8th Science
Sample Paper Questions
Questions-30
1 / 30
ਧਾਤਾਂ ਕੀ ਹਨ?
Metals are
2 / 30
ਅਧਾਤਾਂ ਕੀ ਹਨ Non-metals are
3 / 30
ਫਸਲ ਤੋਂ ਬੀਜ ਵੱਖ ਕਰਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ ? The technique used to separate seeds from crop is known as:
4 / 30
ਸੂਰਜ ਨੂੰ ਤਿੰਨ ਦਿਨ ਤੋ ਬੁਖਾਰ ਸੀ ਅਤੇ ਅੱਜ ਅਬੇ ਨੂੰ ਬੁਖਾਰ ਹੋ ਗਿਆ ਹੈ। ਅਧਿਆਪਕ ਨੇ ਉਹਨ ਨੂੰ ਕੁੱਝ ਬਿਮਾਰੀਆ ਬਾਰੇ ਦੱ ਸਿਆ ਜੇ ਬਿਮਾਰ ਇਨਸਾਨ ਤੇ ਸਿਹਤਮੰਦ ਇਨਸਾਨ ਤੱਕ ਫੈਲਦੀਆਂ ਹਨ। ਹੇਠ ਲਿਖਿਆ ਵਿੱਚੋਂ ਕਿਹੜੀ ਬਿਮਾਰੀ ਫੈਲਣ ਯੋਗ ਨਹੀ ਹੈ। Suraj got infected from cold three days ago and now Abhay also got infected today. Their teacher told them that there are some communicable diseases which get transmitted from infected person to healthy person. Which one of the following is not a communicable disease?
5 / 30
ਰਗੜ ਬਲ ਕਿਉਂ ਪੈਦਾ ਹੁੰਦਾ ਹੈ? Frictional Force is produced because of _________?
6 / 30
ਬੁਖਾਰ ਦੌਰਾਨ ਡਾਕਟਰ ਨੇ ਜਦੋਂ ਥਰਮਾਮੀਟਰ ਨੇਹਾ ਦੇ ਮੂੰਹ ਵਿੱਚ ਪਾਇਆ ਤਾਂ ਨੇਹਾ ਨੇ ਪੁੱਛਿਆ ਕਿ ਇਸ ਵਿੱਚ ਚਮਕੀਲਾ ਦ੍ਰਵ ਕਿਹੜਾ ਹੈ ਤਾਂ ਡਾਕਟਰ ਨੇ ਦੱਸਿਆ ਕਿ ਇਹ ਦ੍ਰਵ ਇੱਕ ਧਾਤ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਹੜੀ ਧਾਤ ਹੋ ਸਕਦੀ ਹੈ? Doctor placed a thermometer in Neha’s mouth beneath the tongue to check the fever. Neha inquired from the Doctor about the shiny liquid present in the thermometer. The doctor told that the liquid was a metal. Can you tell the name of this metal?
7 / 30
ਜੱਤੀਆਂ ਦੇ ਤਲੇ ਕਿਉਂ ਘਸ ਜਾਂਦੇ ਹਨ? Soles of our shoes wear out because of ________?
8 / 30
ਹੇਠ ਲਿਖਿਆਂ ਵਿਚੋਂ ਕਿਹੜਾ ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਦਾ ਉਪਯੋਗ ਹੈ?
Out of below given options which is the use of magnetic effect of current?
9 / 30
ਹੇਠ ਲਿਖੇ ਪਦਾਰਥਾਂ ਵਿੱਚ ਕਿਹੜਾ ਬਿਜਲੀ ਦਾ ਸੁਚਾਲਕ ਨਹੀਂ ਹੈ?
Among the substances given below which is not a good conductor of electricity?
10 / 30
ਇੱਕ ਛੜ ਚੁੰਬਕ ਦਾ ਉੱਤਰੀ ਧਰੁਵ ਦੂਜੇ ਛੜ ਚੁੰਬਕ ਦੇ ਉੱਤਰੀ ਧਰੁਵ ਨੂੰ ਅਪਕਰਸ਼ਿਤ ਕਰਦਾ ਹੈ। ਇਹ …………. ਬਲ ਦੀ ਉਦਾਹਰਨ ਹੈ।
North pole of a bar magnet repels the north pole of another bar magnet. The force acting is ……..
11 / 30
ਮਨੁੱਖੀ ਮਾਦਾ ਦੇ ਕਿਸ ਜਨਣ ਅੰਗ ਵਿੱਚ ਭਰੂਣ ਠਹਿਰਦਾ ਹੈ?
An embryo develops in which part in human female reproductive system?
12 / 30
ਰਮੇਸ਼ ਨੂੰ ਗਿੱਲ੍ਹੜ ਰੋਗ ਹੋ ਗਿਆ ਹੈ। ਡਾਕਟਰ ਨੇ ਉਸਨੂੰ ਭੋਜਨ ਵਿੱਚ, ਕਿਸ ਤੱਤ ਦੀ ਵਧੇਰੇ ਮਾਤਰਾ ਲੈਣ ਦੀ ਸਲਾਹ ਦਿੱਤੀ ਹੋਵੇਗੀ ?
Ramesh has goitre. The doctor adviced him to add ………….. nutrient in his diet?
13 / 30
ਇੱਕ ਅਜਿਹੀ ਧਾਤ ਜਿਹੜੀ ਇੰਨੀ ਨਰਮ ਹੈ ਕਿ ਚਾਕ ਨਾਲ ਕਟਿਆ ਜਾ ਸਕਦਾ ਹੈ ਇੰਨੀ ਕਿਰਿਆਸ਼ੀਲ ਹੈ ਕਿ ਇਸਨੂੰ ਖੁਲੀ ਹਵਾ ਵਿੱਚ ਨਹੀਂ ਰੱਖਿਆ ਜਾ ਸਕਦਾ ਉਸ ਧਾਤ ਦਾ ਨਾਮ ਦੱਸੋ Name a metal that is so soft that it can be cut with knife and also it is so reactive that it can not be placed in open air.
14 / 30
ਅਜੈ ਨੇ ਜਦੋਂ ਟੀ.ਵੀ. ਚਾਲੂ ਕੀਤਾ ਤਾਂ ਗਲਤੀ ਨਾਲ ਉਸ ਦੀ ਬਾਂਹ ਟੀ.ਵੀ. ਦੀ ਸਕਰੀਨ ਨਾਲ ਲੱਗ ਗਈ। ਉਸ ਨੇ ਵੇਖਿਆ ਕਿ ਟੀ.ਵੀ. ਦੀ ਸਕਰੀਨ ਨੇ ਉਸਦੀ ਬਾਂਹ ਦੇ ਵਾਲ ਖਿੱਚ ਲਏ ਅਤੇ ਇੱਕ ਹਲਕੀ ਜਿਹੀ ਆਵਾਜ਼ ਆਈ। ਅਜਿਹਾ ਕਿਉਂ ਹੋਇਆ ?
While starting T.V., Ajay noticed that hairs from his arm get attracted towards the T.V screen, producing a low crackling sound. Why this happened?
15 / 30
ਸਨੇਹਕ Lubricants……
16 / 30
ਹੇਠਾਂ ਲਿਖਿਆਂ ਵਿੱਚੋਂ ਕਿਹੜਾਂ ਸਿਰਫ ਸ਼ੋਰ ਪੈਦਾ ਕਰਦਾ ਹੈ?which one out of the following produces only noise?
17 / 30
ਰਾਜਦੀਪ ਨੇ ਰਾਮਬੀਰ ਦੇ ਨਵੇਂ ਸਾਈਕਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਸਾਈਕਲ ਦਾ ਹੈਂਡਲ ਬਹੁਤ ਚਮਕਦਾਰ ਹੈ। ਰਾਮਬੀਰ ਨੇ ਕਿਹਾ ਕਿ ਇਸਦੇ ਹੈਂਡਲ ਨੂੰ ਜੰਗ ਵੀ ਨਹੀਂ ਲਗਦਾ। ਤੁਹਾਡੇ ਅਨੁਸਾਰ ਸਾਈਕਲ ਦੇ ਹੈਂਡਲ ਤੇ ਕਿਸ ਪਦਾਰਥ ਦਾ ਮੁਲੰਮਾ ਕੀਤਾ ਗਿਆ ਹੈ?
While praising new bicycle of Rambir, Rajdeep said that handle od the bicycle was too shiny. Rambir said that its handle does not even corrode. What accordind to you, Handle of the bicycle is electroplated with which material?
18 / 30
ਕੁਝ ਸਾਲ ਪਹਿਲਾਂ ਨੇਪਾਲ ਵਿੱਚ ਸ਼ਕਤੀਸ਼ਾਲੀ ਭੂਚਾਲ ਨੇ ਬਹੁਤ ਤਬਾਹੀ ਮਚਾਈ । ਜਿਸ ਦੀ ਤੀਬਰਤਾ —— ਪੈਮਾਨੇ ਤੇ 7.8 ਮਾਪੀ ਗਈ।
A powerful earthquake caused huge damage in Nepal few years ago. Intensity of that earthquake measured was 7.8 on _______.
19 / 30
ਪ੍ਰਕਾਸ਼ ਦੇ ਕਿਸੇ ਦਰਪਣ ਦੀ ਸਤਾ ਨਾਲ ਟਕਰਾ ਕੇ ਵਾਪਸ ਮੁੜਨ ਦੀ ਕਿਰਿਆ ਨੂੰ ਕੀ ਕਹਿੰਦੇ ਹਨ?
Name the phenomenon when light bounces back after striking on the surface of mirror.
20 / 30
ਕਿਸ ਯੰਤਰ ਵਿੱਚ ਬਹੁਪਰਾਵਰਤਨ ਦੀ ਵਰਤੋਂ ਕੀਤੀ ਜਾਂਦੀ ਹੈ?
In which one of the following devices, concept of multiple reflection is applicable?
21 / 30
ਹੇਠ ਲਿਖਿਆਂ ਵਿੱਚੋਂ ਕਿਹੜੀ ਪ੍ਰਤੀਜੈਵਿਕ ਦਵਾਈ ਹੈ?
Which of the following is used as antibiotic medicine?
22 / 30
ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ਼ ਕਿਸ ਨੇ ਕੀਤੀ? Who discovered the vaccination for prevention of small pox?
23 / 30
ਪੱਤਿਆਂ ਦਾ ਹਰਾ ਰੰਗ ਕਿਸ ਵਰਣਕ ਕਾਰਣ ਹੁੰਦਾ ਹੈ? Green colour of leaves is due to the presence of pigment _________
24 / 30
ਅੱਖ ਦੇ ਰੈਟੀਨਾ ਵਿੱਚ ਮੋਜੂਦ ਕੋਨ ਸੈਲਾਂ ਅਤੇ ਰੋਡ ਸੈਲਾਂ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ?
Which of the following statement is correct regarding cone cells and rod cells present in the retina of human eye?
25 / 30
ਖੇਡ ਖੇਡ ਵਿੱਚ ਹਰਮੀਤ ਨੇ ਜਸਮੀਤ ਦੇ ਸੁੱਕੇ ਵਾਲਾਂ ਨੂੰ ਪਲਾਸਟਿਕ ਦੇ ਸਕੇਲ ਨਾਲ ਰਗੜਿਆ। ਰਗੜਣ ਉਪਰੰਤ ਪਲਾਸਟਿਕ ਦਾ ਪੈਮਾਨਾ ਕਾਗਜ਼ ਦੇ ਛੋਟੇ ਛੋਟੇ ਟੁਕੜਿਆਂ ਨੂੰ ਆਪਣੇ ਵੱਲ ………..
Harmeet rubbed the plastic scale with Jasmeet’s hair while playing with her. Plastic scale ________ small pieces of paper.
26 / 30
ਰਾਜਿੰਦਰ ਨੇ ਟੈਸਟਰ ਨੂੰ ਪਾਣੀ ਵਿੱਚ ਡੁਬੋ ਕੇ ਰੱਖਿਆ। ਉਸਨੇ ਵੇਖਿਆ ਕਿ ਟੈਸਟਰ ਦਾ ਬੱਲਬ ਨਹੀਂ ਜਗਿਆ।ਉਚਿਤ ਕਾਰਨ ਸੁਝਾਓ?
Rajinder inserted an electric tester into water. He noticed that bulb of the tester does not glow. What could be the most probable reason?
27 / 30
ਇੱਕ ਕੰਪਨ ਕਰਦੀ ਹੋਈ ਵਸਤੂ ਘੱਟੌ-ਘੱਟ ਕਿੰਂਨੀ ਵਾਰੀ ਪ੍ਰਤੀ ਸਕਿੰਟ ਕੰਪਨ ਕਰਨੀ ਚਾਹੀਦੀ ਹੈ ਕਿ ਉਸਦੀ ਸਾਨੂੰ ਉਸਦੀ ਅਵਾਜ਼ ਸੁਨਾਈ ਦੇਵੇ ?
