10th Social Science Questions

ਕੁਇਜ਼ ਕਰਨ ਤੋਂ ਬਾਅਦ ਆਪਣਾ ਸਰਟੀਫੀਕੇਟ ਡਾਊਨਲੋਡ ਕਰੋ ਅਤੇ ਪੇਜ ਦੇ ਹੇਠਾਂ ਜਾ ਕੇ ਕੁਇਜ਼ ਵਿੱਚ ਆਪਣਾ ਰੈਂਕ ਚੈੱਕ ਕਰੋ।

ਸਮਾਜਿਕ ਵਿਗਿਆਨ Set-1

/30
91

10th SST Quiz-1

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਖੇਤਰਫ਼ਲ ਪੱਖੋਂ ਭਾਰਤ ਦੇ ਸਭ ਤੋਂ ਵੱਡੇ ਰਾਜ ਦਾ ਨਾਂ ਦੱਸੋ? / Name the largest state of India in terms of area.

2 / 30

ਭਾਰਤ ਦੇ ਕਿਸ ਰਾਜ ਵਿੱਚ ਜਨਸੰਖਿਆ ਸਭ ਤੋਂ ਘੱਟ ਹੈ? / Which state of India has the lowest population?

3 / 30

ਪਹਿਲੀ ਨਵੰਬਰ 1966 ਈ. ਨੂੰ ਅਜੋਕਾ ਪੰਜਾਬ ਰਾਜ ਕਿਸ ਆਧਾਰ ਤੇ ਹੋਂਦ ਵਿੱਚ ਆਇਆ? / On what basis did the modern Punjab state come into existence on November 1, 1966 AD?

4 / 30

ਖੇਤਰਫਲ ਦੇ ਹਿਸਾਬ ਨਾਲ ਭਾਰਤ ਸੰਸਾਰ ਵਿੱਚ ਕਿੰਨ੍ਹਵੇਂ ਨੰਬਰ ‘ਤੇ ਹੈ? / In terms of area, what is India’s rank in the world?

5 / 30

ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕਿੰਨੀ ਦੂਰੀ ਹੈ? / What is the distance from Kashmir to Kanyakumari?

6 / 30

ਮਹਾਨ ਹਿਮਾਲਿਆ ਭਾਰਤ ਦੇ ਕਿਸ ਪਾਸੇ ਸਥਿੱਤ ਹੈ? / The Great Himalayas are located on which side of India?

7 / 30

ਕਿਹੜੀ ਨਹਿਰ ਦੇ ਖੁੱਲਣ ਕਾਰਨ ਭਾਰਤ ਨੂੰ ਪੱਛਮੀ ਯੂਰਪ ਨਾਲ ਵਪਾਰ ਵਿੱਚ ਆਸਾਨੀ ਹੋਈ ਹੈ? / Which canal has made trade easier for India with Western Europe?

8 / 30

ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਸਥਿੱਤ ਹੈ, ਇਸ ਕਾਰਨ ਇਸਨੂੰ ਹੋਰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ? / India is located in the south of Asia, by what other name is it known?

9 / 30

ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ? / Which is the largest democratic country in the world?

10 / 30

ਭਾਰਤ ਦੇ ਦੱਖਣ ਵਿੱਚ ਕਿਹੜਾ ਮਹਾਂਸਾਗਰ ਹੈ? / Which ocean is located in the south of India?

11 / 30

ਕਿਹੜੀ ਰੇਖਾ ਭਾਰਤ ਦੇ ਜਲਵਾਯੂ ਨੂੰ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ? / Which line divides the climate of India into two parts?

12 / 30

ਕਿਸੇ ਸਥਾਨ ਦੀ ਧਰਾਤਲੀ ਭਿੰਨਤਾ, ਸਮੁੰਦਰ ਤੋਂ ਦੂਰੀ ਅਤੇ ਭੂ-ਮੱਧ ਰੇਖਾ ਤੋਂ ਦੂਰੀ ਕਾਰਨ ਸਭ ਤੋਂ ਜ਼ਿਆਦਾ ਅਸਰ ਕਿਸ ਉੱਤੇ ਪੈਂਦਾ ਹੈ? / What is most affected by the terrain variation, distance from the sea, and distance from the equator of a place?

13 / 30

ਵਾਯਨਾਡ ਮਾਲਾ, ਕੁਦਰੇਮੁੱਖ ਅਤੇ ਪੁਸ਼ਪਾਗਿਰੀ ਕਿਸ ਘਾਟ ਦੀਆਂ ਚੋਟੀਆਂ ਹਨ? / Wayanad Mala, Kudremukh and Pushpagiri are peaks of which Ghat?

14 / 30

ਨਦੀ ਦੇ ਹੇਠਲੇ ਭਾਗ ਨੂੰ ______ ਆਖਦੇ ਹਨ। / The lower part of a river is called ______.

15 / 30

ਇੰਦਰਾ ਪੁਆਇੰਟ ਭਾਰਤ ਦੇ ਕਿਹੜੇ ਸੀਮਾ ਬਿੰਦੂ ਉੱਤੇ ਸਥਿੱਤ ਹੈ? / At which boundary point of India is Indira Point located?

16 / 30

ਸਿੱਕਿਮ ਵਿੱਚ ਸਥਿੱਤ ਸਭ ਤੋਂ ਉੱਚੀ ਚੋਟੀ ਦਾ ਨਾਂ ਦੱਸੋ? / Name the highest peak located in Sikkim.

17 / 30

ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? / Which is the highest peak in India?

18 / 30

ਭਾਰਤ ਦੇ ਕਿਸ ਰਾਜ ਦੀ ਜਨਸੰਖਿਆ ਦੀ ਘਣਤਾ (ਪ੍ਰਤੀ ਵਰਗ ਕਿ.ਮੀ.) ਸਭ ਤੋਂ ਘੱਟ ਹੈ? / Which state of India has the lowest population density (per sq km)?

19 / 30

ਆਜ਼ਾਦੀ ਤੋਂ ਪਹਿਲਾਂ ਭਾਰਤ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ? / Before independence, India was divided into how many princely states?

20 / 30

ਭਾਰਤ ਦਾ ਖੇਤਰਫ਼ਲ ਸੰਸਾਰ ਦੇ ਖੇਤਰਫ਼ਲ ਦਾ ਕਿੰਨ੍ਹੇ ਪ੍ਰਤੀਸ਼ਤ ਬਣਦਾ ਹੈ? / What percentage of the world’s area does India’s area make up?

21 / 30

ਧਰਾਤਲ ਤੋਂ ਤਿੰਨ ਕਿ.ਮੀ. ਦੀ ਉੱਚਾਈ ਤੋਂ ਉੱਪਰਲੇ ਵਾਯੂਮੰਡਲ ਵਿੱਚ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ______ ਕਹਿੰਦੇ ਹਨ। / Winds moving at very high speeds in the upper atmosphere, above 3 km from the surface, are called ______.

22 / 30

ਦੱਖਣੀ ਭਾਰਤ ਦੇ ਕੇਰਲ ਅਤੇ ਦੱਖਣੀ ਕਰਨਾਟਕ ਦੇ ਆਸਪਾਸ ਦੀਆਂ ਸਮੁੰਦਰੀ ਪੌਣਾਂ ਮੋਟੀਆਂ ਬੂੰਦਾਂ ਵਾਲੀ ਪੂਰਵ ਮਾਨਸੂਨੀ ਵਰਖਾ ਕਰਦੀਆਂ ਹਨ, ਇਸ ਨੂੰ ਕੀ ਕਿਹਾ ਜਾਂਦਾ ਹੈ? / The sea winds around Kerala and southern Karnataka in South India cause pre-monsoon showers with large drops, what is this called?

23 / 30

ਮਈ ਅਤੇ ਜੂਨ ਮਹੀਨਿਆਂ ਵਿੱਚ ਉੱਤਰ-ਪੱਛਮੀ ਭਾਗਾਂ ਤੋਂ ਆਉਣ ਵਾਲੀ ਅੱਤ ਦੀ ਗਰਮ ਪੌਣ ਨੂੰ ਕੀ ਕਿਹਾ ਜਾਂਦਾ ਹੈ? / What is the extremely hot wind coming from the north-western parts in the months of May and June called?

24 / 30

21 ਮਾਰਚ ਤੋਂ ਬਾਅਦ ਸੂਰਜ ਦੀਆਂ ਕਿਰਨਾਂ ਕਰਕ ਰੇਖਾ ‘ਤੇ ਸਿੱਧੀਆਂ ਪੈਣ ਕਾਰਨ ਉੱਤਰ-ਪੱਛਮੀ ਭਾਗਾਂ ਦਾ ਤਾਪਮਾਨ ਕਿੰਨੇ ਡਿਗਰੀ ਤੱਕ ਵੱਧ ਜਾਂਦਾ ਹੈ? / After March 21, due to the direct rays of the sun falling on the Tropic of Cancer, by how many degrees does the temperature of the north-western parts increase?

