10ਵੀਂ ਪੰਜਾਬੀ ਵਿਅਕਰਨ

ਸਮਾਨਾਰਥਕ ਸ਼ਬਦ

/25
50

10th Punjabi ਸਮਾਨਾਰਥਕ ਸ਼ਬਦ

SoE ਪਂਜਾਬੀ ਵਿਆਕਰਨ

ਸਮਾਨਾਰਥਕ ਸ਼ਬਦ-25

1 / 25

“ਉੱਚਾ” ਦਾ ਸਮਾਨਾਰਥਕ ਸ਼ਬਦ ਕੀ ਹੈ?

2 / 25

“ਗਰਮ” ਦਾ ਸਮਾਨਾਰਥਕ ਸ਼ਬਦ ਕੀ ਹੈ?

3 / 25

“ਵੱਡਾ” ਦਾ ਸਮਾਨਾਰਥਕ ਸ਼ਬਦ ਕੀ ਹੈ?

4 / 25

“ਚੰਗਾ” ਦਾ ਸਮਾਨਾਰਥਕ ਸ਼ਬਦ ਕੀ ਹੈ?

5 / 25

“ਔਖਾ” ਦਾ ਸਮਾਨਾਰਥਕ ਸ਼ਬਦ ਕੀ ਹੈ?

6 / 25

“ਅਮੀਰ” ਦਾ ਸਮਾਨਾਰਥਕ ਸ਼ਬਦ ਕੀ ਹੈ?

7 / 25

“ਹਨੇਰਾ” ਦਾ ਸਮਾਨਾਰਥਕ ਸ਼ਬਦ ਕੀ ਹੈ?

8 / 25

“ਸਿੱਖਿਆ” ਦਾ ਸਮਾਨਾਰਥਕ ਸ਼ਬਦ ਕੀ ਹੈ?

9 / 25

“ਸ਼ਾਮ” ਦਾ ਸਮਾਨਾਰਥਕ ਸ਼ਬਦ ਕੀ ਹੈ?

10 / 25

“ਸਵੇਰ” ਦਾ ਸਮਾਨਾਰਥਕ ਸ਼ਬਦ ਕੀ ਹੈ?

11 / 25

“ਮਸ਼ਹੂਰ” ਦਾ ਸਮਾਨਾਰਥਕ ਸ਼ਬਦ ਕੀ ਹੈ?

12 / 25

“ਪੁਰਾਣਾ” ਦਾ ਸਮਾਨਾਰਥਕ ਸ਼ਬਦ ਕੀ ਹੈ?

13 / 25

“ਨੇੜੇ” ਦਾ ਸਮਾਨਾਰਥਕ ਸ਼ਬਦ ਕੀ ਹੈ?

14 / 25

“ਧਰਤੀ” ਦਾ ਸਮਾਨਾਰਥਕ ਸ਼ਬਦ ਕੀ ਹੈ?

15 / 25

“ਸੂਰਜ” ਦਾ ਸਮਾਨਾਰਥਕ ਸ਼ਬਦ ਕੀ ਹੈ?

16 / 25

“ਮੌਤ” ਦਾ ਸਮਾਨਾਰਥਕ ਸ਼ਬਦ ਕੀ ਹੈ?

17 / 25

“ਮਾਂ” ਦਾ ਸਮਾਨਾਰਥਕ ਸ਼ਬਦ ਕੀ ਹੈ?

18 / 25

“ਦੋਸਤ” ਦਾ ਸਮਾਨਾਰਥਕ ਸ਼ਬਦ ਕੀ ਹੈ?

19 / 25

“ਪਾਣੀ” ਦਾ ਸਮਾਨਾਰਥਕ ਸ਼ਬਦ ਕੀ ਹੈ?

20 / 25

“ਰਾਤ” ਦਾ ਸਮਾਨਾਰਥਕ ਸ਼ਬਦ ਕੀ ਹੈ?

21 / 25

“ਘਰ” ਦਾ ਸਮਾਨਾਰਥਕ ਸ਼ਬਦ ਕੀ ਹੈ?

22 / 25

“ਸੁੰਦਰ” ਦਾ ਸਮਾਨਾਰਥਕ ਸ਼ਬਦ ਕੀ ਹੈ?

23 / 25

“ਖੁਸ਼” ਦਾ ਸਮਾਨਾਰਥਕ ਸ਼ਬਦ ਕੀ ਹੈ?

24 / 25

“ਅੱਗ” ਦਾ ਸਮਾਨਾਰਥਕ ਸ਼ਬਦ ਕੀ ਹੈ?

25 / 25

“ਅਕਾਸ਼” ਦਾ ਸਮਾਨਾਰਥਕ ਸ਼ਬਦ ਕੀ ਹੈ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਵਿਰੋਧੀ ਸ਼ਬਦ

/25
37

10th Punjabi ਵਿਰੋਧੀ ਸ਼ਬਦ

SoE ਪਂਜਾਬੀ ਵਿਆਕਰਨ

ਵਿਰੋਧੀ ਸ਼ਬਦ-25

1 / 25

“ਜਾਗਣਾ” ਦਾ ਵਿਰੋਧੀ ਸ਼ਬਦ ਕੀ ਹੈ?

2 / 25

“ਹਾਸਾ” ਦਾ ਵਿਰੋਧੀ ਸ਼ਬਦ ਕੀ ਹੈ?

3 / 25

“ਖੋਲ੍ਹਣਾ” ਦਾ ਵਿਰੋਧੀ ਸ਼ਬਦ ਕੀ ਹੈ?

4 / 25

“ਚੜ੍ਹਨਾ” ਦਾ ਵਿਰੋਧੀ ਸ਼ਬਦ ਕੀ ਹੈ?

5 / 25

“ਆਉਣਾ” ਦਾ ਵਿਰੋਧੀ ਸ਼ਬਦ ਕੀ ਹੈ?

6 / 25

“ਚਾਨਣ” ਦਾ ਵਿਰੋਧੀ ਸ਼ਬਦ ਕੀ ਹੈ?

7 / 25

“ਗਿੱਲਾ” ਦਾ ਵਿਰੋਧੀ ਸ਼ਬਦ ਕੀ ਹੈ?

8 / 25

“ਮੋਟਾ” ਦਾ ਵਿਰੋਧੀ ਸ਼ਬਦ ਕੀ ਹੈ?

9 / 25

“ਭਾਰੀ” ਦਾ ਵਿਰੋਧੀ ਸ਼ਬਦ ਕੀ ਹੈ?

10 / 25

“ਸਖ਼ਤ” ਦਾ ਵਿਰੋਧੀ ਸ਼ਬਦ ਕੀ ਹੈ?

11 / 25

“ਜ਼ਿੰਦਾ” ਦਾ ਵਿਰੋਧੀ ਸ਼ਬਦ ਕੀ ਹੈ?

12 / 25

“ਨੇੜੇ” ਦਾ ਵਿਰੋਧੀ ਸ਼ਬਦ ਕੀ ਹੈ?

13 / 25

“ਸੌਖਾ” ਦਾ ਵਿਰੋਧੀ ਸ਼ਬਦ ਕੀ ਹੈ?

14 / 25

“ਜਿੱਤ” ਦਾ ਵਿਰੋਧੀ ਸ਼ਬਦ ਕੀ ਹੈ?

15 / 25

“ਤੇਜ਼” ਦਾ ਵਿਰੋਧੀ ਸ਼ਬਦ ਕੀ ਹੈ?

16 / 25

“ਅਮੀਰ” ਦਾ ਵਿਰੋਧੀ ਸ਼ਬਦ ਕੀ ਹੈ?

17 / 25

“ਖੁਸ਼” ਦਾ ਵਿਰੋਧੀ ਸ਼ਬਦ ਕੀ ਹੈ?

18 / 25

“ਸਵੇਰ” ਦਾ ਵਿਰੋਧੀ ਸ਼ਬਦ ਕੀ ਹੈ?

19 / 25

“ਅੰਦਰ” ਦਾ ਵਿਰੋਧੀ ਸ਼ਬਦ ਕੀ ਹੈ?

20 / 25

“ਉੱਚਾ” ਦਾ ਵਿਰੋਧੀ ਸ਼ਬਦ ਕੀ ਹੈ?

21 / 25

“ਵੱਡਾ” ਦਾ ਵਿਰੋਧੀ ਸ਼ਬਦ ਕੀ ਹੈ?

22 / 25

“ਗਰਮ” ਦਾ ਵਿਰੋਧੀ ਸ਼ਬਦ ਕੀ ਹੈ?

23 / 25

“ਦਿਨ” ਦਾ ਵਿਰੋਧੀ ਸ਼ਬਦ ਕੀ ਹੈ?

24 / 25

“ਸੱਚ” ਦਾ ਵਿਰੋਧੀ ਸ਼ਬਦ ਕੀ ਹੈ?

25 / 25

“ਚੰਗਾ” ਦਾ ਵਿਰੋਧੀ ਸ਼ਬਦ ਕੀ ਹੈ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਪੁਲਿੰਗ

/25
25

10th ਪੰਜਾਬੀ ਪੁਲਿੰਗ

 ਪੰਜਾਬੀ  ਵਿਆਕਰਨ

ਲਿੰਗ ਪੁਲਿੰਗ ਪ੍ਰਸ਼ਨ-25

1 / 25

‘ਮੁਖੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

2 / 25

ਰਾਜਦੂਤ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

3 / 25

‘ਪ੍ਰਧਾਨ ਮੰਤਰੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ

4 / 25

ਰਾਸ਼ਟਰਪਤੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

5 / 25

‘ਸ਼ਾਸਕ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

6 / 25

‘ਮੰਤਰੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

7 / 25

‘ਵਿਦਵਾਨ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

8 / 25

‘ਸਾਥੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

9 / 25

‘ਦੁਸ਼ਮਣ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

10 / 25

‘ਪ੍ਰੇਮੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

11 / 25

‘ਮੁਸਾਫ਼ਿਰ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

12 / 25

‘ਰਾਜਾ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

13 / 25

‘ਅਦਾਕਾਰ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

14 / 25

ਖਿਡਾਰੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

15 / 25

‘ਗਾਇਕ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

16 / 25

ਕਲਾਕਾਰ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

17 / 25

‘ਫ਼ੌਜੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

18 / 25

‘ਪੁਲਿਸ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

19 / 25

‘ਵਕੀਲ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

20 / 25

‘ਡਾਕਟਰ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

21 / 25

‘ਲੇਖਕ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

22 / 25

ਵਿਦਿਆਰਥੀ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

23 / 25

ਅਧਿਆਪਕ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

24 / 25

ਮਾਲਕ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

25 / 25

‘ਨੌਕਰ’ ਦਾ ਸਹੀ ਪੁਲਿੰਗ ਸ਼ਬਦ ਹੋਵੇਗਾ:

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਨਾਂਵ

/53
15

10th ਪੰਜਾਬੀ ਨਾਂਵ

 ਪੰਜਾਬੀ  ਵਿਆਕਰਨ

ਨਾਂਵ ਪ੍ਰਸ਼ਨ-53

1 / 53

“ਮੋਹ” ਕਿਸ ਕਿਸਮ ਦਾ ਨਾਂਵ ਹੈ?

