of the following equations has 2 as a root?

25 / 35

ਦੋਘਾਤੀ ਸਮੀਕਰਨ ਪਤਾ ਕਰੋ ਜਿਸਦਾ ਇੱਕ  ਮੂਲ 3 + √2 ਹੈ।

The quadratic equation whose one  root is 3 + √2 is

26 / 35

ਜੇਕਰ -5 ਦੋਘਾਤੀ ਸਮੀਕਰਨ 2x² + px – 15 = 0 ਦਾ ਮੂਲ ਹੈ, ਤਾਂ

If -5 is a root of the quadratic equation 2x² + px – 15 = 0, then

27 / 35

ਹਰੇਕ ਦੋਘਾਤੀ ਸਮੀਕਰਨ ਦਾ ਸਿਰਫ ਇੱਕ ਮੂਲ ਹੁੰਦਾ ਹੈ।

Every quadratic equation has exactly one root.

28 / 35

ਦੋਘਾਤੀ ਸਮੀਕਰਨ x2+4x+5=0 ਦੇ ਕੋਈ ਵਾਸਤਵਿਕ ਮੂਲ ਨਹੀਂ ਹੈ।

There are no reals roots of the quadratic equation x2+4x+5=0.

29 / 35

ਸਮੀਕਰਨ x2−1=0 ਦੇ ਮੂਲ 1,-1 ਹਨ।

The roots of the equation x2−1=0 are 1,-1.

30 / 35

ਇੱਕ ਦੋਘਾਤੀ ਸਮੀਕਰਨ ਦੇ ਵੱਧ ਤੋਂ ਵੱਧ 2 ਵਾਸਤਵਿਕ ਮੂਲ ਹੋ ਸਕਦੇ ਹਨ।

A quadratic equation can have at most 2 real roots.

31 / 35

ਇੱਕ ਦੋਘਾਤੀ ਸਮੀਕਰਨ ਵਿੱਚ 2x2+3=0 ਦੇ ਮੂਲ ਵਾਸਤਵਿਕ ਹਨ।

In a quadratic equation 2x2+3=0 has real roots.

32 / 35

ਦੋਘਾਤੀ ਸਮੀਕਰਨ 2x2+6x−3=0 ਦੇ ਮੂਲ ਵਾਸਤਵਿਕ ਹੋਣਗੇ।

The quadratic equation 2x2+6x−3=0 will definitely have real roots.

33 / 35

ਜੇਕਰ ਦੋਘਾਤੀ ਸਮੀਕਰਨ ਦੇ ਮੂਲ ਵਾਸਤਵਿਕ ਹਨ, ਤਾਂ ਡਿਸਕ੍ਰਿਮੀਨੈਂਟ ਦਾ ਮੁੱਲ ਰਿਣਾਤਮਕ ਹੁੰਦਾ ਹੈ।

If the roots of the quadratic equation are real,then discriminent has negative value

34 / 35

ਜੇਕਰ ਦੋਘਾਤੀ ਸਮੀਕਰਨ ਦੇ ਮੂਲ ਬਰਾਬਰ ਹਨ, ਤਾਂ ਡਿਸਕ੍ਰਿਮੀਨੈਂਟ ਦਾ ਮੁੱਲ ਸਿਫ਼ਰ ਹੁੰਦਾ ਹੈ।

If the roots of the quadratic equation are equal,then discriminent has zero value.

35 / 35

ਹਰ ਦੋਘਾਤੀ ਸਮੀਕਰਨ ਦੇ ਮੂਲ ਪਰਿਮੇਯ ਸੰਖਿਆ ਹੀ ਹੁੰਦੇ ਹਨ।

Every quadratic equation will have rational roots.

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਅੰਕ ਗਣਿਤਕ ਲੜੀਆਂ Arithmetic Progressions 

/31
0

10th Math Arithmetic Progressions 

ਅੰਕ ਗਣਿਤਕ ਲੜੀਆਂ

Questions-31

1 / 31

AP :  100, 70, 40, 10, . . . ਦਾ  ਅਗਲਾ ਦਾ ਪਦ ਕੀ ਹੈ?

Next term of the AP :  100, 70, 40, 10, . . . is

2 / 31

AP : 1, – 1, – 3, – 5, . .. ਦਾ  ਅਗਲਾ ਦਾ ਪਦ ਕੀ ਹੈ?