25 / 30

ਸਰਦੀਆਂ ਦੇ ਮੌਸਮ ਵਿੱਚ ਦੇਸ਼ ਦੇ ਮੈਦਾਨੀ ਭਾਗਾਂ ਵਿੱਚ ਸ਼ੀਤ ਲਹਿਰ ਦੇ ਚੱਲਣ ਕਾਰਨ ਕੀ ਪੈਦਾ ਹੁੰਦਾ ਹੈ? / What is produced in the plains of the country during the winter season due to the cold wave?

26 / 30

ਦੇਸ਼ ਦੀ ਸਭ ਤੋਂ ਵੱਧ ਵਰਖਾ ਲਗਭਗ 1000 ਸੈਂਟੀਮੀਟਰ ਕਿਸ ਰਾਜ ਵਿੱਚ ਹੁੰਦੀ ਹੈ? / Which state receives the highest rainfall in the country, about 1000 cm?

27 / 30

ਖਾੜੀ ਬੰਗਾਲ ਜਾਂ ਅਰਬ ਸਾਗਰ ਵਿੱਚ ਊਸ਼ਣ ਚੱਕਰਵਾਤਾਂ ਕਾਰਨ ਪੈਦਾ ਹੋਣ ਵਾਲੇ ਖੁਸ਼ਕ ਸਮੇਂ ਨੂੰ ਕੀ ਕਿਹਾ ਜਾਂਦਾ ਹੈ? / What is the dry period caused by tropical cyclones in the Bay of Bengal or the Arabian Sea called?

28 / 30

ਦੇਸ਼ ਵਿੱਚ ਮਾਨਸੂਨ ਪੌਣਾਂ ਦੁਆਰਾ ਹੋਣ ਵਾਲੀ ਵਰਖਾ ਦਾ ਸਮਾਂ ਕਿਹੜਾ ਹੈ? / What is the time period of rainfall caused by monsoon winds in the country?

29 / 30

ਦੱਖਣ-ਪੱਛਮੀ ਮਾਨਸੂਨ ਪੌਣਾਂ ਜਦੋਂ ਪਹਿਲੀ ਜੂਨ ਨੂੰ ਪੱਛਮੀ ਤੱਟ ‘ਤੇ ਬਹੁਤ ਜ਼ੋਰਦਾਰ ਵਰਖਾ ਕਰਦੀਆਂ ਹਨ, ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ? / What is it called when the southwest monsoon winds bring very heavy rainfall to the west coast on the first of June?

30 / 30

ਧਰਤੀ ਤੋਂ ਤਿੰਨ ਕਿਲੋਮੀਟਰ ਉੱਪਰ ਹਵਾ ਦੇ ਸੰਚਾਰੀ ਚੱਕਰ ਨੂੰ ਕੀ ਕਿਹਾ ਜਾਂਦਾ ਹੈ? / What is the air circulation cycle three kilometers above the earth called?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-2

/30
33

10th SST Quiz-2

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਸਰਵਜਨਕ ਵੰਡ ਪ੍ਰਣਾਲੀ ਲਈ ਦੇਸ਼ ਵਿੱਚ ਸਭ ਤੋਂ ਵੱਧ ਕਣਕ ਕਿਹੜਾ ਰਾਜ ਪ੍ਰਦਾਨ ਕਰਦਾ ਹੈ? / Which state provides the most wheat for the public distribution system in the country?

2 / 30

ਮੁੱਖ ਕਪਾਹ ਉਤਪਾਦਕ ਰਾਜ ਕਿਹੜੇ ਹਨ? / Which are the main cotton producing states?

3 / 30

ਜੀਵ ਰਾਖਵਾਂ ਖੇਤਰ ‘ਕਾਜ਼ੀਰੰਗਾ’ ਭਾਰਤ ਦੇ ਕਿਸ ਰਾਜ ਵਿੱਚ ਸਥਿੱਤ ਹੈ? / The Kaziranga Biosphere Reserve is located in which state of India?

4 / 30

ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਹਨ? / In which state of India are the most forests found?

5 / 30

ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ? / What percentage of land in India is covered by forests?

6 / 30

ਬੰਗਾਲ ਦੀ ਦਹਿਸ਼ਤ” ਕਿਸਨੂੰ ਕਿਹਾ ਜਾਂਦਾ ਹੈ? / What is called the “Terror of Bengal”?

7 / 30

ਜਵਾਰੀ ਬਨਸਪਤੀ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? / By what other names is tidal vegetation known?

8 / 30

ਭਾਰਤ ਵਿੱਚ ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ ਨੂੰ ਕੀ ਆਖਦੇ ਹਨ? / What is the season from December to February in India called?

9 / 30

ਭਾਰਤ ਦੇ ਦੱਖਣੀ ਭਾਗਾਂ ਵਿੱਚ ਕਿਹੜੀ ਰੁੱਤ ਨਹੀਂ ਹੁੰਦੀ? / Which season does not occur in the southern parts of India?

10 / 30

ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ? / What are stormy cyclones in West Bengal called?

11 / 30

ਖੇਤੀਬਾੜੀ ਖੇਤਰ ਤੋਂ ਦੇਸ਼ ਦੇ ਲੱਗਭੱਗ ਦੋ-ਤਿਹਾਈ ਮਜ਼ਦੂਰਾਂ ਨੂੰ ਰੁਜ਼ਗਾਰ ਮਿਲਦਾ ਹੈ। ਇਸ ਖੇਤਰ ਤੋਂ ਕੁੱਲ ਰਾਸ਼ਟਰੀ ਆਮਦਨ ਦਾ ਕਿੰਨੇ % ਹਿੱਸਾ ਪ੍ਰਾਪਤ ਹੁੰਦਾ ਹੈ? / Approximately two-thirds of the country’s laborers get employment from the agriculture sector. What percentage of the total national income is obtained from this sector?

12 / 30

ਵਾਯੂਮੰਡਲ ਵਿੱਚ ਗਰੀਨ ਹਾਊਸ ਅਸਰ ਵਧਣ ਨਾਲ ਸਾਰੇ ਸੰਸਾਰ ਦਾ ਤਾਪਮਾਨ ਵੱਧ ਸਕਦਾ ਹੈ। ਇਹ ਕਿਸ ਗੈਸ ਦੇ ਵੱਧਣ ਕਾਰਨ ਹੋ ਰਿਹਾ ਹੈ? / With the increase in the greenhouse effect in the atmosphere, the temperature of the whole world may increase. This is happening due to the increase of which gas?

13 / 30

ਬੈਲਾਡਿਲਾ ਖਾਣਾਂ ਤੋਂ ਮੁੱਖ ਰੂਪ ਵਿੱਚ ਕਿਹੜਾ ਖਣਿਜ ਕੱਢਿਆ ਜਾਂਦਾ ਹੈ? / Which mineral is mainly extracted from the Bailadila mines?

14 / 30

ਬਾਕਸਾਈਟ ਕੱਚੀ ਧਾਤ ਤੋਂ ਕਿਹੜੀ ਧਾਤ ਪੈਦਾ ਕੀਤੀ ਜਾਂਦੀ ਹੁੰਦੀ ਹੈ? / Which metal is produced from bauxite ore?

15 / 30

ਉਦਯੋਗਿਕ ਕ੍ਰਾਂਤੀ ਦਾ ਜਨਮ ਦਾਤਾ ਕਿਹੜਾ ਦੇਸ਼ ਹੈ? / Which country is the birthplace of the Industrial Revolution?

16 / 30

ਦਮੋਦਰ ਘਾਟੀ ਵਿੱਚ ਦੇਸ਼ ਦੇ ਕੁੱਲ ਭੰਡਾਰ ਦਾ ਕਿੰਨਾ ਹਿੱਸਾ ਕੋਲਾ ਮਿਲਦਾ ਹੈ? / What fraction of the country’s total coal reserves are found in the Damodar Valley?

17 / 30

ਚੂਨੇ ਦੇ ਪੱਥਰ ਦਾ ਪ੍ਰਯੋਗ ਕਿਸ ਉਦਯੋਗ ਵਿੱਚ ਕੀਤਾ ਜਾਂਦਾ ਹੈ? / In which industry is limestone used?

18 / 30

ਸੰਸਾਰ ਵਿੱਚ ਭਾਰਤ ਦਾ ਗੰਨੇ ਦੇ ਉਤਪਾਦਨ ਵਿੱਚ ਕੀ ਸਥਾਨ ਹੈ? / What is India’s position in the world in sugarcane production?

19 / 30

ਭਾਰਤ ਵਿੱਚ ਸਭ ਤੋਂ ਵੱਧ ਕਣਕ ਕਿਸ ਰਾਜ ਵਿੱਚ ਪੈਦਾ ਕੀਤੀ ਜਾਂਦੀ ਹੈ? / Which state produces the most wheat in India?

20 / 30

ਭਾਰਤ ਦੇ ਕਿਸ ਰਾਜ ਵਿੱਚ ਚਾਵਲ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ? / Which state of India has the highest rice production?

21 / 30

ਉਪਭੋਗ ‘ਤੇ ਸਭ ਤੋਂ ਵੱਧ ਪ੍ਰਭਾਵ (effects) ਕਿਸ ਦਾ ਪੈਂਦਾ ਹੈ? / What has the most effect on consumption?