2 / 53

ਕਿਸਾਨ” ਕਿਸ ਤਰ੍ਹਾਂ ਦਾ ਨਾਂਵ ਹੈ?

3 / 53

ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਭਾਵਵਾਚਕ ਨਾਂਵ ਕਿਹੜਾ ਹੈ?

4 / 53

“ਸ਼ਹਿਰ” ਕਿਸ ਤਰ੍ਹਾਂ ਦਾ ਨਾਂਵ ਹੈ?

5 / 53

“ਕਿਤਾਬ” ਕਿਸ ਤਰ੍ਹਾਂ ਦਾ ਨਾਂਵ ਹੈ?

6 / 53

ਹੇਠਾਂ ਦਿੱਤੇ ਨਾਂਵਾਂ ਵਿੱਚੋਂ ਵਿਅਕਤੀਵਾਚਕ ਨਾਂਵ ਕਿਹੜਾ ਹੈ?

7 / 53

ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਕਿਹੜਾ ਨਾਂਵ ਹੈ?

8 / 53

ਨਾਂਵ ਕੀ ਹੈ?

9 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਨਹੀਂ ਹੈ?

10 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਨਹੀਂ ਹੈ?

11 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਨਹੀਂ ਹੈ?

12 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਨਹੀਂ ਹੈ?

13 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਨਹੀਂ ਹੈ?

14 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਹੈ?

15 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਹੈ?

16 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਹੈ?

17 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਹੈ?

18 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਨਾਂਵ ਹੈ?

19 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਨਾਂਵ ਨਹੀਂ ਹੈ?

20 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਨਾਂਵ ਹੈ?

21 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਨਾਂਵ ਨਹੀਂ ਹੈ?

22 / 53

ਇਹ ਕਿਸ ਕਿਸਮ ਦਾ ਨਾਂਵ ਹੈ: “ਪੰਜਾਬ”?

23 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਨਾਂਵ ਨਹੀਂ ਹੈ?

24 / 53

ਸਮੂਹ ਵਾਚਕ ਨਾਂਵ ਕਿਹੜਾ ਹੈ?

25 / 53

ਹੇਠ ਲਿਖਿਆਂ ਵਿੱਚੋਂ ਕਿਹੜਾ ਭਾਵ ਵਾਚਕ ਨਾਂਵ ਹੈ?

26 / 53

ਨਾਂਵ ਦੇ ਕਿੰਨੇ ਭੇਦ ਹਨ?

27 / 53

“ਹੋਸ਼” ਕਿਸ ਕਿਸਮ ਦਾ ਨਾਂਵ ਹੈ?

28 / 53

“ਮੰਡਲੀ” ਕਿਸ ਕਿਸਮ ਦਾ ਨਾਂਵ ਹੈ?

29 / 53

“ਸੰਤੋਖ” ਕਿਸ ਕਿਸਮ ਦਾ ਨਾਂਵ ਹੈ?

30 / 53

“ਆਕਾਸ਼” ਕਿਸ ਕਿਸਮ ਦਾ ਨਾਂਵ ਹੈ?

31 / 53

ਦੁਕਾਨ” ਕਿਸ ਕਿਸਮ ਦਾ ਨਾਂਵ ਹੈ?

32 / 53

“ਸਭਾ” ਕਿਸ ਕਿਸਮ ਦਾ ਨਾਂਵ ਹੈ?

33 / 53

ਪੜ੍ਹਾਈ” ਕਿਸ ਕਿਸਮ ਦਾ ਨਾਂਵ ਹੈ?

34 / 53

“ਹਸਪਤਾਲ” ਕਿਸ ਕਿਸਮ ਦਾ ਨਾਂਵ ਹੈ?

35 / 53

“ਸ਼ੀਸ਼ਾ” ਕਿਸ ਕਿਸਮ ਦਾ ਨਾਂਵ ਹੈ?

36 / 53

ਅਨੰਦ” ਕਿਸ ਤਰ੍ਹਾਂ ਦਾ ਨਾਂਵ ਹੈ?

37 / 53

“ਸੈਨਾ” ਕਿਸ ਤਰ੍ਹਾਂ ਦਾ ਨਾਂਵ ਹੈ?

38 / 53

“ਕੋਹਰਾ” ਕਿਸ ਕਿਸਮ ਦਾ ਨਾਂਵ ਹੈ?

39 / 53

“ਨਗਰ” ਕਿਸ ਕਿਸਮ ਦਾ ਨਾਂਵ ਹੈ?

40 / 53

ਪਿਆਰ” ਕਿਸ ਕਿਸਮ ਦਾ ਨਾਂਵ ਹੈ?

41 / 53

“ਗੁਰੂ ਨਾਨਕ” ਕਿਸ ਤਰ੍ਹਾਂ ਦਾ ਨਾਂਵ ਹੈ?

42 / 53

ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਮੂਹਵਾਚਕ ਨਾਂਵ ਕਿਹੜਾ ਹੈ?

43 / 53

“ਟੋਲੀ” ਕਿਸ ਤਰ੍ਹਾਂ ਦਾ ਨਾਂਵ ਹੈ?

44 / 53

‘ਵਿਅਕਤੀਵਾਚਕ ਨਾਂਵ’ ਕਿਸਨੂੰ ਕਹਿੰਦੇ ਹਨ?

45 / 53

ਹੇਠਾਂ ਲਿਖਿਆਂ ਵਿੱਚੋਂ ‘ਜਾਤੀਵਾਚਕ ਨਾਂਵ’ ਕਿਹੜਾ ਹੈ?

46 / 53

‘ਜਾਤੀਵਾਚਕ ਨਾਂਵ’ ਕਿਸਨੂੰ ਕਹਿੰਦੇ ਹਨ?

47 / 53

ਹੇਠਾਂ ਲਿਖਿਆਂ ਵਿੱਚੋਂ ਨਾਂਵ ਸ਼ਬਦ ਚੁਣੋ:

48 / 53

ਨਾਂਵ ਕਿਸਨੂੰ ਕਹਿੰਦੇ ਹਨ?

49 / 53

ਹੇਠਾਂ ਲਿਖਿਆਂ ਵਿੱਚੋਂ ‘ਇਕੱਠਵਾਚਕ ਨਾਂਵ’ ਕਿਹੜਾ ਹੈ?

50 / 53

‘ਇਕੱਠਵਾਚਕ ਨਾਂਵ’ ਕਿਸਨੂੰ ਕਹਿੰਦੇ ਹਨ?

51 / 53

ਹੇਠਾਂ ਲਿਖਿਆਂ ਵਿੱਚੋਂ ‘ਭਾਵਵਾਚਕ ਨਾਂਵ’ ਕਿਹੜਾ ਹੈ?

52 / 53

ਭਾਵਵਾਚਕ ਨਾਂਵ’ ਕਿਸਨੂੰ ਕਹਿੰਦੇ ਹਨ?

53 / 53

ਹੇਠਾਂ ਲਿਖਿਆਂ ਵਿੱਚੋਂ ‘ਵਿਅਕਤੀਵਾਚਕ ਨਾਂਵ’ ਕਿਹੜਾ ਹੈ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਪੜਨਾਵ

/34
7

10ਵੀਂ ਪੰਜਾਬੀ ਪੜਨਾਵ

 ਪੰਜਾਬੀ  ਵਿਆਕਰਨ

ਪੜਨਾਵ ਪ੍ਰਸ਼ਨ-10

1 / 34

ਜਿਹੜਾ” ਕਿਸ ਪ੍ਰਕਾਰ ਦਾ ਪੜਨਾਂਵ ਹੈ?

2 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਪੜਨਾਂਵ ਹੈ?ਖੇਡਣਾ

3 / 34

“ਕਿਹੜਾ” ਕਿਸ ਪ੍ਰਕਾਰ ਦਾ ਪੜਨਾਂਵ ਹੈ?

4 / 34

ਆਪ” ਕਿਸ ਪ੍ਰਕਾਰ ਦਾ ਪੜਨਾਂਵ ਹੈ?

5 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਪੜਨਾਂਵ ਹੈ?

6 / 34

ਤੁਸੀਂ” ਕਿਸ ਪ੍ਰਕਾਰ ਦਾ ਪੜਨਾਂਵ ਹੈ?

7 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਪੜਨਾਂਵ ਨਹੀਂ ਹੈ?

8 / 34

“ਕੋਈ” ਕਿਸ ਪ੍ਰਕਾਰ ਦਾ ਪੜਨਾਂਵ ਹੈ?ਨਿਸ਼ਚਿਤ ਵਾਚਕ

9 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਨਿਸ਼ਚਿਤ ਵਾਚਕ ਪੜਨਾਂਵ ਹੈ?

10 / 34

ਜੋ” ਕਿਸ ਪ੍ਰਕਾਰ ਦਾ ਪੜਨਾਂਵ ਹੈ?

11 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸ਼ਨ ਵਾਚਕ ਪੜਨਾਂਵ ਹੈ?

12 / 34

ਇਹ” ਕਿਸ ਪ੍ਰਕਾਰ ਦਾ ਪੜਨਾਂਵ ਹੈ?

13 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਨਿੱਜੀ ਪੜਨਾਂਵ ਹੈ?ਇਹ

14 / 34

ਮੈਂ” ਕਿਸ ਪ੍ਰਕਾਰ ਦਾ ਪੜਨਾਂਵ ਹੈ?

15 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਨਹੀਂ ਹੈ?

16 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਨਹੀਂ ਹੈ?

17 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਨਹੀਂ ਹੈ?

18 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਨਹੀਂ ਹੈ?

19 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਨਹੀਂ ਹੈ?

20 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਹੈ?

21 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਹੈ?

22 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਹੈ?

23 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਹੈ?

24 / 34

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਪੜਨਾਂਵ ਹੈ?

25 / 34

ਹੇਠਾਂ ਲਿਖਿਆਂ ਵਿੱਚੋਂ ‘ਸੰਬੰਧਵਾਚਕ ਪੜਨਾਂਵ’ ਕਿਹੜਾ ਹੈ?

26 / 34

‘ਸੰਬੰਧਵਾਚਕ ਪੜਨਾਂਵ’ ਕਿਸਨੂੰ ਕਹਿੰਦੇ ਹਨ?

27 / 34

ਹੇਠਾਂ ਲਿਖਿਆਂ ਵਿੱਚੋਂ ‘ਪ੍ਰਸ਼ਨਵਾਚਕ ਪੜਨਾਂਵ’ ਕਿਹੜਾ ਹੈ?

28 / 34

ਪ੍ਰਸ਼ਨਵਾਚਕ ਪੜਨਾਂਵ’ ਕਿਸਨੂੰ ਕਹਿੰਦੇ ਹਨ?

29 / 34

ਹੇਠਾਂ ਲਿਖਿਆਂ ਵਿੱਚੋਂ ‘ਨਿਜਵਾਚਕ ਪੜਨਾਂਵ’ ਕਿਹੜਾ ਹੈ?