How many times per second a vibrating body shall oscillate so that we may hear its sound?
28 / 30
ਕੁਲਵੀਰ ਨੇ ਅਮੀਰ ਨੂੰ ਦੱਸਿਆ ਕਿ ਸੈਲਾਂ ਨੂੰ ਕੇਵਲ ਸੂਖਮਦਰਸ਼ੀ ਨਾਲ ਹੀ ਵੇਖਿਆ ਜਾ ਸਕਦਾ ਹੈ, ਨੰਗੀ ਅੱਖ ਨਾਲ ਨਹੀਂ। ਪਰ ਅਮੀਰ ਉਸਦੇ ਇਸ ਕਥਨ ਨਾਲ ਸਹਿਮਤ ਨਹੀਂ ਸੀ। ਅਮੀਰ ਵੱਲੋਂ ਆਪਣੇ ਜਵਾਬ ਦੀ ਪੁਸ਼ਟੀ ਲਈ ਕਿਸ ਸੈਲ ਦੀ ਉਦਾਹਰਣ ਦਿੱਤੀ ਹੋ ਸਕਦੀ ਹੈ?
Kulveer told Amir that cells can only be seen with the help of Microscope and not with naked eye. Amir was not completely satisfied with his view.What example Amir must have in mind to justify his view?
29 / 30
ਸ਼ੁਕਰਾਣੂ ਦੇ ………… ਭਾਗ ਹੁੰਦੇ ਹਨ। A sperm consists of—————– parts.
30 / 30
ਹੇਠ ਲਿਖਿਆਂ ਵਿੱਚੋ ਕਿਸ ਵਿੱਚ ਬਡਿੰਗ ਹੁੰਦੀ ਹੈ?
Which of the following shows budding?
Your score is
Restart quiz
8th Science Metals and Non-Metals
ਧਾਤਾਂ ਅਤੇ ਅਧਾਤਾਂ
ਸਾਇੰਸ ਪ੍ਰਸ਼ਨ-30
ਧਾਤਾਂ ਕਿਸ ਦੀਆਂ ਸੁਚਾਲਕ ਹੁੰਦੀਆਂ ਹਨ?
Metals are good conductors of:
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਕੁਟੀਣਯੋਗ ਨਹੀਂ ਹੈ?
Which of the following substances is not malleable?
ਧਾਤਾਂ ਦਾ ਉਹ ਗੁਣ ਜਿਸ ਕਾਰਨ ਉਹਨਾਂ ਨੂੰ ਕੁੱਟ ਕੇ ਸ਼ੀਟ ਵਿੱਚ ਬਦਲਿਆ ਜਾ ਸਕਦਾ ਹੈ, ਕੀ ਅਖਵਾਉਂਦਾ ਹੈ?
What is the property of metals that allows them to be beaten into sheets called?
ਧਾਤਾਂ ਅਤੇ ਅਧਾਤਾਂ ਵਿੱਚ ਅੰਤਰ ਕਿਸ ਆਧਾਰ ‘ਤੇ ਕੀਤਾ ਜਾ ਸਕਦਾ ਹੈ?
On what basis can metals and non-metals be differentiated?
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਚਮਕਦਾਰ ਨਹੀਂ ਹੈ?
Which of the following substances is not lustrous?
ਕਿਹੜੀ ਧਾਤ ਕਮਰੇ ਦੇ ਤਾਪਮਾਨ ‘ਤੇ ਦ੍ਰਵ ਅਵਸਥਾ ਵਿੱਚ ਮਿਲਦੀ ਹੈ?
Which metal is found in a liquid state at room temperature?
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਧਾਤ ਨਹੀਂ ਹੈ?
Which of the following substances is not a metal?
ਧਾਤਾਂ ਕਿਉਂ ਧੁਨਿਕ ਅਖਵਾਉਂਦੀਆਂ ਹਨ?
Why are metals called sonorous?
ਧਾਤਾਂ ਤੋਂ ਬਣੀਆਂ ਵਸਤਾਂ ਨੂੰ ਸਖ਼ਤ ਸਤ੍ਹਾ ਨਾਲ ਟਕਰਾਉਣ ‘ਤੇ ਕਿਹੋ ਜਿਹੀ ਧੁਨੀ ਪੈਦਾ ਹੁੰਦੀ ਹੈ?
What kind of sound is produced when objects made of metals are struck against a hard surface?
ਧਾਤਾਂ ਦਾ ਉਹ ਗੁਣ ਜਿਸ ਨਾਲ ਉਹਨਾਂ ਨੂੰ ਖਿੱਚ ਕੇ ਤਾਰਾਂ ਵਿੱਚ ਬਦਲਿਆ ਜਾ ਸਕਦਾ ਹੈ, ਕੀ ਅਖਵਾਉਂਦਾ ਹੈ?
What is the property of metals that allows them to be drawn into wires called?
ਸੋਡੀਅਮ ਧਾਤ ਨੂੰ ਕਿਸ ਵਿੱਚ ਰੱਖਿਆ ਜਾਂਦਾ ਹੈ?
In what is sodium metal kept?
ਸਲਫਰ ਡਾਈਆਕਸਾਈਡ ਨੂੰ ਪਾਣੀ ਵਿੱਚ ਘੋਲਣ ‘ਤੇ ਕੀ ਬਣਦਾ ਹੈ?
What is formed when sulfur dioxide is dissolved in water?
ਅਧਾਤਾਂ ਦੇ ਆਕਸਾਈਡ ਆਮ ਤੌਰ ‘ਤੇ ਕਿਹੋ ਜਿਹੇ ਹੁੰਦੇ ਹਨ?
Non-metal oxides are generally:
ਧਾਤਾਂ ਦੇ ਆਕਸਾਈਡ ਆਮ ਤੌਰ ‘ਤੇ ਕਿਹੋ ਜਿਹੇ ਹੁੰਦੇ ਹਨ?
Metal oxides are generally:
ਜਦੋਂ ਲੋਹੇ ਨੂੰ ਜੰਗ ਲੱਗਦਾ ਹੈ ਤਾਂ ਕੀ ਬਣਦਾ ਹੈ?
What is formed when iron rusts?
ਧਾਤਾਂ ਖਾਰਾਂ ਨਾਲ ਪ੍ਰਤੀਕਿਰਿਆ ਕਰਕੇ ਕੀ ਬਣਾਉਂਦੀਆਂ ਹਨ?
What do metals produce when they react with bases?
ਕੱਪਰ ਕਿਸ ਤੇਜ਼ਾਬ ਨਾਲ ਪ੍ਰਤੀਕਿਰਿਆ ਨਹੀਂ ਕਰਦਾ?
Copper does not react with which acid?
ਅਧਾਤਾਂ ਤੇਜ਼ਾਬਾਂ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਜਾਂ ਨਹੀਂ?
Do non-metals react with acids?
ਧਾਤਾਂ ਤੇਜ਼ਾਬਾਂ ਨਾਲ ਪ੍ਰਤੀਕਿਰਿਆ ਕਰਕੇ ਕੀ ਬਣਾਉਂਦੀਆਂ ਹਨ?
What do metals produce when they react with acids?
ਫਾਸਫੋਰਸ ਨੂੰ ਕਿਸ ਵਿੱਚ ਰੱਖਿਆ ਜਾਂਦਾ ਹੈ?
In what is phosphorus kept?
ਹੇਠ ਲਿਖਿਆਂ ਵਿੱਚੋਂ ਕਿਹੜੀ ਅਧਾਤ ਸਾਹ ਕਿਰਿਆ ਲਈ ਜ਼ਰੂਰੀ ਹੈ?
Which non-metal is essential for respiration?
ਧਾਤਾਂ ਦੀ ਵਰਤੋਂ ਕਿਸ ਵਿੱਚ ਕੀਤੀ ਜਾਂਦੀ ਹੈ?
In what are metals used?
ਜ਼ਿੰਕ, ਆਇਰਨ ਅਤੇ ਕੱਪਰ ਵਿੱਚੋਂ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ?
Which is the most reactive metal among zinc, iron, and copper?
ਕਿਹੜੀ ਧਾਤ ਜ਼ਿੰਕ ਸਲਫੇਟ ਦੇ ਘੋਲ ਵਿੱਚੋਂ ਜ਼ਿੰਕ ਨੂੰ ਵਿਸਥਾਪਿਤ ਨਹੀਂ ਕਰ ਸਕਦੀ?
Which metal cannot displace zinc from zinc sulfate solution?
ਕਿਹੜੀ ਧਾਤ ਕੱਪਰ ਸਲਫੇਟ ਦੇ ਘੋਲ ਵਿੱਚੋਂ ਕੱਪਰ ਨੂੰ ਵਿਸਥਾਪਿਤ ਕਰ ਸਕਦੀ ਹੈ?
Which metal can displace copper from copper sulfate solution?
ਤੱਤ ਦੀ ਸਭ ਤੋਂ ਛੋਟੀ ਇਕਾਈ ਕੀ ਹੁੰਦੀ ਹੈ?
What is the smallest unit of an element?
ਜੇ ਕੋਈ ਪਦਾਰਥ ਰਸਾਇਣਿਕ ਪ੍ਰਤੀਕਿਰਿਆ ਦੁਆਰਾ ਹੋਰ ਵਿਘਟਿਤ ਨਹੀਂ ਕੀਤਾ ਜਾ ਸਕਦਾ, ਤਾਂ ਉਹ ਕੀ ਅਖਵਾਉਂਦਾ ਹੈ?
If a substance cannot be further decomposed by a chemical reaction, it is called:
ਰਸਾਇਣਿਕ ਪ੍ਰਤੀਕਿਰਿਆਵਾਂ ਵਿੱਚ ਕੀ ਬਣਦਾ ਹੈ?
What is formed in chemical reactions?
ਪਟਾਕਿਆਂ ਵਿੱਚ ਕਿਹੜੀ ਅਧਾਤ ਵਰਤੀ ਜਾਂਦੀ ਹੈ?
Which non-metal is used in firecrackers?
ਕਿਹੜੀ ਅਧਾਤ ਪਾਣੀ ਸ਼ੁੱਧੀਕਰਨ ਵਿੱਚ ਵਰਤੀ ਜਾਂਦੀ ਹੈ?
Which non-metal is used in water purification?
ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।
8th Science Cell Structure
ਸੈੱਲ-ਬਣਤਰ
ਸਾਰੇ ਸਜੀਵ ਕੀ ਕਰਦੇ ਹਨ?
What do all living organisms do?
ਸੈੱਲ ਦੀ ਖੋਜ ਕਦੋਂ ਹੋਈ?
When was the cell discovered?
ਸੈੱਲ ਦੀ ਖੋਜ ਕਿਸਨੇ ਕੀਤੀ?
Who discovered the cell?
ਸੈੱਲਾਂ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ?
Cells can be compared to:
ਅੰਗਾਂ ਦੀ ਰਚਨਾਤਮਕ ਬੁਨਿਆਦੀ ਇਕਾਈ ਨੂੰ ਕੀ ਕਿਹਾ ਜਾਂਦਾ ਹੈ?
What is the basic structural unit of organs called?
ਰਾਬਰਟ ਹੁੱਕ ਨੇ ਕਿਸ ਦਾ ਅਧਿਐਨ ਕੀਤਾ?
What did Robert Hooke study?
ਸੈੱਲਾਂ ਦੀ ਸ਼ਕਲ ਅਤੇ ਆਕਾਰ ਕਿਹੋ ਜਿਹਾ ਹੁੰਦਾ ਹੈ?
What are the shapes and sizes of cells like?
ਮੁਰਗੀ ਦਾ ਅੰਡਾ ਕੀ ਹੈ?
What is a hen’s egg?
ਸਜੀਵਾਂ ਦੇ ਜੀਵਿਤ ਸੈੱਲਾਂ ਨੂੰ ਕਦੋਂ ਦੇਖਿਆ ਗਿਆ?
When were living cells in organisms observed?
ਰਾਬਰਟ ਹੁੱਕ ਨੇ ਸੈੱਲਾਂ ਨੂੰ ਕਿਹੋ ਜਿਹਾ ਦੇਖਿਆ?
How did Robert Hooke see the cells?
ਇੱਕ ਸੈੱਲ ਵਾਲੇ ਜੀਵਾਂ ਨੂੰ ਕੀ ਕਿਹਾ ਜਾਂਦਾ ਹੈ?
What are organisms with one cell called?
ਜੀਵਨ ਦੀ ਸ਼ੁਰੂਆਤ ਕਿਸ ਤੋਂ ਹੁੰਦੀ ਹੈ?
From what does life begin?
ਇੱਕ ਤੋਂ ਵੱਧ ਸੈੱਲਾਂ ਵਾਲੇ ਜੀਵਾਂ ਨੂੰ ਕੀ ਕਿਹਾ ਜਾਂਦਾ ਹੈ?
What are organisms with more than one cell called?