22 / 30

ਉਪਭੋਗ ਸ਼ਬਦ ਦਾ ਪ੍ਰਯੋਗ ਕਿੰਨ੍ਹੇ ਅਰਥਾਂ ਵਿੱਚ ਕੀਤਾ ਜਾਂਦਾ ਹੈ? / In how many senses is the term consumption used?

23 / 30

ਰਾਸ਼ਟਰੀ ਆਮਦਨ ਦਾ ਹਿਸਾਬ ਲਗਾਉਂਦੇ ਸਮੇਂ ਵਸਤਾਂ ਅਤੇ ਸੇਵਾਵਾਂ (goods and services) ਨੂੰ ਉਹਨਾਂ ਦੀਆਂ ਕੀਮਤਾਂ ਨਾਲ ਕੀ ਕੀਤਾ ਜਾਂਦਾ ਹੈ? / What is done with goods and services when calculating national income?

24 / 30

ਸਾਲ 2001 ਵਿੱਚ ਦੇਸ਼ ਦੀ ਵਸੋਂ ਦਾ ਲਿੰਗ ਅਨੁਪਾਤ ਕੀ ਸੀ? / What was the sex ratio of the country’s population in 2001?

25 / 30

ਭਾਰਤ ਦੇ ਕਿਹੜੇ ਸੰਘੀ ਖੇਤਰ ਦੀ ਜਨਸੰਖਿਆ ਘਣਤਾ ਸਭ ਤੋਂ ਵੱਧ ਹੈ? / Which union territory of India has the highest population density?

26 / 30

2011 ਦੀ ਜਨਗਣਨਾ ਅਨੁਸਾਰ ਭਾਰਤ ਦਾ ਸਭ ਤੋਂ ਸਾਖ਼ਰ ਰਾਜ ਕਿਹੜਾ ਸੀ? / According to the 2011 census, which was the most literate state in India?

27 / 30

ਪੰਜਾਬ ਵਿੱਚ ਭਾਰਤ ਦੀ ਕਿੰਨ੍ਹੇ ਪ੍ਰਤੀਸ਼ਤ ਜਨਸੰਖਿਆ ਵਸਦੀ ਹੈ? / What percentage of India’s population resides in Punjab?

28 / 30

ਭਾਰਤ ਦਾ ਜਨਸੰਖਿਆ ਪੱਖੋਂ ਸੰਸਾਰ ਵਿੱਚ ਕਿਹੜਾ ਸਥਾਨ ਹੈ? / What is India’s position in the world in terms of population?

29 / 30

ਗੰਨਾ, ਤੇਲ ਬੀਜ਼, ਕਪਾਹ, ਪਟਸਨ, ਰਬੜ, ਉੱਨ ਅਤੇ ਤੰਬਾਕੂ ਆਦਿ ਕਿਸ ਕਿਸਮ ਦੀ ਫਸਲਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ? / Sugarcane, oilseeds, cotton, jute, rubber, wool, and tobacco etc. fall under which category of crops?

30 / 30

ਮੱਕੀ ਮੂਲ ਰੂਪ ਵਿੱਚ ਕਿਸ ਦੇਸ਼ ਦੀ ਫਸਲ ਹੈ? / Maize is originally a crop of which country?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-3

/30
11

10th SST Quiz-3

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਬੰਬਈ ਤੋਂ ਥਾਨਾ ਦਰਮਿਆਨ ਕਿਸ ਮਿਤੀ ਨੂੰ ਵਿਛਾਈ ਗਈ? / On what date was the first railway line laid between Mumbai and Thane in India?

2 / 30

ਉਪਭੋਗਤਾ ਦੀਆਂ ਲੋੜਾਂ ਦੀ ਸੰਤੁਸ਼ਟੀ ਵਿੱਚ ਸ਼ਾਮਲ ਹੈ: / Consumer needs satisfaction includes:

3 / 30

ਰਾਹੁਲ ਨੇ ਆਪਣੀ ਫੈਕਟਰੀ ਵਿੱਚ ਕੰਪਿਊਟਰਾਈਜ਼ਡ ਮਸ਼ੀਨਾਂ ਲਗਾਈਆਂ ਹਨ। ਉਸਦੀ ਫੈਕਟਰੀ ਦੇ ਕੁਝ ਮਜ਼ਦੂਰ ਕੰਪਿਊਟਰ ਦੀ ਜਾਣਕਾਰੀ ਨਾ ਹੋਣ ਕਾਰਨ ਬੇਰੁਜ਼ਗਾਰ ਹੋ ਗਏ ਹਨ। ਇਹ ਕਿਹੜੀ ਕਿਸਮ ਦੀ ਬੇਰੁਜ਼ਗਾਰੀ ਹੈ? / Rahul has installed computerized machines in his factory. Some workers in his factory have become unemployed due to lack of computer knowledge. What type of unemployment is this?

4 / 30

ਅਰੁਣ ਇੱਕ ਮਜ਼ਦੂਰ ਵਜੋਂ ਕੰਮ ਕਰਦਾ ਹੈ। ਜਦੋਂ ਉਸਨੂੰ ਗੋਪਾਲ ਨੇ ਆਪਣੇ ਮਕਾਨ ਦੀ ਉਸਾਰੀ ਲਈ ਮਜ਼ਦੂਰ ਵਜੋਂ ਦਿਹਾੜੀ ‘ਤੇ ਕੰਮ ਕਰਨ ਲਈ ਕਿਹਾ ਤਾਂ ਚਾਰ ਸੌ ਰੁਪਏ ਦਿਹਾੜੀ ਦੀ ਬਜਾਏ ਉਸਨੇ 600 ਰੁਪਏ ਦਿਹਾੜੀ ਮੰਗੀ ਤਾਂ ਗੋਪਾਲ ਨੇ ਕਿਹਾ ਕਿ “ਤੇਰੀ ਤਾਂ ਕੰਮ ਕਰਨ ਦੀ ਇੱਛਾ ਨਹੀ ਹੈ”। ਹੇਠ ਲਿਖਿਆਂ ਵਿੱਚੋਂ ਇਹ ਕਿਹੜੀ ਕਿਸਮ ਹੈ? / Arun works as a laborer. When Gopal asked him to work as a laborer on a daily wage for the construction of his house, he demanded 600 rupees a day instead of 400 rupees, Gopal said, “You don’t want to work.” Which type is this from the following?

5 / 30

ਗੁਲਸ਼ਨ ਕੋਲ ਤਿੰਨ ਏਕੜ ਜਮੀਨ ਹੈ। ਉਸ ਜਮੀਨ ਉਪਰ ਚਾਰ ਵਿਅਕਤੀ ਵਧੀਆ ਢੰਗ ਨਾਲ ਖੇਤੀ ਕਰ ਸਕਦੇ ਹਨ ਪਰ ਗੁਲਸ਼ਨ ਦੇ ਪਰਿਵਾਰ ਦੇ ਅੱਠ ਮੈਂਬਰ ਇਸੇ ਜਮੀਨ ਉਪਰ ਖੇਤੀ ਕਰ ਰਹੇ ਹਨ। ਅਰਥ ਸ਼ਾਸਤਰ ਵਿੱਚ ਇਸ ਸਥਿਤੀ ਨੂੰ ਕੀ ਕਹਿੰਦੇ ਹਨ? / Gulshan has three acres of land. Four people can cultivate that land well, but eight members of Gulshan’s family are cultivating this land. What is this situation called in economics?

6 / 30

ਲਾਭ ਅਤੇ ਆਮਦਨ ਦੀ ਮਾਤਰਾ ‘ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਵੇਸ਼ ਨਿਰਭਰ ਕਰਦਾ ਹੈ? / Which of the following investments depends on the amount of profit and income?

7 / 30

ਆਮਦਨ ਵੱਧਣ ਨਾਲ ______ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ। / With the increase in income, there is a possibility of increase in ______.

8 / 30

ਰਾਸ਼ਟਰੀ ਆਮਦਨ ਕਿਸੇ ਦੇਸ਼ ਦੇ ਆਮ ਨਿਵਾਸੀਆਂ ਦੀ ______ ਸਾਧਨਾਂ ਤੋਂ ਅਰਜਿਤ ਆਮਦਨ ਹੁੰਦੀ ਹੈ। / National income is the income earned by the normal residents of a country from ______ sources.

9 / 30

ਜਦੋਂ ਇੱਕ ਦੇਸ਼ ਦੂਸਰੇ ਦੇਸ਼ ਤੋਂ ਵਸਤਾਂ ਅਤੇ ਸੇਵਾਵਾਂ ਮੰਗਵਾਉਂਦਾ ਹੈ ਤਾਂ ਉਸਨੂੰ ਕੀ ਕਿਹਾ ਜਾਂਦਾ ਹੈ? / When a country imports goods and services from another country, what is it called?

10 / 30

ਭਾਰਤ ਸਰਕਾਰ ਆਮ ਤੌਰ ‘ਤੇ ਹਰ ਸਾਲ ਕਿਹੜੇ ਮਹੀਨੇ ਆਪਣਾ ਬਜ਼ਟ ਲੋਕ ਸਭਾ ‘ਚ ਪੇਸ਼ ਕਰਦੀ ਹੈ? / In which month does the Indian government usually present its budget in the Lok Sabha every year?