30 / 34

‘ਨਿਜਵਾਚਕ ਪੜਨਾਂਵ’ ਕਿਸਨੂੰ ਕਹਿੰਦੇ ਹਨ?

31 / 34

ਹੇਠਾਂ ਲਿਖਿਆਂ ਵਿੱਚੋਂ ‘ਪੁਰਖਵਾਚਕ ਪੜਨਾਂਵ’ ਕਿਹੜਾ ਹੈ?

32 / 34

ਪੁਰਖਵਾਚਕ ਪੜਨਾਂਵ’ ਕਿਸਨੂੰ ਕਹਿੰਦੇ ਹਨ?

33 / 34

ਹੇਠਾਂ ਲਿਖਿਆਂ ਵਿੱਚੋਂ ਪੜਨਾਂਵ ਸ਼ਬਦ ਚੁਣੋ:

34 / 34

ਪੜਨਾਂਵ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਕਿਰਿਆ

/10
5

10thਪੰਜਾਬੀ ਕਿਰਿਆ

 ਪੰਜਾਬੀ  ਵਿਆਕਰਨ

ਕਿਰਿਆ ਪ੍ਰਸ਼ਨ-10

1 / 10

ਕਿਰਿਆ ਦਾ ਮੂਲ ਰੂਪ ਕੀ ਅਖਵਾਉਂਦਾ ਹੈ?

2 / 10

‘ਪੜ੍ਹਵਾਉਣਾ’ ਕਿਸ ਕਿਰਿਆ ਦੀ ਉਦਾਹਰਣ ਹੈ?

3 / 10

ਚੱਲਣਾ’ ਕਿਸ ਕਿਸਮ ਦੀ ਕਿਰਿਆ ਹੋ ਸਕਦੀ ਹੈ?

4 / 10

‘ਖਵਾਉਣਾ’ ਕਿਸ ਕਿਸਮ ਦੀ ਕਿਰਿਆ ਹੈ?

5 / 10

ਪ੍ਰੇਰਣਾਰਥਕ ਕਿਰਿਆ ਕਿਸਨੂੰ ਕਹਿੰਦੇ ਹਨ?

6 / 10

ਹੇਠਾਂ ਲਿਖਿਆਂ ਵਿੱਚੋਂ ਅਕਰਮਕ ਕਿਰਿਆ ਕਿਹੜੀ ਹੈ?

7 / 10

ਸਕਰਮਕ ਕਿਰਿਆ ਦੀ ਪਛਾਣ ਕਿਵੇਂ ਹੁੰਦੀ ਹੈ?

8 / 10

ਖਾਂਦਾ ਹੈ’ ਕਿਸ ਕਿਸਮ ਦੀ ਕਿਰਿਆ ਹੈ?

9 / 10

ਹੇਠਾਂ ਲਿਖਿਆਂ ਵਿੱਚੋਂ ਕਿਰਿਆ ਸ਼ਬਦ ਚੁਣੋ:

10 / 10

ਕਿਰਿਆ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਵਿਸ਼ੇਸ਼ਣ

/10
5

10th ਪੰਜਾਬੀ ਵਿਸ਼ੇਸ਼ਣ

 ਪੰਜਾਬੀ  ਵਿਆਕਰਨ

ਵਿਸ਼ੇਸ਼ਣ ਪ੍ਰਸ਼ਨ-10

1 / 10

ਵਿਸ਼ੇਸ਼ਣ ਮੁੱਖ ਤੌਰ ‘ਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

2 / 10

‘ਲਾਲ ਗੁਲਾਬ’ ਵਿੱਚ ‘ਲਾਲ’ ਕੀ ਹੈ?

3 / 10

ਉਹ ਮੁੰਡਾ ਬਹੁਤ ਹੁਸ਼ਿਆਰ ਹੈ’ – ਇਸ ਵਾਕ ਵਿੱਚ ਵਿਸ਼ੇਸ਼ਣ ਕਿਹੜਾ ਹੈ?

4 / 10

ਇਹ’ ਕਿਸ ਕਿਸਮ ਦਾ ਵਿਸ਼ੇਸ਼ਣ ਹੋ ਸਕਦਾ ਹੈ?

5 / 10

‘ਥੋੜ੍ਹਾ’ ਕਿਸ ਕਿਸਮ ਦਾ ਵਿਸ਼ੇਸ਼ਣ ਹੈ?

6 / 10

‘ਪੰਜ’ ਕਿਸ ਕਿਸਮ ਦਾ ਵਿਸ਼ੇਸ਼ਣ ਹੈ?

7 / 10

‘ਚੰਗਾ’ ਕਿਸ ਕਿਸਮ ਦਾ ਵਿਸ਼ੇਸ਼ਣ ਹੈ?

8 / 10

‘ਗੁਣ ਵਾਚਕ ਵਿਸ਼ੇਸ਼ਣ’ ਕਿਸਨੂੰ ਕਹਿੰਦੇ ਹਨ?

9 / 10

ਹੇਠਾਂ ਲਿਖਿਆਂ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣੋ:

10 / 10

ਵਿਸ਼ੇਸ਼ਣ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਕਿਰਿਆ ਵਿਸ਼ੇਸ਼ਣ

/9
6

10ਵੀਂ ਪੰਜਾਬੀ  ਕਿਰਿਆ ਵਿਸ਼ੇਸ਼ਣ

 ਪੰਜਾਬੀ  ਵਿਆਕਰਨ

ਕਿਰਿਆ ਵਿਸ਼ੇਸ਼ਣ ਪ੍ਰਸ਼ਨ-10

1 / 9

ਕਿਰਿਆ ਵਿਸ਼ੇਸ਼ਣ ਮੁੱਖ ਤੌਰ ‘ਤੇ ਕਿੰਨੇ ਭੇਦਾਂ ਵਿੱਚ ਵੰਡਿਆ ਜਾਂਦਾ ਹੈ?

2 / 9

‘ਸਵੇਰੇ’ ਕਿਸ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ?

3 / 9

‘ਉਹ ਤੇਜ਼ ਦੌੜਦਾ ਹੈ’ – ਇਸ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਕਿਹੜਾ ਹੈ?

4 / 9

‘ਉੱਪਰ’ ਕਿਸ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ?

5 / 9

ਬਹੁਤ’ ਕਿਸ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ?

6 / 9

‘ਹੌਲੀ’ ਕਿਸ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ?

7 / 9

‘ਅੱਜ’ ਕਿਸ ਕਿਸਮ ਦਾ ਕਿਰਿਆ ਵਿਸ਼ੇਸ਼ਣ ਹੈ?

8 / 9

‘ਸਮਾਂ ਵਾਚਕ ਕਿਰਿਆ ਵਿਸ਼ੇਸ਼ਣ’ ਕੀ ਦੱਸਦਾ ਹੈ?

9 / 9

ਕਿਰਿਆ ਵਿਸ਼ੇਸ਼ਣ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਕਾਲ

/10
4

10th ਪੰਜਾਬੀ ਕਾਲ

ਪੰਜਾਬੀ  ਵਿਆਕਰਨ

ਕਾਲ ਪ੍ਰਸ਼ਨ-10

1 / 10

‘ਜਾਂਦਾ ਹੋਵੇਗਾ’ ਕਿਸ ਕਾਲ ਦੀ ਕਿਰਿਆ ਹੈ?

2 / 10

‘ਹੈ’ ਕਿਸ ਕਾਲ ਦੀ ਸਹਾਇਕ ਕਿਰਿਆ ਹੈ?

3 / 10

‘ਹੋਵੇਗਾ’ ਕਿਸ ਕਾਲ ਦੀ ਸਹਾਇਕ ਕਿਰਿਆ ਹੈ?

4 / 10

‘ਸੀ’ ਕਿਸ ਕਾਲ ਦੀ ਸਹਾਇਕ ਕਿਰਿਆ ਹੈ?

5 / 10

ਵਰਤਮਾਨ ਕਾਲ ਦੀ ਉਦਾਹਰਣ ਚੁਣੋ:

6 / 10

‘ਜਾਵੇਗਾ’ ਕਿਸ ਕਾਲ ਦੀ ਕਿਰਿਆ ਹੈ?

7 / 10

ਭੂਤਕਾਲ ਦੀ ਕਿਰਿਆ ਚੁਣੋ:

8 / 10

‘ਜਾਂਦਾ ਹੈ’ ਕਿਸ ਕਾਲ ਦੀ ਕਿਰਿਆ ਹੈ?

9 / 10

ਕਾਲ ਮੁੱਖ ਰੂਪ ਵਿੱਚ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

10 / 10

ਕਾਲ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਸਬੰਧਕ

/10
5

10ਵੀਂ ਪੰਜਾਬੀ ਸਬੰਧਕ

ਪੰਜਾਬੀ  ਵਿਆਕਰਨ

ਸਬੰਧਕ ਪ੍ਰਸ਼ਨ-10

1 / 10

ਸੰਬੰਧਕ ਆਮ ਤੌਰ ‘ਤੇ ਕਿਸਦੇ ਬਾਅਦ ਆਉਂਦੇ ਹਨ?

2 / 10

‘ਸਕੂਲ ਤੋਂ ਬਾਅਦ’ ਵਿੱਚ ‘ਤੋਂ ਬਾਅਦ’ ਕੀ ਹੈ?

3 / 10

‘ਘਰ ਦੇ ਨੇੜੇ’ – ਇਸ ਵਾਕ ਵਿੱਚ ਸੰਬੰਧਕ ਕਿਹੜਾ ਹੈ?

4 / 10

ਦੇ ਲਈ’ ਕਿਸ ਕਿਸਮ ਦਾ ਸੰਬੰਧਕ ਹੈ?

5 / 10

ਦੇ ਕਾਰਨ’ ਕਿਸ ਕਿਸਮ ਦਾ ਸੰਬੰਧਕ ਹੈ?

6 / 10

‘ਦੇ ਬਾਅਦ’ ਕਿਸ ਕਿਸਮ ਦਾ ਸੰਬੰਧਕ ਹੈ?

7 / 10

‘ਦੇ ਉੱਤੇ’ ਕਿਸ ਕਿਸਮ ਦਾ ਸੰਬੰਧਕ ਹੈ?

8 / 10

‘ਸਥਾਨ ਵਾਚਕ ਸੰਬੰਧਕ’ ਕੀ ਦੱਸਦਾ ਹੈ?

9 / 10

ਹੇਠਾਂ ਲਿਖਿਆਂ ਵਿੱਚੋਂ ਸੰਬੰਧਕ ਸ਼ਬਦ ਚੁਣੋ:

10 / 10

ਸੰਬੰਧਕ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਯੋਜਕ

/10
3

10ਵੀਂ ਪੰਜਾਬੀ ਯੋਜਕ

ਪੰਜਾਬੀ  ਵਿਆਕਰਨ

ਯੋਜਕ ਪ੍ਰਸ਼ਨ-10

1 / 10

ਯੋਜਕਾਂ ਦਾ ਮੁੱਖ ਕੰਮ ਕੀ ਹੈ?

2 / 10

‘ਜੇ ਤੂੰ ਮਿਹਨਤ ਕਰੇਂਗਾ, ਤਾਂ ਸਫਲ ਹੋਵੇਂਗਾ’ – ਇਸ ਵਾਕ ਵਿੱਚ ਯੋਜਕ ਕਿਹੜੇ ਹਨ?