Next term of the AP : 1, – 1, – 3, – 5, . . is

3 / 31

AP : – 4, – 1, 2, 5, . . . ਇਸਦਾ ਸਾਂਝਾ ਅੰਤਰ ਕੀ ਹੈ?

For the  AP : – 4, – 1, 2, 5, . . ., write  the common difference

4 / 31

ਸੰਖਿਆਵਾਂ ਦੀ ਸੂਚੀ -10, -6, -2, 2, … ਕੀ ਹੈ?

The list of numbers -10, -6, -2, 2, … is

5 / 31

ਇਹਨਾਂ ਵਿੱਚੋਂ ਕਿਹੜੀ ਲੜੀ ਇੱਕ AP ਹੈ?

Which of the following is an  AP

6 / 31

AP , an = 2n + 3 ਦੇ ਪਹਿਲੇ ਚਾਰ ਪਦ ਕੀ ਹਨ?

First four terms of the sequence an = 2n + 3 are

7 / 31

ਜੇਕਰ  AP  ਦਾ  nਵਾਂ  ਪਦ  7 – 4n  ਹੈ, ਤਾਂ ਇਸਦਾ ਸਾਂਝਾ ਅੰਤਰ ਕੀ ਹੈ?

If nth term of an AP is 7 – 4n, then its common difference is

8 / 31

ਜੇਕਰ a, a – 2 ਅਤੇ 3a ,  AP ਵਿੱਚ ਹਨ, ਤਾਂ a ਦਾ ਮੁੱਲ ਕੀ ਹੈ?

If a, a – 2 and 3a are in AP, then the value of a is

9 / 31

A. P. ਦਾ ਸਾਂਝਾ ਅੰਤਰ ਕੀ ਹੈ, ਜਿਸਦਾ ਆਮ ਪਦ an = 2n + 1 ਹੈ ?

The common difference of the A. P. whose general term an = 2n + 1 is

10 / 31

ਜੇਕਰ ਇੱਕ AP ਦਾ ਸਾਂਝਾ ਅੰਤਰ 3 ਹੈ, ਤਾਂ a20 – a15  ਦਾ ਮੁੱਲ

If the common difference of an AP is 3, then a20 – a15 is

11 / 31

AP ਦਾ ਸਾਂਝਾ ਅੰਤਰ  -4, -2, 0, 2, …. ਕੀ ਹੈ?

The common difference of the AP … -4, -2, 0, 2, …. is

12 / 31

A.P. ਦਾ nਵਾਂ ਪਦ an = 3 + 4n ਦੁਆਰਾ ਦਿੱਤਾ ਗਿਆ ਹੈ। 12ਵਾਂ ਪਦ ਕੀ ਹੈ?

The nth term of an A.P. is given by an = 3 + 4n. The 12th term  is

13 / 31

A.P. 5, 2, -1, -4, -7 … ਦਾ nਵਾਂ ਪਦ ਕੀ ਹੈ

The nth term of an A.P. 5, 2, -1, -4, -7 … is

14 / 31

AP -2, -5, -8,…… ਦਾ 15ਵਾਂ ਪਦ ਪਤਾ ਕਰੋ ।

Find the 15th term of an AP -2, -5, -8, ….

15 / 31

AP 27, 24, 21,…… ਦਾ ਕਿਹੜਾ ਪਦ ਸਿਫ਼ਰ ਹੈ?

Which term of the AP: 27, 24, 21, ……… is zero?

16 / 31

-10, -5, 0, 5, —— ਦਾ 15ਵਾਂ ਪਦ ਪਤਾ ਕਰੋ।

Find 15th term of -10, -5, 0, 5, ——

17 / 31

AP:  4, 9, 14, 19, ਦਾ ਕਿਹੜਾ ਪਦ  ………109 ਹੈ?

Which term of the AP 4, 9, 14, 19, ….. is 109?

18 / 31

ਪਹਿਲੀਆਂ 20 ਟਾਂਕ ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ?

The sum of first 20 odd natural numbers is

19 / 31

ਪਹਿਲੀਆਂ 20  ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ?

The sum of first 20 natural numbers is

20 / 31

5 ਦੇ ਪਹਿਲੇ 100 ਗੁਣਜਾਂ ਦਾ ਜੋੜ ਕੀ ਹੈ?