11 / 30

ਸਰਵਜਨਕ ਵਿਤਰਣ ਪ੍ਰਣਾਲੀ ਦਾ ਸਬੰਧ ਕਿਸ ਨਾਲ ਹੈ? / What is the Public Distribution System related to?

12 / 30

ਸੰਸਾਰ ਵਿੱਚ ਭਾਰਤੀ ਰੇਲਵੇ ਨੈਟਵਰਕ ਦਾ ਕੀ ਸਥਾਨ ਹੈ? / What is the position of the Indian Railway network in the world?

13 / 30

ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਿੱਥੋਂ ਤੋਂ ਕਿੱਥੇ ਤੱਕ ਵਿਛਾਈ ਗਈ? / Where to where was the first railway line laid in India?

14 / 30

ਭਾਰਤ ਵਿੱਚ ਕਿਹੜਾ ਯਾਤਾਯਾਤ ਵਪਾਰ ਕਰਨ ਲਈ ਸਸਤਾ ਅਤੇ ਵਧੀਆ ਮੰਨਿਆ ਜਾਂਦਾ ਹੈ? / Which mode of transport is considered cheapest and best for doing business in India?

15 / 30

ਉਪਭੋਗਤਾ ਜਾਗਰੂਕ ਹਫ਼ਤਾ ਕਦੋਂ ਮਨਾਇਆ ਜਾਂਦਾ ਹੈ? / When is Consumer Awareness Week celebrated?

16 / 30

ਉਪਭੋਗਤਾ ਸੰਰਖਣ ਐਕਟ ਕਦੋਂ ਲਾਗੂ ਕੀਤਾ ਗਿਆ? / When was the Consumer Protection Act implemented?

17 / 30

ਹੇਠ ਲਿਖਿਆਂ ਵਿੱਚੋਂ ਕਿਹੜਾ ਮੰਦਰਿਕ ਆਰਥਿਕ ਸੰਰਚਨਾ ਨਾਲ ਸਬੰਧਿਤ ਹੈ? / Which of the following is related to the monetary economic structure?

18 / 30

ਬਫ਼ਰ ਸਟਾਕ ਦਾ ਕੀ ਉਦੇਸ਼ ਹੈ? / What is the purpose of buffer stock?

19 / 30

ਵਿਕਾਸਸ਼ੀਲ ਦੇਸ਼ਾਂ ਵਿੱਚ ਭਾਰਤੀ ਜਹਾਜ਼ਰਾਨੀ ਦਾ ਕਿੰਨ੍ਹਵਾਂ ਸਥਾਨ ਹੈ? / What is the rank of Indian shipping among developing countries?

20 / 30

ਕਿਹੜੇ ਸਾਲ ਤੋਂ ਉਪਭੋਗਤਾਵਾਂ ਨੂੰ ਜਾਣਕਾਰੀ ਦੇਣ ਲਈ ਇੱਕ ਤਿਮਾਹੀ ਪੱਤ੍ਰਿਕਾ ‘ਉਪਭੋਗਤਾ ਜਾਗਰਣ’ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ? / Since which year is a quarterly magazine ‘Consumer Awareness’ being published to provide information to consumers?

21 / 30

ਸਰਵਜਨਕ ਉੱਦਮ ਵਿੱਚ ਮਲਕੀਅਤ (ਮਾਲਕੀ) ਕਿਸ ਦੀ ਹੁੰਦੀ ਹੈ? / Who owns public enterprises?

22 / 30

ਉਦਯੋਗਿਕ ਉਤਪਾਦਨ ਵਿੱਚ ਭਾਰਤ ਦਾ ਕਿੰਨਵਾਂ ਸਥਾਨ ਹੈ? / What is India’s rank in industrial production?

23 / 30

ਭਾਰਤ ਦੇ ਨਿਰਯਾਤ ਵਿੱਚ ਉਦਯੋਗਾਂ ਦਾ ਯੋਗਦਾਨ ਕਿੰਨੇ ਪ੍ਰਤੀਸ਼ਤ ਹੈ? / What percentage is the contribution of industries in India’s exports?

24 / 30

ਭਾਰਤ ਦੀ ਕਿੰਨੀ ਪ੍ਰਤੀਸ਼ਤ ਜਨ ਸੰਖਿਆ ਖੇਤੀ ਉੱਤੇ ਨਿਰਭਰ ਹੈ? / What percentage of India’s population depends on agriculture?

25 / 30

‘ਹਰੀ ਕ੍ਰਾਂਤੀ’ ਸ਼ਬਦ ਖੇਤੀਬਾੜੀ ਖੇਤਰ ਵਿੱਚ ਹੋਣ ਵਾਲੇ ਉਸ ਹੈਰਾਨ ਕਰਨ ਵਾਲੇ ਪਰਿਵਰਤਨ ਦੇ ਲਈ ਪ੍ਰਯੋਗ ਵਿੱਚ ਕਦੋਂ ਲਿਆਂਦਾ ਗਿਆ? / When was the term ‘Green Revolution’ used for that surprising change in the agricultural sector?

26 / 30

ਪੰਜਾਬ ਵਿੱਚ ਖੇਤੀ ਦੇ ਅਧੀਨ ਕੁੱਲ ਖੇਤਰਫ਼ਲ ਦੇ ______ ਭਾਗ ਵਿੱਚ ਸਿੰਚਾਈ ਦੀ ਵਿਵਸਥਾ ਹੈ। / In Punjab, ______ part of the total area under agriculture has irrigation facilities.

27 / 30

ਸੰਨ 1996 ਤੱਕ ਲਗਭਗ ______ ਹੈਕਟੇਅਰ ਭੂਮੀ ਦੀ ਪੂਰੇ ਦੇਸ਼ ‘ਚ ਚੱਕਬੰਦੀ ਕਰ ਦਿੱਤੀ ਹੈ। / By 1996, approximately ______ hectares of land have been consolidated throughout the country.

28 / 30

ਭਾਰਤ ਵਿੱਚ ਹਰ ਸਾਲ ਕਿੰਨੇ ਕਰੋੜ ਦੀਆਂ ਫ਼ਸਲਾਂ ਕੀੜਿਆਂ ਰਾਹੀਂ ਨਸ਼ਟ ਹੋ ਜਾਂਦੀਆਂ ਹਨ? / How many crores of crops are destroyed by insects every year in India?

29 / 30

ਹੇਠ ਲਿਖਿਆਂ ਵਿੱਚੋਂ ਸੰਚਾਰ ਦਾ ਸਾਧਨ ਕਿਹੜਾ ਹੈ? / Which of the following is a means of communication?

30 / 30

ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਪਿੰਡਾਂ ਵਿੱਚ ਬਿਜਲੀ ਦੀ ਵਿਵਸਥਾ ਨਹੀਂ ਹੈ? / What percentage of villages in India do not have electricity?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-4

/30
4

10th SST Quiz-4

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਪੰਜਾਬ ਵਿੱਚ ਕਿੰਨੇ ਰਾਜ ਸਭਾ ਹਲਕੇ ਹਨ? / How many Rajya Sabha constituencies are there in Punjab?

2 / 30

ਪੰਜਾਬ ਵਿੱਚ ਕਿੰਨੇ ਲੋਕ ਸਭਾ ਹਲਕੇ ਹਨ? / How many Lok Sabha constituencies are there in Punjab?

3 / 30

ਪੰਜਾਬ ਦਾ ਰਾਜ ਦਰਿਆ ਕਿਹੜਾ ਹੈ? / What is the state river of Punjab?

4 / 30

ਪੰਜਾਬ ਦਾ ਸਭ ਤੋਂ ਉੱਚਾ ਪਹਾੜ ਕਿਹੜਾ ਹੈ? / Which is the highest mountain in Punjab?

5 / 30

ਪੰਜਾਬ ਵਿੱਚ ਕਿਹੜੀ ਨਦੀ ਵਹਿੰਦੀ ਹੈ? / Which river flows in Punjab?

6 / 30

ਪੰਜਾਬ ਰਾਜ ਕਿਸ ਲਈ ਜਾਣਿਆ ਜਾਂਦਾ ਹੈ? / What is the state of Punjab known for?

7 / 30

ਪੰਜਾਬ ਦਾ ਰਾਜ ਵਿਰਸਾ ਕਿਹੜਾ ਹੈ? / What is the state heritage of Punjab?

8 / 30

ਪੰਜਾਬ ਦਾ ਰਾਜ ਜਲਜੀਵ ਕਿਹੜਾ ਹੈ? / What is the state aquatic animal of Punjab?

9 / 30

ਪੰਜਾਬ ਦਾ ਰਾਜ ਪਕਵਾਨ ਕਿਹੜਾ ਹੈ? / What is the state dish of Punjab?

10 / 30

ਪੰਜਾਬ ਦਾ ਰਾਜ ਤਿਉਹਾਰ ਕਿਹੜਾ ਹੈ? / What is the state festival of Punjab?

11 / 30

ਪੰਜਾਬ ਦਾ ਰਾਜ ਲੋਕ ਨਾਚ ਕਿਹੜਾ ਹੈ? / What is the state folk dance of Punjab?