3 / 10

‘ਰਾਮ ਅਤੇ ਸ਼ਾਮ ਦੋਸਤ ਹਨ’ – ਇਸ ਵਾਕ ਵਿੱਚ ਯੋਜਕ ਕਿਹੜਾ ਹੈ?

4 / 10

ਪਰ’ ਕਿਸ ਕਿਸਮ ਦਾ ਯੋਜਕ ਹੈ?

5 / 10

‘ਕਿਉਂਕਿ’ ਕਿਸ ਕਿਸਮ ਦਾ ਯੋਜਕ ਹੈ?

6 / 10

‘ਜਾਂ’ ਕਿਸ ਕਿਸਮ ਦਾ ਯੋਜਕ ਹੈ?

7 / 10

‘ਅਤੇ’ ਕਿਸ ਕਿਸਮ ਦਾ ਯੋਜਕ ਹੈ?

8 / 10

‘ਸਮੂਹਕ ਯੋਜਕ’ ਕੀ ਕਰਦੇ ਹਨ?

9 / 10

ਹੇਠਾਂ ਲਿਖਿਆਂ ਵਿੱਚੋਂ ਯੋਜਕ ਸ਼ਬਦ ਚੁਣੋ:

10 / 10

ਯੋਜਕ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਵਿਸਮਿਕ

/10
2

10ਵੀਂ ਪੰਜਾਬੀ ਵਿਸਮਿਕ

ਪੰਜਾਬੀ  ਵਿਆਕਰਨ

ਵਿਸਮਿਕ ਪ੍ਰਸ਼ਨ-10

1 / 10

ਵਿਸਮਿਕ ਚਿੰਨ੍ਹ ( ! ) ਕਿਸ ਸ਼ਬਦ ਦੇ ਬਾਅਦ ਲਗਾਇਆ ਜਾਂਦਾ ਹੈ?

2 / 10

‘ਵਾਹ!’ ਕਿਸ ਕਿਸਮ ਦਾ ਵਿਸਮਿਕ ਹੈ?

3 / 10

‘ਛਿੱਟ!’ ਕਿਸ ਕਿਸਮ ਦਾ ਵਿਸਮਿਕ ਹੈ?

4 / 10

‘ਧੰਨ ਭਾਗ!’ ਕਿਸ ਕਿਸਮ ਦਾ ਵਿਸਮਿਕ ਹੈ?

5 / 10

‘ਕੀ!’ ਕਿਸ ਕਿਸਮ ਦਾ ਵਿਸਮਿਕ ਹੈ?

6 / 10

‘ਓਏ!’ ਕਿਸ ਕਿਸਮ ਦਾ ਵਿਸਮਿਕ ਹੈ?

7 / 10

ਹਾਏ!’ ਕਿਸ ਕਿਸਮ ਦਾ ਵਿਸਮਿਕ ਹੈ?

8 / 10

ਖੁਸ਼ੀ ਵਾਚਕ ਵਿਸਮਿਕ’ ਕੀ ਪ੍ਰਗਟ ਕਰਦੇ ਹਨ?

9 / 10

ਹੇਠਾਂ ਲਿਖਿਆਂ ਵਿੱਚੋਂ ਵਿਸਮਿਕ ਸ਼ਬਦ ਚੁਣੋ:

10 / 10

ਵਿਸਮਿਕ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਕਾਰਕ

/10
3

10ਵੀਂ ਪੰਜਾਬੀ ਕਾਰਕ

ਪੰਜਾਬੀ  ਵਿਆਕਰਨ

ਕਾਰਕ ਪ੍ਰਸ਼ਨ-10

1 / 10

ਕਾਰਕ ਚਿੰਨ੍ਹ ਕਿਸ ਨਾਲ ਲੱਗਦੇ ਹਨ?

2 / 10

ਪੰਜਾਬੀ ਵਿੱਚ ਕਾਰਕਾਂ ਦੀ ਗਿਣਤੀ ਆਮ ਤੌਰ ‘ਤੇ ਕਿੰਨੀ ਮੰਨੀ ਜਾਂਦੀ ਹੈ?

3 / 10

‘ਮੇਰਾ ਘਰ’ – ਵਿੱਚ ‘ਮੇਰਾ’ ਕਿਸ ਕਾਰਕ ਨਾਲ ਜੁੜਿਆ ਹੈ?

4 / 10

ਗਰੀਬਾਂ ਨੂੰ ਦਾਨ ਕਰੋ’ – ਵਿੱਚ ‘ਨੂੰ’ ਕੀ ਹੈ?

5 / 10

‘ਸਕੂਲ ਤੋਂ ਆ ਰਿਹਾ ਹੈ’ – ਵਿੱਚ ‘ਤੋਂ’ ਕੀ ਹੈ?

6 / 10

‘ਕੁਰਸੀ ਉੱਤੇ ਬੈਠੋ’ – ਵਿੱਚ ‘ਉੱਤੇ’ ਕੀ ਹੈ?

7 / 10

‘ਰਾਮ ਨੇ ਰੋਟੀ ਖਾਧੀ’ – ਇਸ ਵਾਕ ਵਿੱਚ ‘ਨੇ’ ਕੀ ਹੈ?

8 / 10

‘ਕਰਮ ਕਾਰਕ’ ਕੀ ਦਰਸਾਉਂਦਾ ਹੈ?

9 / 10

‘ਕਰਤਾ ਕਾਰਕ’ ਕੀ ਦਰਸਾਉਂਦਾ ਹੈ?

10 / 10

ਕਾਰਕ ਕਿਸਨੂੰ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

 

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

/25
8

10ਵੀਂ ਪੰਜਾਬੀ  ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ

 ਪੰਜਾਬੀ  ਵਿਆਕਰਨ

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਪ੍ਰਸ਼ਨ-25

1 / 25

ਕਿਸੇ ਵੀ ਗੱਲ ਤੇ ਤੁਰੰਤ ਗੁੱਸੇ ਹੋਣ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ?

2 / 25

ਜੋ ਦਿਲੋਂ ਨਰਮ ਹੋਵੇ, ਉਸਨੂੰ ਕੀ ਕਹਿੰਦੇ ਹਨ?

3 / 25

ਜੋ ਆਪਣੇ ਆਪ ਵਿੱਚ ਰਹਿਣ ਪਸੰਦ ਕਰੇ, ਉਸਨੂੰ ਕੀ ਕਹਿੰਦੇ ਹਨ?

4 / 25

ਜੋ ਆਪਣੇ ਪਤੀ ਦੀ ਮੌਤ ਮਗਰੋਂ ਜੀਵਨ-ਸਾਥੀ ਨਾ ਬਣਾਵੇ, ਉਸਨੂੰ ਕੀ ਕਹਿੰਦੇ ਹਨ?

5 / 25

ਸਭ ਤੋਂ ਵੱਡੀ ਪੁਸਤਕ ਨੂੰ ਕੀ ਕਹਿੰਦੇ ਹਨ?

6 / 25

ਪਾਣੀ ਉੱਤੇ ਤੈਰਨ ਵਾਲੀ ਵੱਡੀ ਕਿਸ਼ਤੀ ਨੂੰ ਕੀ ਕਹਿੰਦੇ ਹਨ?

7 / 25

ਜਿਸਨੂੰ ਮਾਫ਼ ਕਰਨਾ ਸੰਭਵ ਨਾ ਹੋਵੇ, ਉਸਨੂੰ ਕੀ ਕਹਿੰਦੇ ਹਨ?

8 / 25

ਜੋ ਹਮੇਸ਼ਾ ਸਚ ਬੋਲਦਾ ਹੋਵੇ, ਉਸਨੂੰ ਕੀ ਕਹਿੰਦੇ ਹਨ?

9 / 25

ਕਿਸੇ ਹੋਰ ਦੀ ਮਦਦ ਨਾ ਕਰਨ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ?

10 / 25

ਜੋ ਦੂਸਰੇ ਉੱਤੇ ਨਿਰਭਰ ਨਾ ਕਰੇ, ਉਸਨੂੰ ਕੀ ਕਹਿੰਦੇ ਹਨ?

11 / 25

ਕਿਸੇ ਵੀ ਚੀਜ਼ ਦੀ ਬਹੁਤ ਆਸ ਰੱਖਣ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ?

12 / 25

ਜੋ ਸਭ ਕੁਝ ਜਾਣਦਾ ਹੋਵੇ, ਉਸਨੂੰ ਕੀ ਕਹਿੰਦੇ ਹਨ?

13 / 25

ਜੋ ਵਿਦਿਆ ਦਿੰਦਾ ਹੋਵੇ, ਉਸਨੂੰ ਕੀ ਕਹਿੰਦੇ ਹਨ?

14 / 25

ਜੋ ਹਮੇਸ਼ਾ ਯਾਤਰਾ ਕਰਦਾ ਰਹੇ, ਉਸਨੂੰ ਕੀ ਕਹਿੰਦੇ ਹਨ?

15 / 25

ਕਈ ਭਾਸ਼ਾਵਾਂ ਜਾਣਨ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ?

16 / 25

ਜੋ ਆਪਣੀ ਗਲਤੀ ਨਾ ਮੰਨੇ, ਉਸਨੂੰ ਕੀ ਕਹਿੰਦੇ ਹਨ?

17 / 25

ਜੋ ਹਰ ਕਿਸੇ ਤੋਂ ਡਰਦਾ ਹੋਵੇ, ਉਸਨੂੰ ਕੀ ਕਹਿੰਦੇ ਹਨ?

18 / 25

ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਕੀ ਕਹਿੰਦੇ ਹਨ?

19 / 25

ਕਿਸੇ ਵੀ ਚੀਜ਼ ਦੀ ਨਕਲ ਕਰਨ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ?

20 / 25

ਜੋ ਇੱਕੇ ਸਮੇਂ ਦੋ ਕੰਮ ਕਰੇ, ਉਸਨੂੰ ਕੀ ਕਹਿੰਦੇ ਹਨ?

21 / 25

ਜੋ ਹਮੇਸ਼ਾ ਹੱਸਦਾ ਰਹੇ, ਉਸਨੂੰ ਕੀ ਕਹਿੰਦੇ ਹਨ?

22 / 25

ਆਪਣੀ ਮੌਤ ਆਪ ਕਰਨ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਹਨ?

23 / 25

ਜੋ ਕਿਸੇ ਧਰਮ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ, ਉਸਨੂੰ ਕੀ ਕਹਿੰਦੇ ਹਨ?

24 / 25

ਜੋ ਦੂਸਰੇ ਦੀ ਭਲਾਈ ਚਾਹੁੰਦਾ ਹੋਵੇ, ਉਸਨੂੰ ਕੀ ਕਹਿੰਦੇ ਹਨ?

25 / 25

ਜੋ ਪੜ੍ਹਿਆ-ਲਿਖਿਆ ਨਾ ਹੋਵੇ, ਉਸਨੂੰ ਕੀ ਕਹਿੰਦੇ ਹਨ?