The sum of first 100 multiples of 5 is

21 / 31

7 ਦੇ ਪਹਿਲੇ 10 ਗੁਣਜਾਂ ਦਾ ਜੋੜ ਕੀ ਹੈ?

The sum of first 10 multiples of 7 is

22 / 31

ਪਹਿਲੀਆਂ n  ਟਾਂਕ ਕੁਦਰਤੀ ਸੰਖਿਆਵਾਂ ਦਾ ਜੋੜ ਕੀ ਹੈ?

The sum of first n odd natural numbers is

23 / 31

8 ਦੇ ਪਹਿਲੇ 15 ਗੁਣਜਾਂ ਦਾ ਜੋੜ ਕੀ ਹੈ?

The sum of the first 15 multiples of 8 is

24 / 31

1, 3, 9, 27, ……. ਇੱਕ ਅੰਕਗਣਿਤ ਲੜੀ ਹੈ।

1, 3, 9, 27, ……. is an arithmetic progression.

25 / 31

ਅੰਕਗਣਿਤ ਲੜੀ  ਦਾ nਵਾਂ ਪਦ (a+ (n−1)d)) ਦੁਆਰਾ ਦਿੱਤਾ ਜਾਂਦਾ ਹੈ।

The nth term of an Arithmetic geometric progression is given by [a+(n−1)d].

26 / 31

ਅੰਕਗਣਿਤ ਲੜੀ ਦੇ ਪਦਾਂ ਨੂੰ ਹਮੇਸ਼ਾ  ਵਧਦੇ ਕ੍ਰਮ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ।

The terms in an arithmetic sequence are always arranged in ascending order.

27 / 31

ਇੱਕ ਅੰਕਗਣਿਤ ਲੜੀ ਲਈ, ਪਹਿਲਾ ਪਦ ਕਦੇ ਵੀ ਸਿਫ਼ਰ ਨਹੀਂ ਹੋ ਸਕਦਾ।

For an AP, the first term can never be zero.

28 / 31

a, a2, a3, a4,  ……. ਇੱਕ ਅੰਕਗਣਿਤ ਲੜੀ ਨਹੀ ਹੈ।

a, a2, a3, a4,  ……. is not an arithmetic progression.

29 / 31

ਜੇਕਰ ਅਸੀਂ ਕਿਸੇ ਅੰਕਗਣਿਤ ਲੜੀ ਦੇ ਪਹਿਲੇ ਅਤੇ ਦੂਜੇ ਪਦਾਂ ਨੂੰ ਜਾਣਦੇ ਹਾਂ, ਤਾਂ ਅਸੀਂ ਕੋਈ ਵੀ ਹੋਰ ਪਦ ਲੱਭ ਸਕਦੇ ਹਾਂ।

If we know the first and second terms of an arithmetic sequence, then we can find any other term.

30 / 31

AP : 10, 5, 0, –5, … ਦਾ ਸਾਂਝਾਂ ਅੰਤਰ  5 ਦੇ ਬਰਾਬਰ ਹੈ।

In the AP: 10, 5, 0, –5, … the common difference d is equal to 5.

31 / 31

ਜੇਕਰ ਕਿਸੇ AP ਦਾ nਵਾਂ ਪਦ 1 – 4n ਹੈ, ਤਾਂ ਇਸਦਾ ਸਾਂਝਾ ਅੰਤਰ 4 ਹੈ।

If nth term of an AP is 1 – 4n, then its common difference is 4.

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਤ੍ਰਿਭੁਜ Triangles 

/21
0

10th Math Triangles 

ਤ੍ਰਿਭੁਜ

Questions-21

1 / 21

ਜੇਕਰ ਦੋ ਤ੍ਰਿਭੁਜਾਂ ਵਿੱਚ, ਸੰਗਤ ਕੋਣ ਬਰਾਬਰ ਹੋਣ ਅਤੇ ਉਹਨਾਂ ਦੀਆਂ ਸੰਗਤ ਭੁਜਾਵਾਂ ਵੀ ਸਮਾਨ ਅਨੁਪਾਤ ਵਿੱਚ ਹੋਣ ਤਾਂ  ਦੋ ਤ੍ਰਿਭੁਜਾਂ ਸਰਬਾਂਗਸਮ ਹੋਣਗੀਆਂ।

If in two triangles, corresponding angles are equal, then their corresponding sides are in the same ratio and hence the two triangles are congruent.