12 / 30

ਪੰਜਾਬ ਦਾ ਰਾਜ ਖੇਡ ਕਿਹੜੀ ਹੈ? / What is the state sport of Punjab?

13 / 30

ਪੰਜਾਬ ਦਾ ਰਾਜ ਪਹਿਰਾਵਾ ਕਿਹੜਾ ਹੈ? / What is the state dress of Punjab?

14 / 30

ਪੰਜਾਬ ਦਾ ਪਹਿਲਾ ਰਾਜਪਾਲ ਕੌਣ ਸੀ? / Who was the first Governor of Punjab?

15 / 30

ਪੰਜਾਬ ਰਾਜ ਦੀ ਸਥਾਪਨਾ ਕਦੋਂ ਹੋਈ? / When was the state of Punjab established?

16 / 30

ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ? / What is the state language of Punjab?

17 / 30

ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ? / What is the number of members of the Punjab Legislative Assembly?

18 / 30

ਪੰਜਾਬ ਦਾ ਰਾਜ ਕਵੀ ਕੌਣ ਹੈ? / Who is the state poet of Punjab?

19 / 30

ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ? / Which is the largest city in Punjab?

20 / 30

ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ? / Who was the first Chief Minister of Punjab?

21 / 30

ਪੰਜਾਬ ਵਿੱਚ ਕਿੰਨੇ ਪ੍ਰਸ਼ਾਸਕੀ ਡਵੀਜ਼ਨ ਹਨ? / How many administrative divisions are there in Punjab?

22 / 30

ਪੰਜਾਬ ਦਾ ਰਾਜ ਨਾਚ ਕਿਹੜਾ ਹੈ? / What is the state dance of Punjab?ਪੰਜਾਬ ਦਾ ਰਾਜ ਨਾਚ ਕਿਹੜਾ ਹੈ? / What is the state dance of Punjab?

23 / 30

ਪੰਜਾਬ ਦਾ ਰਾਜ ਫੁੱਲ ਕਿਹੜਾ ਹੈ? / What is the state flower of Punjab?

24 / 30

ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ? / What is the state animal of Punjab?

25 / 30

ਪੰਜਾਬ ਰਾਜ ਵਿੱਚ ਕਿੰਨੇ ਜਿਲ੍ਹੇ ਹਨ? / How many districts are there in the state of Punjab?

26 / 30

ਪੰਜਾਬ ਦਾ ਰਾਜ ਦਰੱਖਤ ਕਿਹੜਾ ਹੈ? / What is the state tree of Punjab?

27 / 30

ਪੰਜਾਬ ਦਾ ਰਾਜ ਪੰਛੀ ਕਿਹੜਾ ਹੈ? / What is the state bird of Punjab?

28 / 30

ਪਾਕਿਸਤਾਨੀ ਪੰਜਾਬ ਨੂੰ ______ ਕਿਹਾ ਜਾਂਦਾ ਹੈ। / Pakistani Punjab is called ______.

29 / 30

ਪੰਜਾਬ ਭਾਰਤ ਦੀ ਕਿਸ ਸੀਮਾ ‘ਤੇ ਸਥਿੱਤ ਹੈ? / On which border of India is Punjab located?

30 / 30

ਕੁਟੀਰ ਉਦਯੋਗ ਕਿਸ ਵੱਲੋਂ ਚਲਾਏ ਜਾਂਦੇ ਹਨ? / Who runs cottage industries?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-5

/30
3

10th SST Quiz-5

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਕਿਸ ਸ਼ਹਿਰ ਦਾ ਰਹਿਣ ਵਾਲਾ ਸੀ? / Which city did the executioner who martyred Guru Tegh Bahadur Ji belong to?

2 / 30

ਵਜ਼ੀਰ ਖਾਂ ਕਿੱਥੇ ਦਾ ਸੂਬੇਦਾਰ ਸੀ? / Where was Wazir Khan the governor of?

3 / 30

ਕਿਸ ਲੜਾਈ ਵਿੱਚ ਬੰਦਾ ਸਿੰਘ ਬਹਦਾਰ ਨੂੰ ਕੈਦੀ ਬਣਾ ਕੇ ਦਿੱਲੀ ਲਿਆਂਦਾ ਗਿਆ? / In which battle was Banda Singh Bahadur captured and brought to Delhi?

4 / 30

ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਕਿਹੜੀ ਲੜਾਈ ਵਿੱਚ ਮਾਰਿਆ? / In which battle did Banda Singh Bahadur kill Wazir Khan, the governor of Sirhind?

5 / 30

ਖਿਦਰਾਣੇ ਦੀ ਢਾਬ ਦਾ ਅਜੋਕਾ ਨਾਮ ______ ਹੈ। / The present name of Khidrane di Dhab is ______.

6 / 30

ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਅਤੇ ਮਹੱਤਵਪੂਰਨ ਜਿੱਤ ਕਿਹੜੀ ਸੀ? / Which was the first and most important victory of Guru Gobind Singh Ji?

7 / 30

ਪਾਉਂਟਾ ਸ਼ਬਦ ਦਾ ਕੀ ਅਰਥ ਹੈ? / What is the meaning of the word Paonta?

8 / 30

ਗੁਰੂ ਗੋਬਿੰਦ ਸਿੰਘ ਦੁਆਰਾ ਬਣਾਏ ਗਏ ਨਗਾਰੇ ਦਾ ਕੀ ਨਾਮ ਸੀ? / What was the name of the drum made by Guru Gobind Singh?

9 / 30

ਗੁਰੂ ਗੋਬਿੰਦ ਸਿੰਘ ਜੀ ਜਨਮ ਸਮੇਂ ਕੀ ਨਾਮ ਰੱਖਿਆ ਗਿਆ ਸੀ? / What was Guru Gobind Singh Ji named at birth?

10 / 30

ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਕੇਂਦਰ ਕਿਹੜਾ ਸੀ? / What was the center of Sikh political power?

11 / 30

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਕਿਸ ਕਿਲ੍ਹੇ ਦਾ ਨਿਰਮਾਣ ਕਰਵਾਇਆ? / Which fort was built by Sri Guru Hargobind Sahib Ji in Amritsar Sahib?

12 / 30

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਸ਼ਬਦ ਦਰਜ ਹਨ? / How many Shabads of Sri Guru Arjan Dev Ji are recorded in Adi Sri Guru Granth Sahib?

13 / 30

ਸ੍ਰੀ ਹਰਿਮੰਦਰ ਸਾਹਿਬ ਵਿੱਚ ਆਦਿ ਗ੍ਰੰਥ ਦੀ ਸਥਾਪਨਾ ਕਦੋਂ ਕੀਤੀ ਗਈ? / When was the Adi Granth established in Sri Harmandir Sahib?

14 / 30

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਨਦੀਆਂ ਵਿਚਕਾਰ ਕਿਸ ਸ਼ਹਿਰ ਦੀ ਨੀਂਹ ਰੱਖੀ ਸੀ? / Sri Guru Arjan Dev Ji laid the foundation of which city between the Ravi and Beas rivers?

15 / 30

ਸੰਤੋਖਸਰ ਸਰੋਵਰ ਦੀ ਖੁਦਾਈ ਦਾ ਕੰਮ ਕਿਸ ਗੁਰੂ ਸਾਹਿਬ ਨੇ ਸ਼ੁਰੂ ਕਰਵਾਇਆ ਸੀ? / Which Guru Sahib started the excavation work of Santokhsar Sarovar?

16 / 30

ਗੁਰੂ ਕਾਲ ਸਮੇਂ ਸਿੱਖਾਂ ਦਾ ਵਪਾਰਕ ਕੇਂਦਰ ਕਿਹੜਾ ਸ਼ਹਿਰ ਸੀ? / Which city was the commercial center of the Sikhs during the Guru period?

17 / 30

“ਗੁਰੂ ਚੱਕ ਸ਼ਹਿਰ” ਕਿਸ ਗੁਰੂ ਸਾਹਿਬ ਨੇ ਵਸਾਇਆ ਸੀ? / Which Guru Sahib founded “Guru Chak Shehar”?

18 / 30

ਅਸਲ ਵਿੱਚ ਸਤੀ ਉਹ ਨਾਰੀ ਹੈ ਜੋ ਆਪਣੇ ਪਤੀ ਦੇ ਵਿਯੋਗ ਦੇ ਦੁੱਖ ਅਤੇ ਪੀੜਾ ਨੂੰ ਸਹਿਣ ਕਰਦੀ ਹੈ” ਇਹ ਸ਼ਬਦ ਕਿਸ ਗੁਰੂ ਸਾਹਿਬਾਨ ਦੇ ਹਨ? / “In reality, a Sati is a woman who endures the pain and suffering of her husband’s separation” Whose words are these?

19 / 30

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ? / How many Bhagats’ Bani is recorded in Sri Guru Granth Sahib Ji?

20 / 30

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਨਵਾਂ ਸ਼ਹਿਰ ਵਸਾਇਆ? / Which new city was founded by Sri Guru Arjan Dev Ji?

21 / 30

ਗੁਰੂ ਰਾਮਦਾਸ ਜੀ ਦੁਆਰਾ ਕਿਹੜਾ ਨਵਾਂ ਸ਼ਹਿਰ ਵਸਾਇਆ ਗਿਆ? / Which new city was founded by Guru Ramdas Ji?