ਮਨੁੱਖ ਦੇ ਸਰੀਰ ਵਿੱਚ ਕਿੰਨੇ ਸੈੱਲ ਹੁੰਦੇ ਹਨ?
How many cells are there in the human body?
ਵਿਗਿਆਨੀ ਸੈੱਲਾਂ ਦਾ ਅਧਿਐਨ ਕਿਸ ਦੀ ਮਦਦ ਨਾਲ ਕਰਦੇ ਹਨ?
With the help of what do scientists study cells?
ਸਭ ਤੋਂ ਛੋਟਾ ਸੈੱਲ ਕਿਹੜਾ ਹੈ?
Which is the smallest cell?
ਸੈੱਲ ਨੂੰ ਸ਼ਕਲ ਕੌਣ ਪ੍ਰਦਾਨ ਕਰਦਾ ਹੈ?
Who provides shape to the cell?
ਸੈੱਲ ਆਮ ਤੌਰ ‘ਤੇ ਕਿਹੋ ਜਿਹੇ ਹੁੰਦੇ ਹਨ?
ਅਮੀਬਾ ਦੇ ਉਭਾਰਾਂ ਨੂੰ ਕੀ ਕਿਹਾ ਜਾਂਦਾ ਹੈ?
What are the protrusions of Amoeba called?
ਅਮੀਬਾ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ?
What is the shape of Amoeba?
ਪਿਆਜ਼ ਦੀ ਝਿੱਲੀ ਦੇ ਸੈੱਲਾਂ ਵਿੱਚ ਕਿਹੜੀ ਪਰਤ ਹੁੰਦੀ ਹੈ?
Which layer is present in the cells of onion peel?
ਸੈੱਲ ਝਿੱਲੀ ਕਿਹੋ ਜਿਹੀ ਹੁੰਦੀ ਹੈ?
What is the cell membrane like?
ਸੈੱਲ ਦੇ ਮੁੱਖ ਭਾਗ ਕਿਹੜੇ ਹਨ?
What are the main parts of a cell?
ਸੈੱਲ ਦੇ ਆਕਾਰ ਦਾ ਸੰਬੰਧ ਕਿਸ ਨਾਲ ਹੁੰਦਾ ਹੈ?
What is the size of the cell related to?
ਸਭ ਤੋਂ ਵੱਡਾ ਸੈੱਲ ਕਿਹੜਾ ਹੈ?
Which is the largest cell?
ਪੌਦਾ ਸੈੱਲ ਵਿੱਚ ਕਿਹੜੀ ਰਸਧਾਨੀ ਹੁੰਦੀ ਹੈ?
What kind of vacuole is present in a plant cell?
ਜੀਨਜ਼ ਕੀ ਕਰਦੇ ਹਨ?
What do genes do?
ਜੀਨਜ਼ ਕਿਸ ਵਿੱਚ ਹੁੰਦੇ ਹਨ?
In what are genes present?
ਕੇਂਦਰਕ ਵਿੱਚ ਕੀ ਹੁੰਦਾ ਹੈ?
What is present in the nucleus?
ਸੈੱਲ ਪਦਾਰਥ ਕਿਹੋ ਜਿਹਾ ਹੁੰਦਾ ਹੈ?
What is the cytoplasm like?
8th Science Micro organisms friends and foe
ਸੂਖਮਜੀਵ-ਮਿੱਤਰ ਅਤੇ ਦੁਸ਼ਮਣ
ਨਾਈਟ੍ਰੋਜਨ ਚੱਕਰ ਕੀ ਹੈ?
What is the nitrogen cycle?
ਪਾਸਚੀਕਰਣ ਕੀ ਹੈ?
What is pasteurization?
ਜੈਮ ਅਤੇ ਜੈਲੀਆਂ ਨੂੰ ਸੁਰੱਖਿਅਤ ਰੱਖਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
What is used to preserve jams and jellies?
ਮੀਟ ਅਤੇ ਮੱਛੀ ਨੂੰ ਸੁਰੱਖਿਅਤ ਰੱਖਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
What is used to preserve meat and fish?
ਪਰਿਰੱਖਿਅਕ ਕੀ ਹਨ?
What are preservatives?
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਕੀ ਢੰਗ ਹਨ?
What are the ways to preserve food?
ਭੋਜਨ ਜ਼ਹਿਰੀਲਾ ਕਿਵੇਂ ਹੁੰਦਾ ਹੈ?
How does food become poisonous?
ਡੇਂਗੂ ਕਿਸ ਦੁਆਰਾ ਫੈਲਦਾ ਹੈ?
How is dengue spread?
ਮਲੇਰੀਆ ਕਿਸ ਦੁਆਰਾ ਫੈਲਦਾ ਹੈ?
How is malaria spread?
ਲਾਗ ਦੇ ਰੋਗ ਕਿਵੇਂ ਫੈਲਦੇ ਹਨ?
How are infectious diseases spread?
ਰੋਗਜਨਕ ਸੂਖਮਜੀਵ ਕੀ ਹਨ?
What are pathogenic microorganisms?
ਹਾਨੀਕਾਰਕ ਸੂਖਮਜੀਵ ਕੀ ਕਰਦੇ ਹਨ?
What do harmful microorganisms do?
ਵਾਤਾਵਰਣ ਦੀ ਸਫ਼ਾਈ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
What is used for cleaning the environment?
ਨਾਈਟ੍ਰੋਜਨ ਸਥਿਰੀਕਰਨ ਕੀ ਹੈ?
What is nitrogen fixation?
ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ?
What is used to increase soil fertility?
ਚੇਚਕ ਦੀ ਰੋਕਥਾਮ ਲਈ ਟੀਕੇ ਦੀ ਖੋਜ ਕਿਸਨੇ ਕੀਤੀ?
Who discovered the vaccine for the prevention of smallpox?
ਟੀਕਾ ਕਿਵੇਂ ਕੰਮ ਕਰਦਾ ਹੈ?
How does a vaccine work?
ਪੈਨਿਸਿਲਿਨ ਦੀ ਖੋਜ ਕਿਸਨੇ ਕੀਤੀ?
Who discovered penicillin?
ਪ੍ਰਤੀਜੈਵਿਕ ਦਵਾਈਆਂ ਕੀ ਹਨ?
What are antibiotics?
ਖਮੀਰਨ ਕਿਰਿਆ ਦੀ ਖੋਜ ਕਿਸਨੇ ਕੀਤੀ?
Who discovered fermentation?
ਖਮੀਰਨ ਕਿਰਿਆ ਕੀ ਹੈ?
What is fermentation?
ਦਹੀਂ ਬਣਾਉਣ ਵਿੱਚ ਕਿਹੜਾ ਜੀਵਾਣੂ ਮਦਦ ਕਰਦਾ ਹੈ?
Which bacterium helps in making curd?
ਸੂਖਮਜੀਵਾਂ ਦੀ ਵਰਤੋਂ ਕਿਸ ਵਿੱਚ ਕੀਤੀ ਜਾਂਦੀ ਹੈ?
What are microorganisms used in?
ਸੂਖਮਜੀਵ ਸਾਡੇ ਲਈ ਕਿਹੋ ਜਿਹੇ ਹਨ?
How are microorganisms for us?
ਸੂਖਮਜੀਵ ਕਿੱਥੇ ਰਹਿੰਦੇ ਹਨ?
Where do microorganisms live?
ਕਿਹੜੇ ਰੋਗ ਵਿਸ਼ਾਣੂਆਂ ਦੁਆਰਾ ਹੁੰਦੇ ਹਨ?
ਵਿਸ਼ਾਣੂ ਕੀ ਹਨ?
What are viruses?
ਹੇਠ ਲਿਖਿਆਂ ਵਿੱਚੋਂ ਕਿਹੜਾ ਸੂਖਮਜੀਵਾਂ ਦਾ ਗਰੁੱਪ ਨਹੀਂ ਹੈ?
Which of the following is not a group of microorganisms?
ਸੂਖਮਜੀਵਾਂ ਨੂੰ ਕਿੰਨੇ ਮੁੱਖ ਗਰੁੱਪਾਂ ਵਿੱਚ ਵੰਡਿਆ ਗਿਆ ਹੈ?
Into how many main groups are microorganisms classified?
ਸੂਖਮਜੀਵ ਕੀ ਹਨ?
What are microorganisms?
8th Science Reproduction in animals
ਜੰਤੂਆਂ ਵਿੱਚ ਪ੍ਰਜਣਨ
ਡੱਡੂ ਕਿਹੋ ਜਿਹਾ ਜੰਤੂ ਹੈ?
What kind of animal is a frog?
ਭਰੂਣ ਕਿਸ ਨਾਲ ਚਿਪਕ ਜਾਂਦਾ ਹੈ?
To what does the embryo attach?
ਜੰਤੂਆਂ ਦੇ ਅੰਡਿਆਂ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ?
What are the sizes of animal eggs like?
ਮਨੁੱਖੀ ਸ਼ੁਕਰਾਣੂ ਵਿੱਚ ਕੀ ਹੁੰਦਾ ਹੈ?
What does a human sperm contain?
ਕਲੋਨ ਵਾਲੇ ਜੰਤੂਆਂ ਵਿੱਚ ਕੀ ਹੁੰਦਾ ਹੈ?
What happens in cloned animals?
ਡੌਲੀ ਕਿਸ ਦੀ ਕਲੋਨ ਸੀ?
Of whom was Dolly a clone?
ਡੌਲੀ ਦੀ ਮੌਤ ਕਦੋਂ ਹੋਈ?
When did Dolly die?
ਡੌਲੀ ਦਾ ਜਨਮ ਕਦੋਂ ਹੋਇਆ?
When was Dolly born?
ਪਹਿਲਾ ਕਲੋਨ ਕੀਤਾ ਥਣਧਾਰੀ ਕਿਹੜਾ ਸੀ?
Which was the first cloned mammal?
ਕਲੋਨਿੰਗ ਕੀ ਹੈ?
What is cloning?
ਅਮੀਬਾ ਵਿੱਚ ਕਿਹੋ ਜਿਹਾ ਪ੍ਰਜਣਨ ਹੁੰਦਾ ਹੈ?
What type of reproduction occurs in Amoeba?
ਹਾਈਡ੍ਰਾ ਵਿੱਚ ਕਿਹੋ ਜਿਹਾ ਪ੍ਰਜਣਨ ਹੁੰਦਾ ਹੈ?
What type of reproduction occurs in Hydra?SexualSexual
ਅਲਿੰਗੀ ਪ੍ਰਜਣਨ ਵਿੱਚ ਕੀ ਹੁੰਦਾ ਹੈ?
What happens in asexual reproduction?
ਕਾਇਆ ਪਰਿਵਰਤਨ ਕੀ ਹੈ?
What is metamorphosis?
ਮੁਰਗੀ ਕਿਹੋ ਜਿਹਾ ਜੰਤੂ ਹੈ?
What kind of animal is a hen?
ਅੰਡੇ ਦੇਣ ਵਾਲੇ ਜੰਤੂ ਕਿਹੜੇ ਹਨ?
Which are oviparous animals?
ਬੱਚੇ ਦੇਣ ਵਾਲੇ ਜੰਤੂ ਕਿਹੜੇ ਹਨ?
Which are viviparous animals?
ਪਰਖਨਲੀ ਬੱਚਾ ਕਿਵੇਂ ਪੈਦਾ ਹੁੰਦਾ ਹੈ?
How is a test-tube baby produced?
ਡੱਡੂ ਵਿੱਚ ਕਿਹੋ ਜਿਹਾ ਨਿਸ਼ੇਚਨ ਹੁੰਦਾ ਹੈ?
What type of fertilization occurs in frogs?
ਮਨੁੱਖ ਵਿੱਚ ਕਿਹੋ ਜਿਹਾ ਨਿਸ਼ੇਚਨ ਹੁੰਦਾ ਹੈ? What type of fertilization occurs in humans?
ਯੁਗਮਜ ਕਿਸ ਵਿੱਚ ਵਿਕਸਿਤ ਹੁੰਦਾ ਹੈ?
In what does the zygote develop?
ਨਿਸ਼ੇਚਨ ਤੋਂ ਬਾਅਦ ਕੀ ਬਣਦਾ ਹੈ?
What is formed after fertilization?
ਸ਼ੁਕਰਾਣੂ ਅਤੇ ਅੰਡਾਣੂ ਦੇ ਸੰਯੋਜਨ ਨੂੰ ਕੀ ਕਿਹਾ ਜਾਂਦਾ ਹੈ?
What is the union of sperm and ovum called?
ਅੰਡਾਣੂ ਕਿੱਥੇ ਪੈਦਾ ਹੁੰਦੇ ਹਨ?
Where are ova produced?
ਸ਼ੁਕਰਾਣੂ ਕਿੱਥੇ ਪੈਦਾ ਹੁੰਦੇ ਹਨ?
Where are sperms produced?