ਸਰਟੀਫੀਕੇਟ ਡਾਊਨਲੋਡ ਕਰਨ ਲਈ ਆਪਣਾ ਪੂਰਾ ਨਾਮ ਅਤੇ ਈਮੇਲ ਲਿਖੋ।

Your score is

0%

ਹੋਰ ਪ੍ਰਸ਼ਨ-1

/15
22

10ਵੀਂ ਪੰਜਾਬੀ

ਪ੍ਰੀਖਿਆ ਲਈ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ-15

1 / 15

ਪੈਰ ਵਿੱਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ?

2 / 15

ਜਿਹੜੇ ਚਿੰਨ੍ਹ ਲਗਾਂ ਤੋਂ ਬਾਅਦ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

3 / 15

ਅ ‘ ਅੱਖਰ ਨਾਲ ਕਿੰਨੀਆਂ ਲਗਾਂ ਲੱਗਦੀਆਂ ਹਨ?

4 / 15

ਜਿਸ ਦੁਆਰਾ ਅੱਖਰਾਂ, ਲਗਾ, ਮਾਤਰਾਂ, ਲਗਾਖਰਾਂ ਦਾ ਗਿਆਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ?

5 / 15

ਪੰਜਾਬੀ ਵਿੱਚ ਸ਼ੁਰ ਅੱਖਰਾਂ ਦੀ ਗਿਣਤੀ ਹੈ:

6 / 15

ਗੁਰਮੁਖੀ ਲਿਪੀ ਵਿੱਚ ਲਗਾਂ ਦੀ ਗਿਣਤੀ ਹੈ:

7 / 15

ਪੰਜਾਬੀ ਲਿਪੀ ਵਿੱਚ ਦੁੱਤ ਅੱਖਰਾਂ ਦੀ ਗਿਣਤੀ ਹੈ:

8 / 15

ਪੰਜਾਬੀ ਭਾਸ਼ਾ ਦੀ ਕੇਂਦਰੀ ਜਾਂ ਟਕਸਾਲੀ ਬੋਲੀ ਕਿਹੜੀ ਹੈ?

9 / 15

ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ?

10 / 15

ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?

11 / 15

ਜਿਹੜੀ ਬੋਲੀ ਸਾਹਿਤ ਰਚਨਾ ਕਰਨ ਸਮੇਂ ਵਰਤੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ?

12 / 15

ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇੱਕ-ਦੂਜੇ ਨਾਲ ਗੱਲਬਾਤ ਕਰਨ ਲਈ ਕਰਦੇ ਹਾਂ, ਉਸ ਨੂੰ ਕੀ ਕਿਹਾ ਜਾਂਦਾ ਹੈ?

13 / 15

ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ?

14 / 15

ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?

15 / 15

ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਉਨ੍ਹਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ?

Your score is

0%

ਹੋਰ ਪ੍ਰਸ਼ਨ-2

16. ਜਿਸ ਅੱਖਰ ਨਾਲ ਲਗ ਨਾ ਲੱਗੀ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(1) ਵਰਣ
(2) ਮੁਕਤਾ
(3) ਦੁੱਤ
(4) ਵਿਅੰਜਨ

(2) ਮੁਕਤਾ

17. ‘ ੳ’ ਅੱਖਰ ਨਾਲ ਇਨ੍ਹਾਂ ਵਿੱਚੋਂ ਕਿਹੜੀ ਲਗ ਨਹੀਂ ਲੱਗਦੀ?
(1) ‘ ਹੋੜਾ
(2) ਦੁਲਾਵਾਂ
(3) ਔਂਕੜ
(4) ਦੁਲੈਂਕੜ

(2) ਦੁਲਾਵਾਂ

18. ਜਿਹੜੇ ਸ਼ਬਦ ਕੁੱਝ ਅਰਥ ਰੱਖਦੇ ਹਨ ਉਨ੍ਹਾਂ ਨੂੰ ਕੀ ਆਖਦੇ ਹਨ?
(1) ਨਾਂਵ
(2) ਸਾਰਥਕ
(3) ਸ਼ਬਦ
(4) ਪੜਨਾਂਵ

(2) ਸਾਰਥਕ

19. ਕਿਸੇ ਵਾਕ ਵਿੱਚ ਜਿਸ ਉੱਤੇ ਕੰਮ ਕੀਤਾ ਜਾਏ, ਉਸ ਨੂੰ ਕੀ ਕਿਹਾ ਜਾਂਦਾ ਹੈ?
(1) ਕਰਤਾ
(2) ਕਿਰਿਆ
(3) ਕਰਮ
(4) ਪੂਰਕ

(2) ਮੁਕਤਾ

20. ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ?
(1) ਕਰਤਾ
(2) ਕਰਮ
(3) ਕਿਰਿਆ
(4) ਪੂਰਕ

(2) ਕਰਮ

21.ਪੰਜਾਬੀ ਭਾਸ਼ਾ ਦੀਆਂ ਸਵਰ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ?
(1) ਚਾਰ
(2) ਦੋ
(3) ਪੰਜ
(4) ਤਿੰਨ

(4) ਤਿੰਨ

22. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿੱਪੀ ਦੀ ਵਰਤੋਂ ਹੁੰਦੀ ਹੈ।
a) ਦੇਵਨਾਗਰੀ
b) ਰੋਮਨ
c) ਫਾਰਸੀ
d) ਗੁਰਮੁਖੀ

d) ਗੁਰਮੁਖੀ

23. ਪੜਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ।
a) ਤਿੰਨ
b) ਚਾਰ
c) ਪੰਜ
d) ਛੇ

d) ਛੇ

24. ਨਾਂਵ ਸ਼ਬਦ ਚੁਣੋ ?
a) ਰੁਕਣਾ
b) ਕੁਰਸੀ
c) ਹੱਸਣਾ
d) ਉਹ

b) ਕੁਰਸੀ

25. ਪਰਿਮਾਣ ਵਾਚਕ ਵਿਸ਼ੇਸ਼ਣ ਚੁਣੋ ?
a) ਸੱਤ ਮੀਟਰ
b) ਗੋਰਾ
c) ਕਾਰ
d) ਅਸੀਂ

a) ਸੱਤ ਮੀਟਰ

26. ਕਿਹੜਾ ਸ਼ਬਦ ਦੂਰ ਦਾ ਵਿਰੋਧੀ ਨਹੀਂ ਹੈ ?
a) ਕੋਲ
b) ਸਾਹਮਣੇ
c) ਪਾਸ
d) ਨੇੜੇ

b) ਸਾਹਮਣੇ

27. ਜਾਤ ਦੀ ਕੋਹੜ-ਕਿਰਲੀ _ _ _ _ _ _ ਅਖਾਣ ਪੂਰੀ ਕਰੋ।
a) ਕੰਮ ਵੱਡੇ ਵੱਡੇ
b) ਸ਼ਤੀਰਾਂ ਨੂੰ ਜੱਫੇ
c) ਉੱਠਿਆ ਜਾਂਦਾ ਨਹੀਂ
d) ਫਿੱਟੇ ਮੂੰਹ ਗੋਡਿਆਂ ਦੇ

b) ਸ਼ਤੀਰਾਂ ਨੂੰ ਜੱਫੇ

28. ਪੋਠੋਹਾਰੀ ਕੀ ਹੈ ?
a) ਉਪ — ਭਾਸ਼ਾ
b) ਖੇਤਰ
c) ਲਿਪੀ
d) ਭਾਸ਼ਾ

b) ਸ਼ਤੀਰਾਂ ਨੂੰ ਜੱਫੇ

29. ਸ਼ਬਦ ਨੇ , ਨੂੰ ਅਤੇ ਦਾ ਕੀ ਹਨ ?
a) ਵਿਸਮਿਕ
b) ਵਿਸ਼ੇਸਣ
c) ਸੰਬੰਧਕ
d) ਕੋਈ ਨਹੀਂ

b) ਸ਼ਤੀਰਾਂ ਨੂੰ ਜੱਫੇ

30. ਵਰਤਮਾਨ ਕਾਲ ਚੁਣੋ ।
a) ਸੀ
b) ਹੈ
c) ਗਾ
d) ਦਾ

b) ਹੈ

31. ਊਠ ਦੇ ਗਲ _ _ _ _ _ _ ਅਖਾਣ ਪੂਰੀ ਕਰੋ ।
a) ਜੀਰਾ
b) ਘੁੰਗਰੂ
c) ਟੱਲੀ
d) ਹਾਰ

c) ਟੱਲੀ

32. ਦੀਵੇ ਥੱਲੇ _ _ _ _ _ _ ਮੁਹਾਵਰਾ ਪੂਰਾ ਕਰੋ ।
a) ਜ਼ਮੀਨ
b) ਹਨੇਰਾ
c) ਚਾਨਣਾ
d) ਤੇਲ

b) ਹਨੇਰਾ

33. ਖਾ, ਪੀ , ਉੱਠਣਾ, ਜਾਗਣਾ ਸ਼ਬਦ ਕੀ ਹਨ ?
a) ਨਾਂਵ
b) ਪੜਨਾਂਵ
c) ਕਿਰਿਆ
d) ਵਿਸ਼ੇਸ਼ਣ

c) ਕਿਰਿਆ

34. ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿਆਕਰਨ ਵਿੱਚ ਕੀ ਕਿਹਾ ਜਾਂਦਾ ਹੈ ?
a) ਕਰਮ
b) ਕਰਤਾ
c) ਸਕਰਮਕ ਕਿਰਿਆ
d) ਵਾਕ

b) ਕਰਤਾ

35. ਆਪੇ ਫਾਥੜੀਏ ਤੈਨੂੰ _ _ _ _ _ _ ਅਖਾਣ ਪੂਰੀ ਕਰੋ।
a) ਕੌਣ ਪਛਾਣੇ
b) ਕੋਈ ਨਾ ਪਛਾਣੇ
c) ਸੰਗਲਾਂ ਨਾਲ ਬੰਨੀਏ
d) ਕੌਣ ਛੁਡਾਵੇ

d) ਕੌਣ ਛੁਡਾਵੇ

36. ਉਹ ਘਰ ਗਿਆ ਤੇ ਉਸਨੇ ਰੋਟੀ ਖਾਦੀ — ਕਿਸ ਕਿਸਮ ਦਾ ਵਾਕ ਹੈ।
a) ਸਾਧਾਰਨ
b) ਮਿਸ਼ਰਿਤ
c) ਸੰਯੁਕਤ
d) ਵਿਸਮਿਕ

c) ਸੰਯੁਕਤ

37. ਕਿਸੇ ਨੂੰ ਹਰਾ ਦਿੱਤਾ ਜਾਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ?
a) ਦੰਦ ਕੱਢਣੇ
b) ਦੰਦ ਤੋੜਨੇ
c) ਦੰਦ ਪੀਸਣੇ
d) ਦੰਦ ਖੱਟੇ ਕਰਨੇ

d) ਦੰਦ ਖੱਟੇ ਕਰਨੇ

38. ਰੂਪ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ ਹਨ ।
a) ਦੋ
b) ਤਿੰਨ
c) ਚਾਰ
d) ਪੰਜ