22 / 30

ਗੁਰੂ ਅਮਰਦਾਸ ਜੀ ਨੇ ਕਿਹੜਾ ਨਵਾਂ ਸ਼ਹਿਰ ਵਸਾਇਆ? / Which new city was founded by Guru Amar Das Ji?

23 / 30

ਗੁਰੂ ਅੰਗਦ ਦੇਵ ਜੀ ਨੇ ਕਿਹੜਾ ਨਵਾਂ ਸ਼ਹਿਰ ਵਸਾਇਆ? / Which new city was founded by Guru Angad Dev Ji?

24 / 30

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂਗੱਦੀ ਕਦੋਂ ਸੌਂਪੀ? / When did Sri Guru Nanak Dev Ji pass on the Guruship to Bhai Lehna Ji?

25 / 30

ਤਰਨਤਾਰਨ, ਹਰਗੋਬਿੰਦਪੁਰ, ਛੇਹਰਟਾ ਅਤੇ ਕਰਤਾਰਪੁਰ ਸ਼ਹਿਰਾਂ ਦੀ ਸਥਪਾਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ? / Which Guru Sahib founded the cities of Tarn Taran, Hargobindpur, Chheharta and Kartarpur?

26 / 30

ਕਿਸ ਪ੍ਰਥਾ ਦਾ ਉਦੇਸ਼ ਸਿੱਖਾਂ ਕੋਲੋਂ ਭੇਟਾ ਇਕੱਠੀ ਕਰਨੀ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ? / Which practice was aimed at collecting offerings from Sikhs and propagating Sikhism?

27 / 30

ਪੰਜਾਬ ਦੇ ਮੁੱਖ ਤਿਉਹਾਰ ਕਿਹੜੇ ਹਨ? / What are the main festivals of Punjab?

28 / 30

ਪੰਜਾਬ ਵਿੱਚ ਕਿੰਨੇ ਪ੍ਰਮੁੱਖ ਧਰਮ ਹਨ? / How many major religions are there in Punjab?

29 / 30

ਪੰਜਾਬ ਦੇ ਮੁੱਖ ਉਦਯੋਗ ਕਿਹੜੇ ਹਨ? / What are the main industries of Punjab?

30 / 30

ਪੰਜਾਬ ਦੀਆਂ ਮੁੱਖ ਫਸਲਾਂ ਕਿਹੜੀਆਂ ਹਨ? / What are the main crops of Punjab?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-6

/30
3

10th SST Quiz-6

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਚੋਣ ਨਿਸ਼ਾਨ “ਕਮਲ ਦਾ ਫੁੱਲ” ਕਿਸ ਪਾਰਟੀ ਦਾ ਚੋਣ ਨਿਸ਼ਾਨ ਹੈ? / The election symbol “Lotus Flower” is the election symbol of which party?

2 / 30

ਪਹਿਲੀਆਂ ਲੋਕ ਸਭਾ ਚੋਣਾਂ ਕਦੋਂ ਹੋਈਆਂ? / When were the first Lok Sabha elections held?

3 / 30

ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸ਼ਨ ਹੁੰਦਾ ਹੈ”, ਇਹ ਕਥਨ ਕਿਸ ਦਾ ਹੈ? / “Democracy is government of the people, by the people, for the people,” whose statement is this?

4 / 30

ਡੈਮੋਕਰੇਸੀ’ ਸ਼ਬਦ ਕਿਸ ਭਾਸ਼ਾ ਤੋਂ ਬਣਿਆ ਹੈ? / The word ‘democracy’ is derived from which language?

5 / 30

ਸੰਵਿਧਾਨ ਅਨੁਸਾਰ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ? / According to the constitution, what is the maximum number of members in the State Legislative Assembly?

6 / 30

ਗਰੀਬ/ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਵਾਉਣ ਲਈ ਜੋ ਅਦਾਲਤਾਂ ਕਾਇਮ ਕੀਤੀਆਂ ਗਈਆਂ ਹਨ, ਨੂੰ ਆਖਦੇ ਹਨ। / The courts established to provide quick justice to the poor/exploited people are called.

7 / 30

ਰਾਜ ਦੀ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ:- / The highest court of the state is:-

8 / 30

ਰਾਜ ਦਾ ਸੰਵਿਧਾਨਕ ਮੁਖੀ ਹੁੰਦਾ ਹੈ:- / The constitutional head of the state is:-

9 / 30

ਰਾਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? / What is the minimum age to become a member of the State Legislative Assembly?

10 / 30

ਲੋਕ ਸਭਾ ਵਿੱਚ ਸਭ ਤੋਂ ਵੱਧ ਮੈਂਬਰ ਕਿਸ ਰਾਜ ਤੋਂ ਹਨ? / Which state has the maximum number of members in the Lok Sabha?

11 / 30

ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨ੍ਹੇ ਮੈਂਬਰ ਨਾਮਜ਼ਦ ਕਰ ਸਕਦਾ ਹੈ? / How many members can the President nominate to the Rajya Sabha?

12 / 30

ਸਜ਼ਾ ਪ੍ਰਾਪਤ ਅਪਰਾਧੀ ਦੀ ਸਜ਼ਾ ਕੌਣ ਮੁਆਫ਼ ਕਰ ਸਕਦਾ ਹੈ? / Who can pardon a convicted criminal?

13 / 30

ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ:- / The number of members of Rajya Sabha:-

14 / 30

ਸੰਸਦ ਦਾ ਉਪਰਲਾ ਸਦਨ ਕਿਹੜਾ ਹੈ? / Which is the upper house of the Parliament?

15 / 30

ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ? / Who appoints the Governor?

16 / 30

ਸੰਵਿਧਾਨ ਦੇ ਕਿਸ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਾਪਤ ਹਨ? / According to which article of the constitution, Indian citizens have various freedoms?

17 / 30

ਭਾਰਤੀ ਸੰਵਿਧਾਨ ਵਿੱਚ ਕਿੰਨ੍ਹੇ ਅਨੁਛੇਦ ਹਨ? / How many articles are there in the Indian Constitution?

18 / 30

ਭਾਰਤੀ ਸੰਵਿਧਾਨ ਵਿੱਚ ‘ਧਰਮ ਨਿਰਪੱਖ ਸ਼ਬਦ ਕਿਸ ਸੋਧ ਰਾਹੀਂ ਜੋੜ੍ਹਿਆ ਗਿਆ? / The word ‘secular’ was added to the Indian constitution through which amendment?

19 / 30

ਭਾਰਤੀ ਨਾਗਰਿਕਾਂ ਦੇ ਕਰਤੱਵਾਂ ਨੂੰ ਸੰਵਿਧਾਨ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ? / When were the duties of Indian citizens included in the constitution?

20 / 30

ਪੱਗੜੀ ਸੰਭਾਲ ਜੱਟਾ“ ਗੀਤ ਕਿਸ ਦੁਆਰਾ ਲਿਖਿਆ ਗਿਆ? / Who wrote the song “Pagdi Sambhal Jatta”?

21 / 30

ਸਵਾਮੀ ਦਯਾ ਨੰਦ ਸਰਸਵਤੀ ਨੇ ਕਿਹੜੇ ਸਮਾਜ ਦੀ ਸਥਾਪਨਾ ਕੀਤੀ? / Which society was founded by Swami Dayanand Saraswati?

22 / 30

ਭੈਰੋਵਾਲ ਦੀ ਸੰਧੀ ਕਦੋਂ ਹੋਈ? / When did the Treaty of Bhyrowal take place?

23 / 30

ਲਾਹੌਰ ਦੀ ਪਹਿਲੀ ਸੰਧੀ 09 ਮਾਰਚ 1846 ਈ. ਨੂੰ ਲਾਰਡ ਹਾਰਡਿੰਗ ਅਤੇ ______ ਵਿਚਕਾਰ ਹੋਈ। / The First Treaty of Lahore on March 09, 1846 AD took place between Lord Hardinge and ______.

24 / 30

ਬੱਦੋਵਾਲ ਦੀ ਲੜਾਈ, ਅੰਗਰੇਜਾਂ ਅਤੇ ਸਿੱਖਾਂ ਵਿਚਕਾਰ ਕਦੋਂ ਹੋਈ? / When did the Battle of Baddowal take place between the British and the Sikhs?

25 / 30

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸਦਾ ਉਤਰਾਧਿਕਾਰੀ ਕੌਣ ਬਣਿਆ? / Who became his successor after the death of Maharaja Ranjit Singh?

26 / 30

ਅੰਗਰੇਜਾਂ ਅਤੇ ਸਿੱਖਾਂ ਦਾ ਪਹਿਲਾ ਯੁੱਧ ਕਦੋਂ ਹੋਇਆ? / When did the first Anglo-Sikh War take place?

27 / 30

ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਕਿਸ ਮਿਸਲ ਦੇ ਸਰਦਾਰ ਸਨ? / Maharaja Ranjit Singh’s father, Maha Singh, was the leader of which Misal?

28 / 30

ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ? / When was Maharaja Ranjit Singh born?