ਮਾਦਾ ਯੁਗਮਕ ਨੂੰ ਕੀ ਕਿਹਾ ਜਾਂਦਾ ਹੈ?
What is the female gamete called?
ਨਰ ਯੁਗਮਕ ਨੂੰ ਕੀ ਕਿਹਾ ਜਾਂਦਾ ਹੈ?
What is the male gamete called?
ਲਿੰਗੀ ਪ੍ਰਜਣਨ ਵਿੱਚ ਕੀ ਹੁੰਦਾ ਹੈ?
What happens in sexual reproduction?
ਜੰਤੂਆਂ ਵਿੱਚ ਪ੍ਰਜਣਨ ਦੀਆਂ ਕਿੰਨੀਆਂ ਵਿਧੀਆਂ ਹਨ?
How many methods of reproduction are there in animals?
ਪ੍ਰਜਣਨ ਕਿਰਿਆ ਕਿਉਂ ਜ਼ਰੂਰੀ ਹੈ?
Why is reproduction essential?
8th Science Force and Pressure
ਬਲ ਅਤੇ ਦਾਬ
ਉਲਟ ਦਿਸ਼ਾ ਵਿੱਚ ਲੱਗਣ ਵਾਲੇ ਬਲਾਂ ਦਾ ਕੀ ਹੁੰਦਾ ਹੈ?
What happens to forces acting in opposite directions?
ਇੱਕੋ ਦਿਸ਼ਾ ਵਿੱਚ ਲੱਗਣ ਵਾਲੇ ਬਲ ਕੀ ਹੁੰਦੇ ਹਨ?
What happens to forces acting in the same direction?
ਬਲ ਲੱਗਣ ਲਈ ਕਿੰਨੀਆਂ ਵਸਤੂਆਂ ਦੀ ਲੋੜ ਹੁੰਦੀ ਹੈ?
How many objects are required for force to be applied?
ਵਿਗਿਆਨ ਵਿੱਚ ਬਲ ਕੀ ਹੈ?
What is force in science?
ਕਿਸੇ ਵਸਤੂ ਦੀ ਗਤੀ ਦੀ ਦਿਸ਼ਾ ਬਦਲਣ ਲਈ ਕੀ ਕਰਨਾ ਪੈਂਦਾ ਹੈ?
What needs to be done to change the direction of motion of an object?
ਗਤੀ ਦੀ ਉਲਟ ਦਿਸ਼ਾ ਵਿੱਚ ਲੱਗਣ ਵਾਲਾ ਬਲ ਕੀ ਕਰਦਾ ਹੈ?
What does a force acting opposite to the direction of motion do?
ਗਤੀ ਦੀ ਦਿਸ਼ਾ ਵਿੱਚ ਲੱਗਣ ਵਾਲਾ ਬਲ ਕੀ ਕਰਦਾ ਹੈ? What does a force acting in the direction of motion do?
ਬਲ ਕਿਸੇ ਵਸਤੂ ਦੀ ਕਿਹੜੀ ਅਵਸਥਾ ਬਦਲ ਸਕਦਾ ਹੈ?
Which state of an object can force change?Motion
ਬਲ ਦੀ ਕਿਹੜੀ ਚੀਜ਼ ਜ਼ਰੂਰੀ ਹੈ?
What is essential for force?
ਬਲ ਦੀ ਤੀਬਰਤਾ ਕਿਸ ਤੋਂ ਮਾਪੀ ਜਾਂਦੀ ਹੈ?
How is the magnitude of force measured?
ਚੁੰਬਕੀ ਬਲ ਕੀ ਹੈ?
What is magnetic force?
ਰਗੜ ਬਲ ਦੀ ਦਿਸ਼ਾ ਕਿਹੋ ਜਿਹੀ ਹੁੰਦੀ ਹੈ?
What is the direction of frictional force?
ਰਗੜ ਬਲ ਕੀ ਹੈ?
What is frictional force?
ਪੇਸ਼ੀ ਬਲ ਕੀ ਹੈ?
What is muscular force?
ਬਲ ਕਿਸੇ ਵਸਤੂ ਦੀ ਕਿਹੜੀ ਚੀਜ਼ ਬਦਲ ਸਕਦਾ ਹੈ?
What can force change in an object?
ਗਤੀ ਦੀ ਅਵਸਥਾ ਦਾ ਵਰਣਨ ਕਿਸ ਨਾਲ ਕੀਤਾ ਜਾਂਦਾ ਹੈ?
How is the state of motion described?
ਅਰਧ ਗੋਲਿਆਂ ਨੂੰ ਵੱਖ ਕਰਨ ਲਈ ਕਿੰਨੇ ਘੋੜੇ ਵਰਤੇ ਗਏ?
How many horses were used to separate the hemispheres?
ਹਵਾ ਬਾਹਰ ਕੱਢਣ ਵਾਲੇ ਪੰਪ ਦੀ ਖੋਜ ਕਿਸਨੇ ਕੀਤੀ?
Who invented the air pump?
ਸਾਡੇ ਸਰੀਰ ਦੇ ਅੰਦਰ ਦਾ ਦਬਾਓ ਕਿਹੋ ਜਿਹਾ ਹੁੰਦਾ ਹੈ?
What is the pressure inside our body like?
ਵਾਯੂਮੰਡਲੀ ਦਬਾਓ ਦੀ ਮਾਤਰਾ ਲਗਭਗ ਕਿੰਨੀ ਹੁੰਦੀ ਹੈ?
What is the approximate value of atmospheric pressure?
ਵਾਯੂਮੰਡਲੀ ਦਬਾਓ ਕੀ ਹੈ?
What is atmospheric pressure
ਗੈਸਾਂ ਕਿਸ ਉੱਤੇ ਦਬਾਓ ਪਾਉਂਦੀਆਂ ਹਨ?
On what do gases exert pressure?
ਦ੍ਰਵਾਂ ਦੁਆਰਾ ਲਾਇਆ ਗਿਆ ਦਬਾਓ ਕਿਸ ਉੱਤੇ ਨਿਰਭਰ ਕਰਦਾ ਹੈ?
On what does the pressure exerted by liquids depend?
ਦ੍ਰਵਾਂ ਅਤੇ ਗੈਸਾਂ ਦੁਆਰਾ ਕੀ ਲੱਗਦਾ ਹੈ?
What is exerted by liquids and gases?
ਮੋਢੇ ਉੱਤੇ ਲਟਕਾਉਣ ਵਾਲੇ ਥੈਲੇ ਵਿੱਚ ਚੌੜੀ ਪੱਟੀ ਕਿਉਂ ਹੁੰਦੀ ਹੈ?
Why does a shoulder bag have a wide strap?
ਜੇ ਬਲ ਬਰਾਬਰ ਹੋਵੇ ਤਾਂ ਘੱਟ ਖੇਤਰਫ਼ਲ ਉੱਤੇ ਦਬਾਓ ਕਿਹੋ ਜਿਹਾ ਹੋਵੇਗਾ?
If the force is the same, what will be the pressure on a smaller area?
ਦਬਾਓ ਦਾ ਫਾਰਮੂਲਾ ਕੀ ਹੈ?
What is the formula for pressure?
ਦਬਾਓ ਕੀ ਹੈ? What is pressure?
ਗੁਰੂਤਾ ਬਲ ਕੀ ਹੈ?
What is gravitational force?
ਸਥਿਰ ਬਿਜਲਈ ਬਲ ਕੀ ਹੈ?
What is electrostatic force?
/30 168 8th science Friction ਰਗੜ ਸਾਇੰਸ ਪ੍ਰਸ਼ਨ-30 1 / 30 ਮਸ਼ੀਨਾਂ ਵਿੱਚ ਗ੍ਰੀਸ ਕਿਉਂ ਲਾਈ ਜਾਂਦੀ ਹੈ? Why is grease applied to machines? a) ਰਗੜ ਵਧਾਉਣ ਲਈ To increase friction b) ਰਗੜ ਘਟਾਉਣ ਲਈ To decrease friction c) ਦੋਵੇਂ Both d) ਕੋਈ ਨਹੀਂ None 2 / 30 ਦਰਵਾਜੇ ਦੇ ਕਬਜਿਆਂ ਵਿੱਚ ਤੇਲ ਕਿਉਂ ਪਾਇਆ ਜਾਂਦਾ ਹੈ? Why is oil applied to door hinges? a) ਰਗੜ ਵਧਾਉਣ ਲਈTo increase friction b) ਰਗੜ ਘਟਾਉਣ ਲਈTo decrease friction c) ਦੋਵੇਂ Both d) ਕੋਈ ਨਹੀਂ None 3 / 30 ਕੈਰਮ ਬੋਰਡ ਉੱਤੇ ਪਾਊਡਰ ਕਿਉਂ ਛਿੜਕਿਆ ਜਾਂਦਾ ਹੈ? Why is powder sprinkled on a carrom board? a) ਰਗੜ ਵਧਾਉਣ ਲਈ To increase friction b) ਰਗੜ ਘਟਾਉਣ ਲਈ To decrease friction c) ਦੋਵੇਂ Both d) ਕੋਈ ਨਹੀਂ None 4 / 30 ਜੁੱਤੀਆਂ ਵਿੱਚ ਤਲਾ ਝਰੀਦਾਰ ਕਿਉਂ ਹੁੰਦਾ ਹੈ? Why are the soles of shoes grooved? a) ਰਗੜ ਵਧਾਉਣ ਲਈ To increase friction b) ਰਗੜ ਘਟਾਉਣ ਲਈ To decrease friction c) ਦੋਵੇਂ Both d) ਕੋਈ ਨਹੀਂ None 5 / 30 ਰਗੜ ਨਾਲ ਕੀ ਪੈਦਾ ਹੁੰਦੀ ਹੈ? What is produced by friction? a) ਗਰਮੀ Heat b) ਠੰਢ Cold c) ਦੋਵੇਂ Both d) ਕੋਈ ਨਹੀਂ None 6 / 30 ਰਗੜ ਤੋਂ ਬਿਨਾਂ ਅਸੀਂ ਕੀ ਨਹੀਂ ਕਰ ਸਕਦੇ? What can’t we do without friction? a) ਚੱਲਣਾ Walk b) ਲਿਖਣਾ Write c) ਵਸਤੂਆਂ ਨੂੰ ਫੜਨਾ Hold objects d) ਉਪਰੋਕਤ ਸਾਰੇ All of the above 7 / 30 ਗਿੱਲੇ ਫਰਸ਼ ਉੱਤੇ ਚੱਲਣਾ ਕਿਉਂ ਮੁਸ਼ਕਿਲ ਹੁੰਦਾ ਹੈ? Why is it difficult to walk on a wet floor? a) ਰਗੜ ਘੱਟ ਹੋਣ ਕਾਰਨ Due to less friction b) ਰਗੜ ਜ਼ਿਆਦਾ ਹੋਣ ਕਾਰਨ Due to more friction c) ਦੋਵੇਂ Both d) ਕੋਈ ਨਹੀਂ None 8 / 30 ਕੇਲੇ ਦੇ ਛਿਲਕੇ ਉੱਤੇ ਪੈਰ ਰੱਖਣ ਨਾਲ ਅਸੀਂ ਕਿਉਂ ਡਿੱਗਦੇ ਹਾਂ? Why do we slip when we step on a banana peel? a) ਰਗੜ ਘੱਟ ਹੋਣ ਕਾਰਨ Due to less friction b) ਰਗੜ ਜ਼ਿਆਦਾ ਹੋਣ ਕਾਰਨ Due to more friction c) ਦੋਵੇਂ Both d) ਕੋਈ ਨਹੀਂ None 9 / 30 ਹਵਾਈ ਜਹਾਜ਼ ਦੀ ਸ਼ਕਲ ਕਿਸ ਤੋਂ ਪ੍ਰੇਰਿਤ ਹੈ? From what is the shape of an airplane inspired? a) ਪੰਛੀਆਂ ਤੋਂ Birds b) ਮੱਛੀਆਂ ਤੋਂ Fish c) ਦੋਵੇਂ Both d) ਕੋਈ ਨਹੀਂ None 10 / 30 ਪੰਛੀਆਂ ਅਤੇ ਮੱਛੀਆਂ ਦੇ ਸਰੀਰ ਕਿਸ ਤਰ੍ਹਾਂ ਦੇ ਹੁੰਦੇ ਹਨ? What are the bodies of birds and fish like? a) ਤਰਲ ਰਗੜ ਘਟਾਉਣ ਵਾਲੇ Reduce fluid friction b) ਤਰਲ ਰਗੜ ਵਧਾਉਣ ਵਾਲੇ Increase fluid friction c) ਦੋਵੇਂ Both d) ਕੋਈ ਨਹੀਂ None 11 / 30 ਤਰਲ ਰਗੜ ਕਿਸ ਉੱਤੇ ਨਿਰਭਰ ਕਰਦੀ ਹੈ? On what does fluid friction depend? a) ਵਸਤੂ ਦੀ ਸ਼ਕਲ ਉੱਤੇ Shape of the object b) ਤਰਲ ਦੇ ਸੁਭਾਅ ਉੱਤੇ Nature of the fluid c) ਦੋਵੇਂ (a) ਅਤੇ (b) Both (a) and (b) d) ਕੋਈ ਨਹੀਂ None 12 / 30 ਤਰਲ ਰਗੜ ਨੂੰ ਹੋਰ ਕੀ ਕਿਹਾ ਜਾਂਦਾ ਹੈ? What else is fluid friction called? a) ਖਿੱਚ Drag b) ਧੱਕਾ Thrust c) ਦੋਵੇਂ Both d) ਕੋਈ ਨਹੀਂ None 13 / 30 ਤਰਲ ਰਗੜ ਕੀ ਹੈ? What is fluid friction? a) ਤਰਲ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਉੱਤੇ ਲੱਗਣ ਵਾਲਾ ਰਗੜ ਬਲ Frictional force acting on objects moving in a fluid b) ਠੋਸ ਵਿੱਚ ਗਤੀ ਕਰਨ ਵਾਲੀਆਂ ਵਸਤੂਆਂ ਉੱਤੇ ਲੱਗਣ ਵਾਲਾ ਰਗੜ ਬਲ Frictional force acting on objects moving on a solid c) ਦੋਵੇਂ Both d) ਕੋਈ ਨਹੀਂ None 14 / 30 ਬਾਲ ਬੇਅਰਿੰਗ ਕੀ ਹਨ? What are ball bearings? a) ਰਗੜ ਘਟਾਉਣ ਵਾਲੇ ਯੰਤਰ Devices that reduce friction b) ਰਗੜ ਵਧਾਉਣ ਵਾਲੇ ਯੰਤਰ Devices that increase friction c) ਦੋਵੇਂ Both d) ਕੋਈ ਨਹੀਂ None 15 / 30 ਕਿਹੜੀ ਰਗੜ ਘੱਟ ਹੁੰਦੀ ਹੈ?Which friction is less? a) ਵੇਲਨੀ Rolling b) ਸਰਕਣਸ਼ੀਲ Sliding c) ਦੋਵੇਂ ਬਰਾਬਰ Both are equal d) ਕੋਈ ਨਹੀਂ None 16 / 30 ਵੇਲਨੀ ਰਗੜ ਕੀ ਹੈ? What is rolling friction? a) ਜਦੋਂ ਕੋਈ ਵਸਤੂ ਦੂਜੀ ਵਸਤੂ ਉੱਤੇ ਰੋਲ ਕਰਦੀ ਹੈ When one object rolls over another b) ਜਦੋਂ ਕੋਈ ਵਸਤੂ ਦੂਜੀ ਵਸਤੂ ਉੱਤੇ ਸਰਕਦੀ ਹੈ When one object slides over another c) ਦੋਵੇਂ Both d) ਕੋਈ ਨਹੀਂNone 17 / 30 ਸਨੇਹਕ ਕੀ ਹਨ? What are lubricants? a) ਰਗੜ ਘਟਾਉਣ ਵਾਲੇ ਪਦਾਰਥ Substances that reduce friction b) ਰਗੜ ਵਧਾਉਣ ਵਾਲੇ ਪਦਾਰਥ Substances that increase friction c) ਦੋਵੇਂ Both d) ਕੋਈ ਨਹੀਂ None 18 / 30 ਰਗੜ ਕਿਵੇਂ ਘਟਾਈ ਜਾ ਸਕਦੀ ਹੈ? How can friction be reduced? a) ਸਨੇਹਕ ਲਾ ਕੇ By applying lubricants b) ਸਤ੍ਹਾ ਨੂੰ ਖੁਰਦਰਾ ਬਣਾ ਕੇ By making the surface rough c) ਦੋਵੇਂ Both d) ਕੋਈ ਨਹੀਂ None 19 / 30 ਰਗੜ ਕਿਵੇਂ ਵਧਾਈ ਜਾ ਸਕਦੀ ਹੈ? How can friction be increased? a) ਸਤ੍ਹਾ ਨੂੰ ਖੁਰਦਰਾ ਬਣਾ ਕੇ By making the surface rough b) ਸਤ੍ਹਾ ਨੂੰ ਪੱਧਰਾ ਬਣਾ ਕੇ By making the surface smooth c) ਦੋਵੇਂ Both d) ਕੋਈ ਨਹੀਂ None 20 / 30 ਰਗੜ ਦੇ ਕੀ ਨੁਕਸਾਨ ਹਨ? What are the disadvantages of friction? a) ਵਸਤੂਆਂ ਦਾ ਘਸਣਾ Wear and tear of objects b) ਗਰਮੀ ਪੈਦਾ ਹੋਣਾGeneration of heat c) ਊਰਜਾ ਦਾ ਨੁਕਸਾਨLoss of energy d) ਉਪਰੋਕਤ ਸਾਰੇAll of the above 21 / 30 . ਰਗੜ ਦੇ ਕੀ ਫਾਇਦੇ ਹਨ? What are the advantages of friction? a) ਚੱਲਣ ਵਿੱਚ ਮਦਦ Helps in walking b) ਵਸਤੂਆਂ ਨੂੰ ਫੜਨ ਵਿੱਚ ਮਦਦHelps in holding objects c) ਲਿਖਣ ਵਿੱਚ ਮਦਦ Helps in writing d) ਉਪਰੋਕਤ ਸਾਰੇAll of the above 22 / 30 ਰਗੜ ਸਾਡੇ ਲਈ ਕਿਹੋ ਜਿਹੀ ਹੈ? How is friction for us? a) ਸਿਰਫ਼ ਲਾਭਦਾਇਕ Only beneficial b) ਸਿਰਫ਼ ਹਾਨੀਕਾਰਕ Only harmful c) ਲਾਭਦਾਇਕ ਅਤੇ ਹਾਨੀਕਾਰਕ ਦੋਵੇਂBoth beneficial and harmful d) ਕੋਈ ਨਹੀਂNone 23 / 30 ਕਿਹੜੀ ਰਗੜ ਜ਼ਿਆਦਾ ਹੁੰਦੀ ਹੈ? Which friction is greater? a) ਸਥਿਤਿਕ Static b) ਸਰਕਣਸ਼ੀਲ Sliding c) ਦੋਵੇਂ ਬਰਾਬਰ Both are equal d) ਕੋਈ ਨਹੀਂ None 24 / 30 ਸਰਕਣਸ਼ੀਲ ਰਗੜ ਕੀ ਹੈ? What is sliding friction? a) ਰੁਕੀ ਹੋਈ ਵਸਤੂ ਨੂੰ ਗਤੀਸ਼ੀਲ ਕਰਨ ਲਈ ਲੋੜੀਂਦਾ ਬਲ Force required to set a stationary object in motion b) ਗਤੀਸ਼ੀਲ ਵਸਤੂ ਨੂੰ ਉਸੇ ਚਾਲ ਨਾਲ ਗਤੀਸ਼ੀਲ ਰੱਖਣ ਲਈ ਲੋੜੀਂਦਾ ਬਲ Force required to keep a moving object moving at the same speed c) ਦੋਵੇਂ (a) ਅਤੇ (b) Both (a) and (b d) ਕੋਈ ਨਹੀਂ None 25 / 30 ਸਥਿਤਿਕ ਰਗੜ ਕੀ ਹੈ? What is static friction? a) ਰੁਕੀ ਹੋਈ ਵਸਤੂ ਨੂੰ ਗਤੀਸ਼ੀਲ ਕਰਨ ਲਈ ਲੋੜੀਂਦਾ ਬਲ Force required to set a stationary object in motion b) ਗਤੀਸ਼ੀਲ ਵਸਤੂ ਨੂੰ ਰੋਕਣ ਲਈ ਲੋੜੀਂਦਾ ਬਲ Force required to stop a moving object c) ਦੋਵੇਂ (a) ਅਤੇ (b)Both (a) and (b) d) ਕੋਈ ਨਹੀਂNone 26 / 30 ਸਪਰਿੰਗਦਾਰ ਤੁਲਾ ਕੀ ਹੈ? What is a spring balance? a) ਬਲ ਮਾਪਣ ਵਾਲਾ ਯੰਤਰ Instrument to measure force b) ਭਾਰ ਮਾਪਣ ਵਾਲਾ ਯੰਤਰ Instrument to measure weight c) ਲੰਬਾਈ ਮਾਪਣ ਵਾਲਾ ਯੰਤਰ Instrument to measure length d) ਕੋਈ ਨਹੀਂ None 27 / 30 ਕਿਹੜੀ ਸਤ੍ਹਾ ਉੱਤੇ ਰਗੜ ਜ਼ਿਆਦਾ ਹੁੰਦੀ ਹੈ? On which surface is friction greater? a) ਖੁਰਦਰੀ Rough b) ਪੱਧਰੀ Smooth c) ਦੋਵੇਂ Both d) ਕੋਈ ਨਹੀਂ None 28 / 30 ਰਗੜ ਬਲ ਕਿਸ ਉੱਤੇ ਨਿਰਭਰ ਕਰਦਾ ਹੈ? On what does frictional force depend? a) ਸਤ੍ਹਾ ਦੇ ਸੁਭਾਅ ਉੱਤੇ Nature of the surface b) ਸਤ੍ਹਾ ਦੇ ਪੱਧਰੇਪਨ ਉੱਤੇ Smoothness of the surface c) ਦੋਵੇਂ (a) ਅਤੇ (b) Both (a) and (b) d) ਕੋਈ ਨਹੀਂ None 29 / 30 ਰਗੜ ਬਲ ਕੀ ਹੈ? What is frictional force? a) ਗਤੀ ਦਾ ਵਿਰੋਧ ਕਰਨ ਵਾਲਾ ਬਲ Force opposing motion b) ਗਤੀ ਨੂੰ ਵਧਾਉਣ ਵਾਲਾ ਬਲ Force increasing motion c) ਗਤੀ ਦੀ ਦਿਸ਼ਾ ਬਦਲਣ ਵਾਲਾ ਬਲ Force changing the direction of motion d) ਕੋਈ ਨਹੀਂNone 30 / 30 ਬਰੇਕ ਲਾਉਣ ਨਾਲ ਵਾਹਨ ਹੌਲੀ ਕਿਉਂ ਹੋ ਜਾਂਦੇ ਹਨ? Why do vehicles slow down on applying brakes? a) ਗਤੀ ਦੀ ਦਿਸ਼ਾ ਬਦਲਣ ਕਾਰਨ Due to change in direction of motion b) ਰਗੜ ਬਲ ਕਾਰਨ Due to frictional force c) ਗੁਰੂਤਾ ਬਲ ਕਾਰਨ Due to gravitational force d) ਕੋਈ ਨਹੀਂ None ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
8th science Friction
ਰਗੜ
ਮਸ਼ੀਨਾਂ ਵਿੱਚ ਗ੍ਰੀਸ ਕਿਉਂ ਲਾਈ ਜਾਂਦੀ ਹੈ?
Why is grease applied to machines?
ਦਰਵਾਜੇ ਦੇ ਕਬਜਿਆਂ ਵਿੱਚ ਤੇਲ ਕਿਉਂ ਪਾਇਆ ਜਾਂਦਾ ਹੈ? Why is oil applied to door hinges?
ਕੈਰਮ ਬੋਰਡ ਉੱਤੇ ਪਾਊਡਰ ਕਿਉਂ ਛਿੜਕਿਆ ਜਾਂਦਾ ਹੈ?
Why is powder sprinkled on a carrom board?
ਜੁੱਤੀਆਂ ਵਿੱਚ ਤਲਾ ਝਰੀਦਾਰ ਕਿਉਂ ਹੁੰਦਾ ਹੈ?
Why are the soles of shoes grooved?
ਰਗੜ ਨਾਲ ਕੀ ਪੈਦਾ ਹੁੰਦੀ ਹੈ?
What is produced by friction?
ਰਗੜ ਤੋਂ ਬਿਨਾਂ ਅਸੀਂ ਕੀ ਨਹੀਂ ਕਰ ਸਕਦੇ?
What can’t we do without friction?
ਗਿੱਲੇ ਫਰਸ਼ ਉੱਤੇ ਚੱਲਣਾ ਕਿਉਂ ਮੁਸ਼ਕਿਲ ਹੁੰਦਾ ਹੈ?
Why is it difficult to walk on a wet floor?
ਕੇਲੇ ਦੇ ਛਿਲਕੇ ਉੱਤੇ ਪੈਰ ਰੱਖਣ ਨਾਲ ਅਸੀਂ ਕਿਉਂ ਡਿੱਗਦੇ ਹਾਂ?
Why do we slip when we step on a banana peel?
ਹਵਾਈ ਜਹਾਜ਼ ਦੀ ਸ਼ਕਲ ਕਿਸ ਤੋਂ ਪ੍ਰੇਰਿਤ ਹੈ?