a) ਦੋ

39. ਸੰਬੰਧਕ ਚੁਣੋ ।
a) ਮੈਂ , ਸਾਡਾ
b) ਤੂੰ , ਤੁਸੀਂ
c) ਦਾ , ਦੇ
d) ਕੌਣ , ਕਦੋਂ

c) ਦਾ , ਦੇ

40. ਮੈਨੂੰ ਬਹੁਤਾ ਦੁੱਧ ਚਾਹੀਦਾ ਹੈ , ਵਾਕ ਵਿੱਚ ਬਹੁਤਾ ਸ਼ਬਦ ਕੀ ਹੈ ?
a) ਵਿਸ਼ੇਸ਼ਣ
b) ਸੰਖਿਆਵਾਚਕ ਵਿਸ਼ੇਸ਼ਣ
c) ਨਿਰਣਾਵਾਚਕ ਵਿਸ਼ੇਸ਼ਣ
d) ਮਿਣਤੀਵਾਚਕ ਵਿਸ਼ੇਸ਼ਣ

d) ਮਿਣਤੀਵਾਚਕ ਵਿਸ਼ੇਸ਼ਣ

41. ਸਹੀ ਸਮਾਸੀ ਸ਼ਬਦ ਚੁਣੋ ।
a) ਹਾਲ — ਸਿਹਤ
b) ਹਾਲ — ਤੋਰ
c) ਹਾਲ — ਚਾਲ
d) ਹਾਲ — ਦੌੜ

c) ਹਾਲ — ਚਾਲ

42. ਹਰਜੀਤ ਖੇਡਦਾ ਹੈ , ਕਿਹੜਾ ਕਾਲ ਹੈ ?
a) ਵਰਤਮਾਨ
b) ਭੂਤਕਾਲ
c) ਭਵਿੱਖਤ ਕਾਲ
d) ਅੰਤ — ਕਾਲ

a) ਵਰਤਮਾਨ

43. ਜਿਹੜੇ ਸ਼ਬਦ ਵਾਕਾਂ ਵਾਕਾਸ਼ਾ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ , ਹੁੰਦੇ ਹਨ ?
a) ਯੋਜਕ
b) ਪੜਨਾਂਵੀ ਵਿਸ਼ੇਸ਼ਣ
c) ਪਿਛੇਤਰ
d) ਸੰਬੰਧਕ

a) ਯੋਜਕ

44. ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੈ ?
a) ਸ਼ਬਦ
b) ਧੁਨੀ
c) ਵਾਕ
d) ਵਿਆਕਰਨ

b) ਧੁਨੀ

45. ‘ ਤੁਛ ‘ ਦਾ ਕੀ ਅਰਥ ਹੈ ?
a) ਅਦਾਨਾ
b) ਵੱਡਾ
c) ਮੋਟਾ
d) ਸੰਤੁਸ਼ਟੀ

a) ਅਦਾਨਾ

46. ‘ ਕੌਝਾ ‘ ਦਾ ਕੀ ਅਰਥ ਹੈ ?
a) ਘੱਟ
b) ਪੂਰਾ
c) ਸਾਰਾ
d) ਅਖੀਰ

c) ਸਾਰਾ

47. ਸਹੀ ਸਮਾਸੀ ਸ਼ਬਦ ਚੁਣੋ ?
a) ਹੱਕ — ਹਰਾਮ
b) ਹੱਕ — ਹਲਾਲ
c) ਹੱਕ — ਨਹੱਕ
d) ਹੱਕ — ਕਮਾਈ

d) ਹੱਕ — ਕਮਾਈ

48. ਕਿਹੜਾ ਸ਼ਬਦ ‘ ਸਬਰ ‘ ਦਾ ਸਮਾਨਾਰਥੀ ਨਹੀਂ ਹੈ ?
a) ਸੰਤੋਖ
b) ਰੱਜ
c) ਸੰਤੁਸ਼ਟੀ
d) ਭੁੱਖ

d) ਭੁੱਖ

49. ‘ਕੁੜਤਨ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ?
a) ਨਮਕੀਨ
b) ਮਿਠਾਸ
c) ਫਿੱਕਾ
d) ਕੌੜਾ

b) ਮਿਠਾਸ

50. ‘ਉਹ ਵਿਚਾਰਾ ਐਂਵੇ ਮਾਰਿਆ ਗਿਆ’ ਵਾਕ ਵਿੱਚ ਵਿਸ਼ੇਸ਼ਣ ਚੁਣੋ ?
a) ਉਹ
b) ਮਾਰਿਆ ਗਿਆ
c) ਐਂਵੇ
d) ਵਿਚਾਰਾ

d) ਵਿਚਾਰਾ

Unseen Paragraph in Punjabi

A. ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
ਇੱਕ ਵਾਰ ਦੀ ਗੱਲ ਹੈ ਕਿ ਦੋ ਮਿੱਤਰ ਆਪਣੇ ਰਾਹ ਤੁਰੇ ਜਾ ਰਹੇ ਸਨ । ਉਹਨਾਂ ਨੇ ਰਾਮਪੁਰ ਪਿੰਡ ਵਿੱਚ ਜਾਣਾ ਸੀ। ਰਸਤੇ ਵਿੱਚ ਕੁੱਝ ਜੰਗਲੀ ਜਾਨਵਰਾਂ ਦਾ ਡਰ ਸੀ। ਆਪਣੀ ਰੱਖਿਆ ਲਈ ਇੱਕ ਦੇ ਕੋਲ ਕੁਹਾੜੀ ਤੇ ਦੂਜੇ ਕੋਲ ਤੀਰ-ਕਮਾਨ ਸੀ। ਦੋਵੇਂ ਬਹੁਤ ਹੁਸ਼ਿਆਰ ਸਨ। ਉਹ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਹੋਏ ਜਾ ਰਹੇ ਸਨ ਕਿ ਅਚਾਨਕ ਉਹਨਾਂ ਨੂੰ ਪਿੱਛੋਂ ਕੋਈ ਅਵਾਜ਼ ਸੁਣਾਈ ਦਿੱਤੀ। ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹਨਾਂ ਤੋਂ ਥੋੜ੍ਹੀ ਦੂਰੀ ਤੇ ਇੱਕ ਰਿੱਛ ਉਹਨਾਂ ਵੱਲ ਆ ਰਿਹਾ ਸੀ। ਉਹ ਦੋਵੇਂ ਬਚਣ ਲਈ ਬੜੀ ਤੇਜ਼ੀ ਨਾਲ ਦੌੜ ਕੇ ਦਰੱਖ਼ਤ ਉੱਪਰ ਚੜ੍ਹ ਗਏ। ਰਿੱਛ ਵੀ ਉਹਨਾਂ ਦੇ ਪਿੱਛੇ-ਪਿੱਛੇ ਦਰੱਖਤ ਉੱਪਰ ਚੜ੍ਹਨ ਲੱਗਾ।

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਦੱਖਣੀ ਭਾਰਤ ਵਰਗੇ ਇਲਾਕਿਆਂ ਵਿੱਚ ਰਹਿਣ ਵਾਲੇ ਕੁਝ ਲੋਕ, ਪਸ਼ੂਆਂ ਵਿੱਚ ਪਰਮੇਸ਼ਰ ਵੇਖਦੇ ਸਨ। ਮੱਧ ਪੂਰਬੀ ਦੇਸ਼ਾਂ ਦੇ ਵਸਨੀਕਾਂ ਦੀ ਸਥਿਤੀ ਉਨ੍ਹਾਂ ਨੂੰ ਅਜਿਹੇ ਕਿਸੇ ਅਨੁਭਵ ਦੀ ਆਗਿਆ ਹੀ ਨਹੀਂ ਸੀ ਦਿੰਦੀ। ਹਜ਼ਰਤ ਮੂਸਾ ਰਾਹੀਂ ‘ਇਹ ਹੁਕਮ ਹੋਇਆ ਸੀ ਕਿ ਤੁਸੀਂ ਹੱਤਿਆ ਨਹੀਂ ਕਰਨੀ। ਭੋਜਨ ਦੀ ਸਮੱਸਿਆ ਇਸ ਸਿੱਧੇ ਸਪਸ਼ਟ ਰੱਬੀ ਹੁਕਮ ਦਾ ਰਾਹ ਰੋਕ ਬੈਠੀ। ਇਸ ਭਾਰੀ ਰੁਕਾਵਟ ਦੇ ਆਸਿਓਂ-ਪਾਸਿਓਂ ਦੀ ਹੋ ਕੇ ਲੰਘਣ ਦੇ ਯਤਨ ਸਦਕਾ ਇਸ ਰੱਬੀ ਹੁਕਮ ਦਾ ਰੂਪ ਹੀ ਬਦਲ ਕੇ ਇਹ ਹੋ ਗਿਆ ਕਿ ਪਸ਼ੂਆਂ ਨੂੰ ਮਾਰਨ ਵਿੱਚ ਕਿਸੇ ਪ੍ਰਕਾਰ ਦੀ ਹੱਤਿਆ ਨਹੀਂ।’ ਇਹ ਹੁਕਮ ਕੇਵਲ ਮਨੁੱਖੀ ਹੱਤਿਆ ਦੇ ਸੰਬੰਧ ਵਿੱਚ ਹੈ। ਪਸ਼ੂਆਂ ਵਿੱਚ ਰੂਹ ਜਾਂ ਆਤਮਾ ਨਹੀਂ ਹੁੰਦੀ। ਆਪਣੇ ਸੁਆਰਥ ਦੀ ਸਿੱਧੀ ਲਈ ਕਈ ਮਹਾਂਕਾਲੀ ਦੇ ਕ੍ਰੋਧ ਨੂੰ ਸ਼ਾਂਤ ਕਰਨ ਦੇ ਮਨੋਰਥ ਨਾਲ ਨਿਰਦੋਸ਼ ਜੀਵਾਂ ਦੀ ਹੱਤਿਆ ਕਰਦੇ ਸਨ। ਇਹ ਸਭ ਕੁਝ ਮਨੁੱਖ ਨੂੰ, ਪਸ਼ੂਆਂ ਦੇ ਟਾਕਰੇ ਵਿੱਚ ‘ਸਰਵ ਅਧਿਕਾਰ ਸੁਆਮੀ’ ਸਿੱਧ ਕਰਦਾ ਹੈ। ਤਾਂ ਵੀ ਅੱਜ-ਕੱਲ੍ਹ ਪਸ਼ੂਆਂ ਦੇ ਅਧਿਕਾਰ ਦੀ ਚਰਚਾ ਜਾਰੀ ਹੈ।