29 / 30

ਰਣਜੀਤ ਸਿੰਘ 1797 ਈ. ਵਿੱਚ ਕਿਸ ਮਿਸਲ ਦਾ ਮਾਲਕ ਬਣਿਆ? / In 1797 AD, Ranjit Singh became the head of which Misal?

30 / 30

ਬੰਦਾ ਸਿੰਘ ਬਹਦਾਰ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? / Which city did Banda Singh Bahadur make his capital?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-7

/30
4

10th SST Quiz-7

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

‘ਪੰਚਸ਼ੀਲ’ ਸਮਝੌਤਾ ਭਾਰਤ ਅਤੇ ਚੀਨ ਦੇ ਵਿਚਕਾਰ ਕਦੋਂ ਹੋਇਆ? / When did the ‘Panchsheel’ agreement take place between India and China?

2 / 30

ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਹੋਇਆ? / When was the Indian National Congress born?

3 / 30

ਚੋਣ ਮੁਹਿੰਮ ਮੱਤਦਾਨ ਤੋਂ ਕਿੰਨ੍ਹਾ ਸਮਾਂ ਪਹਿਲਾਂ ਖਤਮ ਹੁੰਦੀ ਹੈ? / How long before voting does the election campaign end?

4 / 30

ਇੰਡੀਅਨ ਨੈਸ਼ਨਲ ਕਾਂਗਰਸ ਦਾ ਚੋਣ ਨਿਸ਼ਾਨ ਕੀ ਹੈ? / What is the election symbol of the Indian National Congress?

5 / 30

ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ਕੀ ਹੈ? / What is the election symbol of the Indian National Congress?

6 / 30

“ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸ਼ਨ ਹੁੰਦਾ ਹੈ”, ਇਹ ਸ਼ਬਦ ਕਿਸ ਨੇ ਕਹੇ? / “Democracy is government of the people, by the people, for the people,” who said these words?

7 / 30

ਸੰਯੁਕਤ ਰਾਸ਼ਟਰ ਦਾ ਜਨਮ ਕਦੋਂ ਹੋਇਆ? / When was the United Nations born?

8 / 30

ਸੰਯੁਕਤ ਰਾਸ਼ਟਰ ਦੀ ਸਥਾਪਨਾ ਸਮੇਂ ਇਸਦੇ ਮੁਢੱਲੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? / What was the number of founding members of the United Nations at the time of its establishment?

9 / 30

ਪੰਚਸ਼ੀਲ’ ਦੇ ਸਿਧਾਂਤ ਨੂੰ ਸੰਯੁਕਤ ਰਾਸ਼ਟਰ ਸੰਘ ਦੀ ਮਹਾਂ ਸਭਾ ਵਿੱਚ ਮਾਨਤਾ ਕਦੋਂ ਮਿਲੀ? / When did the ‘Panchsheel’ principle get recognition in the General Assembly of the United Nations?

10 / 30

ਪੋਖਰਨ ਵਿੱਚ ਪਰਮਾਣੂ ਬੰਬ ਤਜਰਬੇ ਕਦੋਂ ਕੀਤੇ ਗਏ? / When were the nuclear bomb tests conducted in Pokhran?

11 / 30

ਕਿਹੜੀ ਰੇਖਾ ਭਾਰਤ ਨੂੰ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ?

Which line divides India into equal parts?

12 / 30

ਦੱਖਣੀ ਬਿੰਦੂ ਲੱਭੋ, ਜੋ 2004 ਸੁਨਾਮੀ ਵਿੱਚ ਡੁੱਬ ਗਿਆ ਸੀ?

Find out the southern  point, which got submerged in tsunami 2004?

13 / 30

ਭਾਰਤ ਦਾ ਕੁੱਲ ਭੂਗੋਲਿਕ ਖੇਤਰ ਕੀ ਹੈ?

What is the total geographical area of India

14 / 30

ਕਿਹੜੇ ਜਲ ਸ੍ਰੋਤ ਭਾਰਤ ਨੂੰ ਘੇਰਦੇ ਹਨ?

Which water bodies surround the India ?

15 / 30

ਵਿਸ਼ਵ ਦਾ 7 ਵਾਂ ਸਭ ਤੋਂ ਵੱਡਾ ਦੇਸ਼ ਕਿਹੜਾ ਹੈ?

Which is the 7th largest country of the world?

16 / 30

ਕਿਹੜੀ ਨਹਿਰ ਨੇ ਯੂਰਪ ਅਤੇ ਭਾਰਤ ਵਿਚਕਾਰ ਦੂਰੀ ਘਟਾ ਦਿੱਤੀ ਹੈ?

Which canal has reduced the distance between Europe and India ?

17 / 30

ਕਿਹੜੀ ਜਗ੍ਹਾ ਤਿੰਨ ਸਮੁੰਦਰਾਂ ਤੇ ਸਥਿਤ ਹੈ?

Which place is situated on three seas?

18 / 30

ਭਾਰਤ ਵਿੱਚ ਕਿੰਨੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ?

How many states and union territories are there in India?

19 / 30

ਅਰਬ ਸਾਗਰ ਵਿੱਚ ਦੇ ਟਾਪੂ ਸਮੂਹਾਂ ਦੇ ਨਾਮ ਦੱਸੋ।

Name the island groups lying in the Arbian Sea

20 / 30

ਭਾਰਤ ਦਾ ਕਿਹੜਾ ਟਾਪੂ ਸਮੂਹ ਇਸਦੇ ਦੱਖਣ ਪੂਰਬ ਵਿੱਚ ਸਥਿਤ ਹੈ?

Which island group of India lies to its south east?

21 / 30

ਸਾਡੇ ਦੱਖਣੀ ਗੁਆਂਢੀ ਟਾਪੂ ਦੇਸ਼ ਕਿਹੜੇ ਹਨ?

Which island countries are our southern neighbours ?

22 / 30

ਹੇਠ ਲਿਖੇ ਵਿੱਚੋਂ ਕਿਹੜੇ ਦੇਸ਼ ਭਾਰਤ ਤੋਂ ਵੱਡਾ ਹੈ/ਹਨ?

Which of the following countries is/are larger than India?

23 / 30

ਸਿੰਧੂ ਬੇਸਿਨ ਕਿਸ ਰਾਜ  ਵਿੱਚ ਸਥਿਤ ਹੈ

The Indus basin is situated in the state of

24 / 30

ਵਿਸ਼ਵ ਦੇ ਕੁੱਲ ਭੂਗੋਲਿਕ ਖੇਤਰ ਦਾ ਭਾਰਤ ਕਿੰਨਵਾ ਹਿੱਸਾ ਹੈ?

How much of the total geographical area of world does India account for?

25 / 30

ਗੰਗਾ ਦੀਆਂ ਸਹਾਇਕ ਨਦੀ ਕਿਹੜੀ ਹੈ/ਹਨ?

Which is/are the tributaries of the Ganga?.

26 / 30

ਭਾਰਤ ਬਾਕੀ ਏਸ਼ੀਆ ਤੋਂ ਕਿਵੇਂ ਵੱਖਰਾ ਹੈ?

How does India stand apart from the rest of Asia?

27 / 30

ਗੁਜਰਾਤ ਦਾ ਸਮਾਂ, ਅਰੁਣਾਚਲ ਪ੍ਰਦੇਸ਼ ਦੋ ਘੰਟੇ ਪਿਛੇ ਕਿਉਂ ਹੈ?

28 / 30

ਭਾਰਤ ਵਿੱਚ ਇੱਕ ਮਹੱਤਵਪੂਰਨ ਦੱਖਣੀ ਏਸ਼ੀਆ ਰਣਨੀਤਕ ਸਥਿਤੀ ਤੇ ਕਿਵੇਂ ਕਾਬਜ਼ ਹੈ?

How does India occupy an important strategic position in South Asia?

29 / 30

ਭਾਰਤ ਦੱਖਣ ਵੱਲ, ਕਿਸ ਵਿਥਕਾਰ  ਦੇ ਸਮਾਨਾਂਤਰ ਵਧਣਾ ਸ਼ੁਰੂ  ਹੁੰਦਾ ਹੈ?

At which parallel of latitude does India begin to taper towards south?

30 / 30

ਪ੍ਰਾਇਦੀਪ ਭਾਰਤ ਦੀ ਪ੍ਰਮੁੱਖ ਨਦੀ ਦਾ ਨਾਮ ਕੀ ਹੈ?

Which is the name of major river of Peninsular India?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-8

/30
3

10th SST Quiz-8

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 30

ਕਿਹੜਾ ਤੱਟ ਇਸਦੇ ‘ਪੁੱਠਾ ਪਾਣੀ’ ਲਈ ਜਾਣਿਆ ਜਾਂਦਾ ਹੈ?

Which coast is known for its back waters?

2 / 30

ਮਹਾਂਨਦੀ ਦੇ ਨਿਕਾਸੀ ਨਾਲ ਕਿਹੜੇ ਰਾਜ ਸਾਂਝੇ ਹਨ?

Which states share the drainage of the Mahanadi?