From what is the shape of an airplane inspired?
ਪੰਛੀਆਂ ਅਤੇ ਮੱਛੀਆਂ ਦੇ ਸਰੀਰ ਕਿਸ ਤਰ੍ਹਾਂ ਦੇ ਹੁੰਦੇ ਹਨ?
What are the bodies of birds and fish like?
ਤਰਲ ਰਗੜ ਕਿਸ ਉੱਤੇ ਨਿਰਭਰ ਕਰਦੀ ਹੈ?
On what does fluid friction depend?
ਤਰਲ ਰਗੜ ਨੂੰ ਹੋਰ ਕੀ ਕਿਹਾ ਜਾਂਦਾ ਹੈ?
What else is fluid friction called?
ਤਰਲ ਰਗੜ ਕੀ ਹੈ?
What is fluid friction?
ਬਾਲ ਬੇਅਰਿੰਗ ਕੀ ਹਨ?
What are ball bearings?
ਕਿਹੜੀ ਰਗੜ ਘੱਟ ਹੁੰਦੀ ਹੈ?Which friction is less?
ਵੇਲਨੀ ਰਗੜ ਕੀ ਹੈ?
What is rolling friction?
ਸਨੇਹਕ ਕੀ ਹਨ?
What are lubricants?
ਰਗੜ ਕਿਵੇਂ ਘਟਾਈ ਜਾ ਸਕਦੀ ਹੈ?
How can friction be reduced?
ਰਗੜ ਕਿਵੇਂ ਵਧਾਈ ਜਾ ਸਕਦੀ ਹੈ?
How can friction be increased?
ਰਗੜ ਦੇ ਕੀ ਨੁਕਸਾਨ ਹਨ?
What are the disadvantages of friction?
. ਰਗੜ ਦੇ ਕੀ ਫਾਇਦੇ ਹਨ? What are the advantages of friction?
ਰਗੜ ਸਾਡੇ ਲਈ ਕਿਹੋ ਜਿਹੀ ਹੈ? How is friction for us?
ਕਿਹੜੀ ਰਗੜ ਜ਼ਿਆਦਾ ਹੁੰਦੀ ਹੈ?
Which friction is greater?
ਸਰਕਣਸ਼ੀਲ ਰਗੜ ਕੀ ਹੈ?
What is sliding friction?
ਸਥਿਤਿਕ ਰਗੜ ਕੀ ਹੈ?
What is static friction?
ਸਪਰਿੰਗਦਾਰ ਤੁਲਾ ਕੀ ਹੈ?
What is a spring balance?
ਕਿਹੜੀ ਸਤ੍ਹਾ ਉੱਤੇ ਰਗੜ ਜ਼ਿਆਦਾ ਹੁੰਦੀ ਹੈ?
On which surface is friction greater?
ਰਗੜ ਬਲ ਕਿਸ ਉੱਤੇ ਨਿਰਭਰ ਕਰਦਾ ਹੈ?
On what does frictional force depend?
ਰਗੜ ਬਲ ਕੀ ਹੈ? What is frictional force?
ਬਰੇਕ ਲਾਉਣ ਨਾਲ ਵਾਹਨ ਹੌਲੀ ਕਿਉਂ ਹੋ ਜਾਂਦੇ ਹਨ?
Why do vehicles slow down on applying brakes?
8th Science Sound
ਧੁਨੀ
ਸ਼ੋਰ ਪ੍ਰਦੂਸ਼ਣ ਘਟਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
What should we do to reduce noise pollution?
ਧੁਨੀ ਦੀ ਗਤੀ ਕਿਸ ਵਿੱਚ ਸਭ ਤੋਂ ਹੌਲੀ ਹੁੰਦੀ ਹੈ?
In which of the following is the speed of sound slowest?
ਧੁਨੀ ਦੀ ਗਤੀ ਕਿਸ ਵਿੱਚ ਸਭ ਤੋਂ ਤੇਜ਼ ਹੁੰਦੀ ਹੈ?
In which of the following is the speed of sound fastest?
ਮਰਦਾਂ, ਔਰਤਾਂ ਅਤੇ ਬੱਚਿਆਂ ਦੀਆਂ ਅਵਾਜ਼ਾਂ ਕਿਉਂ ਵੱਖ-ਵੱਖ ਹੁੰਦੀਆਂ ਹਨ?
Why are the voices of men, women, and children different?
ਸੁਰ ਤੰਦਾਂ ਦੇ ਕੰਪਨ ਨਾਲ ਕੀ ਪੈਦਾ ਹੁੰਦੀ ਹੈ?
What is produced by the vibration of vocal cords?
ਸੁਰ ਤੰਦ ਕਿੱਥੇ ਹੁੰਦੇ ਹਨ?
How is sound produced in humans?
ਮਨੁੱਖਾਂ ਵਿੱਚ ਧੁਨੀ ਕਿਵੇਂ ਪੈਦਾ ਹੁੰਦੀ ਹੈ?
How is sound produced in musical instruments?
ਸੁਰ ਸਾਜ਼ਾਂ ਵਿੱਚ ਧੁਨੀ ਕਿਵੇਂ ਪੈਦਾ ਹੁੰਦੀ ਹੈ?
What do vibrating objects produce?
ਕੰਪਨ ਕਰਨ ਵਾਲੀਆਂ ਵਸਤੂਆਂ ਕੀ ਪੈਦਾ ਕਰਦੀਆਂ ਹਨ?
What happens when a school bell rings?
ਸਕੂਲ ਦੀ ਘੰਟੀ ਵੱਜਣ ‘ਤੇ ਕੀ ਹੁੰਦਾ ਹੈ?
ਧੁਨੀ ਕਿਸ ਵਿੱਚ ਸੰਚਾਰਿਤ ਹੁੰਦੀ ਹੈ?
In which of the following is sound propagated?
ਘੱਟ ਸੁਣਨ ਸ਼ਕਤੀ ਵਾਲੇ ਬੱਚੇ ਕਿਵੇਂ ਸੰਪਰਕ ਕਰ ਸਕਦੇ ਹਨ?
. How can children with hearing impairment communicate?
ਸੰਪੂਰਨ ਬੋਲਾਪਨ ਆਮ ਤੌਰ ‘ਤੇ ਕਦੋਂ ਹੁੰਦਾ ਹੈ?
When does complete deafness usually occur?
ਸ਼ੋਰ ਪ੍ਰਦੂਸ਼ਣ ਘਟਾਉਣ ਦੇ ਕੀ ਉਪਾਅ ਹਨ?
What are the measures to reduce noise pollution?
ਸ਼ੋਰ ਪ੍ਰਦੂਸ਼ਣ ਨਾਲ ਕੀ ਹੁੰਦਾ ਹੈ?
What are the effects of noise pollution?Health problems
ਸ਼ੋਰ ਪ੍ਰਦੂਸ਼ਣ ਦੇ ਕੀ ਕਾਰਨ ਹਨ?
What are the causes of noise pollution?
ਸ਼ੋਰ ਕੀ ਹੈ?
What is noise?
ਮਨੁੱਖੀ ਕੰਨਾਂ ਲਈ ਸੁਣਨਯੋਗ ਆਵ੍ਰਿਤੀ ਦੀ ਸੀਮਾ ਕੀ ਹੈ?
What is the audible range of frequencies for human ears?
ਘੱਟ ਆਵ੍ਰਿਤੀ ਵਾਲੀ ਧੁਨੀ ਕਿਹੋ ਜਿਹੀ ਹੁੰਦੀ ਹੈ?
What is a low-frequency sound like?
ਉੱਚੀ ਆਵ੍ਰਿਤੀ ਵਾਲੀ ਧੁਨੀ ਕਿਹੋ ਜਿਹੀ ਹੁੰਦੀ ਹੈ?
What is a high-frequency sound like?
ਧੁਨੀ ਦੀ ਪਿੱਚ ਕਿਸ ਉੱਤੇ ਨਿਰਭਰ ਕਰਦੀ ਹੈ?
On what does the pitch of sound depend?
ਧੁਨੀ ਦੀ ਪ੍ਰਬਲਤਾ ਕਿਸ ਉੱਤੇ ਨਿਰਭਰ ਕਰਦੀ ਹੈ?
On what does the loudness of sound depend?
ਆਵ੍ਰਿਤੀ ਦਾ ਮਾਤ੍ਰਕ ਕੀ ਹੈ?
What is the unit of frequency
ਡੋਲਨ ਦੀ ਆਵ੍ਰਿਤੀ ਕੀ ਹੁੰਦੀ ਹੈ?
What is the frequency of oscillation?
ਕੰਨ ਦਾ ਕਿਹੜਾ ਭਾਗ ਧੁਨੀ ਨੂੰ ਅਨੁਭਵ ਕਰਦਾ ਹੈ? Which part of the ear senses sound?
ਧੁਨੀ ਨੂੰ ਅਸੀਂ ਕਿਸ ਨਾਲ ਸੁਣਦੇ ਹਾਂ?
With what do we hear sound?
ਧੁਨੀ ਕਿਸ ਵਿੱਚ ਸੰਚਾਰਿਤ ਨਹੀਂ ਹੋ ਸਕਦੀ?
In which of the following can sound not be propagated?
ਧੁਨੀ ਦੇ ਸੰਚਾਰ ਲਈ ਕਿਸ ਦੀ ਲੋੜ ਹੁੰਦੀ ਹੈ?
What is required for the propagation of sound?
ਧੁਨੀ ਕਿਵੇਂ ਪੈਦਾ ਹੁੰਦੀ ਹੈ?
How is sound produced?
ਧੁਨੀ ਸਾਡੇ ਲਈ ਕਿਵੇਂ ਮਹੱਤਵਪੂਰਨ ਹੈ?
How is sound important to us?