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

‘ਅਨਪੜ੍ਹ’ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੋਇਆ ਹੈ। ‘ਅਨ’ ਅਤੇ ‘ਪੜ੍ਹ’। ‘ਪੜ੍ਹ ਸ਼ਬਦ ਤੋਂ ਭਾਵ ਹੈ ਪੜ੍ਹਣਾ। ‘ਅਨ’ ਅਗੇਤ ਇਸ ਨੂੰ ਨਾਂਹ-ਵਾਚਕ ਬਣਾ ਦਿੰਦਾ ਹੈ। ਭਾਵ ਜਿਹੜਾ ਪੜ੍ਹਿਆ-ਲਿਖਿਆ ਨਾ ਹੋਵੇ। ਗਿਆਨ ਪ੍ਰਾਪਤੀ ਹੀ ਮਨੁੱਖ ਨੂੰ ਅਨਪੜ੍ਹਤਾ ਦੇ ਹਨੇਰੇ ਵਿਚੋਂ ਕੱਢਦੀ ਹੈ। ਗਿਆਨ ਵਿਹੂਣਾ ਵਿਅਕਤੀ ਪਸ਼ੂ ਵਰਗਾ ਹੀ ਹੁੰਦਾ ਹੈ। ਗਿਆਨ ਦਾ ਅੰਤ ਨਹੀਂ ਹੈ। ਮਨੁੱਖ ਆਪਣੀ ਪੈਦਾਇਸ਼ ਤੋਂ ਲੈ ਕੇ ਮੌਤ ਤਕ ਨਿਤਪ੍ਰਤੀ ਆਪਣੇ ਆਲੇ ਦੁਆਲੇ ਵਿਚੋਂ ਗਿਆਨ ਪ੍ਰਾਪਤ ਕਰਦਾ ਰਹਿੰਦਾ ਹੈ। ਅੱਖਰ-ਗਿਆਨ ਮਨੁੱਖ ਨੂੰ ਮਾਨਸਿਕ ਰੂਪ ਵਿਚ ਚੇਤਨ ਕਰਨ ਲਈ ਸਹਾਈ ਹੁੰਦਾ ਹੈ। ਜੀਵਨ ਵਿਚ ਪੜ੍ਹਾਈ ਦੀ ਬਹੁਤ ਮਹੱਤਤਾ ਹੈ। ਗਿਆਨ ਜੀਵਨ ਦਾ ਅਹਿਮ ਹਿੱਸਾ ਹੈ। ਗਿਆਨ ਪ੍ਰਾਪਤੀ ਮਨੁੱਖ ਨੂੰ ਹੀ ਨਹੀਂ ਦੇਸ ਨੂੰ ਵੀ ਤਰੱਕੀ ਵੱਲ ਲੈ ਜਾਂਦੀ ਹੈ। ਪੜ੍ਹੇ-ਲਿਖੇ ਵਿਅਕਤੀ ਦਾ ਆਪਣਾ ਵਜੂਦ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਹੁੰਦੀ ਹੈ ਤਾਂ ਹੀ ਉਸ ਨੂੰ ਸਮਾਜ ਵਿਚ ਇੱਜ਼ਤ ਹਾਸਲ ਹੁੰਦੀ ਹੈ। ਪੜ੍ਹਾਈ ਦਾ ਮਹੱਤਵ ਅੱਜ ਕੱਲ੍ਹ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਸੁਖਾਵਾਂ ਜੀਵਨ ਜਿਉਣ ਲਈ, ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੜਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ।

ਨੋਟ : ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਉਸ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :

ਜਹਾਂਗੀਰ ਆਪਣੇ ਬਹੁਤ ਸਾਰੇ ਕੰਮਾਂ ਵਿੱਚ ਆਪਣੇ ਬਾਪ ਅਕਬਰ ਬਾਦਸ਼ਾਹ ਦੇ ਬਿਲਕੁਲ ਉਲਟ ਸੀ, ਪਰ ਧਾਰਮਿਕ ਵਿਚਾਰਾਂ ਵਿੱਚ ਤਾਂ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਸੀ। ਅਕਬਰ ਨੇ ਜਿੱਥੇ ਸਾਰੇ ਧਰਮਾਂ ਨੂੰ ਚੰਗਾ ਜਾਣਦੇ ਹੋਏ ਆਪਣੀ ਹਕੂਮਤ ਨੂੰ ਪੱਕਿਆਂ ਕਰਨ ਲਈ ਆਪਣੇ ਵਿਚਾਰ ਅਨੁਸਾਰ ਇੱਕ ਨਵੇਂ ਧਰਮ ਦੀ ਬੁਨਿਆਦ ਰੱਖ ਕੇ ਇਸਲਾਮੀ ਤੁਅੱਸਬ ਨੂੰ ਦੂਰ ਹਟਾ ਕੇ ਲੋਕਾਂ ਨੂੰ ਖੁਸ਼ ਕਰਨ ਦੀ ਪਾਲਿਸੀ ਅਖ਼ਤਿਆਰ ਕੀਤੀ ਸੀ, ਉੱਥੇ ਜਹਾਂਗੀਰ ਬਿਲਕੁਲ ਉਸ ਦੇ ਵਿਰੁੱਧ ਇਸਲਾਮੀ ਤੁਅੱਸਬ ਦਾ ਪੁਤਲਾ ਸੀ ਤੇ ਆਪਣੇ ਬਾਪ ਦੇ ਧਾਰਮਿਕ ਵਿਚਾਰਾਂ ਦੇ ਕਾਰਨ ਉਸ ਦਾ ਅੰਦਰੋਂ – ਅੰਦਰੀਂ ਸਖ਼ਤ ਵਿਰੋਧੀ ਸੀ। ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਹਾਂਗੀਰ ਨੇ ਆਪਣੇ ਬਾਪ ਦੇ ਨਵੇਂ ਧਰਮ ਚਲਾਉਣ ਦੇ ਇਰਾਦੇ ਵਿੱਚ ਮਦਦ ਕਰਨ ਵਾਲੇ ਉਸ ਦੇ ਇੱਕ ਪੱਕੇ ਦੋਸਤ ਅਬੁੱਲ ਫ਼ਜ਼ਲ ਨੂੰ ਮਰਵਾ ਦਿੱਤਾ ਸੀ।

ਪੈਰ੍ਹੇ ਨੂੰ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਉ –

ਆਮ ਸਧਾਰਨ ਹਾਲਤ ਵਿੱਚ ਜਦੋਂ ਕੋਈ ਪਰਮਾਤਮਾ ਨੂੰ ਯਾਦ ਕਰਦਾ ਹੈ ਤਾਂ ਉਹ ਉਸਦੇ ਹਿਰਦੇ ਵਿੱਚੋਂ ਪ੍ਰਤੱਖ ਹੁੰਦਾ ਹੈ, ਉਸਨੂੰ ਉਹ ਕਿਸੇ ਤਰ੍ਹਾਂ ਵੀ ਆਚਰਨਕ ਪੱਖੋਂ ਗਿਰਨ ਨਹੀਂ ਦਿੰਦਾ। ਹਰ ਔਖੇ ਮੌਕੇ ਤੇ ਉਸਦੀ ਰਾਖੀ ਕਰਦਾ ਹੈ, ਉਸਦੇ ਨਾਲ ਰਹਿੰਦਾ ਹੈ। ਸਾਡੇ ਜੀਵਨ ਵਿੱਚ ਸਭ ਤੋਂ ਔਖੇ ਮੌਕੇ ਉਹ ਹੁੰਦੇ ਹਨ, ਜਦੋਂ ਅਸੀਂ ਆਚਰਨ ਕਰਕੇ ਗਿਰਨ ਲੱਗਦੇ ਹਾਂ। ਪਰਮਾਤਮਾ ਦਾ ਸਿਮਰਨ ਐਸੀਆਂ ਔਖੀਆਂ ਘੜੀਆਂ ਤੋਂ ਸਾਡੀ ਰਾਖੀ ਕਰਦਾ ਹੈ। ਉਹ ਸਾਨੂੰ ਸ਼ਕਤੀ ਦਿੰਦਾ ਹੈ। ਫਿਰ ਅਸੀਂ ਕ੍ਰੋਧ ਨੂੰ, ਲਾਲਚ ਨੂੰ, ਬੁਰਾਈ ਨੂੰ ਤਿਆਗ ਦਿੰਦੇ ਹਾਂ। ਅਸੀਂ ਨਿਮਰ ਹੋ ਜਾਂਦੇ ਹਾਂ। ਭਗਤੀ ਦਾ ਫਲ ਸ਼ਕਤੀ ਹੈ ਤੇ ਸ਼ਕਤੀ ਮਨੁੱਖਤਾ ਅਤੇ ਸਮਾਜ ਲਈ ਕਲਿਆਣਕਾਰੀ ਹੁੰਦੀ ਹੈ। ਇਹ ਆਤਮਕ ਸ਼ਕਤੀ ਹੁੰਦੀ ਹੈ। ਇਹੋ ਸਾਨੂੰ ਨੇਕ ਮਨੁੱਖ ਬਣਾਉਂਦੀ ਹੈ ਤੇ ਬੁਰੇ ਕੰਮਾਂ ਤੋਂ ਰੋਕਦੀ ਹੈ। ਪ੍ਰਮਾਤਮਾ ਤੋਂ ਵੱਡਾ ਹੋਰ ਕੁਝ ਵੀ ਨਹੀਂ। ਉਸਦਾ ਆਸਰਾ ਲੈਣ ਵਾਲੇ ਕਦੇ ਵੀ ਨਹੀਂ ਡੋਲਦੇ।

ਹੇਠ ਦਿੱਤਾ ਅਣਡਿੱਠਾ ਪੈਰਾ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ –

ਦੂਸਰਿਆਂ ਨੂੰ ਕਸ਼ਟ ਪਹੁੰਚਾਉਣਾ, ਦੁੱਖ ਦੇਣਾ ‘ਹਿੰਸਾ’ ਹੈ। ਇਸ ਦੇ ਉਲਟ ਮਨ ਦੁਆਰਾ, ਵਚਨ ਦੁਆਰਾ ਅਤੇ ਕਰਮ ਦੁਆਰਾ ਕਿਸੇ ਵੀ ਪ੍ਰਕਾਰ ਨਾਲ ਕਿਸੇ ਨੂੰ ਕਸ਼ਟ ਨਾ ਦੇਣਾ, ਦੁੱਖ ਨਾ ਪਹੁੰਚਾਉਣਾ ‘ਅਹਿੰਸਾ’ ਹੈ। ਭਾਰਤ ਵਿੱਚ ਬਹੁਤ ਸਾਰੇ ਧਰਮ ਹਨ। ਉਨ੍ਹਾਂ ਧਰਮਾਂ ਵਿੱਚ ਅਹਿੰਸਾ ਦਾ ਮਹੱਤਵਪੂਰਨ ਸਥਾਨ ਹੈ। ਹਰ ਇੱਕ ਧਰਮ ਵਿੱਚ ਅਹਿੰਸਾ ਦਾ ਮਹੱਤਵ ਸਵੀਕਾਰ ਕੀਤਾ ਗਿਆ ਹੈ। ਭਾਰਤੀ ਧਰਮ ਅਤੇ ਸੰਸਕ੍ਰਿਤੀ ਦਾ ਮੂਲ ਅਧਾਰ ਵੀ ਅਹਿੰਸਾ ਹੈ। ਮਹਾਤਮਾ ਬੁੱਧ, ਮਹਾਂਵੀਰ ਭਗਵਾਨ, ਸਮਰਾਟ ਅਸ਼ੋਕ, ਮਹਾਤਮਾ ਗਾਂਧੀ ਜਿਹੇ ਮਹਾਂਪੁਰਖਾਂ ਨੇ, ਅਹਿੰਸਾ ਦੇ ਮਾਰਗ ‘ਤੇ ਚੱਲ ਕੇ ਸੰਸਾਰ ਨੂੰ ਇੱਕ ਅਜਿਹਾ ਗਿਆਨ ਦਿੱਤਾ ਹੈ, ਜਿਸ ਦੇ ਕਾਰਨ ਸੰਪੂਰਣ ਮਾਨਵ ਜਾਤੀ ਉਹਨਾਂ ਦੀ ਸਦਾ ਅਭਾਰੀ ਰਹੇਗੀ। ਅਹਿੰਸਾ ਵਿੱਚ ਇੱਕ ਮਹਾਨ ਸ਼ਕਤੀ ਹੈ। ਜਿਸ ਦੇ ਨਾਲ ਅਧਿਕਾਰ ਵਿੱਚ ਕੀਤੇ ਗਏ ਲੋਕ ਸਦਾ ਵੱਸ ਵਿੱਚ ਰਹਿੰਦੇ ਹਨ, ਇਸ ਲਈ ਸਾਨੂੰ ਸਦਾ ਅਹਿੰਸਾ ਦਾ ਪਾਲਣ ਕਰਨਾ ਚਾਹੀਦਾ ਹੈ।

ਹੋਰ ਪ੍ਰਸ਼ਨ-3

1. ਨਾਂਵ ਸ਼ਬਦਾਂ ਦੀ ਥਾਂ ਪੜਨਾਂਵ ਸ਼ਬਦ ਕਿਉਂ ਵਰਤੇ ਜਾਂਦੇ ਹਨ?