3 / 30

ਕਰਕ ਰੇਖਾ ਲੰਘਦੀ ਨਹੀਂ ਹੈ

The Tropic of Cancer does not pass through

4 / 30

ਇਹਨਾਂ ਵਿੱਚੋਂ ਭਾਰਤ ਦਾ ਕਿਹੜਾ ਅਤਿਦੱਖਣੀ ਵਿਥਕਾਰ ਹੈ

Which one of the following is the southernmost Latitude of India?

?

5 / 30

ਭਾਰਤ ਦੇ ਗੁਆਂਢੀਆਂ ਵਿੱਚੋਂ ਕਿਹੜਾ ਦੇਸ਼ ਸਭ ਤੋਂ ਛੋਟਾ ਹੈ?

Which country among the India’s neighbours is the smallest?

6 / 30

ਰੋਹਨ 40 ਮੁੰਡਿਆਂ ਦੀ ਕਤਾਰ ਵਿੱਚ ਸੱਜੇ ਸਿਰੇ ਤੋਂ ਚੌਦਵਾਂ ਹੈ। ਖੱਬੇ ਸਿਰੇ ਤੋਂ  ਉਸਦੀ ਸਥਿਤੀ ਕੀ ਹੈ?

7 / 30

Which rivers of India flow in rift valleys?

8 / 30

Which of the following is / are true of fold mountain ?

 

9 / 30

Why is a time lag of two hours from Gujarat to Arunachal Pradesh?

 

10 / 30

Which country among the India’s neighbours is the smallest?

11 / 30

Which is India’s longest river?

12 / 30

How much of the total geographical area of world does India account for?

13 / 30

Name the island groups lying in the Arbian Sea.

14 / 30

Which place is situated on three seas?

15 / 30

Which canal has reduced the distance between Europe and India ?

 

16 / 30

Which water bodies surround the India ?

17 / 30

What is the total geographical area of India ?

18 / 30

Which line divides India into equal parts?

19 / 30

What was the relation of Alam Khan with Ibrahim Lodhi?

20 / 30

Among the following rulers, whose first name was Nizam khan?

21 / 30

Who founded the Lodhi Dynasty?

22 / 30

In how many provinces was Punjab divided during Mughal period?

23 / 30

Under Indo- Parthian rulers ,Punjab’s capital ‘Sakala’ which name is given to it during these days?

24 / 30

What name was given to Punjab by Chinese traveler Hieun Tsang?

25 / 30

What name was given to Punjab during the period of Ramayana and Mahabharata?

26 / 30

In the Vedic literature of Punjab, which river is explained as situated in extreme the West?

27 / 30

what is the name of Pakistani Punjab ?

28 / 30

Punjab is situated in which frontier of India?

29 / 30

Which of the following names was never given to Punjab?

30 / 30

The word ‘Punjab’ is the combination of the words of which language?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਸਮਾਜਿਕ ਵਿਗਿਆਨ Set-9

46

10th SST Quiz-9

ਪ੍ਰੀਖਿਆ ਲਈ ਸਮਾਜਿਕ ਸਿੱਖਿਆ ਦੇ

ਮਹੱਤਵਪੂਰਨ ਪ੍ਰਸ਼ਨ-30

1 / 24

Who was Dilawar Khan?

2 / 24

Who was appointed for doing justice in Mughal society?

3 / 24

Who had the lowest position in Muslim society?

4 / 24

Before Shri Guru Nanak Dev Ji the society was divided into which two groups?

5 / 24

How many ox-wagons were kept in front of his force by Babur during the battle with Ibrahim Lodhi?

6 / 24

From which ruler did Daulat Khan get Lahore back after Babur when he had left for Kabul in 1524 A.D.?

7 / 24

In which two provinces was Punjab divided, during the Lodhi dynasty?

8 / 24

ਰਾਜ ਵਿਧਾਨ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ?

9 / 24

ਸਮਵਰਤੀ ਸੂਚੀ ਦਾ ਕੋਈ ਇੱਕ ਵਿਸ਼ਾ ਦੱਸੋ।

10 / 24

ਰਾਜ ਦਾ ਸੰਵਿਧਾਨਕ  ਮੁੱਖੀ ਕੋਣ ਹੁੰਦਾ ਹੈ?

11 / 24

ਰਾਜ ਦੀ ਸਭ ਤੋਂ ਵੱਡੀ ਅਦਾਲਤ ਹੁੰਦੀ ਕਿਹੜੀ ਹੈ?

12 / 24

ਗਰੀਬ/ਸ਼ੋਸ਼ਿਤ ਲੋਕਾਂ ਨੂੰ ਜਲਦੀ ਨਿਆਂ ਦਵਾਉਣ ਲਈ ਜੋ ਅਦਾਲਤਾਂ ਕਾਇਮ ਕੀਤੀਆਂ ਗਈਆਂ ਹਨ, ਨੂੰ ਕੀ ਆਖਦੇ ਹਨ?

13 / 24

ਸੰਵਿਧਾਨ ਅਨੁਸਾਰ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਵੱਧ ਤੋਂ ਵੱਧ ਕਿੰਨੀ ਹੋ ਸਕਦੀ ਹੈ?

14 / 24

ਭਾਰਤ ਦੇ ਕਿੰਨੇ ਰਾਜਾਂ ਵਿੱਚ ਦੋ ਸਦਨੀ ਵਿਧਾਨ ਪਾਲਿਕਾ ਹੈ ?

15 / 24

ਕਿਸੇ ਰਾਜ ਦੇ ਹੇਠਲੇ ਸਦਨ ਨੂੰ ਕੀ ਕਿਹਾ ਜਾਂਦਾ ਹੈ ?

16 / 24

ਸੰਵਿਧਾਨ ਅਨੁਸਾਰ ਰਾਜ ਵਿਧਾਨ ਸਭਾ ਦੇ ਘੱਟੋ-ਘੱਟ ਕਿੰਨੇ ਮੈਂਬਰ ਹੋ ਸਕਦੇ ਹਨ ?

17 / 24

ਪੰਜਾਬ ਵਿਧਾਨ ਸਭਾ ਦੇ ਕਿੰਂਨੇ ਮੈਂਬਰ ਹਨ?

18 / 24

ਰਾਜ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਲਈ ਕੋਰਮ ਕੀ ਹੈ ?

19 / 24

ਰਾਜਪਾਲ ਬਣਨ ਲਈ ਘੱ ਟੋ-ਘੱ ਟ ਉਮਰ ਕਿੰਨੀ ਹੋਣੀ ਚਾਹੀਦੀ ਹੈ ?

20 / 24

ਕਿਸੇ ਰਾਜ ਨੂੰ ਸਧਾਰਨ ਤੌਰ ‘ਤੇ ਕਿੰਨੇ ਸਮੇਂ ਲਈ ਸੰਕਟਕਾਲੀਨ ਘੋਸ਼ਿਤ ਕੀਤਾ ਜਾ ਸਕਦਾ ਹੈ?

21 / 24

ਹਾਈ ਕੋਰਟ ਦਾ ਜੱਜ ਕਿੰਨੀ ਉਮਰ ਤੱਕ ਆਪਣੇ ਅਹੁਦੇ ‘ਤੇ ਰਹਿ ਸਕਦਾ ਹੈ ?

22 / 24

ਕਾਨੂੰਨੀ ਸੇਵਾਵਾਂ ਦੀਆਂ ਸੰਸਥਾਵਾਂ ਦਾ ਕਾਨੂੰਨ ਦੋਂ ਪਾਸ ਹੋਇਆ ?

23 / 24

ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕੋਣ ਕਰਦਾ ਹੈ ?

24 / 24

ਸੰਸਦ ਦਾ ਉੱਪਰਲਾ ਸਦਨ ਕਿਹੜਾ ਹੈ?

Your score is

0%

ਕੁਇਜ਼ ਵਿੱਚ ਆਪਣਾ ਰੈਂਕ ਚੈੱਕ ਕਰੋ।

Pos.NameScorePoints
1Amoldeep kaur54.56 %147
2Gurmanpreet kaur67.17 %121
3Lovepreet Singh81.75 %98
4Mann70 %84
5Mehakpreet kaur65.67 %59
6Jashandeep shing dabrikhana93 %56
7Arshdeep kaur91.5 %55
8Bani87 %52
9Isha chand78.5 %47
10Bebi devi62 %37
11Sukhmandeep kaur60 %36
12Deepakpal singh58.5 %35
13Sajan nadha53.5 %32
14Prabhjot kaur50 %30
15Kamini90 %27
16Karanveer singh45 %27
17Sukhpreet kaur38.5 %23
18Jagveer kaur63 %19
19Dilpreet Kaur60 %18
20Aryan Khan57 %17
21dilawarkaler208@gmail.com57 %17
22Babul57 %17
23Hushanpreet Singh47 %14
24Khushpreet47 %14
25Anchal dhawan47 %14
26Ranjit Sahani47 %14
27Khushpreet kaur40 %12
28Rajesh37 %11
29Harman Singh33 %10
30Amandeep singh33 %10
31Ruhi33 %10
32Haivendeep Singh33 %10
33Ramandeep Kaur30 %9
34Jashanpreet kaur27 %8
35Aakansha27 %8
36Gautam27 %8
37Pargati20 %6
38Priyanka0 %0

© 2025 | SoE-Meritorious Success Adda