2 / 21

ਜੇਕਰ ਦੋ ਆਕ੍ਰਿਤੀਆਂ ਦਾ ਆਕਾਰ ਇੱਕੋ ਜਿਹਾ ਹੋਵੇ ਪਰ ਮਾਪ ਇੱਕੋ ਨਾ ਹੋਵੇ ਨੂੰ ਸਮਰੂਪ ਕਿਹਾ ਜਾਂਦਾ ਹੈ।

Two figures having the same shape but not necessarily the same size are called similar figures.

3 / 21

ਸਾਰੀਆਂ ਸਰਬਾਂਗਸਮ ਆਕ੍ਰਿਤੀਆਂ,ਸਮਰੂਪ ਹੁੰਦੀਆਂ ਹਨ ਪਰ ਉਲਟਾ ਸੱਚ ਨਹੀਂ ਹੈ।

All the congruent figures are similar but the converse is not true.

4 / 21

ਜੇਕਰ ਕਿਸੇ ਤ੍ਰਿਭੁਜ ਦੋ ਕੋਣ ਅਤੇ ਇੱਕ ਭੁਜਾ ਦੂਜੀ ਤ੍ਰਿਭੁਜ ਦੇ ਸੰਗਤ ਦੋ ਕੋਣ ਅਤੇ ਇੱਕ ਭੁਜਾ ਦੇ ਬਰਾਬਰ ਹੋਣ ਤਾਂ ਤ੍ਰਿਭੁਜਾਂ ਸਮਰੂਪ ਹੋਣਗੀਆਂ ।

If two angles and a side of a triangle are equal to corresponding two angles and a side of another triangle, then the triangles are similar.

5 / 21

ਤ੍ਰਿਭੁਜਾਂ ABC ਅਤੇ DEF ਵਿੱਚ, ∠A=∠E=400, AB : ED=AC : EF ਅਤੇ ∠F= 650, ਤਾਂ ∠B =

In triangles ABC and DEF, ∠A=∠E=400, AB : ED=AC : EF and ∠F= 650, Find ∠B .

6 / 21

ਲੰਬਾਈ 20 m ਦਾ ਇੱਕ ਲੰਬਕਾਰੀ ਖੰਭਾ ਜ਼ਮੀਨ ‘ਤੇ 10 m ਲੰਬਾ ਪਰਛਾਵਾਂ ਬਣਾਉਂਦਾ ਹੈ ਅਤੇ  ਉਸੇ ਸਮੇਂ ਇੱਕ ਟਾਵਰ 50 m ਲੰਬਾ ਪਰਛਾਵਾਂ ਬਣਾਉਂਦਾ ਹੈ,ਤਾਂ ਟਾਵਰ ਦੀ ਉਚਾਈ ਕੀ ਹੈ?

A vertical pole of length 20 m casts a shadow 10 m long on the ground and at the same time a tower casts a shadow 50 m long. Find the height of the tower?

7 / 21

8 / 21

9 / 21

ΔLMN ਵਿੱਚ, ∠L=50° ਅਤੇ ∠N = 60°,ਜੇਕਰ  ΔLMN~ΔPQR, ਤਾਂ ∠Q ਪਤਾ ਕਰੋ।

In ΔLMN, ∠L=50° and ∠N = 60°, if ΔLMN~ΔPQR, then find ∠Q.

10 / 21

11 / 21

ΔABC ਵਿੱਚ, D ਅਤੇ E ਕ੍ਰਮਵਾਰ AB ਅਤੇ AC ‘ਤੇ  ਬਿੰਦੂ ਹਨ  ਕਿ DE || BC ਅਤੇ AD : DB = 3 : 1. ਜੇਕਰ EA = 6.6 cm ਤਾਂ AC ਪਤਾ ਕਰੋ।

In ΔABC, D and E are points on AB and AC respectively such that DE || BC and AD : DB = 3 : 1. If EA = 6.6 cm then find AC.