ੳ. ਭਾਸ਼ਾ ਦੀ ਰੋਚਕਤਾ ਕਾਇਮ ਰੱਖਣ ਲਈ

ਅ. ਭਾਸ਼ਾ ਨੂੰ ਅਕਾਊ ਲੱਗਣ ਤੋਂ ਬਚਾਉਣ ਲਈ

ੲ. ੳ ਅਤੇ ਅ ਦੋਵੇਂ

ਸ. ਉਪਰੋਕਤ ਵਿੱਚੋਂ ਕੋਈ ਨਹੀਂ।

ੲ. ੳ ਅਤੇ ਅ ਦੋਵੇਂ

2. ਆਪਸ ਵਿੱਚ ਗੱਲ-ਬਾਤ ਕਰਦੇ ਸਮੇਂ ਆਪਣੇ ਜਾਂ ਕਿਸੇ ਦੂਜੇ ਪੁਰਖ ਦੇ ਨਾਂ ਦੀ ਥਾਂ ਵਰਤੇ ਜਾਣ, ਉਹ ਕੀ ਅਖਵਾਉਂਦੇ ਹਨ?

ੳ. ਪੁਰਖ-ਵਾਚਕ ਪੜਨਾਂਵ

ਅ. ਨਿੱਜ-ਵਾਚਕ ਪੜਨਾਂਵ

ੲ. ਸੰਬੰਧ-ਵਾਚਕ ਪੜਨਾਂਵ

ਸ. ਪ੍ਰਸ਼ਨ-ਵਾਚਕ ਪੜਨਾਂਵ।

ੳ. ਪੁਰਖ-ਵਾਚਕ ਪੜਨਾਂਵ

3. ‘ਮੇਰੀ ਚੁੰਨੀ ਦਾ ਰੰਗ ਨੀਲਾ ਹੈ।’ ਇਸ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ?

ੳ. ਗੁਣ-ਵਾਚਕ ਵਿਸ਼ੇਸ਼ਣ

ਅ. ਸੰਖਿਆ-ਵਾਚਕ ਵਿਸ਼ੇਸਣ

ੲ. ਨਿਸ਼ਚੇ-ਵਾਚਕ ਵਿਸ਼ੇਸ਼ਣ

ਸ. ਪੜਨਾਂਵੀਂ ਵਿਸ਼ੇਸ਼ਣ।

ੳ. ਗੁਣ-ਵਾਚਕ ਵਿਸ਼ੇਸ਼ਣ

4. ਕਾਰਜ ਦੇ ਪੱਖ ਤੋਂ ਯੋਜਕ ਦੀਆਂ ਕਿੰਨੀਆਂ ਕਿਸਮਾਂ ਹਨ?

ੳ. ਪੰਜ

ਅ. ਛੇ

ੲ. ਦੋ

ਸ. ਅੱਠ

ੲ. ਦੋ

5. ‘ਮੈਂ ਦੁੱਧ ਪੀਂਦਾ ਹਾਂ।’ ਇਹ ਵਾਕ ਕਿਹੜੇ ਵਾਚ ਵਿੱਚ ਹੈ?

ੳ. ਭਾਵ ਵਾਚ

ਅ. ਕਰਤਰੀ ਵਾਚ

ੲ. ਕਰਮਣੀ ਵਾਚ

ਸ. ਉਪਰੋਕਤ ਵਿੱਚੋਂ ਕੋਈ ਨਹੀਂ।

ਅ. ਕਰਤਰੀ ਵਾਚ

6. ਉਹ ਕਾਰ ਵਿੱਚ ਬੈਠੇ ਹਨ।’ ਇਸ ਵਾਕ ਵਿੱਚੋਂ ਸੰਬੰਧਕ ਚੁਣੋ:

ੳ. ਉਹ

ਅ. ਕਾਰ

ੲ. ਵਿੱਚ

ਸ. ਬੈਠੇ ਹਨ।

ੲ. ਵਿੱਚ

7. ਨੀ/ ਬੀਬਾ/ ਕੁੜੇ/ ਵੇ/ ਓਏ’ ਆਦਿ ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ?

ੳ. ਪ੍ਰਸੰਸਾ-ਵਾਚਕ ਵਿਸਮਿਕ

ਅ. ਹੈਰਾਨੀ-ਵਾਚਕ ਵਿਸਮਿਕ

ੲ. ਸੰਬੋਧਕੀ ਵਿਸਮਿਕ

ਸ. ਸ਼ੋਕ-ਵਾਚਕ ਵਿਸਮਿਕ।

ੲ. ਸੰਬੋਧਕੀ ਵਿਸਮਿਕ

8. ‘ਜਗਣਾ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ:

ੳ. ਬੁਝਣਾ

ਅ. ਜਾਗਣਾ

ੲ. ਸੌਣਾ

ਸ. ਉਪਰੋਕਤ ਸਾਰੇ।

ੳ. ਬੁਝਣਾ

9. ਪੰਜਾਬੀ ਵਿੱਚ ਫ਼ਾਰਸੀ ਸ਼ਬਦਾਂ ਨੂੰ ਲਿਖਣ ਲਈ ਕਿਹੜੀਆਂ ਪੰਜ ਧੁਨੀਆਂ ਸ਼ਾਮਲ ਕੀਤੀਆਂ ਗਈਆਂ ਹਨ?
ੳ.    ੳ, ਅ, ੲ, ਸ, ਹ

ਅ.    ਸ਼, ਖ਼, ਗ਼, ਜ਼, ਫ਼
ੲ.     ਙ, ਞ, ਣ, ਨ, ਮ

ਸ.     ਙ, ਞ, ਣ, ੜ, ਲ਼।

ਅ.    ਸ਼, ਖ਼, ਗ਼, ਜ਼, ਫ਼

10. ਸਮਾਨ ਯੋਜਕ ਚੁਣੋ:

ੳ. ਕਿਉਂਕਿ, ਤਾਂ ਜੋ

ਅ. ਜੀਕੁਰ, ਜਿਵੇਂ

ੲ. ਇਸ ਕਾਰਨ, ਕਿ

ਸ. ਤੇ, ਅਤੇ

ਸ. ਤੇ, ਅਤੇ

11. ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ?

ੳ. ਪੰਜ

ਅ. ਛੇ

ੲ. ਦੋ

ਸ. ਅੱਠ

ੲ. ਦੋ

ਕੁਇਜ਼ ਵਿੱਚ ਆਪਣਾ ਰੈਂਕ ਚੈੱਕ ਕਰੋ।

Pos.NameScorePoints
1Mamta87.2 %135
2Ribka kaur71 %134
3Anumeet89 %108
4Varsha78.5 %88
5Lakshmi82.33 %77
6Shivang pathania94.67 %71
7Aujla90.67 %68
8Sagar90.67 %68
9Sumit100 %50
10Manvi98 %49
11Anmolpreet kaur98 %49
12Sukhmanpreet kaur98 %49
13Harsimran96 %48
14Sahilpreet kaur92 %46
15Mansi Sharma100 %25
16Ananya pal100 %25
17Amna Monga96 %24
18sourabh48 %24
19Veerpal kaur92 %23
20Manjot kaur92 %23
21Mehak88 %22
22Khushpreet Singh84 %21
23Priya84 %21

© 2025  | SoE-Meritorious Success Adda

Exam Notification System
Important: SoE & Meritorious Exam is on 01-03-26.
news-1701

yakinjp


sabung ayam online

yakinjp

yakinjp

rtp yakinjp

yakinjp

slot thailand

yakinjp

yakinjp

yakin jp

ayowin

yakinjp id

maujp

maujp

sabung ayam online

sv388

taruhan bola online

maujp

maujp

sabung ayam online

sabung ayam online

sabung ayam online

judi bola online

sabung ayam online

judi bola online

slot mahjong ways

slot mahjong

sabung ayam online

judi bola

live casino

118000476

118000477

118000478

118000479

118000480

118000481

118000482

118000483

118000484

118000485

118000486

118000487

118000488

118000489

118000490

118000491

118000492

118000493

118000494

118000495

118000496

118000497

118000498

118000499

118000500

118000501

118000502

118000503

118000504

118000505

118000506

118000507

118000508

118000509

118000510

118000511

118000512

118000513

118000514

118000515

128000546

128000547

128000548

128000549

128000550

128000551

128000552

128000553

128000554

128000555

128000556

128000557

128000558

128000559

128000560

128000561

128000562

128000563

128000564

128000565

128000566

128000567

128000568

128000569

128000570

128000571

128000572

128000573

128000574

128000575

138000401

138000402

138000403

138000404

138000405

138000406

138000407

138000408

138000409

138000410

138000411

138000412

138000413

138000414

138000415

138000416

138000417

138000418

138000419

138000420

158000316

158000317

158000318

158000319

158000320

158000321

158000322

158000323

158000324

158000325

158000326

158000327

158000328

158000329

158000330

158000331

158000332

158000333

158000334

158000335

158000336

158000337

158000338

158000339

158000340

158000341

158000342

158000343

158000344

158000345

178000746

178000747

178000748

178000749

178000750

178000751

178000752

178000753

178000754

178000755

178000756

178000757

178000758

178000759

178000760

178000761

178000762

178000763

178000764

178000765

208000206

208000207

208000208

208000209

208000210

208000211

208000212

208000213

208000215

208000216

208000218

208000219

208000220

208000221

208000222

208000223

208000224

208000225

208000226

208000227

208000228

208000229

208000230

208000231

208000232

208000233

208000234

208000235

208000236

208000237

208000238

208000239

208000240

208000241

208000242

208000243

208000244

208000245

208000246

208000247

208000248

208000249

208000250

news-1701