/29 148 8th Science Chemical effects of electric current ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਸਾਇੰਸ ਪ੍ਰਸ਼ਨ-30 1 / 29 ਬਿਜਲਈ ਮੁਲੰਮਾਕਰਣ ਇੱਕ ਲਾਭਦਾਇਕ ਪ੍ਰਕਿਰਿਆ ਹੈ ਜਾਂ ਨਹੀਂ? Is electroplating a useful process? a) ਹਾਂ Yes b) ਨਹੀਂ No 2 / 29 ਆਲੂ ਬਿਜਲੀ ਦਾ ਚਾਲਕ ਹੈ ਜਾਂ ਨਹੀਂ? Is potato a conductor of electricity? a) ਹਾਂ Yes b) ਨਹੀਂ No 3 / 29 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵਾਂ ਦੀ ਖੋਜ ਕਿਸਨੇ ਕੀਤੀ? Who discovered the chemical effects of electric current? a) ਵਿਲਿਅਮ ਨਿਕਲਸਨ William Nicholson b) ਆੱਟੋ ਵਾਨ ਗੋਰਿਕ Otto von Guericke c) ਐਲਬਰਟ ਆਈਨਸਟਾਈਨ Albert Einstein d) ਕੋਈ ਨਹੀਂ None of these 4 / 29 ਬਿਜਲਈ ਮੁਲੰਮਾਕਰਣ ਦੇ ਘੋਲਾਂ ਦਾ ਨਿਪਟਾਰਾ ਕਿਵੇਂ ਕਰਨਾ ਚਾਹੀਦਾ ਹੈ? How should the solutions used in electroplating be disposed of? a) ਸਾਵਧਾਨੀ ਨਾਲ Carefully b) ਲਾਪਰਵਾਹੀ ਨਾਲ Carelessly c) ਦੋਵੇਂ Both d) ਕੋਈ ਨਹੀਂ None of these 5 / 29 ਲੋਹੇ ਉੱਤੇ ਜ਼ਿੰਕ ਦਾ ਮੁਲੰਮਾਕਰਣ ਕਿਉਂ ਕੀਤਾ ਜਾਂਦਾ ਹੈ? Why is iron electroplated with zinc? a) ਜੰਗ ਲੱਗਣ ਤੋਂ ਬਚਾਉਣ ਲਈ To prevent rusting b) ਚਮਕ ਵਧਾਉਣ ਲਈ To increase shine c) ਦੋਵੇਂ Both d) ਕੋਈ ਨਹੀਂ None of these 6 / 29 ਟਿਨ ਦੇ ਡੱਬਿਆਂ ਵਿੱਚ ਟਿਨ ਦਾ ਮੁਲੰਮਾਕਰਣ ਕਿਉਂ ਕੀਤਾ ਜਾਂਦਾ ਹੈ? Why are tin cans electroplated with tin? a) ਭੋਜਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ To prevent food from spoilage b) ਡੱਬੇ ਨੂੰ ਮਜ਼ਬੂਤ ਬਣਾਉਣ ਲਈ To make the can stronger c) ਦੋਵੇਂ Both d) ਕੋਈ ਨਹੀਂ None of these 7 / 29 ਕਰੋਮਿਅਮ ਦਾ ਮੁਲੰਮਾਕਰਣ ਕਿਉਂ ਕੀਤਾ ਜਾਂਦਾ ਹੈ? Why is chromium electroplated? a) ਇਹ ਚਮਕਦਾਰ ਹੁੰਦਾ ਹੈ It is shiny b) ਇਹ ਖੁਰਦਾ ਨਹੀਂ It does not corrode c) ਇਹ ਝਰੀਟਾਂ ਦਾ ਪ੍ਰਤੀਰੋਧ ਕਰਦਾ ਹੈ It resists scratches d) ਉਪਰੋਕਤ ਸਾਰੇ All of the above 8 / 29 ਬਿਜਲਈ ਮੁਲੰਮਾਕਰਣ ਕੀ ਹੈ? What is electroplating? a) ਬਿਜਲੀ ਦੁਆਰਾ ਧਾਤ ਦੀ ਪਰਤ ਚੜ੍ਹਾਉਣਾ Coating a metal with a layer of another metal using electricity b) ਰਸਾਇਣਾਂ ਦੁਆਰਾ ਧਾਤ ਦੀ ਪਰਤ ਚੜ੍ਹਾਉਣਾ Coating a metal with a layer of another metal using chemicals c) ਦੋਵੇਂ Both d) ਕੋਈ ਨਹੀਂ None of these 9 / 29 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਕੀ ਹਨ? What are the chemical effects of electric current? a) ਇਲੈਕਟ੍ਰਾਡਾਂ ਉੱਤੇ ਗੈਸ ਦੇ ਬੁਲਬੁਲੇ ਬਣਨਾ Formation of gas bubbles at the electrodes b) ਘੋਲ ਦੇ ਰੰਗ ਵਿੱਚ ਪਰਿਵਰਤਨ Change in color of the solution c) ਦੋਵੇਂ (a) ਅਤੇ (b) Both (a) and (b) d) ਕੋਈ ਨਹੀਂ None of these 10 / 29 ਬਿਜਲੀ ਯੰਤਰਾਂ ਦੀ ਵਰਤੋਂ ਕਰਦੇ ਸਮੇਂ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ? What should we keep in mind while using electrical appliances? a) ਹੱਥ ਗਿੱਲੇ ਨਹੀਂ ਹੋਣੇ ਚਾਹੀਦੇ Hands should not be wet b) ਫਰਸ਼ ਗਿੱਲਾ ਨਹੀਂ ਹੋਣਾ ਚਾਹੀਦਾ The floor should not be wet c) ਦੋਵੇਂ (a) ਅਤੇ (b) Both (a) and (b) d) ਕੋਈ ਨਹੀਂ None of these 11 / 29 ਟੂਟੀ ਦਾ ਪਾਣੀ ਬਿਜਲੀ ਦਾ ਚਾਲਕ ਕਿਉਂ ਹੁੰਦਾ ਹੈ? Why is tap water a conductor of electricity? a) ਇਸ ਵਿੱਚ ਖਣਿਜ ਲੂਣ ਹੁੰਦੇ ਹਨ It contains mineral salts b) ਇਹ ਸ਼ੁੱਧ ਹੁੰਦਾ ਹੈ It is pure c) ਦੋਵੇਂ Both d) ਕੋਈ ਨਹੀਂ None of these 12 / 29 ਕਸ਼ੀਦਤ ਪਾਣੀ ਵਿੱਚ ਲੂਣ ਮਿਲਾਉਣ ‘ਤੇ ਕੀ ਹੁੰਦਾ ਹੈ? What happens when salt is added to distilled water? a) ਇਹ ਬਿਜਲੀ ਦਾ ਚਾਲਕ ਬਣ ਜਾਂਦਾ ਹੈ It becomes a conductor of electricity b) ਇਹ ਬਿਜਲੀ ਦਾ ਚਾਲਕ ਨਹੀਂ ਬਣਦਾ It does not become a conductor of electricity c) ਦੋਵੇਂ Both d) ਕੋਈ ਨਹੀਂ None of these 13 / 29 ਕਸ਼ੀਦਤ ਪਾਣੀ ਬਿਜਲੀ ਦਾ ਚਾਲਕ ਹੈ ਜਾਂ ਨਹੀਂ? Is distilled water a conductor of electricity? a) ਹਾਂ Yes b) ਨਹੀਂ No 14 / 29 ਕਸ਼ੀਦਤ ਪਾਣੀ ਕੀ ਹੁੰਦਾ ਹੈ? What is distilled water? a) ਸ਼ੁੱਧ ਪਾਣੀ Pure water b) ਖਣਿਜਾਂ ਵਾਲਾ ਪਾਣੀ Water with minerals c) ਦੋਵੇਂ Both d) ਕੋਈ ਨਹੀਂ None of these 15 / 29 ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਕੀ ਹੁੰਦਾ ਹੈ? What is the magnetic effect of electric current? a) ਚੁੰਬਕੀ ਸੂਈ ਵਿਖੇਪਿਤ ਹੁੰਦੀ ਹੈ The magnetic needle deflects b) ਚੁੰਬਕੀ ਸੂਈ ਨਹੀਂ ਵਿਖੇਪਿਤ ਹੁੰਦੀ The magnetic needle does not deflect c) ਦੋਵੇਂ Both d) ਕੋਈ ਨਹੀਂ None of these 16 / 29 LED ਦੀ ਲੰਬੀ ਤਾਰ ਕਿਸ ਨਾਲ ਜੋੜੀ ਜਾਂਦੀ ਹੈ? To which terminal of the battery is the longer lead of an LED connected? a) ਬੈਟਰੀ ਦੇ ਧਨ ਟਰਮੀਨਲ ਨਾਲ Positive terminal b) ਬੈਟਰੀ ਦੇ ਰਿਣ ਟਰਮੀਨਲ ਨਾਲ Negative terminal c) ਦੋਵੇਂ Both d) ਕੋਈ ਨਹੀਂ None of these 17 / 29 ਕਮਜ਼ੋਰ ਧਾਰਾ ਨੂੰ ਕਿਵੇਂ ਪਰਖਿਆ ਜਾ ਸਕਦਾ ਹੈ? How can a weak current be detected? a) LED ਦੀ ਵਰਤੋਂ ਕਰਕੇ By using an LED b) ਬਿਜਲਈ ਬਲਬ ਦੀ ਵਰਤੋਂ ਕਰਕੇ By using an electric bulb c) ਦੋਵੇਂ Both d) ਕੋਈ ਨਹੀਂ None of these 18 / 29 ਟੈਸਟਰ ਦਾ ਬਲਬ ਕਦੋਂ ਚਮਕਦਾ ਹੈ? When does the bulb of a tester glow? a) ਜਦੋਂ ਦ੍ਰਵ ਬਿਜਲੀ ਦਾ ਚਾਲਕ ਹੁੰਦਾ ਹੈ When the liquid is a conductor of electricity b) ਜਦੋਂ ਦ੍ਰਵ ਬਿਜਲੀ ਦਾ ਚਾਲਕ ਨਹੀਂ ਹੁੰਦਾ When the liquid is not a conductor of electricity c) ਦੋਵੇਂ Both d) ਕੋਈ ਨਹੀਂ None of these 19 / 29 ਸਿਰਕਾ ਬਿਜਲੀ ਦਾ ਚਾਲਕ ਹੈ ਜਾਂ ਨਹੀਂ? Is vinegar a conductor of electricity? a) ਹਾਂ Yes b) ਨਹੀਂ No 20 / 29 ਨਿੰਬੂ ਦਾ ਰਸ ਬਿਜਲੀ ਦਾ ਚਾਲਕ ਹੈ ਜਾਂ ਨਹੀਂ? Is lemon juice a conductor of electricity? a) ਹਾਂ Yes b) ਨਹੀਂ No 21 / 29 ਟੈਸਟਰ ਦੀ ਜਾਂਚ ਕਰਦੇ ਸਮੇਂ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ? What should we keep in mind while testing with a tester? a) ਤਾਰਾਂ ਦੇ ਸਿਰਿਆਂ ਨੂੰ ਜ਼ਿਆਦਾ ਦੇਰ ਤੱਕ ਨਹੀਂ ਛੂਹਣਾ ਚਾਹੀਦਾ Should not touch the leads for a long time b) ਤਾਰਾਂ ਦੇ ਸਿਰਿਆਂ ਨੂੰ ਛੂਹਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ Should wash hands before touching the leads c) ਦੋਵੇਂ Both d) ਕੋਈ ਨਹੀਂ None of these 22 / 29 ਜੇ ਟੈਸਟਰ ਦਾ ਬਲਬ ਨਹੀਂ ਚਮਕਦਾ ਤਾਂ ਇਸਦੇ ਕੀ ਕਾਰਨ ਹੋ ਸਕਦੇ ਹਨ? If the bulb of a tester does not glow, what could be the reasons? a) ਤਾਰਾਂ ਦੇ ਜੋੜ ਢਿੱਲੇ ਹਨ The wire connections are loose b) ਬਲਬ ਫਿਊਜ਼ ਹੋ ਗਿਆ ਹੈ The bulb is fused c) ਸੈੱਲ ਬੇਕਾਰ ਹੋ ਗਏ ਹਨ The cells are dead d) ਉਪਰੋਕਤ ਸਾਰੇ All of the above 23 / 29 ਟੈਸਟਰ ਦੇ ਸਿਰਿਆਂ ਨੂੰ ਛੂਹਣ ‘ਤੇ ਕੀ ਹੁੰਦਾ ਹੈ? What happens when the leads of a tester are touched? a) ਬਲਬ ਚਮਕਦਾ ਹੈ The bulb glows b) ਬਲਬ ਨਹੀਂ ਚਮਕਦਾ The bulb does not glow c) ਦੋਵੇਂ Both d) ਕੋਈ ਨਹੀਂ None of these 24 / 29 ਟੈਸਟਰ ਵਿੱਚ ਬੈਟਰੀ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? Why is a battery used in a tester? a) ਬਿਜਲੀ ਧਾਰਾ ਵਧਾਉਣ ਲਈ To increase the electric current b) ਬਿਜਲੀ ਧਾਰਾ ਘਟਾਉਣ ਲਈ To decrease the electric current c) ਦੋਵੇਂ Both d) ਕੋਈ ਨਹੀਂ None of these 25 / 29 ਕਿਹੜੇ ਪਦਾਰਥ ਬਿਜਲੀ ਦਾ ਚਾਲਨ ਨਹੀਂ ਕਰਦੇ? Which substances do not conduct electricity? a) ਤਾਂਬਾ ਅਤੇ ਐਲਮੀਨੀਅਮ Copper and aluminum b) ਰਬੜ ਅਤੇ ਪਲਾਸਟਿਕ Rubber and plastic c) ਦੋਵੇਂ Both d) ਕੋਈ ਨਹੀਂ None of these 26 / 29 ਟੈਸਟਰ ਕੀ ਹੁੰਦਾ ਹੈ? What is a tester? a) ਬਿਜਲੀ ਦੀ ਜਾਂਚ ਕਰਨ ਵਾਲਾ ਯੰਤਰ A device to test electricity b) ਪਾਣੀ ਦੀ ਜਾਂਚ ਕਰਨ ਵਾਲਾ ਯੰਤਰ A device to test water c) ਦੋਵੇਂ Both d) ਕੋਈ ਨਹੀਂ None of these 27 / 29 ਬਿਜਲੀ ਦੇ ਕਮਜ਼ੋਰ ਚਾਲਕ ਕੀ ਹੁੰਦੇ ਹਨ? What are poor conductors of electricity? a) ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਲੰਘਣ ਦਿੰਦੇ ਹਨ Substances that allow electric current to pass through them b) ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਅਸਾਨੀ ਨਾਲ ਨਹੀਂ ਲੰਘਣ ਦਿੰਦੇ Substances that do not allow electric current to pass through them easily c) ਦੋਵੇਂ Both d) ਕੋਈ ਨਹੀਂ None of these 28 / 29 ਬਿਜਲੀ ਦੇ ਸੁਚਾਲਕ ਕੀ ਹੁੰਦੇ ਹਨ? What are conductors of electricity? a) ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਲੰਘਣ ਦਿੰਦੇ ਹਨ Substances that allow electric current to pass through them b) ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨਹੀਂ ਲੰਘਣ ਦਿੰਦੇ Substances that do not allow electric current to pass through them c) ਦੋਵੇਂ Both d) ਕੋਈ ਨਹੀਂ None of these 29 / 29 ਗਿੱਲੇ ਹੱਥਾਂ ਨਾਲ ਬਿਜਲਈ ਯੰਤਰ ਕਿਉਂ ਨਹੀਂ ਛੂਹਣਾ ਚਾਹੀਦਾ? Why should electrical appliances not be touched with wet hands? a) ਕਰੰਟ ਲੱਗਣ ਦਾ ਡਰ ਹੁੰਦਾ ਹੈ There is a risk of electric shock b) ਯੰਤਰ ਖਰਾਬ ਹੋਣ ਦਾ ਡਰ ਹੁੰਦਾ ਹੈ There is a risk of damaging the appliance c) ਦੋਵੇਂ (a) ਅਤੇ (b) Both (a) and (b) d) ਕੋਈ ਨਹੀਂ None of thesec ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ। Your score is 0% Restart quiz
8th Science Chemical effects of electric current
ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ
1 / 29
ਬਿਜਲਈ ਮੁਲੰਮਾਕਰਣ ਇੱਕ ਲਾਭਦਾਇਕ ਪ੍ਰਕਿਰਿਆ ਹੈ ਜਾਂ ਨਹੀਂ? Is electroplating a useful process?