12 / 21

13 / 21

14 / 21

 

ΔABC ਵਿੱਚ, ਜੇਕਰ DE || BC, AD = x,   DB = x – 2,  AE = x + 2 ਅਤੇ   EC = x – 1, ਤਾਂ x ਦਾ ਮੁੱਲ ਹੈ

In ΔABC, if DE || BC, AD = x, DB = x – 2, AE = x + 2 and  EC = x – 1, so the value of x is

15 / 21

 

 

16 / 21

ਜੇਕਰ ΔABC ~ ΔDEF , AB = 4 cm, BC = 3.5 cm, CA = 2.5 cm ਅਤੇ  DF = 7.5 cm, ਤਾਂ ΔDEF ਦਾ  ਘੇਰਾ ਕੀ ਹੈ?

If ΔABC ~ ΔDEF , AB = 4 cm, BC = 3.5 cm, CA = 2.5 cm and DF = 7.5 cm, then what is the perimeter of ΔDEF?

17 / 21

18 / 21

19 / 21

6 ਮੀਟਰ ਦੀ ਲੰਬਾਈ ਦਾ ਲੰਬਕਾਰੀ ਖੰਭਾ ਜ਼ਮੀਨ ‘ਤੇ 4 ਮੀਟਰ ਲੰਬਾ ਪਰਛਾਵਾਂ ਬਣਾਉਂਦਾ ਹੈ ਅਤੇ ਉਸੇ ਸਮੇਂ ਇੱਕ ਟਾਵਰ 28 ਮੀਟਰ ਲੰਬਾ ਪਰਛਾਵਾਂ ਬਣਾਉਂਦਾ ਹੈ। ਟਾਵਰ ਦੀ ਉਚਾਈ ਪਤਾ ਕਰੋ।

A vertical pole of length 6 m casts a shadow 4 m long on the ground and at the same time a tower casts a shadow 28 m long. Find the height of the tower.

20 / 21

21 / 21

ΔABC ਵਿੱਚ, DE || BC ਅਤੇ AD = 4cm, AB = 9cm, AC = 13.5 cm ਤਾਂ EC ਦਾ ਮੁੱਲ ਕੀ ਹੋਵੇਗਾ?

In ΔABC, DE || BC and AD = 4cm, AB = 9cm. AC = 13.5 cm then the value of EC is

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਨਿਰਦੇਸ਼ ਅੰਕ ਜਿਮਾਇਤੀ Coordinate Geometry 

/19
0

10th Math Coordinate Geometry

ਨਿਰਦੇਸ਼ ਅੰਕ ਜਿਮਾਇਤੀ

Questions-19

1 / 19

ਬਿੰਦੂ (1, -1) ਅਤੇ (-1, 1) ਇੱਕੋ ਚੌਥਾਈ ਵਿੱਚ ਪਏ ਹਨ।

Points (1, –1) and (–1, 1) lie in the same quadrant.

2 / 19

ਮੂਲ ਬਿੰਦੂ ਪਹਿਲੀ ਚੌਥਾਈ  ਵਿੱਚ ਸਥਿਤ ਹੈ।

The origin is in the first quadrant.

3 / 19

ਕੋਈ ਬਿੰਦੂ P(1,-5) x –ਧੁਰੇ ਤੋਂ ਉੱਪਰ ਵੱਲ ਸਥਿਤ ਹੈ।

Any point P(1,-5)  lies above the x-axis.

4 / 19

ਕੋਈ ਬਿੰਦੂ (2 , -3)  II-ਚੌਥਾਈ ਵਿੱਚ ਸਥਿਤ ਹੈ।

Any point (2 ,3) lies in II-quadrant.

5 / 19

ਉਹ ਬਿੰਦੂ ਜਿੱਥੇ x –ਧੁਰੇ ਅਤੇ  y –ਧੁਰੇ ਇਕ ਦੂਜੇ ਨੂੰ ਕੱਟਦੇ ਹਨ, ਦੇ ਨਿਰਦੇਸ਼ ਅੰਕ (0, 0) ਹੁੰਦੇ ਹਨ।

The coordinates of point are (0,0)  where x-axis and y-axis are meet.

6 / 19

ਕੋਈ ਬਿੰਦੂ P (0,-3) yਧੁਰੇ ‘ਤੇ ਸਥਿਤ ਹੈ।

Any point P(0 ,-3) lies on y-axis.

7 / 19

ਕੋਈ ਬਿੰਦੂ P(2 ,-1)  xਧੁਰੇ ‘ਤੇ ਸਥਿਤ ਹੈ।

Any point P(2 ,-1) lies on x-axis.