2 / 29
ਆਲੂ ਬਿਜਲੀ ਦਾ ਚਾਲਕ ਹੈ ਜਾਂ ਨਹੀਂ?
Is potato a conductor of electricity?
3 / 29
ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵਾਂ ਦੀ ਖੋਜ ਕਿਸਨੇ ਕੀਤੀ?
Who discovered the chemical effects of electric current?
4 / 29
ਬਿਜਲਈ ਮੁਲੰਮਾਕਰਣ ਦੇ ਘੋਲਾਂ ਦਾ ਨਿਪਟਾਰਾ ਕਿਵੇਂ ਕਰਨਾ ਚਾਹੀਦਾ ਹੈ?
How should the solutions used in electroplating be disposed of?
5 / 29
ਲੋਹੇ ਉੱਤੇ ਜ਼ਿੰਕ ਦਾ ਮੁਲੰਮਾਕਰਣ ਕਿਉਂ ਕੀਤਾ ਜਾਂਦਾ ਹੈ?
Why is iron electroplated with zinc?
6 / 29
ਟਿਨ ਦੇ ਡੱਬਿਆਂ ਵਿੱਚ ਟਿਨ ਦਾ ਮੁਲੰਮਾਕਰਣ ਕਿਉਂ ਕੀਤਾ ਜਾਂਦਾ ਹੈ?
Why are tin cans electroplated with tin?
7 / 29
ਕਰੋਮਿਅਮ ਦਾ ਮੁਲੰਮਾਕਰਣ ਕਿਉਂ ਕੀਤਾ ਜਾਂਦਾ ਹੈ?
Why is chromium electroplated?
8 / 29
ਬਿਜਲਈ ਮੁਲੰਮਾਕਰਣ ਕੀ ਹੈ?
What is electroplating?
9 / 29
ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ ਕੀ ਹਨ?
What are the chemical effects of electric current?
10 / 29
ਬਿਜਲੀ ਯੰਤਰਾਂ ਦੀ ਵਰਤੋਂ ਕਰਦੇ ਸਮੇਂ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ?
What should we keep in mind while using electrical appliances?
11 / 29
ਟੂਟੀ ਦਾ ਪਾਣੀ ਬਿਜਲੀ ਦਾ ਚਾਲਕ ਕਿਉਂ ਹੁੰਦਾ ਹੈ?
Why is tap water a conductor of electricity?
12 / 29
ਕਸ਼ੀਦਤ ਪਾਣੀ ਵਿੱਚ ਲੂਣ ਮਿਲਾਉਣ ‘ਤੇ ਕੀ ਹੁੰਦਾ ਹੈ?
What happens when salt is added to distilled water?
13 / 29
ਕਸ਼ੀਦਤ ਪਾਣੀ ਬਿਜਲੀ ਦਾ ਚਾਲਕ ਹੈ ਜਾਂ ਨਹੀਂ?
Is distilled water a conductor of electricity?
14 / 29
ਕਸ਼ੀਦਤ ਪਾਣੀ ਕੀ ਹੁੰਦਾ ਹੈ?
What is distilled water?
15 / 29
ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਕੀ ਹੁੰਦਾ ਹੈ?
What is the magnetic effect of electric current?
16 / 29
LED ਦੀ ਲੰਬੀ ਤਾਰ ਕਿਸ ਨਾਲ ਜੋੜੀ ਜਾਂਦੀ ਹੈ?
To which terminal of the battery is the longer lead of an LED connected?
17 / 29
ਕਮਜ਼ੋਰ ਧਾਰਾ ਨੂੰ ਕਿਵੇਂ ਪਰਖਿਆ ਜਾ ਸਕਦਾ ਹੈ?
How can a weak current be detected?
18 / 29
ਟੈਸਟਰ ਦਾ ਬਲਬ ਕਦੋਂ ਚਮਕਦਾ ਹੈ?
When does the bulb of a tester glow?
19 / 29
ਸਿਰਕਾ ਬਿਜਲੀ ਦਾ ਚਾਲਕ ਹੈ ਜਾਂ ਨਹੀਂ?
Is vinegar a conductor of electricity?
20 / 29
ਨਿੰਬੂ ਦਾ ਰਸ ਬਿਜਲੀ ਦਾ ਚਾਲਕ ਹੈ ਜਾਂ ਨਹੀਂ?
Is lemon juice a conductor of electricity?
21 / 29
ਟੈਸਟਰ ਦੀ ਜਾਂਚ ਕਰਦੇ ਸਮੇਂ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ? What should we keep in mind while testing with a tester?
22 / 29
ਜੇ ਟੈਸਟਰ ਦਾ ਬਲਬ ਨਹੀਂ ਚਮਕਦਾ ਤਾਂ ਇਸਦੇ ਕੀ ਕਾਰਨ ਹੋ ਸਕਦੇ ਹਨ?
If the bulb of a tester does not glow, what could be the reasons?
23 / 29
ਟੈਸਟਰ ਦੇ ਸਿਰਿਆਂ ਨੂੰ ਛੂਹਣ ‘ਤੇ ਕੀ ਹੁੰਦਾ ਹੈ?
What happens when the leads of a tester are touched?
24 / 29
ਟੈਸਟਰ ਵਿੱਚ ਬੈਟਰੀ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ?
Why is a battery used in a tester?
25 / 29
ਕਿਹੜੇ ਪਦਾਰਥ ਬਿਜਲੀ ਦਾ ਚਾਲਨ ਨਹੀਂ ਕਰਦੇ?
Which substances do not conduct electricity?
26 / 29
ਟੈਸਟਰ ਕੀ ਹੁੰਦਾ ਹੈ?
What is a tester?
27 / 29
ਬਿਜਲੀ ਦੇ ਕਮਜ਼ੋਰ ਚਾਲਕ ਕੀ ਹੁੰਦੇ ਹਨ?
What are poor conductors of electricity?
28 / 29
ਬਿਜਲੀ ਦੇ ਸੁਚਾਲਕ ਕੀ ਹੁੰਦੇ ਹਨ?
What are conductors of electricity?
29 / 29
ਗਿੱਲੇ ਹੱਥਾਂ ਨਾਲ ਬਿਜਲਈ ਯੰਤਰ ਕਿਉਂ ਨਹੀਂ ਛੂਹਣਾ ਚਾਹੀਦਾ?
Why should electrical appliances not be touched with wet hands?
8th Science Light
ਪ੍ਰਕਾਸ਼
ਵਿਟਾਮਿਨ A ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ?
Which disease is caused by vitamin A deficiency?
ਕਮਜ਼ੋਰ ਨਿਗ੍ਹਾ ਵਾਲੇ ਵਿਅਕਤੀ ਕਿਵੇਂ ਪੜ੍ਹ ਸਕਦੇ ਹਨ?
How can visually impaired people read?
ਅੱਖਾਂ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ?
How should we take care of our eyes?
ਅੱਖਾਂ ਲਈ ਕਿਹੜਾ ਪ੍ਰਕਾਸ਼ ਹਾਨੀਕਾਰਕ ਹੈ?
Which light is harmful to the eyes?
ਅੰਧ ਬਿੰਦੂ ਕੀ ਹੁੰਦਾ ਹੈ?
What is the blind spot?
ਅੱਖ ਦਾ ਕਿਹੜਾ ਭਾਗ ਦਿਮਾਗ਼ ਨੂੰ ਸੰਕੇਤ ਭੇਜਦਾ ਹੈ?
Which part of the eye sends signals to the brain?
ਅੱਖ ਦਾ ਕਿਹੜਾ ਭਾਗ ਪ੍ਰਕਾਸ਼ ਨੂੰ ਅਨੁਭਵ ਕਰਦਾ ਹੈ?
Which part of the eye senses light?
ਅੱਖ ਦਾ ਕਿਹੜਾ ਭਾਗ ਪ੍ਰਕਾਸ਼ ਨੂੰ ਫੋਕਸ ਕਰਦਾ ਹੈ?
Which part of the eye focuses light?
ਇੰਦਰ-ਧਨੁਸ਼ ਕਿਵੇਂ ਬਣਦਾ ਹੈ?
How is a rainbow formed?
ਵਰਣ-ਵਿਖੇਪਨ ਕੀ ਹੁੰਦਾ ਹੈ?
What is dispersion?
ਸੂਰਜ ਦਾ ਪ੍ਰਕਾਸ਼ ਕਿਹੋ ਜਿਹਾ ਹੁੰਦਾ ਹੈ?
What is sunlight like?
ਕਲੀਡੀਓਸਕੋਪ ਵਿੱਚ ਕਿੰਨੇ ਦਰਪਣ ਵਰਤੇ ਜਾਂਦੇ ਹਨ?
How many mirrors are used in a kaleidoscope?
ਦੋ ਸਮਤਲ ਦਰਪਣ ਕਿੰਨੇ ਪ੍ਰਤਿਬਿੰਬ ਬਣਾ ਸਕਦੇ ਹਨ?
How many images can two plane mirrors form?
ਪੈਰਿਸਕੋਪ ਵਿੱਚ ਕਿੰਨੇ ਦਰਪਣ ਵਰਤੇ ਜਾਂਦੇ ਹਨ?
How many mirrors are used in a periscope?
ਪਰਾਵਰਤਿਤ ਪ੍ਰਕਾਸ਼ ਨੂੰ ਦੁਬਾਰਾ ਪਰਾਵਰਤਿਤ ਕੀਤਾ ਜਾ ਸਕਦਾ ਹੈ ਜਾਂ ਨਹੀਂ?
Can reflected light be reflected again?
ਦੀਪਤ ਪਿੰਡ ਕੀ ਹੁੰਦੇ ਹਨ?
What are non-luminous objects?
ਪ੍ਰਦੀਪਤ ਵਸਤੂਆਂ ਕੀ ਹੁੰਦੀਆਂ ਹਨ?
What are luminous objects?
ਪਸਰਿਆ ਪਰਾਵਰਤਨ ਕਦੋਂ ਹੁੰਦਾ ਹੈ?
When does diffused reflection occur?
ਨਿਯਮਿਤ ਪਰਾਵਰਤਨ ਕਦੋਂ ਹੁੰਦਾ ਹੈ?
When does regular reflection occur?
ਪਾਸਵਾਂ ਪਰਾਵਰਤਨ ਕੀ ਹੁੰਦਾ ਹੈ?
What is lateral inversion?
ਸਮਤਲ ਦਰਪਣ ਤੋਂ ਬਣੇ ਪ੍ਰਤਿਬਿੰਬ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ?
What is the size of the image formed by a plane mirror like?
ਸਮਤਲ ਦਰਪਣ ਤੋਂ ਬਣਿਆ ਪ੍ਰਤਿਬਿੰਬ ਕਿਹੋ ਜਿਹਾ ਹੁੰਦਾ ਹੈ? What is the image formed by a plane mirror like?
ਪਰਾਵਰਤਨ ਦੇ ਨਿਯਮ ਕੀ ਹਨ?
What are the laws of reflection?
ਪਰਾਵਰਤਨ ਕੋਣ ਕੀ ਹੁੰਦਾ ਹੈ?
What is the angle of reflection?
ਆਪਤਨ ਕੋਣ ਕੀ ਹੁੰਦਾ ਹੈ?
What is the angle of incidence?
ਪਰਾਵਰਤਿਤ ਕਿਰਨ ਕੀ ਹੁੰਦੀ ਹੈ?
What is a reflected ray?
ਆਪਤਿਤ ਕਿਰਨ ਕੀ ਹੁੰਦੀ ਹੈ?
What is an incident ray?
ਪਰਾਵਰਤਨ ਕੀ ਹੁੰਦਾ ਹੈ?
What is reflection?
ਅਸੀਂ ਵਸਤੂਆਂ ਨੂੰ ਕਿਵੇਂ ਦੇਖਦੇ ਹਾਂ?
How do we see objects?
ਸਾਡੀ ਸਭ ਤੋਂ ਮਹੱਤਵਪੂਰਨ ਗਿਆਨ ਇੰਦਰੀ ਕਿਹੜੀ ਹੈ?
What is our most important sense organ?
© 2025 | Meritorious-SoE Success Adda