8 / 19

ਬਿੰਦੂ ਜੋ ਕਿ ਬਿੰਦੂਆਂ (7, –6) ਅਤੇ (3, 4) ਜੋੜਨ ਵਾਲੇ ਰੇਖਾ-ਖੰਡ ਨੂੰ ਅੰਦਰੂਨੀ ਤੌਰ ਤੇ ਅਨੁਪਾਤ 1:2 ਦੇ ਵਿੱਚ ਨੂੰ ਵੰਡਦਾ ਹੈ ਕਿੱਥੇ ਸਥਿਤ ਹੈ

The point which divides the line segment joining the points (7, –6) and (3, 4) in ratio 1:2 internally lies in the

9 / 19

x – ਧੁਰਾ ਬਿੰਦੂਆਂ (5, 4) ਅਤੇ (2, –3) ਨੂੰ ਜੋੜਨ ਵਾਲੇ ਰੇਖਾ-ਖੰਡ ਨੂੰ ਕਿਸ ਅਨੁਪਾਤ ਵੰਡਦਾ ਹੈ:

The ratio in which x – axis divides the line segment joining the points (5, 4) and (2, –3) is:

10 / 19

ਬਿੰਦੂਆਂ A (–2, 8) ਅਤੇ B (– 6, – 4)  ਨੂੰ ਮਿਲਾਉਣ ਵਾਲੇ ਰੇਖਾ ਖੰਡ ਦਾ ਮੱਧ ਬਿੰਦੂ ਹੋਵੇਗਾ:

The mid-point of the line segment joining the points A (–2, 8) and B (– 6, – 4) is

11 / 19

ਜੇ ਚੱਕਰ ਦੇ ਵਿਆਸ ਦੇ ਸਿਰਿਆਂ ਦੇ ਬਿੰਦੂ (4, – 5) ਅਤੇ (–2, 1) ਹੋਣ ਤਾਂ ਚੱਕਰ ਦੇ ਕੇਂਦਰ ਦੇ ਨਿਰਦੇਸ਼ ਅੰਕ ਹੋਣਗੇ:

The  coordinates of end points of diameter of circle are (4, – 5) and (–2, 1). The coordinates  of the  center of circle  are

12 / 19

ਬਿੰਦੂਆਂ (a, 0) ਅਤੇ (0, b) ਵਿੱਚ ਦੂਰੀ ਪਤਾ ਕਰੋ।

The distance between the point (a, 0) and (0, b) is

13 / 19

ਬਿੰਦੂਆਂ(-5, 4) ਅਤੇ(7, 8) ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ ਦੱਸੋ।

The coordinates of the mid point of the line segment joining  (-5, 4)  and (7, 8)  is

14 / 19

ਬਿੰਦੂ P (0,-5)  ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ:

The distance of point P (0,-5)  from origin is

15 / 19

ਬਿੰਦੂ P (2, 3) ਦੀ xਧੁਰੇ ਤੋਂ ਦੂਰੀ ਪਤਾ ਕਰੋ: 

The distance of the point P (2, 3) from the x-axis is

16 / 19

ਬਿੰਦੂਆਂ (0, 5) ਅਤੇ (-5, 0) ਵਿੱਚ ਦੂਰੀ ਪਤਾ ਕਰੋ:

The distance between the points (0, 5) and (-5, 0) is:

17 / 19

ਬਿੰਦੂ A(5, -12) ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ:

The distance of the point  A(5, -12) from  origin  is

18 / 19

ਬਿੰਦੂ P (-3, 0) ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰੋ:

The distance of the point  P (-3, 0) from  origin  is

19 / 19

ਬਿੰਦੂਆਂ (a, b) ਅਤੇ (0, 0) ਵਿੱਚ ਦੂਰੀ ਪਤਾ ਕਰੋ:

The distance between the point (a, b) and (0, 0) is

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਤਿਕੋਣ ਮਿਤੀ ਨਾਲ ਜਾਣ ਪਛਾਣ Introduction to Trigonometry 

/22
0

10th Math Introduction to Trigonometry 

ਤਿਕੋਣ ਮਿਤੀ ਨਾਲ ਜਾਣ ਪਛਾਣ

Questions-22

1 / 22

θ ਦੇ ਸਾਰੇ ਮੁੱਲਾਂ ਲਈ sin θ + cos θ =1,

sin θ +cos θ =1

2 / 22

cot A , cot  ਅਤੇ  A  ਦਾ ਗੁਣਨਫਲ ਹੁੰਦਾ ਹੈ।

cot A is the product of cot and A.

3 / 22

4 / 22

A ਅਤੇ B ਦੇ ਸਾਰੇ ਮੁੱਲਾਂ ਲਈ  sin (A + B) = sin A + sin B

For all values of  A and B , sin (A + B) = sin A + sin B

5 / 22

tan A ਦੀ ਕੀਮਤ ਹਮੇਸ਼ਾ 1 ਤੋਂ ਛੋਟੀ ਹੁੰਦੀ ਹੈ।

The value of tan A is always less than 1.

6 / 22

7 / 22

θ ਦੇ ਸਾਰੇ ਮੁੱਲਾਂ ਲਈ sin θ = cos θ

For all values of θ , sin θ = cos θ

8 / 22

A = 0° ਲਈ cot A ਪਰਿਭਾਸ਼ਿਤ ਨਹੀ ਹੈ।

cot A is not defined for A = 0°

9 / 22

ਜੇਕਰ  cos2A + sin2A ਦਾ ਮੁੱਲ

The value of   cos2A + sin2A is

10 / 22

sin600 cos600 – cos300 sin300 ਦਾ ਮੁੱਲ

The value of  sin600 cos600 – cos300 sin300 is

11 / 22

12 / 22

13 / 22

ਜੇਕਰ 2cos2θ =√3 ,  ਤਾਂ  θ ਮੁੱਲ ਕੀ ਹੋਵੇਗਾ?

If 2cos2θ =√3 ,  then θ will be

 

14 / 22

ਜੇਕਰ tanA = √3 , ਤਾਂ A ਦਾ ਮੁੱਲ ਕੀ ਹੋਵੇਗਾ?

If tanA = √3 , then value of A is

 

15 / 22

ਜੇਕਰ  2sin2θ = √3  ਤਾਂ  θ ਮੁੱਲ ਕੀ ਹੋਵੇਗਾ?

If 2sin2θ = √3 then θ will be

16 / 22

17 / 22

ਜੇਕਰ tanA = cotB, ਤਾਂ A+B ਬਰਾਬਰ ਹੋਵੇਗਾ

If  tanA = cotB, then  A+B is equal to

18 / 22

ਜੇਕਰ ਤ੍ਰਿਭੁਜ ABC ਕੋਣ B ‘ਤੇ ਸਮਕੋਣ ਹੋਵੇ ਤਾਂ Cos (A+C)  ਦਾ ਮੁੱਲ ਹੋਵੇਗਾ:

If triangle ABC  is right angled at B,then the value of  cos(A + C) is

19 / 22

Sin 2A = 2 sin A ਉਦੋਂ ਸੱਚ ਹੁੰਦਾ ਹੈ, ਜਦੋਂ A ਬਰਾਬਰ ਹੁੰਦਾ ਹੈ

sin 2A = 2 sin A  is true ,if  A is

20 / 22

θ ਦੇ ਵੱਧਣ ਨਾਲ sin θ ਦਾ ਮੁੱਲ ………..ਹੈ, ਜਿਥੇ  0o ≤  θ  ≤ 90o

The value of  Sin θ ________ as  θ increases,for 0o ≤  θ  ≤ 90o

21 / 22

ਜੇਕਰ sin( A-B)=½ , cos( A+B)=½ ਤਾਂ A ਅਤੇ B ਦਾ ਮੁੱਲ ਪਤਾ ਕਰੋ :

If  Sin( A-B)=½ ,  cos( A+B)=½ then find the values of A and B.

22 / 22

ਜੇਕਰ ਤ੍ਰਿਭੁਜ ABC ਕੋਣ B ‘ਤੇ ਸਮਕੋਣ ਹੋਵੇ ਤਾਂ sin(A + C)  ਦਾ ਮੁੱਲ ਹੋਵੇਗਾ

If triangle ABC  is right angled at B, then the value of  sin(A + C) is

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਕੁਇਜ਼ ਵਿੱਚ ਆਪਣਾ ਰੈਂਕ ਚੈੱਕ ਕਰੋ।

Pos.NameScorePoints
1Satinder Kaur53.75 %42
2Gurbinder946599@gmail.com53 %10

© 2025  | SoE-Meritorious Success Adda